test
-
ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਕੀ ਕਰੀਏ, ਘਰ ਜਾਂ ਹਸਪਤਾਲ ਕਿੱਥੇ ਰਹਿਣਾ ਹੈ ਬਿਹਤਰਜੇਕਰ ਲੱਛਣ ਗੰਭੀਰ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਾਲਾਂਕਿ ਜ਼ਿਆਦਾਤਰ ਕੋਰੋਨਾ ਮਾਮਲਿਆਂ 'ਚ ਮਰੀਜ਼ ਨੂੰ ਕੋਈ ਲੱਛਣ ਨਹੀਂ ਹੁੰਦੇ। ਅਜਿਹੇ ਲੋਕ ਘਰ ਵਿਚ ਰਹਿ ਕੇ ਹੀ ਠੀਕ ਹੋ ਸਕਦੇ ਹਨ। ਬਸ ਉਨ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।Lifestyle29 mins ago
-
ਕਚਿਹਰੀਆਂ 'ਚ ਲਾਇਆ ਕੋਰੋਨਾ ਟੈਸਟਿੰਗ ਕੈਂਪਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਦਿੰਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਚਿਹਰੀਆਂ 'ਚ ਕੋਰੋਨਾ ਟੈਸਟਿੰਗ ਕੈਂਪ ਲਗਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਪਿੰਦਰਜੀਤ ਚਹਿਲ ਨੇ ਦੱਸਿਆ ਕਿ ਇਸ ਕੈਂਪ ਵਿਚ 31 ਦੇ ਕਰੀਬ ਜੁਡੀਸ਼ੀਅਲ ਅਫ਼ਸਰਾਂ ਅਤੇ ਕੋਰਟ ਦੇ ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ। ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀPunjab15 hours ago
-
ਦਿੱਲੀ 'ਚ ਕੋਰੋਨਾ ਵਧਿਆ, ਰੇਲਵੇ ਸਟੇਸ਼ਨ 'ਤੇ ਹੋ ਰਹੀ ਖਾਨਾਪੂਰਤੀਜੇਐੱਨਐੱਨ, ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕ ਜਿੇਐੱਨਐੱਨ, ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕ ਿ ਜੇਐੱਨਐੱਨ, ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕ ਿ ਜੇਐੱਨਐੱਨ, ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕ ਿPunjab18 hours ago
-
Covid 19 Update : ਕੋਰੋਨਾ ਦਾ ਫੈਲਾਅ ਰੋਕਣ ਲਈ ਸੁਪਰੀਮ ਕੋਰਟ ਨੇ ਚੁੱਕੇ ਕਈ ਕਦਮ, ਦਾਖ਼ਲ ਹੋਣ ਤੋਂ ਪਹਿਲਾਂ ਆਰਟੀਪੀਸੀਆਰ ਜ਼ਰੂਰੀਸੁਪਰੀਮ ਕੋਰਟ ਨੇ ਕੋਰੋਨਾ ਰੋਕਥਾਮ ਲਈ ਜਾਰੀ ਨਵੇਂ ਸਰਕੂਲਰ ’ਚ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ੁਕਾਮ, ਬੁਖਾਰ, ਸਰੀਰ ਦਰਦ, ਡਾਇਰੀਆ ਜਾਂ ਸਵਾਦ ਤੇ ਮਹਿਕ ਦਾ ਅਹਿਸਾਸ ਚਲਾ ਗਿਆ ਹੈ, ਇਨ੍ਹਾਂ ਲੱਛਣਾਂ ਵਾਲੇ ਲੋਕ ਸੁਪਰੀਮ ਕੋਰਟ ਨਾ ਆਉਣ ਤੇ ਫ਼ੌਰੀ ਤੌਰ ’ਤੇ ਆਪਣੇ ਆਪ ਨੂੰ ਘਰ ’ਚ ਆਈਸੋਲੇਟ ਕਰਨ ਤੇ ਡਾਕਟਰ ਦੀ ਸਲਾਹ ਲੈਣ।National20 hours ago
-
ਦੋ ਦਿਨਾਂ 'ਚ ਬਿਨਾਂ ਮਾਸਕ ਵਾਲੇ 1394 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ, 125 ਦੇ ਕੱਟੇ ਚਲਾਨਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਦੋ ਦਿਨਾਂ ਵਿਚ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 1394 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ, ਜਦਕਿ ਬਿਨਾਂ ਮਾਸਕ ਘੁੰਮ ਰਹੇ 125 ਵਿਅਕਤੀਆਂ ਦੇPunjab21 hours ago
-
ਵਨ ਡੇ ਕ੍ਰਿਕਟ ’ਚ ਵਿਰਾਟ ਕੋਹਲੀ ਨੂੰ ਪਛਾੜਨ ਵਾਲੇ ਬਾਬਰ ਆਜ਼ਮ ਨੇ ਹੁਣ ਕੀਤਾ ਇਹ ਦਾਅਵਾਇਹ ਮੇਰੇ ਕਰੀਅਰ ਦਾ ਇਕ ਹੋਰ ਮੀਲ ਦਾ ਪੱਥਰ ਹੈ, ਜਿਸ ਲਈ ਹੁਣ ਮੈਨੂੰ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ ਤਾਂਕਿ ਮੇਰੇ ਲਈ ਜਨਵਰੀ 1984 ਤੋਂ ਅਕਤੂਬਰ 1988 ਤਕ ਸਰ ਵਿਵਿਅਨ ਰਿਚਰਡਸ ਤੇ 1258 ਦਿਨਾਂ ਲਈ ਵਿਰਾਟ ਕੋਹਲੀ ਦੀ ਤਰ੍ਹਾਂ ਵਨ ਡੇ ਰੈਂਕਿੰਗ ’ਤੇ ਪਕੜ ਬਣੀ ਰਹੇ।’Cricket1 day ago
-
Corona Train Guideline: ਯਾਤਰਾ ਕਰਨ ਤੋਂ ਪਹਿਲਾਂ ਜਾਣੋ ਭਾਰਤੀ ਰੇਲਵੇ ਦੀਆਂ ਨਵੀਆਂ ਗਾਈਡਲਾਈਨਜ਼Corona Train Guideline ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕਈ ਸੂਬਿਆਂ 'ਚ ਲਾਕਡਾਊਨ ਤਕ ਲੱਗ ਗਿਆ ਹੈ। ਇਧਰ ਭਾਰਤੀ ਰੇਲਵੇ ਨੇ ਵੀ ਨਵੇਂ ਕੋਵਿਡ-19 ਗਾਈਡਲਾਈਨ ਜਾਰੀ ਕੀਤੇ ਹਨ।National1 day ago
-
RT-PCR ਟੈਸਟ ਨੂੰ ਵੀ ਮਾਤ ਦੇ ਰਿਹਾ ਕੋਰੋਨਾ, ਲੱਛਣਾਂ ਦੇ ਬਾਵਜੂਦ ਮਰੀਜ਼ਾਂ ਦੀ ਰਿਪੋਰਟ ਨੈਗੇਟਿਵਪਿਛਲੇ ਕੁਝ ਦਿਨਾਂ 'ਚ ਅਜਿਹੇ ਕਈ ਮਰੀਜ਼ ਮਿਲੇ ਹਨ ਜਿਨ੍ਹਾਂ ਨੂੰ ਬੁਖ਼ਾਰ, ਖਾਂਸੀ, ਸਾਹ ਫੁੱਲਣ ਵਰਗੀ ਸਮੱਸਿਆ ਸੀ। ਇਨ੍ਹਾਂ ਮਰੀਜ਼ਾਂ ਦੇ ਸੀਟੀ ਸਕੈਨ 'ਚ ਹੀ ਹਲਕੇ ਰੰਗੀਨ ਜਾਂ ਗ੍ਰੇਅ ਪੈਚ ਸਨ। ਇਹ ਸਿੱਧੇ ਤੌਰ 'ਤੇ ਮਰੀਜ਼ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਕਰਦੇ ਹਨ, ਪਰ ਇਨ੍ਹਾਂ ਦੀ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਸੀ।Lifestyle2 days ago
-
Corornavirus Update : ਜਲੰਧਰ 'ਚ 446 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, 5 ਮੌਤਾਂਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ 'ਚ 446 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਤੇ 5 ਮਰੀਜ਼ਾਂ ਦੀ ਮੌਤ ਹੋ ਗਈ।Punjab2 days ago
-
ਕੋਰੋਨਾ ਦੀ ਜੰਗ ’ਚ ਮਾਸਕ ਹੀ ਹੈ ਬ੍ਰਹਮ ਅਸਤਰ, ਨਾ ਬਿਮਾਰ ਹੋਵੋਗੇ ਤੇ ਨਾ ਪਵੇਗੀ ਇਲਾਜ ਦੀ ਜ਼ਰੂਰਤਕੋਵਿਡ-19 ਮਹਾਮਾਰੀ ਨਾਲ ਲੜ੍ਹ ਰਹੀ ਜੰਗ ਨਾਲ ਦੁਨੀਆਂ ਦੋ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਇਕ ਡਾਕਟਰ ਦੀ ਸਲਾਹ ਦੇ ਨਾਲ ਤੇ ਦੂਜਾ ਉਨ੍ਹਾਂ ਦੀ ਸਲਾਹ ਲਏ ਬਿਨ੍ਹਾਂ ਹਥਿਆਰ ਦੇ ਤਹਿਤ ਸਭ ਤੋਂ ਕਾਰਗਰ ਤਰੀਕਾ ਟੀਕਾ ਬਣਿਆ ਹੋਇਆ ਹੈ।National3 days ago
-
Coronavirus in India : ਦੇਸ਼ ਵਿਚ ਕੋਰੋਨਾ ਦੀ ਬੇਕਾਬੂ ਰਫ਼ਤਾਰ, 24 ਘੰਟਿਆਂ 'ਚ 1.68 ਲੱਖ ਨਵੇਂ ਮਾਮਲੇ, 904 ਦੀ ਗਈ ਜਾਨਦੇਸ਼ ਵਿਚ ਕੋਰੋਨਾ ਮਹਾਮਾਰੀ ਰੋਜ਼ਾਨਾ ਨਵੀਂ ਉਚਾਈ 'ਤੇ ਪਹੁੰਚ ਰਹੀ ਹੈ। ਸੋਮਵਾਰ ਨੂੰ 1.68 ਲੱਖ ਨਵੇਂ ਮਾਮਲੇ ਸਾਹਮਣੇ ਆਏ। ਬੀਤੇ ਛੇ ਦਿਨਾਂ ਤੋਂ ਲਗਾਤਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਗੁਜਰਾਤ 'ਚ ਸਭ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।National3 days ago
-
ਅੱਜ ਤੋਂ ਮਨਾਓ 'ਟੀਕਾ ਉਤਸਵ' ਤੇ ਦਿਉ ਮਹਾਮਾਰੀ ਨੂੰ ਮਾਤ, ਪੀਐੱਮ ਮੋਦੀ ਨੇ ਕੀਤੀ ਹੈ 11 ਤੋਂ 14 ਅਪ੍ਰੈਲ ਵਿਚਕਾਰ ਵੈਕਸੀਨ ਲਗਵਾਉਣ ਦੀ ਅਪੀਲਇਕ ਸਾਲ ਤੋਂ ਵੀ ਲੰਬਾ ਅਰਸਾ ਹੋ ਗਿਆ, ਜਦੋਂ ਅਸੀਂ ਸਾਰਿਆਂ ਨੇ ਕਦੀ ਖੁੱਲ੍ਹ ਕੇ ਉਤਸਵ ਮਨਾਇਆ ਹੋਵੇਗਾ। ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਉਤਸਵ ਹੋਏ ਵੀ ਹਨ ਤਾਂ ਜ਼ਿਆਦਾ ਉਨ੍ਹਾਂ ਦੀ ਰਸਮ ਅਦਾਇਗੀ ਭਰ ਹੀ ਹੋਈ ਹੈ। ਕਿਤੇ, ਵਾਇਰਸ ਦਾ ਖ਼ਤਰਾ ਸੀ ਤਾਂ ਕਿਤੇ ਕਾਨੂੰਨ ਦਾ ਡਰ। ਐਤਵਾਰ ਯਾਨੀ ਅੱਜ ਤੋਂ ਦੇਸ਼ ਵਾਸੀਆਂ ਨੂੰ ਖੁੱਲ੍ਹ ਕੇ ਉਤਸਵ ਮਨਾਉਣ ਦਾ ਇਕ ਮੌਕਾ ਮਿਲ ਰਿਹਾ ਹੈ।National5 days ago
-
ਸਿਹਤ ਵਿਭਾਗ ਦਾ ਕਮਾਲ, ਟੈਸਟ ਕਰਵਾਇਆ ਨ੍ਹੀਂ, ਰਿਪੋਰਟ ਆਈ ਨੈਗੇਟਿਵਕਸਬਾ ਕਲਾਨੌਰ ਦੀ ਇੱਕ ਮਹਿਲਾ ਵੱਲੋਂ ਕੋਰੋਨਾ ਟੈਸਟ ਨਾ ਕਰਵਾਉਣ ਦੇ ਬਾਵਜੂਦ ਉਸ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਉਕਤ ਮਹਿਲਾ ਵਿੱਚ ਸਿਹਤ ਵਿਭਾਗ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ।Punjab5 days ago
-
RT-PCR Test : ਲੱਛਣ ਦਿਸਣ 'ਤੇ ਵੀ ਕਿਉਂ ਕਈ ਵਾਰ RT-PCR ਟੈਸਟ ਦਾ ਨਤੀਜਾ ਆਉਂਦੈ ਨੈਗੇਟਿਵ?ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਪੂਰੇ ਭਾਰਤ 'ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਨਵੇਂ ਡਬਲ ਮਿਊਟੈਂਟ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਰੁਕਣ ਦਾ ਨਾਂ ਨਹੀਂ ਲੈ ਰਹੇ। ਨਾਲ ਹੀ ਕੋਵਿਡ-19 ਦੀ ਜਾਂਚ ਵਿਚ ਵੀ ਕਈ ਵਾਰ ਸਾਫ਼ ਨਹੀਂ ਹੋ ਪਾਉਂਦਾ ਕਿ ਮਰੀਜ਼ ਇਨਫੈਕਟਿਡ ਹੈ ਜਾਂ ਨਹੀਂ।Lifestyle5 days ago
-
CMAT 2021 Result: ਕਾਮਨ ਮੈਨੇਜਮੈਂਟ ਐਡਮਿਸ਼ਨ ਟੈਸਟ ਦਾ ਨਤੀਜਾ ਐਲਾਨਿਆ, ਇਸ ਡਾਇਰੈਕਟ ਲਿੰਕ ਨਾਲ ਕਰੋ ਚੈੱਕਕਾਮਨ ਮੈਨੇਜਮੈਂਟ ਐਡਮਿਸ਼ਨ ਟੈਸਟ (Common Management Admission Test, CMAT 2021 Result) ਪ੍ਰੀਖਿਆ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਜ ਏਜੰਸੀ ਯਾਨੀ ਕਿ ਐੱਨਟੀਏ ਨੇ ਅਧਿਕਾਰਕ ਵੈੱਬਸਾਈਟ cmat.nta.nic.in ’ਤੇ ਨਤੀਜਾ ਜਾਰੀ ਕੀਤਾ ਹੈ। ਅਜਿਹੇ ’ਚ CMAT 2021 ਪ੍ਰੀਖਿਆ ’ਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਕ ਵੈੱਬਸਾਈਟ ਤੋਂ ਆਪਣਾ ਸਕੋਰ ਕਾਰਡ ਦੇਖ ਸਕਦੇ ਹਨ।Education5 days ago
-
ਬਿ੍ਰਟੇਨ ’ਚ ਐਂਟੀ ਕੋਰੋਨਾ ਨੇਜ਼ਲ ਸਪ੍ਰੇ ਦਾ ਸਫ਼ਲ ਪ੍ਰੀਖਣ, ਦੂਜੇ ਪੜ੍ਹਾਅ ’ਚ 95 ਫੀਸਦ ਤਕ ਹੋਈ ਕਾਰਗਰ ਸਾਬਿਤਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਖਿਲਾਫ਼ ਨੱਕ ਦੀ ਸਪ੍ਰੇ ਦਾ ਸਫਲਤਾਪੂਰਨ ਪ੍ਰੀਖਣ ਕੀਤਾ ਗਿਆ। ਦੂਜੇ ਪੜਾਅ ਦੇ ਪ੍ਰੀਖਣ ’ਚ ਇਹ ਦਵਾਈ 95 ਫੀਸਦ ਤਕ ਕਾਰਗਰ ਸਿੱਧ ਹੋਈ। ਭਾਰਤ ਵਿਚ ਕੋਰੋਨਾ ਵਾਇਰਸ ਵਿਰੁੱਧ ਸਵਦੇਸ਼ੀ ਟੀਕਾ ਕੋਵੈਕਸੀਨ ਵਿਕਸਿਤ ਕਰਨ ਵਾਲੀ ਭਾਰਤ ਬਾਇਓਟੈਕ ਨੇਜ਼ਲ ਦਵਾ ਦਾ ਪ੍ਰੀਖਣ ਕਰ ਰਹੀ ਹੈ।World5 days ago
-
ਹੁਸ਼ਿਆਰਪੁਰ ’ਚ 149 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, 10 ਮੌਤਾਂਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾਂ ਹੋ ਰਹੀਆਂ ਕੋਰੋਨਾ ਵਾਇਰਸ ਨਾਲ ਮੌਤਾਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਨਿਚਰਵਾਰ ਪ੍ਰਾਪਤ ਹੋਈ 1,725 ਸੈਂਪਲਾਂ ਦੀ ਰਿਪੋਰਟ ’ਚ 149 ਵਿਅਕਤੀ ਕੋਰੋਨਾ ਪਾਜ਼ੇਟਿਵ ਤੇ 4 ਔਰਤਾਂ ਸਮੇਤ 10 ਜਣਿਆਂ ਦੀ ਮੌਤ ਹੋਣ ਦੀ ਸਿਵਲ ਸਰਜਨ ਡਾ. ਰਣਜੀਤ ਸਿੰਘ ਵੱਲੋਂ ਪੁਸ਼ਟੀ ਕੀਤੀ ਗਈ ਹੈ।Punjab5 days ago
-
Coronavirus Update : ਜਲੰਧਰ 'ਚ 502 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, 4 ਮੌਤਾਂਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਸ਼ੁੱਕਰਵਾਰ ਨੂੰ ਵੀ ਜ਼ਿਲ੍ਹੇ ਵਿਚ 8 ਮਰੀਜ਼ਾਂ ਦੀ ਜਾਨ ਲੈ ਲਈ ਤੇ 502 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 587 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਜਿਨ੍ਹਾਂ ਵਿਚੋਂ 502 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ ਜਦੋਂਕਿ 85 ਮਰੀਜ਼ ਬਾਹਰਲੇ ਇਲਾਕਿਆਂ ਵਿਚੋਂ ਹਨ।Punjab6 days ago
-
New Symptoms of Corona: ਕੋਰੋਨਾ ਦੀ ਨਵੀਂ ਪਛਾਣ, ਜੇ ਤੁਹਾਡੇ ਅੰਦਰ ਦਿਖਾਈ ਦੇਣ ਇਹ ਲੱਛਣ ਤਾਂ ਤੁਰੰਤ ਡਾਕਟਰ ਨਾਲ ਕਰੋ ਸੰਪਰਕNew Symptoms of Corona: ਸਰਦੀ-ਜੁਕਾਮ, ਬੁਖ਼ਾਰ ਕੋਰੋਨਾ ਦੇ ਮੁੱਖ ਲੱਛਣ ਨਹੀਂ ਰਹੇ। ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ 'ਚ ਅਜਿਹੇ ਲੋਕਾਂ ਨੇ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ, ਜਿਨ੍ਹਾਂ ਨੂੰ ਨਾ ਬੁਖ਼ਾਰ ਆਇਆ, ਨਾ ਸਰਦੀ-ਜ਼ੁਕਾਮ ਹੋਇਆ...National6 days ago
-
PM Modi to meet CMs: ਪੀਐੱਮ ਮੋਦੀ ਬੋਲੇ, ਕੋਰੋਨਾ ਤੋਂ ਬਾਹਰ ਨਿਕਲਣ ਲਈ ਜ਼ਰੂਰੀ ਹੈ ਜ਼ਿਆਦਾ ਟੈਸਟਿੰਗ, 11 ਤੋਂ 14 ਅਪ੍ਰੈਲ ਦਰਮਿਆਨ ਮਨਾਓ ‘ਟੀਕਾ ਉਤਸਵ’ਦੇਸ਼ ਵਿਚ ਵਧਦੇ ਕੋਰੋਨਾ ਦੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਕੋਰੋਨਾ ਦੀ ਸਥਿਤੀ ਤੇ ਦੇਸ਼ ਵਿਚ ਚੱਲ ਰਹੀ ਟੀਕਾਕਰਣ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਰਚੁਅਲ ਜ਼ਰੀਏ ਇਹ ਬੈਠਕ ਕੀਤੀ ਗਈ। ਮੁੱਖ ਮੰਤਰੀਆਂ ਨਾਲ ਬੈਠਕ ਵਿਚ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਇਸ ਵਾਰ ਕੋਰੋਨਾ ਇਨਫੈਕਸ਼ਨ ਦੀ ਵਾਧਾ ਦਰ ਪਹਿਲਾਂ ਤੋਂ ਵੀ ਤੇਜ਼ ਹੈ।National7 days ago