tejas
-
ਕਦੋਂ ਤੋਂ ਆਮ ਹੋਵੇਗਾ ਸਾਰੀਆਂ ਯਾਤਰੀ ਟਰੇਨਾਂ ਦਾ ਸੰਚਾਲਨ, ਜਾਣੋ ਭਾਰਤੀ ਰੇਲਵੇ ਨੇ ਕੀ ਕਿਹਾ...ਕੋਰੋਨਾ ਸੰਕਟ ਤੇ ਲਾਕਡਾਊਨ ਦੇ ਚਲਦੇ ਬੰਦ ਹੋਈਆਂ ਰੇਲ ਸੇਵਾਵਾਂ ਅਜੇ ਵੀ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀਆਂ ਹਨ। ਭਾਰਤੀ ਰੇਲਵੇ ਦੀ ਮੰਨੀਏ ਤਾਂ 65 ਫ਼ੀਸਦ ਤੋਂ ਜ਼ਿਆਦਾ ਟਰੇਨਾਂ ਦਾ ਸੰਚਾਲਨ ਹੋ ਰਿਹਾ ਹੈ। ਪੂਰੀ ਤਰ੍ਹਾਂ ਰੇਲ ਸੇਵਾਵਾਂ ਕਦੋਂ ਤਕ ਬਹਾਲ ਹੋ ਪਾਉਣਗੀਆਂ, ਭਾਰਤੀ ਰੇਲਵੇ ਨੇ ਇਹ ਅਜੇ ਸਪੱਸ਼ਟ ਨਹੀਂ ਕੀਤਾ ਹੈ।National14 days ago
-
IRCTC ਨੇ ਯਾਤਰੀਆਂ ਨਾਲ ਕੀਤਾ ਮਜ਼ਾਕ, ਤੇਜਸ ਦਾ ਫ੍ਰੀ ਟਿਕਟ ਦਾ ਲਾਲਚ ਦੇ ਕੇ ਦਿੱਤਾ ਵੱਡਾ ਝਟਕਾਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਯਾਤਰੀਆਂ ਨਾਲ ਗੰਦਾ ਮਜ਼ਾਕ ਕੀਤਾ ਹੈ। ਦੇਸ਼ ਦੀ ਪਹਿਲੀ ਕਾਰਪੋਰੇਟ ਸੈਕਟਰ ਟਰੇਨ ਤੇਜਸ ਐਕਸਪ੍ਰੈੱਸ (Tejas Express) ਲਖਨਊ ਤੋਂ ਨਵੀਂ ਦਿੱਲੀ ਦਾ ਕਿਰਾਇਆ 0 ਕਰ ਦਿੱਤਾ।National16 days ago
-
ਵਾਯੂਸੈਨਾ ਦੀ ਵਧੇਗੀ ਤਾਕਤ, ਸਰਕਾਰ ਨੇ ਐੱਚਏਐੱਲ ਤੋਂ 48 ਹਜ਼ਾਰ ਕਰੋੜ ਦੇ 83 ਤੇਜਸ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਕੀਤਾ ਸੌਦਾਭਾਰਤੀ ਵਾਯੂਸੈਨਾ ਨੂੰ ਤੇਜਸ ਲੜਾਕੂ ਜਹਾਜ਼ਾਂ ਤੋਂ ਲੈਸ ਕਰਨ ਲਈ ਸਰਕਾਰ ਨੇ ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ ਦੇ ਨਾਲ ਵੱਡਾ ਕਰਾਰ ਕੀਤਾ ਹੈ।National24 days ago
-
Aero India 2021 : 47,000 ਕਰੋੜ ਦੀ Tejas ਡੀਲ ਨਾਲ ਅੱਜ ਹੋਵੇਗਾ ਏਸ਼ੀਆ ਦੀ ਸਭ ਤੋਂ ਵੱਡੀ ਡਿਫੈਂਸ ਤੇ ਏਅਰੋਸਪੇਸ ਪ੍ਰਦਰਸ਼ਨੀ ਦਾ ਆਗਾਜ਼ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ਰ (DRDO) ਵੱਲੋਂ ਕਰਵਾਏ ਜਾ ਰਹੇ ਏਅਰੋ ਇੰਡੀਆ ਇੰਟਰਨੈਸ਼ਨਲ ਏਅਰ ਸ਼ੋਅ ਦੇ 13ਵੇਂ ਐਡੀਸ਼ਨ ਦੀ ਸ਼ੁਰੂਆਤ 47,000 ਕਰੋੜ ਰੁਪਏ ਦੀ ਤੇਜਸ ਡੀਲ (Tejas Deal) ਨਾਲ ਅੱਜ ਹੋਵੇਗੀ।National25 days ago
-
ਅਗਲੇ ਸਾਲ ਆਵੇਗਾ ਜੰਗੀ ਜਹਾਜ਼ ਤੇਜਸ ਦਾ ਅਤਿ ਆਧੁਨਿਕ ਸੰਸਕਰਨ, ਜਾਣੋ ਕਿਹੜੀਆਂ ਜੰਗੀ ਪ੍ਰਣਾਲੀਆਂ ਨਾਲ ਹੋਵੇਗਾ ਲੈੱਸਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਆਰ ਮਾਧਵਨ ਨੇ ਕਿਹਾ ਹੈ ਕਿ ਸਵਦੇਸ਼ੀ ਤੇਜਸ ਲੜਾਕੂ ਜਹਾਜ਼ ਦਾ ਹੋਰ ਪ੍ਰਭਾਵੀ ਮਾਡਲ ਅਗਲੇ ਸਾਲ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਲੜਾਕੂ ਜਹਾਜ਼ ਦੀ ਤੇਜ਼ ਰਫ਼ਤਾਰ ਸਬੰਧੀ ਪ੍ਰੀਖਣ 2023 'ਚ ਸ਼ੁਰੂ ਹੋਣਗੇ।National27 days ago
-
ਤੇਜਸ ਜਹਾਜ਼ਾਂ ’ਚ ਕਈ ਦੇਸ਼ਾਂ ਨੇ ਵਿਖਾਈ ਦਿਲਚਸਪੀ, ਚੀਨ ਦੇ ਜੇਐੱਫ-17 ਦੀ ਤੁਲਨਾ ’ਚ ਹੈ ਬਿਹਤਰਦੇਸੀ ਹਲਕੇ ਜੰਗੀ ਜਹਾਜ਼ (ਐੱਲਸੀਏ) ਤੇਜਸ ਨੂੰ ਖਰੀਦਣ ਲਈ ਕਈ ਦੇਸ਼ਾਂ ਨੇ ਦਿਲਚਸਪੀ ਵਿਖਾਈ ਹੈ। ਅਗਲੇ ਕੁਝ ਸਾਲਾਂ ’ਚ ਵਿਦੇਸ਼ ਤੋਂ ਪਹਿਲਾ ਆਰਡਰ ਮਿਲਣ ਦੀ ਉਮੀਦ ਹੈ। ਇਹ ਕਹਿਣਾ ਹੈ ਤੇਜਸ ਜਹਾਜ਼ ਦਾ ਨਿਰਮਾਣ ਕਰਨ ਵਾਲੀ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਚੇਅਰਮੈਨ ਅਤੇ ਪ੍ਰਬੰਧ ਡਾਇਰੈਕਟਰ ਆਰ. ਮਾਧਵਨ ਦੀ।National1 month ago
-
ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ...National1 month ago
-
Book Review : ਚਲਦਾ ਫਿਰਦਾ ਯੰਤਰ ਮੰਤਰ ਜਗੀਰ ਸਿੰਘ ਜਗਤਾਰ‘ਚਲਦਾ ਫਿਰਦਾ ਯੰਤਰ-ਮੰਤਰ ਜਗੀਰ ਸਿੰਘ ਜਗਤਾਰ’ ਡਾ. ਅਮਰ ਕੋਮਲ ਅਤੇ ਤੇਜਾ ਸਿੰਘ ਤਿਲਕ ਦੁਆਰਾ ਸੰਪਾਦਿਤ ਪੁਸਤਕ ਹੈ, ਜਿਸ ਵਿਚ ਵਿਦਵਾਨ ਸੰਪਾਦਕਾਂ ਨੇ ਜਗੀਰ ਸਿੰਘ ਜਗਤਾਰ ਦੇ ਜੀਵਨ ਸੰਘਰਸ਼ ਅਤੇ ਇਸ ਸੰਘਰਸ਼ ਵਿੱਚੋਂ ਉਭਰੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਬਿੰਬ ਨੂੰ ਪੇਸ਼ ਕੀਤਾ ਹੈ।Lifestyle1 month ago
-
Kangana Ranaut On Meme Complaint : ਮੀਮ ’ਤੇ ਹੱਸਣ ਕਾਰਨ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ, ਕੰਗਨਾ ਨੇ ਕਹੀ ਇਹ ਗੱਲਫਿਲਮ ਅਦਾਕਾਰਾ ਕੰਗਣਾ ਰਣੌਤ ਖ਼ਿਲਾਫ਼ ਇਕ ਮੀਮ ’ਤੇ ਹੱਸਣ ’ਤੇ ਸ਼ਿਕਾਇਤ ਦਰਜ ਕੀਤੀ ਗਈ ਸੀ। ਹੁਣ ਉਨ੍ਹਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਰਣੌਤ ਇਕ ਵਾਰ ਫਿਰ ਖਬਰਾਂ ’ਚ ਹੈ ।Entertainment 2 months ago
-
Book Review : ਲੋਹ ਪੁਰਖ ਮਰਜੀਵੜਾ : ਕਾਮਰੇਡ ਤੇਜਾ ਸਿੰਘ ਸੁਤੰਤਰਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਜ਼ਿੰਦਗੀ, ਉਨ੍ਹਾਂ ਦੇ ਘੋਲ ਤੇ ਹਾਸਲਾਂ ਦਾ ਜੇ ਜ਼ਿਕਰ ਨਾ ਹੋਵੇ ਤਾਂ ਦੇਸ਼ ਆਜ਼ਾਦੀ ਲਈ ਬਗ਼ਾਵਤਾਂ ਤੇ ਵਿਦਰੋਹਾਂ ਦਾ ਇਤਿਹਾਸ ਅਧੂਰਾ ਹੋਵੇਗਾ। ਉਹ ਇਹੋ-ਜਿਹੇ ਦੇਸ਼ ਸੇਵਕ ਇਨਕਲਾਬੀ ਸਨ, ਜਿਨ੍ਹਾਂ ਦੀ ਘਾਲਣਾ ਨਾਲ 'ਬੇਗਾਨਿਆਂ' ਨੇ ਤਾਂ ਕੀ ਇਨਸਾਫ ਕਰਨਾ ਸੀ, 'ਆਪਣਿਆਂ' ਨੇ ਵੀ ਉਨ੍ਹਾਂ ਦੀ ਘਾਲਣਾ ਨੂੰ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ।Lifestyle3 months ago
-
ਸੇਖੋਂ ਦੇ ਗੁਰਗਾ ਏ ਕੈਟਾਗਿਰੀ ਗੈਂਗਸਟਰ ਤੇਜਾ ਤੋਂ ਮਿਲੇ ਹਥਿਆਰਪੁਲਿਸ ਵੱਲੋਂ ਪਿੱਛੇ ਜਿਹੇ ਜ਼ਬਤ ਕੀਤੇ ਗਏ ਗ਼ੈਰ ਕਾਨੂੰਨੀ ਹਥਿਆਰਾਂ ਤੇ ਨਸ਼ੇ ਵੇਚਣ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਗੁਰਗਿਆਂ ਦੇ ਤਾਰ ਆਸਟ੍ਰੇਲੀਆ ਨਾਲ ਜੁੜ ਰਹੇ ਹਨ...Punjab3 months ago
-
IRCTC: 17 ਅਕਤੂਬਰ ਤੋਂ ਦੋ ਰੂਟਾਂ 'ਤੇ ਫਿਰ ਚੱਲੇਗੀ ਪ੍ਰਾਈਵੇਟ ਟਰੇਨ TejasTejas Private Trains To Resume Service: ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (Indian Railway Catering and Tourism Corporation) (IRCTC) ਦੀ ਪ੍ਰਾਈਵੇਟ ਤੇਜਸ ਟਰੇਨ (Tejas Train) 17 ਅਕਤੂਬਰ ਤੋਂ ਸ਼ੁਰੂ ਹੋਵੇਗੀ।National4 months ago
-
Rafale Induction Ceremony Updates: 'ਵਾਯੂ ਵੀਰ' ਰਾਫੇਲ ਜਹਾਜ਼ Air force 'ਚ ਸ਼ਾਮਲ, ਰੱਖਿਆ ਮੰਤਰੀ ਬੋਲੇ - ਇਹ ਦੁਸ਼ਮਣਾਂ ਲਈ ਚੇਤਾਵਨੀਆਧੁਨਿਕ ਯੁੱਧ ਜਹਾਜ਼ ਰਾਫੇਲ ਥੋੜ੍ਹੀ ਦੇਰ 'ਚ ਰਸਮੀ ਰੂਪ ਨਾਲ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਕਰਵਾਏ ਗਏ ਪ੍ਰੋਗਰਾਮ 'ਚ ਰਾਫੇਲ, ਤੇਜਸ, ਸੁਖੋਈ ਤੇ ਜਗੂਆਰ ਜਹਾਜ਼ ਏਅਰ ਸ਼ੋਅ 'ਚ ਸ਼ਾਨਦਾਰ ਕਰਤਬ ਦਿਖਾਈ ਦੇ ਰਹੇ ਹਨ।National5 months ago
-
Kangana Ranaut Tejas : ਫਾਈਟਰ ਪਾਇਲਟ ਬਣਨ ਨੂੰ ਤਿਆਰ ਕੰਗਨਾ ਰਣੌਤ, ਦਸੰਬਰ ਤੋਂ ਸ਼ੁਰੂ ਹੋਵੇਗੀ 'ਤੇਜਸ' ਦੀ ਸ਼ੂਟਿੰਗਕੰਗਨਾ ਰਣੌਤ ਦੀ ਅਪਕਮਿੰਗ ਫਿਲਮ 'ਤੇਜਸ' ਦੀ ਸ਼ੂਟਿੰਗ ਕਦੋਂ ਤੋਂ ਸ਼ੁਰੂ ਹੋਵੇਗੀ, ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਇਸੀ ਸਾਲ ਦਸੰਬਰ ਦੇ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ। ਕੰਗਨਾ ਰਣੌਤ ਅਭਿਨੀਤ 'ਤੇਜਸ' ਇਕ ਸਾਹਸੀ ਅਤੇ ਨਿਡਰ ਪਾਇਲਟ ਦੀ ਕਹਾਣੀ ਹੈ। ਭਾਰਤੀ ਵਾਯੂ ਸੈਨਾ 2016 'ਚ ਔਰਤਾਂ ਨੂੰ ਲੜਾਕੂ ਭੂਮਿਕਾਵਾਂ 'ਚ ਸ਼ਾਮਿਲ ਕਰਨ ਵਾਲੇ ਦੇਸ਼ ਦੀ ਪਹਿਲੀ ਰੱਖਿਆ ਸੈਨਾ ਸੀ ਅਤੇ ਇਹ ਫਿਲਮ ਇਸੀ ਇਤਿਹਾਸਿਕ ਘਟਨਾ ਤੋਂ ਪ੍ਰੇਰਿਤ ਹੈ।Entertainment 6 months ago
-
ਚੀਨ ਸਰਹੱਦ 'ਤੇ ਤਣਾਅ ਵਿਚਾਲੇ ਭਾਰਤ ਨੇ ਪੱਛਮੀ ਮੋਰਚੇ 'ਤੇ ਤਾਇਨਾਤ ਕੀਤੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸਲੱਦਾਖ ਦੇ ਮੋਰਚਿਆਂ 'ਤੇ ਚੀਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਹਵਾਈ ਫ਼ੌਜ ਨੇ ਪੂਰੀ ਤਰ੍ਹਾਂ ਭਾਰਤ 'ਚ ਬਣੇ ਲਾਈਟ ਕਾਮਬੇਟ ਏਅਰਕ੍ਰਾਫਟ (ਐੱਲਸੀਏ) ਤੇਜਸ ਨੂੰ ਪਾਕਿਸਤਾਨ ਸਰਹੱਦ ਨੇੜੇ ਪੱਛਮੀ ਮੋਰਚਿਆਂ 'ਤੇ ਤਾਇਨਾਤ ਕੀਤਾ ਗਿਆ ਹੈ।National6 months ago
-
ਚੀਨ ਸਰਹੱਦ 'ਤੇ ਤਣਾਅ ਦੇ ਵਿਚਕਾਰ ਭਾਰਤ ਨੇ ਪੱਛਮੀ ਮੋਰਚੇ 'ਤੇ ਤੈਨਾਤ ਕੀਤੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸਭਾਰਤ ਚੀਨ ਤਣਾਅ ਵਿਚਕਾਰ ਭਾਰਤੀ ਹਵਾਈ ਫੌਜ ਦੁਸ਼ਮਣਾਂ 'ਤੇ ਨਜ਼ਰ ਰੱਖ ਰਹੀ ਹੈ। ਭਾਰਤੀ ਹਵਾਈ ਸੈਨਾ (ਆਈਏਐੱਫ) ਨੇ ਲੱਦਾਖ ਮੋਰਚੇ...National6 months ago
-
ਕਾਂਗਰਸ ਪਾਰਟੀ ਦੇ ਯੂਥ ਆਗੂ ਤੇਜਸ ਤਨੇਜਾ ਨੇ ਕੀਤੀ ਖੁਦਕੁਸ਼ੀਕਾਂਗਰਸ ਪਾਰਟੀ ਦੇ ਯੂਥ ਆਗੂ ਤੇਜਸ ਤਨੇਜਾ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ। ਹੈਬੋਵਾਲ ਜੱਸੀਆਂ ਰੋਡ ਵਾਸੀ ਤੇਜਸ ਤਨੇਜਾ ਨੇ ਬੀਤੀ ਰਾਤ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਮਗਰੋਂ ਉਸ ਨੂੰ ਡੀਐਮਸੀ. ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆPunjab8 months ago
-
Video : ਏਅਰਫੋਰਸ ਨੂੰ ਮਿਲੀ ਤੇਜਸ ਲੜਾਕੂ ਜਹਾਜ਼ਾਂ ਦੀ ਨਵੀਂ ਸਕਵਾਰਡਨ, ਹਵਾਈ ਫ਼ੌਜ ਮੁਖੀ RKS ਭਦੌੜੀਆ ਨੇ ਭਰੀ ਉਡਾਣਭਾਰਤੀ ਹਵਾਈ ਫ਼ੌਜ ਨੂੰ ਅੱਜ ਤੇਜਸ ਲੜਾਕੂ ਜਹਾਜ਼ਾਂ ਦਾ ਨਵਾਂ ਤੇ ਦੂਸਰਾ ਸਕਵਾਰਡਨ ਮਿਲ ਗਿਆ। ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਨੇ ਤਾਮਿਲਨਾਡੂ ਦੇ ਸੁਲੂਰ ਏਅਰਬੇਸ 'ਤੇ ਹਵਾਈ ਫ਼ੌਜ ਦੀ 18ਵੀਂ ਸਕਵਾਰਡਨ ਨੂੰ ਸੌਂਪਿਆ।National9 months ago
-
ਤੇਜਸ ਨਾਲ ਲੈਸ ਹੋਵੇਗੀ ਹਵਾਈ ਫ਼ੌਜ ਦੀ 18ਵੀਂ ਸਕਵਾਡਰਨ, 27 ਮਈ ਕੋਇੰਬਟੂਰ ਤੋਂ ਹੋਵੇਗੀ ਸ਼ੁਰੂਆਤਭਾਰਤੀ ਹਵਾਈ ਫ਼ੌਜ ਤਾਮਿਲਨਾਡੂ ਦੇ ਕੋਇੰਬਟੂਰ ਵਿਚ 27 ਮਈ ਨੂੰ ਆਪਣੇ 18ਵੇਂ ਬੇੜੇ ਦੀ 'ਫਲਾਈਂਗ ਬੁਲੇਟ' ਨੂੰ ਸ਼ੁਰੂ ਕਰੇਗੀ। ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇਹ ਬੇੜਾ ਚੌਥੀ ਪੀੜੀ ਵਾਲੇ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਮਤਲਬ ਐੱਲਸੀਏ ਤੇਜਸ ਨਾਲ ਲੈਸ ਹੋਵੇਗਾ।National9 months ago
-
ਸਬ ਇੰਸਪੈਕਟਰ ਤੇਜਾ ਸਿੰਘ ਇੰਸਪੈਕਟਰ ਬਣੇਥਾਣਾ ਮਲੌਦ ਪੁਲਿਸ 'ਚ ਬਤੌਰ ਸਬ-ਇੰਸਪੈਕਟਰ ਤਾਇਨਾਤ ਤੇਜਾ ਸਿੰਘ ਨੂੰ ਪੁਲਿਸ ਵਿਭਾਗ ਵੱਲੋਂ ਪਦਉੱਨਤ ਕਰਕੇ ਇੰਸਪੈਕਟਰ ਪ੍ਰਮੋਟ ਕੀਤਾ ਗਿਆ ਹੈ। ਐੱਸਐੱਸਪੀ ਡਾ. ਹਰਪ੍ਰਰੀਤ ਸਿੰਘ ਤੇ ਡੀਐੱਸਪੀ ਹਰਦੀਪ ਸਿੰਘ ਚੀਮਾ ਵੱਲੋਂ ਤੇਜਾ ਸਿੰਘ ਦੇ ਮੋਿਢਆ 'ਤੇ ਸਟਾਰ ਲਗਾ ਕੇ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ। ਨਵੇਂ ਬਣੇ ਇੰਸਪੈਕਟਰ ਤੇਜਾ ਸਿੰਘ ਨੇ ਕਿਹਾ ਕਿ ਇਸ ਤਰੱਕੀ ਲਈ ਉਹ ਪੁਲਿਸ ਵਿਭਾਗ ਤੇ ਸੀਨੀਅਰ ਅਧਿਕਾਰੀਆਂ ਦੇ ਧੰਨਵਾਦੀ ਹਨ ਤੇ ਉਹ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ, ਤਨਦੇਹੀ ਨਾਲ ਨਿਭਾਉਂਦੇ ਹੋਏ ਡਿਊਟੀ ਕਰਨਗੇ।Punjab9 months ago