telegram
-
WhatsApp ਅਤੇ Signal ਰਹੇ ਪਿੱਛੇ, ਇਸ ਮੈਸੇਜਿੰਗ ਐਪ ਨੂੰ ਕੀਤਾ ਗਿਆ ਸਭ ਤੋਂ ਵੱਧ ਡਾਊਨਲੋਡ, ਦੇਖੋ ਬਾਕੀ ਐਪ ਦੀ ਰੈਂਕਿੰਗਇਸ ਦੌਰਾਨ ਜਨਵਰੀ 2021 ’ਚ Telegram ਨੇ WhatsApp ਅਤੇ Signal ਐਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡਿੰਗ ਕੀਤਾ ਜਾਣ ਵਾਲਾ ਮੈਸੇਜਿੰਗ ਐਪ ਬਣ ਗਿਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਦਸੰਬਰ 2020 ’ਚ ਟਿਕਟਾਕ ਐਪ ਨੂੰ ਦੁਨੀਆ ’ਚ ਸਭ ਚੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ।Technology2 months ago
-
WhatsApp ਤੋਂ Telegram 'ਤੇ ਜ਼ਰੂਰ ਐਕਸਪੋਰਟ ਕਰੋ ਚੈਟ-ਫੋਟੋ-ਵੀਡੀਓ, ਪਰ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀSocial Media ਪਲੇਟਫਾਰਮ ਨਾਲ ਜੁੜੀ ਵੱਡੀ ਖ਼ਬਰ ਹੈ। WhatsApp ਦੀ ਪ੍ਰਾਈਵੇਸੀ ਪਾਲਿਸੀ ਤੋਂ ਨਾਰਾਜ਼ ਵੱਡੀ ਗਿਣਤੀ 'ਚ ਯੂਜ਼ਰਜ਼ Telegram ਦਾ ਰੁਖ਼ ਕਰ ਚੁੱਕੇ ਹਨ। ਤਾਜ਼ਾ ਖ਼ਬਰ ਇਹ ਹੈ ਕਿ ਹੁਣ WhatsApp ਦੀ ਪੂਰੀ ਚੈਟ ਹਿਸਟਰੀ ਦੇ ਨਾਲ ਹੀ ਫੋਟੋ, ਵੀਡੀਓ ਤੇ ਹੋਰ ਮਲਟੀਮੀਡੀਆ ਸਮੱਗਰੀ ਨੂੰ Telegram 'ਤੇ ਐਕਸਪੋਰਟ ਕੀਤਾ ਜਾ ਸਕਦਾ ਹੈ।Technology2 months ago
-
Telegram ਨੇ ਪੇਸ਼ ਕੀਤਾ Unique feature, ਹੁਣ ਤੁਸੀਂ Whatsapp chats ਨੂੰ ਕਰ ਸਕਦੇ ਹੋ ਟਰਾਂਸਫਰWhatsapp ਦੀ ਨਵੀਂ ਪਾਲਿਸੀ ਦੀ ਵਜ੍ਹਾ ਨਾਲ ਯੂਜ਼ਰਜ਼ ਹੁਣ ਦੂਜੇ Instant messaging app ਵੱਲ ਰੁਖ਼ ਕਰ ਰਹੇ ਹਨ। ਅਜਿਹੇ ’ਚ Whatsapp ਨੂੰ ਟੱਕਰ ਦੇਣ ਤੇ ਯੂਜ਼ਰਜ਼ ਲਈ Messaging Service Telegram ....Technology2 months ago
-
ਸਿਗਨਲ ਦੇ ਆਉਂਦੇ ਹੀ ਦੇਸੀ ਐਪ HIKE ਹੋਇਆ ਬੰਦ, ਗੂਗਲ ਪਲੇਅ ਸਟੋਰ ’ਤੇ ਨਹੀਂ ਹੈ ਮੌਜੂਦਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਈਕ ਨੂੰ ਹਮੇਸ਼ਾ ਲਈ ਬੰਦ ਕਰ ਰਹੇ ਹਨ। ਇਸ ਦੀ ਬਜਾਏ ਕੰਪਨੀ ਜਲਦ ਹੀ ਕੁਝ ਨਵੇਂ ਪ੍ਰੋਡਕਟ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ।Technology2 months ago
-
Whatsapp ਨੂੰ ਲੱਗਾ ਝਟਕਾ, Telegram ਨੂੰ 72 ਘੰਟਿਆਂ 'ਚ ਮਿਲੇ 2.5 ਕਰੋੜ ਨਵੇਂ ਯੂਜ਼ਰਜ਼ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ..Technology3 months ago
-
Whatsapp ਦੀ ਜਗ੍ਹਾ Messaging app ਨੂੰ ਕਰੋ Try, ਕਈ ਖ਼ਾਸ ਫੀਚਰਜ਼ ਨਾਲ ਹੈ ਲੈਸWhatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ’ਤੇ ਮਚੇ ਬਵਾਲ ਦੌਰਾਨ ਹਾਲ ਹੀ ’ਚ ਅਮਰੀਕਾ ਦੇ ਕਾਰੋਬਾਰੀ Elon Musk ਨੇ Signal ਐਪ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ...Technology3 months ago
-
59 ਐਪਸ ਬੈਨ ਚੀਨ ਦਾ ਗੁਆਚਾ ਚੈਨਚੀਨ ਦੇ ਪਾਬੰਦੀਸ਼ੁਦਾ ਐਪ ਦੇ ਬਦਲ ਵਜੋਂ ਭਾਰਤੀ ਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਚੀਨ ਦੇ ਇਨ੍ਹਾਂ ਐਪਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲੱਖਾਂ-ਕਰੋਡ਼ਾਂ 'ਚ ਸੀ।Lifestyle9 months ago
-
ਵਟਸਐਪ ਨੂੰ ਟੱਕਰ ਦੇਵੇਗਾ ਟੈਲੀਗ੍ਰਾਮ, ਲੈ ਕੇ ਆਇਆ ਕਈ ਨਵੇਂ ਫੀਚਰਪਿਛਲੇ ਦਿਨੀਂ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਪਾਵੇਲ ਨੇ ਵਟਸਐਪ ਨੂੰ ਖਤਰਨਾਕ ਐਪ ਦੱਸਦੇ ਹੋਏ ਯੂਜ਼ਰਸ ਨੂੰ ਟੈਲੀਗ੍ਰਾਮ ਵਰਤਣ ਲਈ ਕਿਹਾ ਹੈ। ਟੈਲੀਗ੍ਰਾਮ ਆਪਣੇ ਯੁਜ਼ਰਸ ਨੂੰ ਬਿਹਤਰ ਸਹੂਲਤ ਮੁਹੱਈਆ ਕਰਾਉਣ ਲਈ ਟੈਲੀਗ੍ਰਾਮ 5.15 ਅਪਡੇਟ ਲੈ ਕੇ ਆਇਆ ਹੈ, ਜਿਸ ਵਿਚ ਕਈ ਨਵੇਂ ਫੀਚਰਜ਼ ਦੀ ਸਹੂਲਤ ਮਿਲੇਗੀ।Technology1 year ago
-
Telegram ਦੇ ਸੀਈਓ ਨੇ Whatspp ਨੂੰ ਦੱਸਿਆ ਖ਼ਤਰਨਾਕ, ਦਿੱਤੀ Telegram ਇਸਤੇਮਾਲ ਕਰਨ ਦੀ ਸਲਾਹਮੈਸੇਜ਼ਿੰਗ ਐਪ Telegram ਦੇ ਸੀਈਓ Pavel Durov ਦਾ ਕਹਿਣਾ ਹੈ ਕਿ Whatsapp ਖ਼ਤਰਨਾਕ ਐਪ ਹੈ ਤੇ ਇਸ ਦੀ ਬਜਾਇ ਤੁਹਾਨੂੰ Telegram ਇਸਤੇਮਾਲ ਕਰਨਾ ਚਾਹੀਦਾ।Technology1 year ago
-
Whatsapp ਨੂੰ ਛੱਡ Telegram ਨੂੰ ਆਪਣਾ ਰਹੇ ਭਾਰਤੀ ਯੂਜ਼ਰਜ਼WhatsaApp ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠਦੇ ਰਹਿੰਦੇ ਹਨ। ਕੁਝ ਹੀ ਦਿਨ ਪਹਿਲਾਂ Pegasus ਸਪਾਈਵੇਅਰ ਅਟੈਕ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਦੇਖਦਿਆਂ Whatsapp ਦੀ ਸਿਕਊਰਟੀ ਤੇ ਸਵਾਲ ਉਠਣਾ ਲਾਜ਼ਮੀ ਹੈ।Technology1 year ago
-
ਸੁਰੱਖਿਅਤ ਨਹੀਂ ਹੈ WhatsApp ਤੇ Telegram, ਹੈਕਰਸ ਪਰਸਨਲ ਡੇਟਾ ਨਾਲ ਕਰ ਸਕਦੈ ਛੇੜਛਾੜਇਸਟੈਂਟ ਮੈਸੇਜ਼ਿੰਗ ਐਪ WhatsApp ਤੇ Telegram ਸੁਰੱਖਿਅਤ ਨਹੀਂ ਹੈ। ਹਾਲਾਂਕਿ, ਇਨ੍ਹਾਂ ਦੋਵਾਂ ਐਪਸ ਦੇ ਪੈਰੇਂਟ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਐਪਸ 'ਤੇ ਭੇਜੇ ਜਾਣ ਵਾਲੇ ਮੈਸੇਜ ਐਂਡ-ਟੂ-ਐਂਡ ਏਨਿਕ੍ਰਪਸ਼ਨ ਹੈ, ਉਨ੍ਹਾਂ ਖੁਦ ਕੰਪਨੀ ਵੀ ਨਹੀਂ ਦੇਖ ਸਕਦੀ ਹੈ।Technology1 year ago
-
ਡੇਢ ਸਾਲਾ ਬੱਚੇ 'ਤੇ ਟੀਵੀ ਡਿੱਗਾ, ਮੌਤਧਾਰੀਵਾਲ ਦੇ ਨਜ਼ਦੀਕੀ ਪਿੰਡ ਤਰੀਜਾਨਗਰ ਵਿਚ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ। ਘਟਨਾ ਵਿਚ ਡੇਢ ਸਾਲ ਦਾ ਮਾਸੂਮ ਬੱਚਾ ਆਪਣੇ ਹੀ ਘਰ ਦੇ ਅੰਦਰ ਖੇਡਦੇ ਸਮੇਂ ਉਸ ਉੱਤੇ ਟੈਲੀਵਿਜ਼ਨ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੰਕੁਸ਼ ਇਕੱਲਾ ਸ਼ਨਿਚਰਵਾਰ ਦੁਪਹਿਰ ਆਪਣੇ ਘਰ ਦੇ ਕਮਰੇ ਵਿਚ ਖੇਡ ਰਿਹਾ ਸੀ। ਉਸ ਦੀ ਮਾਂ ਕੋਮਲ ਬਾਹਰ ਘਰ ਦਾ ਕੰਮ ਕਰ ਰਹੀ ਸੀ।Punjab1 year ago
-
ਇਕੋ ਦਿਨ 'ਚ ਬਿਜਲੀ ਦੀ ਮੰਗ ਦੋ ਹਜ਼ਾਰ ਮੈਗਾਵਾਟ ਤੋਂ ਪਾਰ, ਤੂਫ਼ਾਨ ਨੇ ਹਿਲਾਏ ਪਾਵਰਕੌਮ ਦੇ ਤਾਰਪੰਜਾਬ ਵਿੱਚ 12 ਜੂਨ ਦੀ ਬੀਤੀ ਰਾਤ ਨੂੰ ਆਏ ਤੂਫਾਨ ਅਤੇ ਝੱਖੜ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਬੁਨਿਆਦੀ ਢਾਂਚੇ ਦਾ ਬਹੁਤ ਵੱਡਾ ਨੁਕਸਾਨ ਹੌਇਆ ਹੈ ਤੇ ਵੱਖ ਵੱਖ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਤ ਹੌਈ ਹੈ,ਜਿਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ।Punjab1 year ago
-
ਅਮਰੀਕਾ 'ਚ ਅੱਜ ਨੀਲਾਮ ਹੋਵੇਗਾ ਹਿਟਲਰ ਦਾ ਟੈਲੀਗ੍ਰਾਮਲੰਡਨ (ਏਜੰਸੀ) : ਦੂਜੀ ਵਿਸ਼ਵ ਜੰਗ ਦੇ ਅੰਤਿਮ ਦਿਨਾਂ ਵਿਚ ਜਰਮਨ ਤਾਨਾਸ਼ਾਹ ਐਡੋਲਫ ਹਿਟਲਰ ਨੂੰ ਭੇਜੀ ਗਈ ਇਕ ਟੈਲੀਗ੍ਰਾਮ ਅੱਜ ਅਮਰੀਕਾ ਵਿਚ ਨੀਲਾਮ ਕੀਤੀ ਜਾਵੇਗੀ। 23 ਅਪ੍ਰੈਲ, 1945 ਨੂੰ ਲਿਖੇ ਗਏ ਇਸ ਟੈਲੀਗ੍ਰਾਮ ਦੀ ਨਿਲਾਮੀ ਤੋਂ 15 ਹਜ਼ਾਰ ਪੌਂਡ (ਕਰੀਬ 15 ਲੱਖ ਰੁਪਏ) ਮਿਲਣ ਦੀ ਉਮੀਦ ਹੈ। ਨਾਜ਼ੀ ਜਰਮਨੀ ਦੇ ਪਤਨ ਮਗਰੋਂ 8 ਮਈ, 1945 ਨੂੰ ਇਕ ਅਮਰੀਕੀ ਕਪਤਾਨ ਬੈਂਜਾਮਿਨ ਬ੍ਰੈਡਿਨ ਨੂੰ ਇਹ ਟੈਲੀਗ੍ਰਾਮ ਬਰਲਿਨ ਦੇ ਇਕ ਬੰਕਰ ਵਿਚ ਮਿਲਿਆ ਸੀ। ਉਹ ਇਸਨੂੰ ਆਪਣੇ ਨਾਲ ਅਮਰੀਕਾ ਲੈ ਆਇਆ ਸੀ। ਹੁਣ ਉਸਦੇ ਪੜ-ਪੋਤਰੇ ਇਸਨੂੰ ਨੀਲਾਮ ਕਰ ਰਹੇ ਹਨ। ਇਹ ਟੈਲੀਗ੍ਰਾਮ ਤਤਕਾਲੀ ਜਰਮਨੀ ਦੇ ਗੇਸਟਾਪੋ ਪੁਲਸ ਮੁਖੀ ਹਰਮਨ ਗੋਰਿੰਗ ਨੇ ਭੇਜਿਆ ਸੀ। ਟੈਲੀਗ੍ਰਾਮ ਵਿਚ ਗੋਰਿੰਗ ਨੇ ਲਿਖਿਆ ਸੀ ਕਿ ਕੀ ਉਹ ਬਿਖਰ ਰਹੀ ਨਾਜ਼ੀ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ। ਇਸਦੇ ਮਗਰੋਂ ਗੁੱਸੇ ਵਿਚ ਆਏ ਹਿਟਲਰ ਨੇ ਗੋਰਿੰਗ ਨੂੰ ਅਹੁਦੇ ਤੋਂ ਹਟਾ ਕੇ ਐਡਮਿਰਲ ਕਾਰਲ ਡੋਨਿਟਜ਼ ਨੂੰ ਕਮਾਨ ਸੌਂਪ ਦਿੱਤੀ ਸੀ। ਹਿਟਲਰ ਨੇ ਗੋਰਿੰਗ ਨੂੰ ਭੇਜੇ ਜਵਾਬ ਵਿਚ ਕਿਹਾ ਸੀ ਕਿ ਉਸ ਨੇ 'ਦੇਸ਼ ਧ੍ਰੋਹ' ਕੀਤਾ ਹੈ।News5 years ago
-
ਕਲ੍ਹ ਤੋਂ ਦਿਲ ਧੜਕਾਉਣ ਨਹੀਂ ਆਵੇਗੀ 'ਤਾਰ'ਮੁੰਬਈ : ਸਮਾਰਟ ਫੋਨ ਤੇ ਟੈਬ 'ਤੇ ਅੰਗੂਠੇ ਨਾਲ ਫਟਾਫਟ ਟਾਈਪ ਕਰਨ ਵਾਲੇ ਜਿਨ੍ਹਾਂ ਨੌਜਵਾਨਾਂ ਨੇ ਟੈਲੀਗ੫ਾਮ ਦੀ ਸ਼ਕਲ ਤੱਕ ਨਹੀਂ ਵੇਖੀ ਹੈ, ਉਹ ਵੀ ਸ਼ਨਿਚਰਵਾਰ ਨੂੰ ਤਾਰ ਦਾ ਇਤਿਹਾਸ ਯਾਦ ਰੱਖਣ ਲਈ ਹੀ ਸਹੀ, ਮੁੰਬਈ ਤਾਰ ਘਰ ਦੀ ਖਿੜਕੀ ਨੰਬਰ 10 'ਤੇ ਖੜ੍ਹੇ ਨਜ਼ਰ ਆਏ, ਕਿਉਂਕਿ 163 ਸਾਲ ਪੁਰਾਣੀ ਟੈਲੀਗ੫ਾਮ ਸੇਵਾ ਸੋਮਵਾਰ ਨੂੰ ਬੰਦ ਹੋ ਰਹੀ ਹੈ। ੫੍ਰਧਾਨ ਮੰਤਰੀ, ਸੰਚਾਰ ਮੰਤਰੀ ਤੋਂ ਲੈ ਕੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਖ਼ੁਦ ਨੂੰ ਵੀ ਤਾਰ ਕਰਨ ਲਈ ਲੋਕ ਦਰਜਨਾਂ ਫਾਰਮ ਲਈ ਲਾਈਨਾਂ 'ਚ ਖੜ੍ਹੇ ਨਜ਼ਰ ਆਏ। ਫਾਰਮਾਂ 'ਤੇ ਸੰਦੇਸ਼ ਵੀ ਤਰ੍ਹਾਂ ਤਰ੍ਹਾਂ ਦੇ ਹਨ, ਜਿਵੇਂ ਬਾਏ ਬਾਏ ਟੈਲੀਗ੫ਾਮ, ਆਈ ਸੈਲੀਊਟ ਯੂ ਟੈਲੀਗ੍ਰਾਮ, ਯੂ ਹੈਵ ਬੀਨ ਪਾਰਟ ਆਫ ਅਵਰ ਲਾਈਫ ਤੇ ਪਲੀਜ਼ ਡੂ ਨਾਟ ਕਲੋਜ਼ ਇਟ।News7 years ago