tesla
-
Elon Musk ਦੇ ਹਾਈ ਸਪੀਡ ਇੰਟਰਨੈੱਟ ਲਈ ਹੋ ਜਾਓ ਤਿਆਰ, ਕੰਪਨੀ ਨੇ ਭਾਰਤ ’ਜ ਸ਼ੁਰੂ ਕੀਤੀ ਬੁਕਿੰਗ, ਜਾਣੋ ਕੀਮਤ ਤੋਂ ਲੈ ਕੇ ਕੁਨੈਕਸ਼ਨ ਦਾ ਪੂਰਾ ਪ੍ਰੋਸੈੱਸElon Musk ਐਲਨ ਮਸਕ ਦੀ ਸੈਟਾਲਾਈਟ ਬੇਸਡ ਇੰਟਰਨੈੱਟ ਸਰਵਿਸ Starlink ਜਲਦ ਭਾਰਤ ਆ ਰਹੀ ਹੈ। ਕੰਪਨੀ ਨੇ ਫਾਸਟ ਇੰਟਰਨੈੱਟ ਲਈ ਭਾਰਤ ਵਿਚ ਪ੍ਰੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਟਾਰਲਿੰਕ ਸਰਵਿਸ ਨੂੰ ਇਕ ਏਅਰੋਸਪੇਸ ਕੰਪਨੀ SpaceX ਆਪਰੇਟ ਕਰਦੀ ਹੈ।Technology12 hours ago
-
Amazon ਦੇ Jeff Bezos ਇਕ ਵਾਰ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, Tesla ਦੇ Elon Musk ਨੂੰ ਛੱਡਿਆ ਪਿੱਛੇAmazon ਦੇ Jeff Bezos ਇਕ ਵਾਰ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਿਕ ਬੇਜ਼ੋਸ ਇਕ ਵਾਰ ਫਿਰ ਟੇਸਲਾ (Tesla) ਦੇ ਐਲਨ ਮਸਕ (Elon Musk) ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ।Business6 days ago
-
Tesla ਨੇ Bitcoin 'ਚ ਕੀਤਾ 1.5 ਅਰਬ ਡਾਲਰ ਦਾ ਨਿਵੇਸ਼, ਰਿਕਾਰਡ ਉੱਚ ਪੱਧਰ 'ਤੇ ਪੁੱਜੀ ਇਹ ਕ੍ਰਿਪਟੋ ਕਰੰਸੀElon Musk ਦੀ ਦਿੱਗਜ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ (Tesla) ਨੇ ਬਿਟਕੁਆਇਨ 'ਚ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਨਾਲ ਹੀ ਕੰਪਨੀ ਦੀ ਭੁਗਤਾਨ ਦੇ ਰੂਪ 'ਚ ਕ੍ਰਿਪਟੋ ਕਰੰਸੀ ਨੂੰ ਅਪਨਾਉਣ ਦੀ ਯੋਜਨਾ ਹੈ। ਇਸ ਖ਼ਬਰ ਤੋਂ ਬਾਅਦ ਬਿਟਕੁਆਇਨ (Bitcoin) ਦੀ ਕੀਮਤ ਹੁਣ ਤਕ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।Business21 days ago
-
Elon Musk ਨੇ ਦਿਖਾਈ ਅਪਡੇਟਿਡ Tesla Model S ਦੇ ਇੰਟੀਰੀਅਰ ਦੀ ਝਲਕ, ਅਗਲੇ ਮਹੀਨੇ ਸ਼ੁਰੂ ਹੋਵੇਗੀ ਸ਼ੀਪਿੰਗਦਿੱਗਜ਼ ਇਲੈਕਟਿ੍ਰਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਮਾਡਲ ਐੱਸ ਦੀ ਨਵੀਂ ਦਿੱਖ ਲੈ ਕੇ ਆ ਰਹੇ ਹਨ, ਜਿਸ ਦੀ ਸ਼ੀਪਿੰਗ ਫਰਵਰੀ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਮਾਡਲ ਨੂੰ ਸਭ ਤੋਂ ਪਹਿਲਾਂ ਸਾਲ 2012 ਵਿਚ ਲਾਂਚ ਕੀਤਾ ਗਿਆ ਸੀ।Technology1 month ago
-
Volkswagen ਦੇ ਸੀਈਓ ਦੀ ਟਵਿੱਟਰ ’ਤੇ ਧਮਾਕੇਦਾਰ ਐਂਟਰੀ, ਵੈੱਲਕਮ ਟਵੀਟ ਦੇ ਨਾਲ ਹੀ ਕਰ ਦਿੱਤਾ Tesla ਪ੍ਰਮੁੱਖ ਨੂੰ ਟ੍ਰੋਲ!Technology news ਜਰਮਨੀ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ Volkswagen ਦੇ ਸੀਈਓ ਹਰਬਰਟ ਡੀਜ਼ ਨੇ ਸੋਸ਼ਲ ਮੀਡੀਆ ’ਤੇ ਐਂਟਰੀ ਮਾਰ ਦੇ ਹੀ Tesla ਪ੍ਰਮੁੱਖ ਐਲੋਨ ਮਸਕ ਨੂੰ ਟ੍ਰੋਲ ਕਰ ਦਿੱਤਾ। ਦਰਅਸਲ ਉਨ੍ਹਾਂ ਨੇ ਆਪਣੇ ਵੈੱਲਕਮ ਟਵੀਟ ’ਚ ਲਿਖਿਆ, ‘ਹੈਲੋ ਟਵਿੱਟਰ ’ਚ ਇੱਥੇ ਇਕ ਪ੍ਰਭਾਵ ਪਾਉਣ ਆਇਆ ਹਾਂ।Technology1 month ago
-
ਕਈ ਸੂਬਿਆਂ 'ਚ ਜ਼ਮੀਨ ਲੱਭ ਰਹੀ ਹੈ ਟੈਸਲਾ, ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲਦੁਨੀਆ ਦੀ ਸਭ ਤੋਂ ਵੱਡੀ ਇਲੈਕਟਿ੍ਕ ਕਾਰ ਕੰਪਨੀ ਟੈਸਲਾ ਦਾ ਅਗਲਾ ਟਿਕਾਣਾ ਗੁਜਰਾਤ ਹੋ ਸਕਦਾ ਹੈ। ਬੇਂਗਲੁਰੂ 'ਚ ਦਫ਼ਤਰ ਸ਼ੁਰੂ ਕਰਨ ਤੋਂ ਬਾਅਦ ਟੈਸਲਾ ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ ਕਰ ਰਹੀ ਹੈ...National1 month ago
-
Tesla ਦੀਆਂ ਗੱਡੀਆਂ ਦਾ ਭਾਰਤ ’ਚ ਲੋਕ ਸੋਸ਼ਲ ਮੀਡੀਆ ’ਤੇ ਬਣਾ ਰਹੇ ਮਜ਼ਾਕ, ਦੇਖੋ ਸੈਲਫ ਡ੍ਰਾਈਵਿੰਗ ਮੋਡ ’ਤੇ ਕੀ ਹੋ ਸਕਦਾ ਹੈ ਹਾਲਮਸਕ ਨੇ ਬੀਤੇ ਸਾਲ ਅਕਤੂਬਰ ’ਚ ਟਵੀਟ ਕੀਤਾ ਸੀ ਕਿ ਕੰਪਨੀ ਭਾਰਤੀ ਕਾਰ ਬਾਜ਼ਾਰ ’ਚ ਅਗਲੇ ਸਾਲ ਲਾਂਚਿੰਗ ਲਈ ਤਿਆਰ ਹੈ। ਇਸੀ ਤਰਜ ’ਤੇ 2021 ’ਚ ਹੁਣ ਮਸਕ ਇਸਦੀ ਪੁਸ਼ਟੀ ਵੀ ਕਰ ਚੁੱਕੇ ਹਨ। ਇਹ ਟਵੀਟ ਟੇਸਲਾ ਕਲੱਬ ਇੰਡੀਆ ਨਾਮਕ ਇਕ ਹੈਂਡਲ ਦੁਆਰਾ ਭਾਰਤ ਦੇ ਲਾਂਚ ਸਮੇਂ ਇਕ ਪ੍ਰਸ਼ਨ ਦੇ ਜਵਾਬ ’ਚ ਸੀ।Technology1 month ago
-
Tesla ਦੀ ਭਾਰਤ 'ਚ ਐਂਟਰੀ, ਬੈਂਗਲੁਰੂ 'ਚ ਕਰਵਾਈ ਰਜਿਸਟ੍ਰੇਸ਼ਨ, ਤਿਆਰ ਕਰੇਗੀ ਇਲੈਕਟ੍ਰਿਕ ਕਾਰਾਂਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla ਨੇ ਆਖ਼ਰਕਾਰ ਭਾਰਤ 'ਚ ਐਂਟਰੀ ਕਰ ਲੀ ਹੈ। ਇਕ ਰੈਗੂਲੇਟਰੀ ਫਾਈਲਿੰਗ ਅਨੁਸਾਰ, ਫਰਮ ਨੇ ਟੇਸਲਾ ਇੰਡੀਆ ਮੋਟਰਸ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਆਰਓਸੀ ਬੈਂਗਲੁਰੂ ਦੇ ਨਾਲ ਰਜਿਸਟਰਡ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ 1 ਲੱਖ ਰੁਪਏ ਦੀ ਚੁਕਤਾ ਪੂੰਜੀ ਦੇ ਨਾਲ ਇਕ ਗ਼ੈਰ-ਲੜੀਬੱਧ ਨਿੱਜੀ ਸੰਸਥਾ ਦੇ ਰੂਪ 'ਚ ਰਜਿਸਟਰਡ ਕੀਤਾ ਗਿਆ ਹੈ।Technology1 month ago
-
10 ਸਾਲ ਦੀ ਉਮਰ 'ਚ ਸਿੱਖੀ ਕੰਪਿਊਟਰ ਪ੍ਰੋਗਰਾਮਿੰਗ, 12 ਸਾਲ ਦੀ ਉਮਰ 'ਚ ਬਣਾਈ ਵੀਡੀਓ ਗੇਮ, ਅੱਜ ਹੈ ਦੁਨੀਆ ਦਾ ਦੂਸਰਾ ਸਭ ਤੋਂ ਅਮੀਰ ਸ਼ਖ਼ਸਟੇਸਲਾ ਇੰਕ (Tesla Inc) ਤੇ ਸਪੇਸਐਕਸ (SpaceX) ਦੇ ਸੀਈਓ ਐਲਨ ਮਸਕ (Elon Musk) ਅੱਜਕਲ੍ਹ ਕਾਫੀ ਚਰਚਾ 'ਚ ਹਨ। ਇਸ ਦੇ ਪਿੱਛੇ ਮੁੱਖ ਵਜ੍ਹਾ ਹੈ, ਹਾਲ ਹੀ 'ਚ ਉਨ੍ਹਾਂ ਦਾ ਐਮਾਜ਼ੋਨ ਦੇ ਫਾਊਂਡਰ ਜੈਫ ਬੇਜੋਸ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨਾ। ਹਾਲਾਂਕਿ, ਕੁਝ ਦਿਨਾਂ ਅੰਦਰ ਹੀ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦੂਸਰੇ ਨੰਬਰ 'ਤੇ ਆ ਗਏ ਹਨ।Business1 month ago
-
ਕਨਫਰਮ : ਹੁਣ ਭਾਰਤ ’ਚ ਦਿਸਣਗੀਆਂ Tesla ਦੀਆਂ ਗੱਡੀਆਂ, Elon Musk ਨੇ ਸੋਸ਼ਲ ਮੀਡੀਆ ’ਤੇ ਕੁਝ ਇਸ ਤਰ੍ਹਾਂ ਦਿੱਤਾ ਜਵਾਬਭਾਰਤ ’ਚ ਲੋਕ ਲੰਬੇ ਸਮੇਂ ਤੋਂ ਅਮਰੀਕੀ ਆਟੋ ਦਿੱਗਜ Tesla ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਆਟੋ ਮੇਕਰ ਕੰਪਨੀ ਦੇ ਚਾਹੁੰਣ ਵਾਲਿਆਂ ਲਈ ਨਿਸ਼ਚਿਤ ਤੌਰ ’ਤੇ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਕੰਪਨੀ ਨੇ ਆਪਣੀ ‘Model 3’...Lifestyle2 months ago
-
Tesla ਨੂੰ ਸਸਤੇ ’ਚ ਵੇਚਣਾ ਚਾਹੁੰਦੇ ਸਨ ਏਲਨ ਮਸਕ ਪਰ Apple ਦੇ ਸੀਈਓ ਨੇ ਕਰ ਦਿੱਤਾ ਸੀ ਮੀਟਿੰਗ ਤੋਂ ਇਨਕਾਰTesla ਕੰਪਨੀ ਦੇ ਸੀਈਓ ਏਲਨ ਮਸਕ ਨੇ ਬੱੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁਕ ਨੂੰ ਸਾਲ 2017 ’ਚ ਟੇਸਲਾ ਕੰਪਨੀ ਵੇਚਣ ਦੀ ਆਫ਼ਰ ਦਿੱਤੀ ਸੀ। ਲੇਕਿਨ ਟਿਮ ਕੁਕ ਨੇ ਏਲਨ ਮਸਕ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਸਾਲ 2017 ’ਚ Tesla ਬੁਰੇ ਦੌਰ ’ਚੋਂ ਲੰਘ ਰਹੀ ਸੀ।Technology2 months ago
-
Made in India ਇਲੈਕਟ੍ਰਿਕ ਕਾਰ ਇੰਟਰਨੈੱਟ 'ਤੇ ਮਚਾ ਰਹੀ ਧਮਾਲ, Tesla ਵਰਗੇ ਲੁਕਸ ਨਾਲ Mercedes ਦਾ ਮਿਲੇਗਾ ਕੰਫਰਟMade in India ਭਾਰਤ 'ਚ ਈ-ਮੋਬੀਲਿਟੀ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਟਾਰਟਅਪ ਕੰਪਨੀ ਪ੍ਰਵਾਗ ਡਾਇਨੈਮਿਕਸ ਨੇ ਹਾਲ ਹੀ 'ਚ ਆਪਣੀ ਪਹਿਲੀ ਪ੍ਰੀਮੀਅਮ ਇਲੈਕਟ੍ਰਿਕ ਸੇਡਾਨ ਨੂੰ ਪੇਸ਼ ਕੀਤਾ ਹੈ।Technology2 months ago
-
Elon Musk ਦੀ ਕੁੱਲ ਸੰਪਤੀ ਪਹੁੰਚੀ 150 ਬਿਲੀਅਨ ਡਾਲਰ ਤੋਂ ਪਾਰ, ਜਾਣੋ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟTesla ਅਤੇ SpaceX ਦੇ ਸੀਈਓ Elon Musk ਨੇ ਇਸ ਤਰ੍ਹਾਂ ਕਾਫੀ ਦੱਸਣਯੋਗ ਉਪਲੱਬਧੀ ਹਾਸਿਲ ਕੀਤੀ ਹੈ। ਹਾਲਾਂਕਿ, ਫੌਰਬਸ ਦੇ ਰੀਅਲ ਟਾਈਮ ਬਿਲੀਅਨਰਸ ਲਿਸਟ 'ਚ ਉਹ ਤੀਸਰੇ ਸਥਾਨ 'ਤੇ ਹੈ। ਇਸ ਸੂਚੀ 'ਚ ਇਨ੍ਹਾਂ ਦੀ ਕੁੱਲ ਸੰਪਤੀ 140.2 ਬਿਲੀਅਨ ਡਾਲਰ ਮਾਪੀ ਗਈ ਹੈ।Business2 months ago
-
ਅਗਲੇ ਸਾਲ ਭਾਰਤ 'ਚ ਐਂਟਰੀ ਕਰੇਗੀ ਅਮਰੀਕੀ ਇਲੈਕਟਿ੍ਕ ਕਾਰ ਨਿਰਮਾਤਾ ਟੈਸਲਾ ਇੰਕ 2021ਅਮਰੀਕੀ ਇਲੈਕਟਿ੍ਕ ਕਾਰ ਨਿਰਮਾਤਾ ਟੈਸਲਾ ਇੰਕ 2021 ਭਾਰਤ 'ਚ ਪ੍ਰਵੇਸ਼ (ਐਂਟਰੀ) ਕਰੇਗੀ।Business5 months ago
-
ਨੌਜਵਾਨ ਨੇ ਗਲਤੀ ਨਾਲ ਬੁੱਕ ਕਰ ਦਿੱਤੀ 28 Tesla Model 3 ਕਾਰਾਂ, ਜਾਣੋ ਫਿਰ ਕੀ ਹੋਇਆਇਨਸਾਨ ਲਈ ਕਈ ਵਾਰ ਇਕ ਛੋਟੀ ਜਿਹੀ ਗਲਤੀ ਬਹੁਤ ਭਾਰੀ ਪੈ ਜਾਂਦੀ ਹੈ। ਕੁਝ ਅਜਿਹਾ ਹੀ ਜਰਮਨੀ ਦੇ ਇਕ ਵਿਅਕਤੀ ਨਾਲ ਹੋਇਆ। ਹਾਲ ਹੀ ਵਿਚ ਜਰਮਨੀ ਦੇ ਇਕ ਵਿਅਕਤੀ ਨੇ ਗਲਤੀ ਨਾਲ 28 Tesla Model 3 ਕਾਰਾਂ ਨੂੰ ਆਨਲਾਈਨ ਖਰੀਦ ਲਿਆ, ਇਹ ਸਭ ਕੰਪਨੀ ਦੀ ਵੈੱਬਸਾਈਟ ’ਤੇ ਇਕ ਗਲਤੀ ਕਾਰਨ ਹੋਇਆ ਜੋ ਕਿ ਕੁੱਲ ਮਿਲਾ ਕੇ 1.4 ਮਿਲੀਅਨ ਯੂਰੋ ਦੀ ਖਰੀਦ ਸੀ।World8 months ago
-
Happy Birthday Nikola Tesla : ਵਾਈ-ਫਾਈ ਦੇ ਜਨਕ ਨਿਕੋਲ ਟੇਸਲਾ ਦਾ ਜਨਮਦਿਨ ਹੈ ਅੱਜ, ਬਣਾਈ ਸੀ ਭੂਚਾਲ ਲਿਆਉਣ ਵਾਲੀ ਮਸ਼ੀਨਵਾਈ-ਫਾਈ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਦੇ ਜਨਕ ਅਮਰੀਕੀ-ਸਰਬਿਆਈ ਖੋਜੀ ਟੇਸਟਾ ਦਾ ਜਨਮ ਸਾਲ 1856 'ਚ 10 ਜੁਲਾਈ ਨੂੰ ਹੋਇਆ ਸੀ। 7 ਜਨਵਰੀ 1943 ਨੂੰ ਨਿਕੋਲ ਟੇਸਲਾ ਦੀ 86 ਸਾਲ ਦੀ ਉਮਰ 'ਚ ਨਿਊਯਾਰਕ 'ਚ ਮੌਤ ਹੋ ਗਈ ਸੀ।Lifestyle1 year ago
-
ਡਰਾਈਵਰ ਦੀ ਮੌਤ ਨਾਲ ਸਵੈਚਾਲਿਤ ਕਾਰ ਦੀਆਂ ਖਾਮੀਆਂ ਦੀ ਜਾਂਚਨਿਊਯਾਰਕ (ਆਈਏਐੱਨਐੱਸ) : ਸੜਕ ਹਾਦਸੇ 'ਚ ਡਰਾਈਵਰ ਦੀ ਮੌਤ ਤੋਂ ਬਾਅਦ ਟੈਸਲਾ ਦੀ ਸਵੈਚਾਲਿਤ ਮਾਡਲ ਐੱਸ ਇਲੈਕਟਿ ਨਿਊਯਾਰਕ (ਆਈਏਐੱਨਐੱਸ) : ਸੜਕ ਹਾਦਸੇ 'ਚ ਡਰਾਈਵਰ ਦੀ ਮੌਤ ਤੋਂ ਬਾਅਦ ਟੈਸਲਾ ਦੀ ਸਵੈਚਾਲਿਤ ਮਾਡਲ ਐੱਸ ਇਲੈਕਟਿ ਨਿਊਯਾਰਕ (ਆਈਏਐੱਨਐੱਸ) : ਸੜਕ ਹਾਦਸੇ 'ਚ ਡਰਾਈਵਰ ਦੀ ਮੌਤ ਤੋਂ ਬਾਅਦ ਟੈਸਲਾ ਦੀ ਸਵੈਚਾਲਿਤ ਮਾਡਲ ਐੱਸ ਇਲੈਕਟਿ ਨਿਊਯਾਰਕ (ਆਈਏਐੱਨਐੱਸ) : ਸੜਕ ਹਾਦਸੇ 'ਚ ਡਰਾਈਵਰ ਦੀ ਮੌਤ ਤੋਂ ਬਾਅਦ ਟੈਸਲਾ ਦੀ ਸਵੈਚਾਲਿਤ ਮਾਡਲ ਐੱਸ ਇਲੈਕਟਿNews4 years ago