telecom department
-
ਮੋਬਾਈਲ ਕਾਲਿੰਗ ਦੀ ਦੁਨੀਆ 'ਚ 15 ਜਨਵਰੀ ਨੂੰ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਕਿਵੇਂ ਤੁਹਾਡੇ 'ਤੇ ਪਵੇਗਾ ਸਿੱਧਾ ਅਸਰਭਾਰਤ 'ਚ ਮੋਬਾਈਲ ਕਾਲਿੰਗ ਦੀ ਦੁਨੀਆ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਾਲ 2021 ਦੀ 15 ਜਨਵਰੀ ਤੋਂ ਲੈਂਡਲਾਈਨ ਨਾਲ ਮੋਬਾਈਲ ਤੇ ਕਾਲਿੰਗ ਤੋਂ ਪਹਿਲਾਂ ਹਰ ਇਕ ਯੂਜ਼ਰ ਨੂੰ ਜੀਰੋ (0) ਡਾਇਲ ਕਰਨਾ ਜ਼ਰੂਰੀ ਹੋ ਜਾਵੇਗਾ। ਇਸ ਮਾਮਲੇ 'ਚ ਕਮਿਊਨਿਕੇਸ਼ਨ ਮਿਸਟ੍ਰੀ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।Technology3 months ago
-
ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਤੋਂ ਪਹਿਲਾਂ ਲਗਾਉਣੀ ਪਵੇਗੀ ਜ਼ੀਰੋ, ਨਵਾਂ ਨਿਯਮ 1 ਜਨਵਰੀ ਤੋਂ ਹੋਵੇਗਾ ਲਾਗੂਟੈਲੀਕਾਮ ਵਿਭਾਗ ਨੇ TRAI ਦੇ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੇਸ਼ ਭਰ ਦੇ ਯੂਜ਼ਰਜ਼ ਨੂੰ ਇਕ ਜਨਵਰੀ 2020 ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣੀ ਪਵੇਗੀ।Business3 months ago
-
3 ਮਈ ਤਕ ਮੁਫ਼ਤ ਇੰਟਰਨੈੱਟ ਦੇਣ ਦਾ ਮੈਸੇਜ ਹੋ ਰਿਹਾ ਵਾਇਰਲ, ਜਾਣੋ ਕੀ ਹੈ ਇਸ ਦੀ ਸਚਾਈਅੱਜਕਲ੍ਹ Lockdown ਦੀ ਵਜ੍ਹਾ ਨਾਲ ਲੋਕ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ ਤੇ ਅਜਿਹੇ ਵਿਚ ਇੰਟਰਨੈੱਟ ਡੇਟਾ ਦੀ ਮੰਗ ਖ਼ੂਬ ਵਧੀ ਹੈ।Technology10 months ago
-
whattsapp 'ਤੇ ਮਿਲੇ ਧਮਕੀ ਭਰੇ, ਅਸ਼ਲੀਲ ਮੈਸੇਜ ਤਾਂ ਇੱਥੇ ਕਰੋ ਸ਼ਿਕਾਇਤਪੀੜਤ ਨੂੰ ਮੋਬਾਈਲ ਨੰਬਰ ਦੇ ਨਾਲ ਮੈਸੇਜ ਤੇ ਸਕ੍ਰੀਨ ਸ਼ਾਟ ਪੇਸ਼ ਕਰਨਾ ਹੋਵੇਗਾ ਤੇ ਇਸ ਨੂੰ ccaddn-dot-nic.in 'ਤੇ ਈਮੇਲ ਕਰਨਾ ਹੋਵੇਗਾ।Technology2 years ago