Tesla ਦੀ ਭਾਰਤ 'ਚ ਐਂਟਰੀ, ਬੈਂਗਲੁਰੂ 'ਚ ਕਰਵਾਈ ਰਜਿਸਟ੍ਰੇਸ਼ਨ, ਤਿਆਰ ਕਰੇਗੀ ਇਲੈਕਟ੍ਰਿਕ ਕਾਰਾਂ
ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla ਨੇ ਆਖ਼ਰਕਾਰ ਭਾਰਤ 'ਚ ਐਂਟਰੀ ਕਰ ਲੀ ਹੈ। ਇਕ ਰੈਗੂਲੇਟਰੀ ਫਾਈਲਿੰਗ ਅਨੁਸਾਰ, ਫਰਮ ਨੇ ਟੇਸਲਾ ਇੰਡੀਆ ਮੋਟਰਸ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਆਰਓਸੀ ਬੈਂਗਲੁਰੂ ਦੇ ਨਾਲ ਰਜਿਸਟਰਡ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ 1 ਲੱਖ ਰੁਪਏ ਦੀ ਚੁਕਤਾ ਪੂੰਜੀ ਦੇ ਨਾਲ ਇਕ ਗ਼ੈਰ-ਲੜੀਬੱਧ ਨਿੱਜੀ ਸੰਸਥਾ ਦੇ ਰੂਪ 'ਚ ਰਜਿਸਟਰਡ ਕੀਤਾ ਗਿਆ ਹੈ।
Technology1 month ago