three days
-
ਚੰਡੀਗੜ੍ਹ ’ਚ ਤਿੰਨ ਰੋਜ਼ਾ ਸਟੇਟ ਜੂਡੋ ਚੈਂਪੀਅਨਸ਼ਿਪ ਅੱਜ ਤੋਂ, ਸ਼ਹਿਰ ਦੇ 300 ਤੋਂ ਜ਼ਿਆਦਾ ਖਿਡਾਰੀ ਲੈ ਰਹੇ ਹਿੱਸਾPunjab news ਤਿੰਨ ਰੋਜ਼ਾ ਚੰਡੀਗੜ੍ਹ ਸਟੇਟ ਸਬ-ਜੁਨੀਅਰ, ਕੈਡੇਟ, ਜੁਨੀਅਰ ਤੇ ਸੀਨੀਅਰ ਜੂਡੋ ਚੈਂਪੀਅਨਸ਼ਿਪ ਦਾ ਸ਼ੁੱਕਰਵਾਰ ਤੋਂ ਸੈਕਟਰ-34 ਦੇ ਸਪੋਰਟਸ ਕੰਪਲੈਕਸ ’ਚ ਆਗਾਜ ਹੋ ਗਿਆ। ਇਸ ਮੁਕਾਬਲੇ ’ਚ ਚੰਡੀਗੜ੍ਹ ਦੇ 300 ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈ ਰਹੇ ਹਨ।Punjab1 day ago
-
ਠੇਕਾ ਮੁਲਾਜ਼ਮ ਤਿੰਨ ਦਿਨ ਕਰਨਗੇ ਹੜਤਾਲਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬੁੱਧਵਾਰ ਨੰੂ ਗੇਟ ਰੈਲੀ ਕਰਦਿਆਂ ਜਿੱਥੇ ਤਿੰਨ ਦਿਨਾ ਹੜਤਾਲ ਦੀਆਂ ਤਿਆਰੀਆਂ ਖਿੱਚੀਆਂ, ਉੱਥੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਮਿਲ ਕੇ 12 ਮਾਰਚ ਨੰੂ ਪਟਿਆਲੇ ਦਾ ਿਘਰਾਓ ਕਰਨPunjab3 days ago
-
ਸਾਵਧਾਨ! ਪੰਜਾਬ 'ਚ ਤਿੰਨ ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਪਨਬੱਸ ਵਰਕਰਾਂ ਨੇ ਕੀਤਾ ਚੱਕਾ ਜਾਮ ਦਾ ਐਲਾਨਮਿਤੀ 24 ਫਰਵਰੀ ਅਤੇ 08 ਮਾਰਚ ਨੂੰ ਗੇਟ ਰੈਲੀਆ ਕਰਕੇ ਵਰਕਰਾਂ ਨੂੰ ਲਾਮਬੰਦੀ ਕੀਤੀ ਜਾਵੇਗੀ ਅਤੇ ਮਿਤੀ 11,12,13 ਮਾਰਚ ਦੀ ਤਿੰਨ ਰੋਜ਼ਾ ਹੜਤਾਲ ਕਰ ਕੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। 12 ਮਾਰਚ ਨੂੰ ਪਟਿਆਲੇ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਰੋਸ਼ ਪ੍ਰਦਰਸਨ ਕੀਤਾ ਜਾਵੇਗਾPunjab9 days ago
-
ਕਈ ਮਾਮਲਿਆਂ 'ਚ ਲੋੜੀਂਦੇ ਸੁੱਖ ਭਿਖਾਰੀਵਾਲ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ’ਤੇ ਭੇਜਿਆਐਤਵਾਰ ਨੂੰ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ’ਚ ਡਿਊਟੀ ਮੈਜਿਸਟ੍ਰੇਟ ਤਰੁਣਪ੍ਰੀਤ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਗੈਂਗਸਟਰ ਦੇ ਤਿੰਨ ਦਿਨਾ ਪੁਲਿਸ ਰਿਮਾਂਡ ਦਾ ਹੁਕਮ ਦਿੱਤਾ।Punjab20 days ago
-
ਕੁਤਬਾ ਵਿਖੇ ਤਿੰਨਾ ਰੋਜ਼ਾ ਜੋੜ ਮੇਲੇ ਦਾ ਪਹਿਲਾ ਦਿਨ ਸ਼ੁਰੂਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਨ 1762 ਈਸਵੀ ਦੇ 35000 ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਵਲੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਟਾਕਰਾ ਕਰਦਿਆਂ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ 'ਚ ਪਿੰਡ ਕੁਤਬਾ ਵਿਖੇ ਮਿਤੀ 7. 8 ਤੇ 9 ਫਰਵਰੀ ਨੂੰ ਮਨਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਸ਼ੁਰੂ ਹੋਇਆ।Punjab20 days ago
-
ਸਿਰਫ ਤਿੰਨ ਦਿਨ ਪ੍ਰੈਕਟਿਸ ਕਰਨਗੇ ਇੰਗਲਿਸ਼ ਖਿਡਾਰੀਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਫਰਵਰੀ ਤੋਂ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਇਸ ਸੀਰੀਜ਼ ਲਈ ਇੰਗਲੈਂਡ ਕ੍ਰਿਕਟ ਟੀਮ ਦੇ ਕੁਝ ਮੈਂਬਰ ਭਾਰਤ ਪਹੁੰਚ ਚੁੱਕੇ ਹਨ ਜਦੋਂਕਿ ਬਾਕੀ ਖਿਡਾਰੀ ਸ਼੍ਰੀਲੰਕਾ ਖ਼ਿਲਾਫ਼ ਜਾਰੀ ਟੈਸਟ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਪਹੁੰਚਣਗੇ...Cricket1 month ago
-
Weather Updates News: ਉੱਤਰੀ ਭਾਰਤ ’ਚ ਅਗਲੇ ਤਿੰਨ ਦਿਨਾਂ ਤਕ ਸੀਤ ਲਹਿਰ ਤੋਂ ਰਾਹਤ ਨਹੀਂ, ਦਿੱਲੀ ਲਈ IMD ਦਾ ਅਲਰਟ, ਜਾਣੋ-ਹੋਰ ਸੂਬਿਆਂ ਦਾ ਹਾਲNational news ਉੱਤਰੀ ਭਾਰਤ ਇਸ ਸਮੇਂ ਠੰਢ ਨਾਲ ਕੰਬ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 22 ਜਨਵਰੀ ਤਕ ਹਾਲਾਤ ਇਸ ਤਰ੍ਹਾਂ ਹੀ ਰਹਿਣਗੇ। ਤਾਪਮਾਨ ਕਰੀਬ 4 ਡਿਗਰੀ ਥੱਲੇ ਚੱਲ ਰਿਹਾ ਹੈ ਤੇ ਰਾਜਧਾਨੀ ਦਿੱਲੀ ’ਚ ਇਹ ਡਿੱਗ ਕੇ 3 ਡਿਗਰੀ ਤਕ ਜਾ ਸਕਦਾ ਹੈ।National1 month ago
-
ਤਖ਼ਤ ਸ੍ਰੀ ਹਰਿਮੰਦਰ ਜੀ 'ਚ ਤਿੰਨ ਦਿਨਾ ਅਖੰਡ ਪਾਠ ਨਾਲ 354ਵਾਂ ਪ੍ਰਕਾਸ਼ ਪੁਰਬ ਸ਼ੁਰੂਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਸਮਾਗਮ 'ਤੇ ਸੋਮਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ 'ਚ ਗੁਰੂ ਗ੍ੰਥ ਸਾਹਿਬ ਦਾ ਅਖੰਡ ਪਾਠ ਰੱਖਿਆ ਗਿਆ...National1 month ago
-
ਚੋਣ ਕਮਿਸ਼ਨ ਦੀ ਟੀਮ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਤਿੰਨ ਦਿਨਾ ਅਸਾਮ ਦੌਰੇ 'ਤੇਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਅਗਵਾਈ ਵਿਚ ਚੋਣ ਕਮਿਸ਼ਨ ਦੀ ਟੀਮ ਅਸਾਮ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੋਮਵਾਰ ਨੂੰ ਸੂਬੇ ਦੇ ਤਿੰਨ ਦਿਨਾ ਦੌਰੇ 'ਤੇ ਪਹੁੰਚ ਰਹੀ ਹੈ।National1 month ago
-
ਉੱਚ ਤਾਕਤੀ ਕਮੇਟੀ ਦੀ ਚਿਤਾਵਨੀ: ਡਿਗਰੀਆਂ ਰੋਕਣ ਵਾਲੇ ਕਾਲਜਾਂ ਦੀ ਰੱਦ ਹੋਵੇਗੀ ਮਾਨਤਾ, ਸੰਸਥਾਵਾਂ ਤਿੰਨ ਦਿਨਾਂ ਦੇ ਅੰਦਰ ਜਾਰੀ ਕਰਨ ਡਿਗਰੀਆਂਪੰਜਾਬ ਸਰਕਾਰ ਵੱਲੋਂ ਸਬੰਧਤ ਸਾਰੀਆਂ ਸੰਸਥਾਵਾਂ ਨੂੰ ਤਿੰਨ ਦਿਨ ਦੇ ਅੰਦਰ ਵਿਦਿਆਰਥੀਆਂ ਨੂੰ ਡਿਗਰੀਆਂ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।Punjab1 month ago
-
ਫ਼ੌਜ ਮੁਖੀ ਨਰਵਾਣੇ ਤਿੰਨ ਦਿਨਾ ਦੌਰੇ 'ਤੇ ਦੱਖਣੀ ਕੋਰੀਆ ਰਵਾਨਾਭਾਰਤੀ ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਤਿੰਨ ਦਿਨਾ ਦੱਖਣੀ ਕੋਰੀਆ ਦੇ ਦੌਰੇ 'ਤੇ ਸੋਮਵਾਰ ਨੂੰ ਰਵਾਨਾ ਹੋ ਗਏ...National2 months ago
-
ਦੇਵ ਸਮਾਜ ਕਾਲਜ 'ਚ ਤਿੰਨ ਰੋਜ਼ਾ ਈ-ਵਰਕਸ਼ਾਪ ਕਰਵਾਈਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਦੇ ਫਿਜ਼ਿਕਸ ਵਿਭਾਗ ਦੁਆਰਾ ਡੀਬੀਟੀ ਸਟਾਰ ਕਾਲਜ ਯੋਜਨਾ ਅਧੀਨ ਤਿੰਨ ਰੋਜ਼ਾ ਈ-ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਵਿਸ਼ਾ ਭੌਤਿਕ ਵਿਗਿਆਨ ਦੇ ਅਦਭੁਦ ਪ੍ਰਯੋਗਾਂ ਨਾਲ ਸਬੰਧਤ ਸੀ। ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਵਕਤਾ ਦੇ ਰੂਪ ਵਿਚ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਹਾਜ਼ਰ ਹੋਏ। ਉਨ੍ਹਾਂ ਨੇ 'ਫਿਜਿਕਸ ਆਨ ਵੀਲਸ' ਵਿਸ਼ੇ 'ਤੇ ਬਹੁਤ ਹੀ ਸੌਖੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ।Punjab2 months ago
-
ਸੈਮ ਇੰਟਰਨੈਸ਼ਨਲ ਸਕੂਲ ਵਿਖੇ ਤਿੰਨ ਰੋਜ਼ਾ ਯੋਗਾ ਕੈਂਪ ਸਮਾਪਤਮੰਡੀ ਪੰਜੇ ਕੇ ਉਤਾੜ ਵਿਖੇ ਸਥਿਤ ਸੈਮ ਇੰਟਰਨੈਸ਼ਨਲ ਸਕੂਲ ਵਿਖੇ ਤਿੰਨ ਰੋਜ਼ਾ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਐੱਮਡੀ ਗੋਲਡੀ ਸਾਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਇੰਸਟਕਟਰ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਯੋਗਾ ਇੰਸਟਕਟਰ ਹਰਬੰਸ ਸਾਮਾ (ਪ੍ਰਧਾਨ ਭਾਰਤ ਸਵਾਭੀਮਾਨ ਫ਼ਾਜ਼ਿਲਕਾ) ਦੀ ਅਗਵਾਈ ਹੇਠ ਇਸ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।Punjab2 months ago
-
ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਸ਼ੁਰੂ,ਪਹਿਲੇ ਦਿਨ ਨਗਰ ਕੀਰਤਨ ਸਜਾਇਆ,ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਬੜੀ ਸ਼ਰਧਾਪੂਰਵਕ ਸ਼ੁਰੂ ਹੋਇਆ। ਅੱਜ ਪਹਿਲੇ ਦਿਨ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।Punjab2 months ago
-
ਅਭਿਆਸ ਮੈਚ : ਪਹਿਲੇ ਟੈਸਟ ਤੋਂ ਪਹਿਲਾਂ ਸਾਹਾ ਨੇ ਖੋਲ੍ਹੇ ਹੱਥ, ਭਾਰਤ-ਏ ਤੇ ਆਸਟ੍ਰੇਲੀਆ-ਏ ਵਿਚਾਲੇ ਤਿੰਨ ਦਿਨਾ ਮੁਕਾਬਲਾ ਡਰਾਅਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ ਆਪਣੇ ਹੱਥ ਖੋਲ੍ਹਦੇ ਹੋਏ ਅਰਧ ਸੈਂਕੜਾ ਲਾਇਆ...Cricket2 months ago
-
ਆੜ੍ਹਤੀਆਂ ਵੱਲੋਂ ਤਿੰਨ ਦਿਨਾਂ ਹੜਤਾਲ ਸ਼ੁਰੂਆੜ੍ਹਤੀਆਂ ਐਸੋਸੀਏਸ਼ਨ ਮਲੋਟ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਦੁਕਾਨਾਂ ਬੰਦ ਕਰਕੇ ਤਿੰਨਾਂ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਆੜਤੀਆਂ ਐਸੋ: ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਪ੍ਰਦੇਸ਼ ਸਕੱਤਰ ਜਸਬੀਰ ਸਿੰਘ ਕੁੱਕੀ ਨੇ ਦੱਸਿਆ ਕਿ ਸੂਬੇ ਅੰਦਰ ਆੜਤੀਆਂ ਨੇ ਫੈਸਲਾ ਕੀਤਾ ਸੀ ਕਿ ਉਹ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ 7 ਦਸੰਬਰ ਤੋਂ ਲੈ ਕੇ ਤਿੰਨ ਦਿਨ ਆਪਣੀਆਂ ਦੁਕਾਨਾਂ ਬੰਦ ਕਰਕੇ ਪੂਰਨ ਤੌਰ ਤੇ ਹੜਤਾਲ ਕਰਨਗੇ।Punjab2 months ago
-
ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਵੈਬੀਨਾਰ ਸਮਾਪਤਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੰਜਾਬ ਰਾਜ ਪਰਿਸ਼ਦ ਵੱਲੋਂ ਜ਼ੂਮ ਵੀਡਿਓ ਕਾਨਫਰੰਸਿੰਗ ਰਾਹੀਂ 54ਵੇਂ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਵਿਚਾਰ-ਚਰਚਾ ਦੇ ਤੀਜੇ ਤੇ ਆਖਰੀ ਦਿਨ ਪੰਜਾਬੀ-ਮਾਣ ਮੱਤੀ ਬੋਲੀ, ਸ਼ੈਲੀ ਤੇ ਨੁਹਾਰ ਵਿਸ਼ੇ ਸਬੰਧੀ ਵਿਚਾਰ-ਚਰਚਾ ਕੀਤੀ ਗਈ।Punjab3 months ago
-
ਤਿੰਨ ਦਿਨਾਂ ਲਈ US 'ਚ ਹੋਵੇਗਾ ਵਾਇਸ ਚੀਫ਼ ਆਰਮੀ ਸਟਾਫ਼Army Staff US ਆਰਮੀ ਪੈਸੀਫਿਕ ਕਮਾਂਡ ਜਾਣਗੇ ਜੋ ਇੰਡੋ ਪੈਸੀਫਿਕ ਕਮਾਂਡ ਦਾ ਹੀ ਹਿੱਸਾ ਹੈ। ਇਸ ਕ੍ਰਮ 'ਚ ਉਹ ਮਿਲਟਰੀ ਲਿਡਰਸ਼ਿਪ ਦੇ ਨਾਲ ਆਪਣੇ ਵਿਚਾਰ ਸ਼ੇਅਰ ਕਰਨਗੇ। ਜਨਰਲ ਮਨੋਜ ਮੁਕੰਦ ਨਾਰਵਾਨੇ ਦੇ ਸੈਨਾ ਦੇ ਮੁੱਖੀ ਬਣਨ ਤੋਂ ਬਾਅਦ ਸੈਨਾ ਦੇ ਡਿਪਟੀ ਚੀਫ਼ ਦਾ ਅਹੁਦਾ ਖਾਲੀ ਹੋਇਆ ਸੀ।World4 months ago
-
ਫ਼ਰਜ਼ੀ ਲੈਫਟੀਨੈਂਟ ਕਰਨਲ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆਸੀਆਈਏ ਸਟਾਫ ਸਰਹਿੰਦ ਵੱਲੋਂ 21 ਅਗਸਤ ਨੂੰ ਗਿ੍ਫ਼ਤਾਰ ਕੀਤੇ ਫ਼ਰਜ਼ੀ ਲੈਫਟੀਨੈਂਟ ਕਰਨਲ ਨੂੰ ਅਦਾਲਤ ਨੇ ਮੁੜ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।Punjab6 months ago
-
ਡੀਸੀ ਦਫ਼ਤਰ ਦੇ ਮੁਲਾਜ਼ਮ ਤਿੰਨ ਦਿਨ ਦੀ ਸਮੂਹਿਕ ਛੁੱਟੀ 'ਤੇ, ਦਫ਼ਤਰਾਂ 'ਚ ਪੱਸਰਿਆ ਸੰਨਾਟਾਸਾਰੇ ਰਜਿਸਟਰਾਰ ਦਫ਼ਤਰਾਂ 'ਚ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਕਾਰਨ ਡੀਸੀ ਦਫ਼ਤਰ ਦੇ ਮੁਲਾਜ਼ਮ 3 ਦਿਨਾਂ ਦੀ ਜਨਤਕ ਛੁੱਟੀ 'ਤੇ ਹਨ, ਜਿਸ ਕਾਰਨ ਦਫ਼ਤਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਦਫ਼ਤਰਾਂ 'ਚ ਰਜਿਸਟਰੀ ਕਰਵਾਉਣ ਲਈ 1 ਮਹੀਨੇ ਤੋਂ ਉਡੀਕ ਕੀਤੀ ਜਾ ਰਹੀ ਹੈ।Punjab6 months ago