tikri border
-
ਟਿਕਰੀ ਬਾਰਡਰ ਗਏ ਭੁਟਾਲ ਖੁਰਦ ਦੇ ਕਿਸਾਨ ਨੇ ਘਰ ਪਰਤ ਕੇ ਦਮ ਤੋੜਿਆਖੇਤੀ ਸੁਧਾਰ ਕਾਨੂੰਨ ਵਾਪਸ ਕਰਵਾਉਣ ਲਈ ਬੀਕੇਯੂ ਉਗਰਾਹਾਂ ਦੇ ਟਿਕਰੀ ਬਾਰਡਰ ਗਏ ਕਿਸਾਨ ਦਰਬਾਰਾ ਸਿੰਘ ਪਿੰਡ ਭੁਟਾਲ ਖੁਰਦ ਦੀ ਉਥੇ ਅਚਾਨਕ ਸਿਹਤ ਵਿਗੜ ਜਾਣ ਪਿੱਛੋਂ ਪਿੰਡ ਪਹੁੰਚਣ ’ਤੇ ਸਵੇਰ ਵੇਲੇ ਮੌਤ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਛੇ ਅਪ੍ਰੈਲ ਨੂੰ ਪਿੰਡ ਵੱਲੋਂ ਲੱਗੀ ਜ਼ਿੰਮੇਵਾਰੀ ਤੇ ਦਸ ਦਿਨਾਂ ਦੀ ਵਾਰੀ ਤਹਿਤ ਪਿੰਡ ਦੇ ਹੋਰ ਕਿਸਾਨਾਂ ਸਮੇਤ ਟਿਕਰੀ ਬਾਰਡਰ ਦਿੱਲੀ ਗਿਆ ਸੀ।Punjab3 days ago
-
ਟਿੱਕਰੀ ਸਰਹੱਦ ’ਤੇ ਪਿੰਡ ਧੌਲ ਖੁਰਦ ਦਾ ਨੌਜਵਾਨ ਸ਼ਹੀਦ, ਇਲਾਕੇ ਵਿਚ ਸੋਗ ਦੀ ਲਹਿਰਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਿੱਕਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ’ਚ ਸਮੇਂ-ਸਮੇਂ ’ਤੇ ਹਿੱਸਾ ਲੈਣ ਵਾਲੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਖੁਰਦ ਦੇ ਨੌਜਵਾਨ ਕਿਸਾਨ ਲਖਵੀਰ ਸਿੰਘ ਲੱਖੀ (36 ਸਾਲ) ਪੁੱਤਰ ਜਸਪਾਲ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab6 days ago
-
Farmers Protest : ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਝਟਕਾ, ਸਿੰਘੂ ਬਾਰਡਰ 'ਤੇ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਗ਼ੈਰ-ਕਾਨੂੰਨੀ ਪੱਕੇ ਨਿਰਮਾਣ 'ਤੇ ਦਿੱਲੀ ਪੁਲਿਸ ਸਖ਼ਤ ਹੋ ਗਈ ਹੈ। ਸਿੰਘੂ ਬਾਰਡਰ 'ਤੇ ਕਰਵਾਏ ਜਾ ਰਹੇ ਪੱਕੇ ਨਿਰਮਾਣ 'ਤੇ ਪੁਲਿਸ ਨੇ ਰੋਕ ਲਾ ਦਿੱਤੀ ਹੈ...National7 days ago
-
Farmer's Protest : ਪਿੰਡ ਢਿੱਲਵਾਂ ਦੇ ਨੌਜਵਾਨ ਦਾ ਟਿਕਰੀ ਬਾਰਡਰ ’ਤੇ ਦੋਸਤ ਵੱਲੋਂ ਕਤਲਨੇੜੇ ਪਿੰਡ ਢਿੱਲਵਾਂ ਦੇ ਇਕ ਨੌਜਵਾਨ ਕਿਸਾਨ ਦਾ ਉਸ ਦੇ ਹੀ ਦੋਸਤ ਵਲੋਂ ਟਿਕਰੀ ਬਾਰਡਰ ’ਤੇ ਜਾਨਲੇਵਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (26) ਪੁੱਤਰ ਮਨਜੀਤ ਸਿੰਘ ਵਾਸੀ ਢਿੱਲਵਾਂ ਪਟਿਆਲਾ ਵਜੋਂ ਹੋਈ ਹੈ।Punjab14 days ago
-
Farmer's Protest : ਟਿਕਰੀ ਬਾਰਡਰ ਤੋਂ ਪਿੰਡ ਪਰਤੀ ਪਿੰਡ ਖੇਤਲਾ ਦੀ 60 ਸਾਲਾ ਕਿਸਾਨ ਔਰਤ ਦੀ ਮੌਤਕਿਸਾਨ ਸੰਘਰਸ਼ ਵਿਚ ਲੰਮੇ ਸਮੇਂ ਤੋਂ ਜੁੜੀ ਹੋਈ ਪਿੰਡ ਖੇਤਲਾ ਦੀ 60 ਸਾਲਾ ਔਰਤ ਰਾਜ ਕੌਰ ਕੁਝ ਦਿਨਾਂ ਦੀ ਬਿਮਾਰੀ ਪਿੱਛੋਂ ਦਮ ਤੋੜ ਗਈ ਹੈ। ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਿੱਲੀ ਬਾਰਡਰ ਉੱਤੇ 8 ਮਾਰਚ ਨੂੰ ਇਸਤਰੀ ਦਿਵਸ ਮਨਾਉਣ ਲਈ 6 ਮਾਰਚ ਨੂੰ ਪਿੰਡ ਤੋਂ ਜਥੇ ਨਾਲ ਰਵਾਨਾ ਹੋਈ ਸੀ।Punjab15 days ago
-
ਟਿਕਰੀ ਬਾਰਡਰ 'ਤੇ ਪਿੰਡ ਸ਼ਕੂਰ ਦੇ 40 ਸਾਲਾ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤਟਿਕਰੀ ਬਾਰਡਰ 'ਤੇ ਫਿਰੋਜ਼ਪੁਰ ਦੇ ਪਿੰਡ ਸ਼ਕੂਰ ਦੇ ਇਕ 40 ਸਾਲਾ ਕਿਸਾਨ ਗਮਦੂਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।Punjab17 days ago
-
ਹਿੰਮਤਪੁਰਾ ਦੇ ਨੌਜਵਾਨ ਕਿਸਾਨ ਦੀ ਸੜਕ ਹਾਦਸੇ 'ਚ ਮੌਤ, ਪਿੰਡ ਵਿਚ ਸੋਗ ਦੀ ਲਹਿਰਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਨੌਜਵਾਨ ਕਿਸਾਨ ਜਗਦੀਪ ਸਿੰਘ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਹਿੰਮਤਪੁਰਾ ਦੇ ਦੋ ਸਕੇ ਭਰਾ ਪਿਛਲੇ ਦਿਨੀਂ ਦਿੱਲੀ ਦੇ ਟਿਕਰੀ ਬਾਰਡਰ 'ਤੇ...Punjab18 days ago
-
Farmer's Protest : ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਧਾਮ ਤਲਵੰਡੀ ਤੋਂ ਟਿਕਰੀ ਬਾਰਡਰ ਪੁੱਜੇਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਧਾਮ ਤਲਵੰਡੀ ਤੇ ਮਾਜਰੀ ਦੇ ਪ੍ਰਧਾਨ ਤੀਰਥ ਸਿੰਘ ਸਰਾਂ, ਸੁਖਪ੍ਰੀਤ ਸਿੰਘ ਤੂਰ ਮਾਜਰੀ, ਕੁਲਵਿੰਦਰ ਸਿੰਘ ਮਾਜਰੀ ਤੇ ਲਵਲੀ ਮਾਜਰੀ ਦੀ ਦੇਖ-ਰੇਖ ਹੇਠ ਟਿਕਰੀ ਬਾਰਡਰ ’ਤੇ ਧਰਨਾ ਜਾਰੀ ਹੈ।Punjab21 days ago
-
Farmer's Protest : ਟਿੱਕਰੀ ਬਾਰਡਰ ’ਤੇ ਅੰਦੋਲਨ ’ਚ ਗਏ ਪਿੰਡ ਬੱਲੋ ਦੇ ਕਿਸਾਨ ਦਾ ਕਤਲ: ਪਿੰਡ ਬੱਲੋ ਦੇ ਇਕ ਗ਼ਰੀਬ ਕਿਸਾਨ ਦਾ ਟਿੱਕਰੀ ਬਾਰਡਰ ਦਿੱਲੀ ਵਿਖੇ ਅੱਜ ਕਤਲ ਹੋਣ ਦੀ ਦਰਦਨਾਕ ਖ਼ਬਰ ਹੈ। ਪਿੰਡ ਵਾਸੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਲੋ ਦਾ ਵਸਨੀਕ ਹਾਕਮ ਸਿੰਘ ਪੁੱਤਰ ਛੋਟਾ ਸਿੰਘ ਜੋ ਕਿ ਅੱਜ ਹੀ ਟਿੱਕਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਪਹੁੰਚਿਆ ਸੀ ਪਰੰਤੂ ਉਸਦੀ ਗਲਾ ਵੱਢੀ ਹੋਈ ਲਾਸ਼ ਬਰਾਮਦ ਹੋਈ ਹੈ। ਉਸਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ।Punjab23 days ago
-
ਟੀਕਰੀ ਬਾਰਡਰ ਧਰਨੇ ਤੋਂ ਆਏ ਅਤਰ ਸਿੰਘ ਵਾਲਾ ਕਿਸਾਨ ਪਾਲ ਸਿੰਘ ਦੀ ਮੌਤਦਿੱਲੀ ਦੇ ਟੀਕਰੀ ਬਾਰਡਰ ਤੋਂ ਆਏ ਪਿੰਡ ਅਤਰ ਸਿੰਘ ਵਾਲਾ ਦੇ ਕਿਸਾਨ ਪਾਲ ਸਿੰਘ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਪਾਲ ਸਿੰਘ ਲਗਾਤਾਰ ਧਰਨਿਆਂ 'ਤੇ ਡਟਿਆ ਹੋਇਆ ਸੀ। ਉਹ ਬੀਤੇ ਦਿਨੀਂ ਹੀ ਦਿੱਲੀ ਧਰਨੇ ਤੋਂ ਪਰਤਿਆ ਸੀ ਕਿ ਮੰਗਲਵਾਰ ਰਾਤ ਉਹ ਬਿਮਾਰ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਧਨੌਲਾ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।Punjab24 days ago
-
Farmer's Protest : ਹਜ਼ਾਰਾਂ ਨੌਜਵਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਟਿਕਰੀ ਬਾਰਡਰ ਪੁੱਜੇਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਟਿਕਰੀ ਬਾਰਡਰ ਸਟੇਜ ਤੇ ਹਜ਼ਾਰਾਂ ਨੌਜਵਾਨਾਂ ਨੇ ਪੁੱਜ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਅਦਾ ਕੀਤੀ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ।Punjab25 days ago
-
ਦਿੱਲੀ HC ਪਹੁੰਚੀ ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰ ਨੂੰ ਖੁਲ੍ਹਵਾਉਣ ਦੀ ਮੰਗ, ਪੜ੍ਹੋ ਜੱਜ ਸਾਹਿਬ ਨੇ ਕੀ ਕਿਹਾਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ-ਐੱਨਸੀਆਰ ਦੇ ਚਾਰੋਂ ਬਾਰਡਰ ( ਸਿੰਘੂ, ਟੀਕਰੀ, ਗਾਜ਼ੀਪੁਰ ਤੇ ਸ਼ਾਹਜਹਾਂਪੁਰ) ਤੇ ਪੰਜਾਬ-ਹਰਿਆਣਾ ਨਾਲ ਰਾਜਸਥਾਨ ਤੇ ਯੂਪੀ ਦੇ ਕਿਸਾਨ ਜਮ੍ਹਾਂ ਹਨ। ਇਸ ਨਾਲ ਦਿੱਲੀ-ਐੱਨਸੀਆਰ ਦੇ...National1 month ago
-
Kisan Andolan : ਟਿਕਰੀ ਬਾਰਡਰ 'ਤੇ ਮੁਜ਼ਾਹਰਾਕਾਰੀਆਂ ਨੇ ਬਣਾਏ 25 ਪੱਕੇ ਮਕਾਨ, 2000 ਹੋਰ ਬਣਾਉਣ ਦੀ ਤਿਆਰੀਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਪੰਜਾਬ-ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਕਿਸਾਨਾਂ ਦਾ ਧਰਨ-ਪ੍ਰਦਰਸ਼ਨ ਸਿੰਘੂ, ਟਿਕਰੀ, ਸ਼ਾਹਜਹਾਂਪੁਰ ਤੇ ਗਾਜ਼ੀਪੁਰ ਬਾਰਡਰ 'ਤੇ ਜਾਰੀ ਹੈ। ਲਗਾਤਾਰ ਘਟਦੀ ਗਿਣਤੀ ਵਿਚਕਾਰ ਸ਼ਨਿਚਰਵਾਰ ਨੂੰ ਵੀ ਚਾਰਾਂ ਬਾਰਡਰਾਂ 'ਤੇ ਕਿਸਾਨ ਜਮ੍ਹਾਂ ਹਨ ਤੇ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹਨ।National1 month ago
-
Farmer's Protest : ਟਿਕਰੀ ਬਾਰਡਰ ’ਤੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਇਲਾਜ ਦੌਰਾਨ ਮੌਤਦਿੱਲੀ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ 'ਤੇ ਗਏ ਪਿੰਡ ਸੰਦਲੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਸ ਨੂੰ ਕੁੱਝ ਦਿਨ ਪਹਿਲਾਂ ਦਿੱਲੀ ਵਿਖੇ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਪਿੰਡ ਲਿਆਂਦਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।Punjab1 month ago
-
ਸਿੰਘੂ ਬਾਰਡਰ 'ਤੇ ਬੋਲੇ ਨਿਹੰਗ ਸਿੰਘ- ਬਣਾਵਾਂਗੇ ਆਪਣੀ ਸਿਆਸੀ ਪਾਰਟੀ, ਕਿਸਾਨ ਹੋਵੇਗਾ ਪ੍ਰਧਾਨ ਮੰਤਰੀ ਤੇ ਮਜ਼ਦੂਰ ਰਾਸ਼ਟਰਪਤੀFarm Laws 2020 ਨੂੰ ਰੱਦ ਕਰ ਦੀ ਮੰਗ ਸਬੰਧੀ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਸ਼ੁੱਕਰਵਾਰ ਨੂੰ 93ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ।National1 month ago
-
ਟਿਕਰੀ ਬੈਰੀਅਰ ’ਤੇ ਦਿੱਲੀ ਪੁਲਿਸ ਨੇ ਲਾਏ ਚਿਤਾਵਨੀ ਬੋਰਡ, ਲਿਖਿਆ- ਆਪਣੇ ਮਜਮੇ ਨੂੰ ਤਿੱਤਰ ਬਿੱਤਰ ਕਰ ਲਓ ਵਰਨਾ...Warning board on Tikri Border : ਟਿਕਰੀ ਬੈਰੀਅਰ ’ਤੇ ਦਿੱਲੀ ਪੁਲਿਸ ਨੇ ਵਿਧਾਨਕ ਚਿਤਾਵਨੀ ਦੇ ਬੋਰਡ ਲਾਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਡ਼ਕ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਲਾਇਆ ਗਿਆ ਮਜਮਾ ਕਾਨੂੰਨ ਦੇ ਖ਼ਿਲਾਫ਼ ਹੈ।National1 month ago
-
Tikri Border : ਗਰਮੀ ਦਾ ਸਾਹਮਣਾ ਕਰਨ ਨੂੰ ਤਿਆਰ ਕਿਸਾਨ, ਸੜਕ ਤੋਂ ਹੱਟਾ ਕੇ ਹੁਣ ਦਰੱਖ਼ਤਾਂ ਦੀ ਛਾਂ 'ਚ ਬਣਾਏ ਆਸ਼ਿਆਨੇਤਿੰਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਕਰੀਬ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ। ਕੜਾਕੇ ਦੀ ਠੰਢ ਤੋਂ ਬਾਅਦ ਹੁਣ ਹੌਲੀ-ਹੌਲੀ ਗਰਮੀ ਦਾ ਮੌਸਮ ਆ ਰਿਹਾ ਹੈ। ਗਰਮੀ ਦੇ ਮੌਸਮ ਦਾ ਵੀ ਸਾਹਮਣਾ ਕਰਨ ਲਈ ਕਿਸਾਨਾਂ ਵੱਲੋਂ ਫ੍ਰਿਜ ਤੇ ਪੱਖੇ ਮੰਗਵਾ ਲਏ ਗਏ ਹਨ।National1 month ago
-
Farmers Protest News Update: 78ਵੇਂ ਦਿਨ ਪਹੁੰਚਿਆ ਕਿਸਾਨ ਅੰਦੋਲਨ, ਸਾਹਮਣੇ ਆਉਣ ਲੱਗੇ ਆਪਸੀ ਮਤਭੇਦਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜਿੱਦ 'ਤੇ ਅੜੇ ਖੇਤੀ ਕਾਨੂੰਨ ਵਿਰੋਧੀ ਸੰਗਠਨਾਂ ਦਾ ਧਰਨਾ-ਪ੍ਰਦਰਸ਼ਨ ਵੀਰਵਾਰ ਨੂੰ 78ਵੇਂ ਦਿਨ ਜਾਰੀ ਹੈ। ਦਿੱਲੀ-ਐੱਨਸੀਆਰ ਦੇ ਤਸ਼ਾਹਜਹਾਂਪੁਰ, ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ 'ਤੇ ਹਜ਼ਾਰਾਂ ਕਿਸਾਨਾਂ ਆਪਣੀ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।National2 months ago
-
ਦਿੱਲੀ ਦੇ ਟਿਕਰੀ ਬਾਰਡਰ 'ਤੇ ਘਲੋਟੀ ਦੇ ਕਿਸਾਨ ਮਨਮੋਹਣ ਸਿੰਘ ਦੀ ਮੌਤਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੇ ਪਿੰਡ ਘਲੋਟੀ ਜਿਲਾ ਲੁਧਿਆਣਾ ਦੇ ਸਰਗਰਮ ਵਰਕਰ ਸਰਦਾਰ ਮਨਮੋਹਣ ਸਿੰਘ ਘਲੋਟੀ ਦੀ ਟਿੱਕਰੀ ਬਾਰਡਰ ਦਿੱਲੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ।Punjab2 months ago
-
ਦਿੱਲੀ ਦੇ ਟਿੱਕਰੀ ਬਾਰਡਰ 'ਤੇ ਫੌਤ ਹੋਏ ਕਿਸਾਨ ਦਾ ਸੈਂਕੜੇ ਨਮ ਅੱਖਾਂ ਨਾਲ ਹੋਇਆ ਸਸਕਾਰ, ਕੇਂਦਰ ਖਿਲਾਫ਼ ਕੀਤੀ ਨਾਅਰੇਬਾਜ਼ੀਬੀਤੇ ਕੱਲ੍ਹ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਫੌਤ ਹੋਏ ਬੀਕੇਯੂ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਰਣਸੀਂਹ ਦਾ ਅੰਤਿਮ ਸੰਸਕਾਰ ਕੇਂਦਰ ਸਰਕਾਰ ਖਿਲਾਫ਼ ਰੋਹ ਭਰੇ ਮੁਜਹਾਰਿਆਂ ਨਾਲ ਉਹਨਾਂ ਦੇ ਜੱਦੀ ਪਿੰਡ ਧੂੜਕੋਟ ਰਣਸੀਂਹ ਵਿਖੇ ਕਰ ਦਿੱਤਾ ਗਿਆ ਹੈ।Punjab2 months ago