three suspected
-
ਭਾਰਤ ਦੇ ਛੇ ਖਿਡਾਰੀ ਜ਼ਖ਼ਮੀ, ਤਿੰਨ 'ਤੇ ਭੰਬਲਭੂਸਾ ਕਾਇਮ, ਸ਼ੁੱਕਰਵਾਰ ਤੋਂ ਬਿ੍ਸਬੇਨ ਵਿਚ ਸ਼ੁਰੂ ਹੋਣਾ ਹੈ ਚੌਥਾ ਟੈਸਟ ਮੁਕਾਬਲਾਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਟਰਾਫੀ ਖੇਡਣ ਲਈ 18 ਮੈਂਬਰੀ ਟੀਮ ਗਈ ਸੀ...Cricket1 month ago
-
ਵੱਡੀ ਸਫਲਤਾ, ਤਿੰਨ ਖ਼ਾਲਿਸਤਾਨੀ ਅੱਤਵਾਦੀ ਗਿ੍ਫ਼ਤਾਰ,ਤਿੰਨ ਪਿਸਤੌਲ ਤੇ ਸੱਤ ਕਾਰਤੂਸ ਬਰਾਮਦਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਾਲਿਸਤਾਨ ਲਿਬਰੇਸ਼ਨ ਫਰੰਟ (ਕੇਐੱਲਐੱਫ) ਮਾਡਿਊਲ ਦੇ ਤਿੰਨ ਖਾਲਿਸਤਾਨੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।National8 months ago
-
ਕੋਰੋਨਾ ਦੇ ਤਿੰਨ ਸ਼ੱਕੀ ਮਰੀਜ਼ਾਂ ਦੀ ਅੱਜ ਆਵੇਗੀ ਰਿਪੋਰਟਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾਂ ਵਾਇਰਸ ਗ੍ਸਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਿ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾਂ ਵਾਇਰਸ ਗ੍ਸਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਿPunjab11 months ago
-
ਜ਼ਿਲ੍ਹਾ ਬਰਨਾਲਾ 'ਚ ਇਕ ਔਰਤ ਸਣੇ ਤਿੰਨ ਕੋਰੋਨਾ ਵਾਇਰਸ ਦੇ ਸ਼ੱਕੀਆਂ ਨੂੰ ਕੀਤਾ ਆਇਸੋਲੇਟਦੁਬਈ ਤੋਂ ਘੁੰਮ ਕੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਸਣੇ ਸ਼ਹਿਰ ਬਰਨਾਲਾ 'ਚ ਪੁੱਜੇ ਮਹਿਲਾ ਸਣੇ ਤਿੰਨ ਜਣਿਆਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਦਾਖ਼ਲ ਕੀਤਾ ਗਿਆ ਹੈ।Punjab11 months ago
-
ਕੋਰੋਨਾ ਦੇ ਤਿੰਨ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਇਲਾਜ ਲਈ ਬੁੱਧਵਾਰ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ' ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਇਲਾਜ ਲਈ ਬੁੱਧਵਾਰ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'Punjab11 months ago
-
ਅੱਧੀ ਰਾਤ ਨੂੰ ਦੇਖੇ ਗਏ ਤਿੰਨ ਸ਼ੱਕੀ, ਹਾਈ ਅਲਰਟ ਤੋਂ ਬਾਅਦ ਹੁਣ ਸਰਚ ਆਪਰੇਸ਼ਨਪੰਜਾਬ 'ਚ ਪਾਕਿਸਤਾਨੀ ਡਰੋਨ ਤੋਂ ਬਾਅਦ ਹੁਣ ਸ਼ੱਕੀਆਂ ਦੇ ਦੇਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਰਨਤਾਰਨ 'ਚ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਤਿੰਨ ਸ਼ੱਕੀਆਂ ਦੇਖੇ ਗਏ। ਇਸ ਨਾਲ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਹਾਈ ਅਲਰਟ ਜਾਰੀ ਕਰ ਕੇ ਸਰਚ ਆਪਰੇਸ਼ਨ ਚਲਾਇਆ।Punjab1 year ago
-
ਜੈਸਲਮੇਰ ਤੋਂ ਤਿੰਨ ਹੋਰ ਸ਼ੱਕੀ ਫੜੇਰਾਜਸਥਾਨ ਦੇ ਜੈਸਲਮੇਰ 'ਚ ਐਤਵਾਰ ਨੂੰ ਲਾਠੀ ਇਲਾਕੇ ਵਿਚ ਇਕ ਸ਼ੱਕੀ ਵਿਅਕਤੀ ਦੇ ਫੜੇ ਜਾਣ ਤੋਂ ਬਾਅਦ ਸੋਮਵਾਰ ਨੂੰ ਹੁਣ ਮੋਹਨਗੜ੍ਹ ਇਲਾਕੇ 'ਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ ਹੈ।National2 years ago