Whatsapp ਨੂੰ ਲੱਗਾ ਝਟਕਾ, Telegram ਨੂੰ 72 ਘੰਟਿਆਂ 'ਚ ਮਿਲੇ 2.5 ਕਰੋੜ ਨਵੇਂ ਯੂਜ਼ਰਜ਼
ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ..
Technology1 month ago