terrorist attacks
-
ਉੱਤਰੀ ਮਾਲੀ 'ਚ ਅੱਤਵਾਦੀ ਹਮਲਾ, 3 ਸ਼ਾਂਤੀ ਸੈਨਿਕ ਸ਼ਹੀਦਉੱਤਰੀ ਮਾਲੀ ਵਿਚ ਇਕ ਫ਼ੌਜੀ ਵਾਹਨ ਨੂੰ ਆਈਈਡੀ ਧਮਾਕੇ ਨਾਲ ਉਡਾਉਣ ਪਿੱਛੋਂ ਅੱਤਵਾਦੀਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ 'ਚ ਆਈਵਰੀ ਕੋਸਟ ਦੇ ਤਿੰਨ ਫ਼ੌਜੀ ਮਾਰੇ ਗਏ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਮਾਲੀ ਦੇ ਟਿੰਬਕਟੂ ਖੇਤਰ ਵਿਚ ਹੋਇਆ। ਇਸ ਬਾਰੇ ਮਾਲੀ ਵਿਚਲੇ ਯੂਐੱਨ ਮਿਸ਼ਨ ਨੇ ਜਾਣਕਾਰੀ ਦਿੱਤੀ।World2 days ago
-
ਦੱਖਣੀ ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲੇ, 11 ਦੀ ਮੌਤਦੱਖਣੀ ਅਫ਼ਗਾਨਿਸਤਾਨ ਵਿਚ ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ...World9 days ago
-
ਯਮਨ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ 'ਚ 13 ਲੋਕਾਂ ਦੀ ਮੌਤ, 12 ਤੋਂ ਜ਼ਿਆਦਾ ਲੋਕ ਜ਼ਖ਼ਮੀਯਮਨ ਦੇ ਅਦਨ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ 'ਚ 13 ਲੋਕਾਂ ਦੀ ਮੌਤ ਹੋ ਗਈ, 12 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।National16 days ago
-
ਨਵੇਂ ਸਾਲ 'ਚ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਅੱਤਵਾਦੀ, ਪੰਜਾਬ 'ਚ ਹਾਈ ਅਲਰਟ, ਫ਼ੌਜ ਨੇ ਵਧਾਈ ਚੌੌਕਸੀਨਵੇਂ ਸਾਲ 'ਚ ਅੱਤਵਾਦੀ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਹਨ। ਖ਼ੂਫੀਆ ਏਜੰਸੀਆਂ ਤੋਂ ਮਿਲੇ ਇਨਪੁੱਟ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਤੇ ਪਾਕਿਸਤਾਨ ਸਰਹੱਦ ਤੋਂ ਲਾਗੇ ਇਲਾਕਿਆਂ 'ਚ ਹਾਈ ਅਲਰਟ (High Alert) ਕਰ ਦਿੱਤਾ ਹੈ।Punjab18 days ago
-
ਅੱਤਵਾਦੀ ਘੁਸਪੈਠ ਦੀ ਚੇਤਾਵਨੀ ਮਗਰੋਂ ਸਰਹੱਦੀ ਖੇਤਰ 'ਚ ਵਧਾਈ ਸੁਰੱਖਿਆਅੱਤਵਾਦੀ ਘੁਸਪੈਠ ਤੇ ਹਮਲੇ ਸਬੰਧੀ ਜਾਰੀ ਹੋਈ ਚੇਤਾਵਨੀ ਨੂੰ ਵੇਖਦੇ ਹੋਏ ਸਰਹੱਦੀ ਖੇਤਰ ਬਮਿਆਲ ਤੇ ਨਰੋਟ ਜੈਮਲ ਸਿੰਘ 'ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।Punjab20 days ago
-
ਪੰਜਾਬ 'ਚ ਅੱਤਵਾਦੀ ਹਮਲਿਆਂ ਦੇ ਇਨਪੁਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ, ਭਾਰਤ-ਪਾਕਿ ਸਰਹੱਦ ਨਾਲ ਲਗਦੇ ਇਲਾਕਿਆਂ 'ਚ ਸਰਚ ਆਪ੍ਰੇਸ਼ਨਪੰਜਾਬ 'ਚ ਅੱਤਵਾਦੀ ਹਮਲਿਆਂ (Terrorist Attack) ਦੇ ਖਦਸ਼ੇ ਦਾ ਇਨਪੁਟ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੇ ਨਾਲ-ਨਾਲ ਭਾਰਤ-ਪਾਕਿ ਸਰਹੱਦ (Indo-Pak Border) 'ਤੇ ਸੁਰੱਖਿਆ ਵਧਾ ਦਿੱਤੀ ਹੈ।Punjab21 days ago
-
ਲਾਹੌਰ ਰੈਲੀ ਵਿਰੋਧੀ ਪਾਰਟੀਆਂ ਦਾ ਹੋਵੇਗਾ ਸ਼ਕਤੀ ਪ੍ਰਦਰਸ਼ਨਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਦੀ 13 ਦਸੰਬਰ ਦੀ ਲਾਹੌਰ ਰੈਲੀ ਇਮਰਾਨ ਸਰਕਾਰ ਦੀ ਮੁਸੀਬਤ ਅਤੇ ਵਿਰੋਧੀ ਪਾਰਟੀਆਂ ਲਈ ਆਰ-ਪਾਰ ਦੀ ਲੜਾਈ ਬਣ ਗਈ ਹੈ। ਪੁਲਿਸ ਨੇ ਵਿਰੋਧੀ ਪਾਰਟੀਆਂ ਦੇ ਕਾਰਕੁੰਨਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।World1 month ago
-
ਜੰਮੂ-ਕਸ਼ਮੀਰ 'ਚ ਪੁਲਿਸ ਨਾਕੇ 'ਤੇ ਅੱਤਵਾਦੀ ਹਮਲਾ, ਗੋਲ਼ੀਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਦੋ ਜ਼ਖ਼ਮੀਜੰਮੂ-ਕਸ਼ਮੀਰ ਵਿਚ ਸ਼ਾਂਤੀ ਅਤੇ ਨਿਰਪੱਖ ਤਰੀਕੇ ਨਾਲ ਹੋ ਰਹੀਆਂ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ ਦੀਆਂ ਚੋਣਾਂ ਵਿਚ ਅੱਤਵਾਦੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਰੁਕਾਵਟ ਪਾਉਣ ਦੀ ਫ਼ਿਰਾਕ ਵਿਚ ਹਨ।National1 month ago
-
ਅਨੰਤਨਾਗ 'ਚ ਡੀਡੀਸੀ ਚੋਣ ਉਮੀਦਵਾਰ ਅਨੀਸ-ਉਲ-ਇਸਲਾਮ 'ਤੇ ਅੱਤਵਾਦੀ ਹਮਲਾ, ਗੋਲ਼ੀ ਲੱਗਣ ਨਾਲ ਗੰਭੀਰ ਜ਼ਖਮੀਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ 'ਚ ਜੰਮੂ-ਕਸ਼ਮੀਰ ਆਪਣੀ ਪਾਰਟੀ (ਜੇਕੇਏਪੀ) ਦੇ ਉਮੀਦਵਾਰ ਅਨੀਸ-ਉਲ-ਇਸਲਾਮ 'ਤੇ ਹਮਲਾ ਕਰ ਦਿੱਤਾ। ਗੋਲ਼ੀ ਲੱਗਣ ਨਾਲ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਹਨ...National1 month ago
-
ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲਾ, 34 ਅਫ਼ਗਾਨ ਫ਼ੌਜੀਆਂ ਦੀ ਮੌਤ, 24 ਹੋਰ ਜ਼ਖ਼ਮੀਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਵਿਚ ਇਕ ਫ਼ੌਜੀ ਅੱਡੇ ਕੋਲ ਸ਼ਕਤੀਸ਼ਾਲੀ ਧਮਾਕੇ ਵਿਚ 34 ਅਫ਼ਗਾਨ ਫ਼ੌਜੀਆਂ ਦੀ ਮੌਤ ਹੋ ਗਈ ਜਦਕਿ 24 ਹੋਰ ਜ਼ਖ਼ਮੀ ਹੋ ਗਏ। ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।World1 month ago
-
ਨਗਰੋਟਾ ਹਮਲਾਜੰਮੂ-ਕਸ਼ਮੀਰ ਹਾਈਵੇ 'ਤੇ ਪੈਂਦੇ ਨਗਰੋਟਾ ਦੇ ਬਨ ਟੋਲ ਪਲਾਜ਼ਾ 'ਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਹਮਲੇ ਨੂੰ ਸੁਰੱਖਿਆ ਕਰਮੀਆਂ ਨੇ ਮੁਸਤੈਦੀ ਨਾਲ ਨਾ ਸਿਰਫ਼ ਨਾਕਾਮ ਬਣਾਇਆ ਬਲਕਿ ਉਨ੍ਹਾਂ ਨੂੰ ਢੇਰ ਵੀ ਕਰ ਦਿੱਤਾ।Editorial1 month ago
-
Shopian Encounter: ਮੁਕਾਬਲੇ 'ਚ 2 ਅੱਤਵਾਦੀ ਢੇਰ, ਆਤਮਸਮਰਪਣ ਕਰਨ ਤੋਂ ਕੀਤਾ ਇਨਕਾਰ, 60 ਲੱਖ ਦੀ ਲੁੱਟ 'ਚ ਸੀ ਸ਼ਾਮਲਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਸ਼ੋਪੀਆਂ ਦੇ ਕੁਟਪੋਰਾ ਇਲਾਕੇ 'ਚ ਜਾਰੀ ਗੋਲ਼ੀਬਾਰੀ 'ਚ ਸੁਰੱਖਿਆਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੋ ਅੱਤਵਾਦੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।National2 months ago
-
ਫਰਾਂਸ 'ਚ ਹੋਏ ਅੱਤਵਾਦੀ ਹਮਲੇ ਲੋਕਤੰਤਿ੍ਕ ਦੇਸ਼ਾਂ ਲਈ ਚੁਣੌਤੀਭਾਰਤ ਵਿਚ ਹਾਲ ਹੀ ਵਿਚ ਹੋਏ ਫਰਾਂਸ ਅਤੇ ਉੱਥੋਂ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਖ਼ਿਲਾਫ਼ ਪ੍ਰਦਰਸ਼ਨ ਕੌਮਾਂਤਰੀ ਪੱਧਰ 'ਤੇ ਬਣੀ ਸਹਿਮਤੀ ਦਾ ਹਿੱਸਾ ਸਨ...National2 months ago
-
Terrorist attack : ਅਫ਼ਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ 'ਤੇ ਅੱਤਵਾਦੀ ਹਮਲੇ ਵਿਚ 25 ਲੋਕਾਂ ਦੀ ਮੌਤਅਫ਼ਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ ਵਿਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਘੱਟ ਤੋਂ ਘੱਟ 25 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।World2 months ago
-
ਫਰਾਂਸ ਦੇ ਚਰਚ 'ਚ ਅੱਤਵਾਦੀ ਹਮਲਾ, ਹਮਲਾਵਰ ਨੇ ਚਾਕੂ ਨਾਲ ਔਰਤ ਦਾ ਸਿਰ ਕਲਮ ਕਰਨ ਸਣੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆਹਮਲਾਵਰ ਨੇ ਚਾਕੂ ਨਾਲ ਇਕ ਔਰਤ ਦਾ ਸਿਰ ਕਲਮ ਕਰਨ ਸਮੇਤ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ...World2 months ago
-
ਪਾਕਿਸਤਾਨ ਦਾ ਅੱਤਵਾਦੀ ਚਿਹਰਾ ਆਇਆ ਸਾਹਮਣੇ, ਪੁਲਵਾਮਾ 'ਚ ਅੱਤਵਾਦੀ ਹਮਲੇ ਨੂੰ ਕਬੂਲਿਆਪਾਕਿਸਤਾਨ ਦੇ ਅੱਤਵਾਦ ਨੂੰ ਬੜ੍ਹਾਵਾ ਦੇਣ ਬਾਰੇ ਪੂਰੀ ਦੁਨੀਆ ਜਾਣਦੀ ਹੈ ਪਰ ਹੁਣ ਪਾਕਿਸਤਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਖੁਦ ਸੰਸਦ ਵਿਚ ਕਬੂਲਿਆ ਹੈ...World2 months ago
-
ਪਤੀ-ਪਤਨੀ ਜੋੜੇ 2015 ਦੇ ਹਮਲੇ 'ਚ ਵਰਤੀ ਗੰਨ ਲੈਣ 'ਤੇ 20 ਸਾਲ ਕੈਦ2015 ਵਿਚ ਦੱਖਣੀ ਕੈਲੀਫੋਰਨੀਆ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਪਤੀ-ਪਤਨੀ ਜੋੜੇ ਵੱਲੋਂ ਵਰਤੀ ਗੰਨ ਖ਼ਰੀਦਣ ਵਾਲੇ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ। ਗੰਨ ਖ਼ਰੀਦਣ ਵਾਲੇ ਵਿਅਕਤੀ ਦੀ ਪਛਾਣ ਐਨਰਿਕ ਮਾਰਕੁਏਜ਼ ਵਜੋਂ ਹੋਈ ਹੈWorld2 months ago
-
ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਮਰੀਕੀ ਨੂੰ 20 ਸਾਲ ਦੀ ਜੇਲ੍ਹਇਕ ਅਮਰੀਕੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨੀ ਮੂਲ ਦੇ ਜੋੜੇ ਨੂੰ ਦੋ ਸ਼ਕਤੀਸ਼ਾਲੀ ਅਸਾਲਟ ਰਾਈਫਲਾਂ ਮੁਹੱਈਆ ਕਰਵਾਉਣ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।World2 months ago
-
ਅੱਤਵਾਦੀਆਂ ਨੇ ਮਸਜਿਦ ਦੇ ਬਾਹਰ ਕੀਤੀ ਪੁਲਿਸ ਅਧਿਕਾਰੀ ਦੀ ਹੱਤਿਆਦੱਖਣੀ ਕਸ਼ਮੀਰ ਦੇ ਚੰਦਪੋਰਾ (ਅਨੰਤਨਾਗ) 'ਚ ਸੋਮਵਾਰ ਨੂੰ ਅੱਤਵਾਦਾਂ ਨੇ ਮਸਜਿਦ 'ਚ ਨਮਾਜ਼ ਪੜ੍ਹ ਕੇ ਬਾਹਰ ਨਿਕਲੇ ਇਕ ਪੁਲਿਸ ਇੰਸਪੈਕਟਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫ਼ਰਾਰ ਹੋ ਗਏ।National2 months ago
-
ਬਲੋਚਿਸਤਾਨ 'ਚ ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲਾ, 15 ਦੀ ਮੌਤ, ਇਸ ਸੰਗਠਨ ਨੇ ਲਈ ਜ਼ਿੰਮੇਵਾਰੀਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰੀ ਆਇਲ ਕੰਪਨੀ ਦੇ ਇਕ ਕਾਫ਼ਲੇ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ।World3 months ago