technology
-
OnePlus ਦੇ Co-founder ਨੇ ਕੀਤਾ ਆਪਣੀ ਨਵੀਂ ਕੰਪਨੀ ਦਾ ਐਲਾਨ, ਦਿੱਤਾ ਬੇਹੱਦ ਹੀ ਵੱਖਰਾ ਨਾਂOnePlus ਦੇ Co-founder Carl Pei ਨੇ OnePlus ਨੂੰ ਇਕ ਵੱਖ ਮੁਕਾਮ ’ਤੇ ਪਹੁੰਚਾਇਆ ਹੈ ਤੇ ਅੱਜ ਇਹ ਯੂਜ਼ਰਜ਼ ਦਾ ਇਕ ਹਰਮਨਪਿਆਰਾ ਬ੍ਰਾਂਡ ਬਣ ਗਿਆ ਹੈ। ਜਿਸ ਤੋਂ ਬਾਅਦ ਪਿਛਲੇ ...Technology1 hour ago
-
FAU G ਗੇਮ ਨਹੀਂ ਹੈ ਮੁਫਤ! ਦੇਣੇ ਪੈਣਗੇ ਇੰਨੇ ਰੁਪਏ, 10 Points ’ਚ ਜਾਣੋ ਗੇਮ ਬਾਰੇ ਸਭ ਕੁਝFAU G (Fearless and United Guards) ਗੇਮ ਨੂੰ ਅੱਜ ਗਣਤੰਤਰ ਦਿਵਸ ਮੌਕੇ ਭਾਵ 26 ਜਨਵਰੀ 2021 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। FAU G ਗੇਮ ਨੂੰ Popular online game PUBG ਦੀ ਟਕੱਟਰ ’ਚ...Technology5 hours ago
-
ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਬਣੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਈਟੀ ਸਰਵਿਸ ਫਰਮਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵਿਸ਼ਵ ਪੱਧਰ 'ਤੇ ਤੀਜੀ ਸਭ ਤੋਂ ਵੱਡੀ ਇਨਫਰਮੇਸ਼ਨ ਟੈਕਨਾਲੋਜੀ (ਆਈਟੀ) ਸਰਵਿਸ ਫਰਮ ਬਣ ਗਈ ਹੈ।Business5 hours ago
-
WhatsApp ਲੈ ਕੇ ਆ ਰਿਹਾ ਨਵਾਂ ਫੀਚਰ, ਜਲਦ ਮਿਲੇਗੀ ਸਟਿੱਕਰ ਸ਼ਾਰਟਕਟ ਦੀ ਸਹੂਲਤਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਆਪਣੇ ਪ੍ਰਾਈਵੇਸੀ ਨੂੰ ਲੈ ਕੇ ਵਿਵਾਦ 'ਚ ਚੱਲ ਰਿਹਾ ਹੈ। ਇਸ ਤੋੇਂ ਇਲਾਵਾ ਕੰਪਨੀ ਆਪਣੇ ਕਸਟਮਰਾਂ ਨੂੰ ਨਵੇਂ-ਨਵੇਂ ਫੀਚਰਜ਼ ਦੇਣ ਦਾ ਕੰਮ ਕਰ ਰਹੀ ਹੈ। ਜਲਦ ਹੀ ਵ੍ਹਟਸਐਪ 'ਚ ਰੀਡ ਲੈਟਰ ਤੇ ਮਲਟੀ ਡਿਵਾਈਸ ਸਪੋਰਟ ਫੀਚਰ ਆਉਣ ਵਾਲੇ ਹਨ। ਉਧਰ ਇਕ ਨਵੇਂ ਫੀਚਰ 'ਤੇ ਵੀ ਕੰਮ ਕਰ ਰਹੀ ਹੈ।Technology21 hours ago
-
Apple iPhone ਦੀ ਰਿਕਾਰਡ ਵਿਕਰੀ, ਭਾਰਤ ’ਚ ਸਭ ਤੋਂ ਹਿੱਟ iPhone ਦਾ ਇਹ ਮਾਡਲ : ਰਿਪੋਰਟTechnology news ਭਾਰਤ ’ਚ ਇਸ ਸਾਲ Apple iPhone ਦੀ ਭਾਰੀ ਡਿਮਾਂਡ ਰਹੀ। ਉਸ ਦੇ ਚੱਲਦੇ ਕੰਪਨੀ ਨੇ ਰਿਕਾਰਡ ਤੋੜ ਵਿਕਰੀ ਹਾਸਲ ਕੀਤੀ ਹੈ। Apple iPhone ਦੀ ਵਿਕਰੀ ਭਾਰਤ ’ਚ ਸਾਲ 2020 ਦੀ ਚੌਥੀ ਤਿਮਾਹੀ ’ਚ ਪਿਛਲੇ ਸਾਲ ਦੇ ਮੁਕਾਬਲੇ ਦੁਗਣੀ ਰਹੀ।Technology21 hours ago
-
Google ਨੇ ਪੇਸ਼ ਕੀਤਾ ਖ਼ਾਸ ਫੀਚਰ, ਹੁਣ ਸਕ੍ਰੀਨ ਸ਼ੇਅਰਿੰਗ ਦੌਰਾਨ ਨਹੀਂ ਦਿਖਾਈ ਦੇਣਗੇ ਨੋਟੀਫਿਕੇਸ਼ਨGoogle ’ਤੇ ਵੀਡੀਓ ਕਾਲਿੰਗ ਦੌਰਾਨ ਜਦ ਤੁਸੀਂ ਸਕ੍ਰੀਨ ਸ਼ੇਅਰ ਕਰਦੇ ਹਨ ਤਾਂ ਤੁਹਾਡੀ ਸਕ੍ਰੀਨ ’ਤੇ ਸ਼ੋਅ ਹੋਣ ਵਾਲੇ ਪਾਪ-ਅੱਪ ਨੋਟੀਫਿਕੇਸ਼ਨ ਸਾਰਿਆਂ ਨੂੰ ਨਜ਼ਰ ਆਉਣ ਲੱਗਦੇ ਹਨ। Google ਨੇ ਆਪਣੇ ਯੂਜ਼ਰਜ਼ ਲਈ ਇਕ ਬੇਹੱਦ ਹੀ ਖ਼ਾਸ ਫੀਚਰਜ਼ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਜ਼ Google Chrome ਬ੍ਰਾਊਜ਼ਰਲ ’ਤੇ ਸਕ੍ਰੀਨ ਸ਼ੇਅਰਿੰਗ ਦੌਰਾਨ ਨੋਟੀਫਿਕੇਸ਼ਨਜ਼ ਨੂੰ ਹਾਈਡ ਕਰ ਸਕਣਗੇ।Technology1 day ago
-
ਭਾਰਤ ਨੇ ਯੂਐੱਨ 'ਚ ਕਿਹਾ, ਸੂਚਨਾ ਤਕਨਾਲੋਜੀ ਪਲੇਟਫਾਰਮਾਂ ਤੋਂ ਜਾਰੀ ਹੋਣ ਵਾਲੀਆਂ ਝੂਠੀਆਂ ਖ਼ਬਰਾਂ 'ਤੇ ਲੱਗੇ ਰੋਕਭਾਰਤ ਨੇ ਸੂਚਨਾ ਤਕਨਾਲੋਜੀ ਕੰਪਨੀਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਜਾਰੀ ਹੋਣ ਵਾਲੀਆਂ ਝੂਠੀਆਂ ਖ਼ਬਰਾਂ 'ਤੇ ਰੋਕ ਲਗਾਉਣ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਕੇ ਨਾਗਰਾਜ ਨਾਇਡੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦੇ ਮਾਧਿਅਮ ਨਾਲ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੀ ਪ੍ਰਵਿਰਤੀ ਵੱਧ ਰਹੀ ਹੈ।World1 day ago
-
Republic Day 2021: ਗੂਗਲ ਨੇ ਗਣਤੰਤਰ ਦਿਵਸ ਦੇ ਖਾਸ ਮੌਕੇ ’ਤੇ ਬਣਾਇਆ ਡੂਡਲਅੱਜ ਭਾਰਤ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅਜਿਹੇ ਵਿਚ ਗੂਗਲ ਨੇ ਹਰ ਸਾਲ ਵਾਂਗ ਇਸ ਸਾਲ ਵੀ ਖਾਸ ਡੂਡਲ ਬਣਾ ਕੇ ਦੇਸ਼ਵਾਸੀਆਂ ਨੂੰ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। ਇਸ ਡੂਡਲ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਦਰਸਾਇਆ ਗਿਆ ਹੈ।Technology2 days ago
-
ਆਪਣੇ ਫੋਨ 'ਚ ਜ਼ਰੂਰ ਡਾਊਨਲੋਡ ਕਰੋ ਇਹ 5 ਸਰਕਾਰੀ ਮੋਬਾਈਲ ਐਪ, ਹਮੇਸ਼ਾ ਆਉਣਗੇ ਤੁਹਾਡੇ ਬਹੁਤ ਕੰਮਕੇਂਦਰ ਸਰਕਾਰ ਨੇ ਡਿਜੀਟਲ ਇੰਡੀਆ ਮੁਹਿੰਮ ਤਹਿਤ ਲੋਕਾਂ ਦੀ ਸਹੂਲਤ ਲਈ ਕਾਫੀ ਗਿਣਤੀ 'ਚ ਮੋਬਾਈਲ ਐਪ ਲਾਂਚ ਕੀਤਾ ਹੈ। ਇਨ੍ਹਾਂ 'ਚ ਆਰੋਗਿਆ ਸੇਤੂ ਐਪ, ਐਮਪਾਸਪੋਰਟ ਸੇਵਾ ਐਪ ਤੇ ਉਮੰਗ ਐਪ ਆਦਿ ਸ਼ਾਮਲ ਹਨ। ਅੱਜ ਅਸੀਂ ਤੁਹਾਨੂੰ ਇੱਥੇ ਕੁਝ ਚੁਨਿੰਦਾ ਸਰਕਾਰੀ ਮੋਬਾਈਲ ਐਪ ਦੇ ਬਾਰੇ ਦੱਸਣਗੇ ਜੋ ਤੁਹਾਨੂੰ ਬਹੁਤ ਕੰਮ ਆਉਣਗੇ।Technology3 days ago
-
Amazon Great Republic Days Sale ਦਾ ਅੱਜ ਆਖ਼ਰੀ ਦਿਨ, ਮਿਲ ਰਹੇ ਕਈ ਆਕਰਸ਼ਕ ਆਫਰ, ਜਲਦੀ ਕਰੋ...Amazon Great Indian Republic Days ਸੇਲ ’ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਇਸ ’ਚ ਐੱਸਬੀਆਈ ¬ਕ੍ਰੈਡਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ। ਭਾਵ ਯੂਜ਼ਰਜ਼ 5,000 ਰੁਪਏ ਦੀ ਖ਼ਰੀਦਦਾਰੀ ’ਤੇ 1,500 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ।Technology3 days ago
-
Flipkart Big Saving Days ਸੇਲ ’ਚ ਮਿਲਣ ਵਾਲੇ ਡਿਸਕਾਊਂਟਸ ਦਾ ਖੁਲਾਸਾ, ਜਾਣੋ ਕੀ ਹੋਣਗੇ ਆਫਰਜ਼Technology news ਈ-ਕਾਮਰਸ ਵੈੱਬਸਾਈਟ Flipkart ਨੇ ਹਾਲ ਹੀ ’ਚ Big Saving Days ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ 20 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ 24 ਜਨਵਰੀ ਤਕ ਚੱਲੇਗੀ। ਇਸ ਸੇਲ ਦੇ ਤਹਿਤ ਯੂਜ਼ਰਜ਼ ਨੂੰ ਕਈ ਹਰਮਨਪਿਆਰਾ ਸਮਾਰਟਫੋਨ ਬੇਹੱਦ ਹੀ ਘੱਟ ਕੀਮਤ ਤੇ ਆਫ਼ਰਜ਼ ਦੇ ਨਾਲ ਖ਼ਰੀਦਣ ਦਾ ਮੌਕਾ ਮਿਲੇਗਾ।Technology3 days ago
-
Volkswagen ਦੇ ਸੀਈਓ ਦੀ ਟਵਿੱਟਰ ’ਤੇ ਧਮਾਕੇਦਾਰ ਐਂਟਰੀ, ਵੈੱਲਕਮ ਟਵੀਟ ਦੇ ਨਾਲ ਹੀ ਕਰ ਦਿੱਤਾ Tesla ਪ੍ਰਮੁੱਖ ਨੂੰ ਟ੍ਰੋਲ!Technology news ਜਰਮਨੀ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ Volkswagen ਦੇ ਸੀਈਓ ਹਰਬਰਟ ਡੀਜ਼ ਨੇ ਸੋਸ਼ਲ ਮੀਡੀਆ ’ਤੇ ਐਂਟਰੀ ਮਾਰ ਦੇ ਹੀ Tesla ਪ੍ਰਮੁੱਖ ਐਲੋਨ ਮਸਕ ਨੂੰ ਟ੍ਰੋਲ ਕਰ ਦਿੱਤਾ। ਦਰਅਸਲ ਉਨ੍ਹਾਂ ਨੇ ਆਪਣੇ ਵੈੱਲਕਮ ਟਵੀਟ ’ਚ ਲਿਖਿਆ, ‘ਹੈਲੋ ਟਵਿੱਟਰ ’ਚ ਇੱਥੇ ਇਕ ਪ੍ਰਭਾਵ ਪਾਉਣ ਆਇਆ ਹਾਂ।Technology3 days ago
-
Flipkart ਦੀ Big Saving Days ਸੇਲ ਦਾ ਆਖ਼ਰੀ ਦਿਨ ਅੱਜ, ਇਨ੍ਹਾਂ ਪ੍ਰੀਮੀਅਮ ਸਮਾਰਟਫੋਨ ’ਤੇ ਮਿਲ ਰਹੇ ਹਨ ਜ਼ਬਰਦਸਤ ਆਫਰਫਲਿੱਪਕਾਰਟ ’ਤੇ ਦਿੱਤੀ ਜਾਣਕਾਰੀ ਅਨੁਸਾਰ Flipkart Plus ਯੂਜ਼ਰਜ਼ ਲਈ ਇਹ ਸੇਲ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਵੀ ਫਲਿੱਪਕਾਰਟ ਪਲੱਸ ਯੂਜ਼ਰਜ਼ ਹੋ ਤਾਂ ਇਕ ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਹਿੱਸਾ ਲੈ ਸਕਦੇ ਹੋ।Technology3 days ago
-
ਫਰਾਰੀ ਨੇ ਆਪਣੀ Formula1ਡ੍ਰਾਈਵਰ ਅਕੈਡਮੀ ’ਚ ਸ਼ਾਮਲ ਕੀਤੀ ਪਹਿਲੀ ਮਹਿਲਾ ਡ੍ਰਾਈਵਰ, 1976 ਤੋਂ ਬਾਅਦ ਆਇਆ ਇਹ ਇਤਿਹਾਸਕ ਪਲ਼Technology news ਫਰਾਰੀ ਨੇ ਫਾਰਮੁੱਲਾ ਵਨ ਟੀਮ ਦੇ ਡ੍ਰਾਈਵਰ ਅਕੈਡਮੀ ਦੀ ਪਹਿਲੀ ਮਹਿਲਾ ਮੈਂਬਰ ਦੇ ਰੂਪ ’ਚ 16 ਸਾਲ ਡਚ ਗੋਕੀਟਰ ਮਾਇਆ ਵੇਗ ਨੂੰ ਸ਼ਾਮਲ ਕੀਤਾ ਹੈ। ਦੱਸ ਦਈਏ ਕਿ ਵੇਗ ਇਤਾਵਲੀ ਟੀਮ ਅਨੁਸਾਰ ਹੈਡਕੁਆਟਰ ਤੇ ਫਿਓਰਾਨੋ ਟੈਸਟ ਟ੍ਰੈਕ ’ਚ ਪੰਜ ਦਿਵਸ ਸਕਾਊਟਿੰਗ ਸ਼ਿਵਿਰ ਦੀ ਵਿਜੇਤਾ ਹੈ।Technology3 days ago
-
ਭਾਰਤ ’ਚ ਮਿਲਣ ਵਾਲੀਆਂ ਇਹ 4 ਮਿਡ-ਰੇਂਜ ਕਾਰਾਂ, ਬਿਨਾਂ AC ਚਲਾਏ ਹੀ ਮਹਿਸੂਸ ਹੁੰਦੀ ਹੈ ਠੰਢਕTechnology news ਕਾਰਾਂ ’ਚ ਹੁਣ ਪਹਿਲਾ ਦੇ ਮੁਕਾਬਲੇ ਨਵੇਂ ਹੋਰ ਪ੍ਰੀਮੀਅਮ ਫੀਚਰਜ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਫੀਚਰਜ਼ ਨੂੰ ਕਾਰਾਂ ’ਚ ਲਗਾਉਣ ਦਾ ਮਕਸਦ ਗਾਹਕਾਂ ਨੂੰ ਵਧੀਆ ਡ੍ਰਾਈਵਿੰਗ ਐਕਸਪੀਰੀਅੰਸ ਪ੍ਰਦਾਨ ਕਰਨਾ ਹੈ।Technology4 days ago
-
WhatsApp Web ’ਚ ਐਡ ਹੋਇਆ ਨਵਾਂ ਫੀਚਰ, ਹੁਣ ਡੈਸਕਟਾਪ ਯੂਜ਼ਰ ਵੀ ਲੈ ਸਕਣਗੇ ਕਾਲਿੰਗ ਦਾ ਮਜ਼ਾWhatsapp ਨੇ ਯੂਜ਼ਰਜ਼ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਕਾਲਿੰਗ ਫੀਚਰ ਪੇਸ਼ ਕੀਤਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਹੁਣ ਡੈਸਕਟਾਪ ਤੋਂ ਵੀ ਵ੍ਹਟਸਐਪ ਕਾਲਿੰਕ ਦਾ ਲਾਭ ਲੈ ਸਕਣਗੇ।Technology5 days ago
-
Airtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤAirtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤ Airtel ਵੱਲੋਂ ਬੁੱਧਵਾਰ ਨੂੰ ਨਵੇਂ ਫੀਚਰ Airtel Safe Pay ਨੂੰ ਲਾਂਚ ਕੀਤਾ ਗਿਆ ਹੈ। ਇਸ ਨਾਲ ਡਿਜੀਟਲ ਪੇਮੈਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ ਤੇ ਆਨਲਾਈਨ ਪੇਮੈਂਟ ਫਰਾਡ 'ਚ ਕਮੀ ਦਰਜ ਕੀਤੀ ਜਾ ਸਕੇਗੀ।Technology5 days ago
-
120Hz ਡਿਸਪਲੇਅ ਦੇ ਨਾਲ Vivo X60 Pro+ ਨੇ ਦਿੱਤੀ ਬਾਜ਼ਾਰ ’ਚ ਦਸਤਕ, ਇਥੇ ਜਾਣੋ ਹੋਰ ਸਪੈਸੀਫਿਕੇਸ਼ਨਜ਼Vivo X60 Pro+ ਨੂੰ ਡੀਪ ਸੀ ਬਲੂ ਤੇ ਕਲਾਸਿਕ ਓਰੇਂਜ ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸਦੀ ਕੀਮਤ ’ਤੇ ਨਜ਼ਰ ਪਾਈਏ ਤਾਂ 8ਜੀਬੀ ਰੈਮ 128 ਜੀਬੀ ਸਟੋਰੇਜ ਮਾਡਲ ਦੀ ਕੀਮਤ Yuan 4998 ਭਾਵ ਕਰੀਬ 56,444 ਰੁਪਏ ਹੈ। ਉਥੇ ਹੀ 12ਜੀਬੀ ਰੈਮ 256ਜੀਬੀ ਸਟੋਰੇਜ ਵੇਰੀਐਂਟ ਨੂੰ Yuan 5998 ਭਾਵ 67,740 ਰੁਪਏ ’ਚ ਖ਼ਰੀਦਿਆ ਜਾ ਸਕੇਗਾ।Technology5 days ago
-
ਕੀ ਹੈ ਕਾਰਬਨ ਕੈਪਚਰ ਟੈਕਨਾਲੋਜੀ, ਜਿਸ ’ਤੇ Elon Musk ਨੇ 370 ਕਰੋੜ ਰੁੁਪਏ ਖ਼ਰਚ ਕਰਨ ਦਾ ਕੀਤਾ ਐਲਾਨTechnology news Tesla Inc ਦੇ ਚੀਫ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Elon Musk ਨਵੀਂ-ਨਵੀਂ ਟੈਕਨਾਲੋਜੀ ’ਤੇ ਕੀਮਤ ਲਗਾਉਣ ਲਈ ਜਾਣੇ-ਜਾਂਦੇ ਹਨ। ਇਕ ਟੈਕਨਾਲੋਜੀ ਹੈ ‘ਕਾਰਬਨ ਕੈਪਚਰ ਟੈਕਨਾਲੋਜੀ’ ਇਹ ਟੈਕਨਾਲੋਜੀ ਬਿਲਕੁਲ ਨਵੀਂ ਹੈ।National5 days ago
-
Tim Cook ਨੇ ਟਰੰਪ ਨੂੰ ਗਿਫਟ ਕੀਤਾ ਪਹਿਲਾ Mac Pro, ਕੀਮਤ ਹੈ 40 ਲੱਖ ਰੁਪਏ, ਜਾਣੋ ਅਜਿਹਾ ਕੀ ਹੈ ਇਸ ਵਿਚ ਖ਼ਾਸAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਵਿਦਾਇਗੀ ਰਾਸ਼ਟਰਪਤੀ ਭਵਨ ਤੋਂ ਹੋ ਚੁੱਕੀ ਹੈ। ਪਰ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਹੀ Apple ਸੀਈਓ Tim Cook ਨੇ ਟਰੰਪ ਨੂੰ ਸਾਲ 2019 ਦਾ ਪਹਿਲਾ Mac Pro ਗਿਫਟ ਕੀਤਾ ਸੀ।Technology6 days ago