technology news
-
TECNO Spark 7 ਅੱਜ ਦੁਪਹਿਰ 12 ਵਜੇ ਸੇਲ ਲਈ ਹੋਵੇਗਾ ਉਪਲਬਧ, ਲਾਂਚ ਆਫਰ ਦੇ ਨਾਲ ਘੱਟ ਕੀਮਤ ’ਚ ਖਰੀਦਣ ਦਾ ਮੌਕਾਇਸ ਸਮਾਰਟਫੋਨ ’ਚ ਯੂਜ਼ਰਜ਼ ਨੂੰ ਦਮਦਾਰ ਬੈਟਰੀ ਤੋਂ ਲੈ ਕੇ ਬਿਹਤਰੀਨ ਕੈਮਰਾ ਕਵਾਲਿਟੀ ਤਕ ਕਈ ਖ਼ਾਸ ਫੀਚਰਜ਼ ਦੀ ਸਹੂਲਤ ਮਿਲੇਗੀ। ਇਹ Storage variants ਤੇ ਤਿੰਨ ਕਲਰ ਆਪਸ਼ਨ ’ਚ ਉਪਲਬਧ ਹੈ।Technology1 hour ago
-
Redmi ਲੈ ਕੇ ਆ ਰਿਹਾ ਹੈ ਆਪਣਾ ਪਹਿਲਾ ਗੇਮਿੰਗ ਸਮਾਰਟਫੋਨ, ਕਈ ਦਮਦਾਰ ਫੀਚਰਜ਼ ਨਾਲ ਹੋਵੇਗਾ ਲੈਸਇਹ 6nm Chipset ਇਨ-ਬਿਲਡ 5ਜੀ ਮੌਡਮ ਤੇ Top-of-the-line performance ਪ੍ਰਦਾਨ ਕਰਦਾ ਹੈ। ਨਾਲ ਹੀ ਅਪਕਮਿੰਗ ਸਮਾਰਟਫੋਨ ’ਚ ਯੂਜ਼ਰਜ਼ ਨੂੰ ਗੇਮਿੰਗ ਫੀਚਰਜ਼ ਦੇ ਨਾਲ ਹੀ High end performance ਦੀ ਵੀ ਸਹੂਲਤ ਮਿਲੇਗੀ।Technology20 hours ago
-
ਜੇ ਗੁਆਚ ਗਿਆ ਹੈ ਮਹਿੰਗਾ ਆਈਫ਼ੋਨ, ਤਾਂ Google ਕਰੇਗਾ ਫ਼ੋਨ ਲੱਭਣ ’ਚ ਤੁਹਾਡੀ ਮਦਦ, ਜਾਣੋ ਕਿਵੇ?ਗੂਗਲ ਵੱਲੋਂ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਗਿਆ ਹੈ। ਗੂਗਲ ਦੇ ਇਸ ਫੀਚਰ ਦਾ ਸਪੋਰਟ ਗੂਗਲ ਅਸਿਸਟੈਂਟ ’ਚ ਦਿੱਤਾ ਗਿਆ ਹੈ। ਭਾਵ ਇਹ ਫੀਚਰ ਤੁਹਾਡੇ Google Assistant ’ਚ ਦਿੱਤਾ ਜਾਵੇਗਾ, ਜੋ ਤੁਹਾਡੇ ਗੁਆਚੇ ਹੋਏ ਫ਼ੋਨ ਨੂੰ ਲੱਭਣ ’ਚ ਤੁਹਾਡੀ ਮਦਦ ਕਰੇਗਾ।Technology20 hours ago
-
Facebook ’ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਬਲਾਕ ਹੋ ਜਾਵੇਗਾ ਤੁਹਾਡਾ ਅਕਾਊਂਟTechnology news ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ, ਪਰ ਕਈ ਵਾਰ ਲੋਕ ਇਸ ਪਲੇਟਫਾਰਮ ’ਤੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਂਝੀਆਂ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਅਕਾਊਂਟ ਬਲਾਕ ਹੋ ਜਾਂਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਹ ਇਨ੍ਹਾਂ ਚੀਜ਼ਾਂ ਦੇ ਬਾਰੇ ’ਚ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਫੇਸਬੁੱਕ ’ਤੇ ਸ਼ੇਅਰ ਨਾ ਕਰੋ। ਆਓ ਜਾਣਦੇ ਹਾਂTechnology1 day ago
-
ਲੁੱਕ-ਲੁੱਕ ਕੇ ਕੌਣ ਦੇਖਦਾ ਹੈ ਤੁਹਾਡੀ Facebook ਪ੍ਰੋਫਾਈਲ, ਇਸ ਆਸਾਨ ਟਰਿੱਕ ਨਾਲ ਕਰੋ ਪਤਾਅੱਜ ਦੀ ਤਰੀਕ ’ਚ ਫੇਸਬੁੱਕ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੀ ਸੋਸ਼ਲ ਮੀਡੀਆ ਐਪ ਬਣ ਗਈ ਹੈ। ਲੱਖਾਂ ਯੂਜ਼ਰਜ਼ ਰੋਜ਼ਾਨਾ ਫੇਸਬੁੱਕ ’ਤੇ ਫੋਟੋ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਪਰ ਕੀ ਤੁਸੀਂ ਸੋਚਿਆ ਹੈ ਕਿ ਤੁਹਾਡੀ ਫੇਸਬੁੱਕ ਪ੍ਰੋਫਾਈਲ ਲੁੱਕ-ਲੁੱਕ ਕੇ ਕੌਣ ਦੇਖ ਰਿਹਾ ਹੈ।Technology6 days ago
-
UPSC Civil Services main interview: ਯੂਪੀਐਸਸੀ ਨੇ ਸਿਵਲ ਸੇਵਾ ਇੰਟਰਵਿਊ ਸ਼ਡਿਊਲ ਕੀਤਾ ਜਾਰੀ, 26 ਅਪ੍ਰੈਲ ਤੋਂ ਸ਼ੁਰੂ ਹੋਣਗੇ ਸਕਾਰਾਤਮਕUPSC Civil Services main interview: ਸੰਘ ਲੋਕ ਸੇਵਾ ਕਮਿਸ਼ਨ ( Union Public Service Commission, UPSC) ਨੇ ਅੱਜ ਭਾਵ ਕਿ ਬੁੱਧਵਾਰ ਨੂੰ ਸਿਵਲ ਸੇਵਾ ਮੁੱਖ ਇੰਟਰਵਿਊ ਪ੍ਰੀਖਿਆ 2020 ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਕਮਿਸ਼ਨ 26 ਅਪ੍ਰੈਲ ਤੋਂ 18 ਜੂਨ 2021 ਤਕ ਯੂਪੀਐਸਸੀ ਸਿਵਲ ਸੇਵਾ ਮੁੱਖ ਸਕਾਰਾਤਮਕ ਆਯੋਜਿਤ ਕਰੇਗਾ।Education8 days ago
-
ਆਡੀਓ ਐਪ ਕਲੱਬਹਾਊਸ ਨੇ ਕ੍ਰਿਏਟਰਸ ਲਈ ਖ਼ਾਸ ਪੇਮੇਂਟ ਫੀਚਰ ਕੀਤਾ ਲਾਂਚਆਡੀਓ ਐਪ ਕਲੱਬਹਾਊਸ ਨੇ ਆਪਣੇ ਕ੍ਰਿਏਟਰਸ ਲਈ ਸਭ ਤੋਂ ਖ਼ਾਸ ਪੇਮੇਂਟ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰ ਕਿਸੇ ਨੂੰ ਵੀ ਪੈਸੇ ਭੇਜ ਸਕੇਗਾ। ਹਾਲਾਂਕਿ, ਯੂਜ਼ਰ ਨੂੰ ਪੇਮੇੇਂਟ ਰਿਸੀਵ ਕਰਨ ਦੀ ਸੁਵਿਧਾ ਨਹੀਂ ਮਿਲੇਗੀ। ਕਲੱਬਹਾਊਸ ਦਾ ਕਹਿਣਾ ਹੈ ਕਿ ਪੇਮੇਂਟ ਕਰਨ ’ਤੇ ਯੂਜ਼ਰਸ ਨੂੰ ਫੀਸ ਦੇਣੀ ਪਵੇਗੀ।Technology10 days ago
-
Google ਨੇ ਵੱਡੇ ਬਦਲਾਅ ਦਾ ਕੀਤਾ ਐਲਾਨ, ਬਲਾਕ ਹੋਣਗੇ ਤੁਹਾਡੇ ਫੋਨ 'ਚ ਮੌਜੂਦ ਇਹ ਐਪGoogle ਨੇ ਆਪਣੇ Play Store ਦੇ ਸਿਸਟਮ 'ਚ 5 ਮਈ ਤੋਂ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। Google ਦੇ ਅਪਡੇਟ ਮੁਤਾਬਿਕ ਹੁਣ ਐਪ ਡਿਵੈਲਪਰਜ਼ ਨੂੰ 5 ਮਈ ਤੋਂ ਇਕ ਠੋਸ ਤੇ ਤਰਕਪੂਰਣ ਜਾਣਕਾਰੀ ਦੇਣੀ ਪਵੇਗੀ ਕਿ ਆਖ਼ਰ ਕਿਉਂ ਇਕ ਐਪ ਨੂੰ ਯੂਜ਼ਰਜ਼ ਦੇ ਸਮਾਰਟਫੋਨ 'ਚ ਮੌਜੂਦ ਦੂਸਰੇ ਐਪਸ ਦੀ ਜਾਣਕਾਰੀ ਨੂੰ ਅਸੈੱਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ।Technology10 days ago
-
5ਜੀ ਤਕਨੀਕ ਦਾ ਸਾਡੀ ਜ਼ਿੰਦਗੀ ’ਤੇ ਕਿਸ ਤਰ੍ਹਾਂ ਹੋਵੇਗਾ ਅਸਰ, Airtel ਨਿਭਾਅ ਰਿਹਾ ਅਹਿਮ ਭੂਮਿਕਾ5ਜੀ ਤਕਨੀਕ ਦੀ ਉਡੀਕ ਭਾਰਤ ’ਚ ਹਰ ਕੋਈ ਕਰ ਰਿਹਾ ਹੈ ਜੋ ਸਾਡੇ ਜੀਵਨ ਪੱਧਰ ਨੂੰ ਪ੍ਰਭਾਵਿਤ ਕਰਕੇ ਸਾਡੀ ਜ਼ਿੰਦਗੀ ਬਦਲੇਗੀ। ਇਸ ਤਕਨੀਕ ਨੂੰ ਲੋਕਾਂ ਦੇ ਘਰਾਂ ਤੇ ਫ਼ੋਨਾਂ ਤਕ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈਏਅਰਟੈਲ ਨੇ ਹੈਦਰਾਬਾਦ ਵਿਚ ਕਮਰਸ਼ਿਅਲ ਨੈੱਟਵਰਕ ’ਤੇ ਲਾਈਵ 5ਜੀ ਤਕਨੀਕ ਦਾ ਸਫਲਤਾਪੂਰਨ ਪ੍ਰਦਰਸ਼ਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਯੂਜ਼ਰਸ ਨੂੰ ਇਸ ਤਕਨੀਕ ਲਈ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।Technology11 days ago
-
Whatsapp ਨਾਲ ਜੁੜਿਆ ਨਵਾਂ ਫੀਚਰ, ਯੂਜ਼ਰਜ਼ ਬਦਲ ਸਕਣਗੇ Background colorਕੀ ਤੁਸੀਂ whatsapp ਦੇ ਇਕ ਹੀ ਰੰਗ ਦੇ Background ਤੋਂ ਬੋਰ ਹੋ ਚੁੱਕੇ ਹੋ? ਜੇ ਅਜਿਹਾ ਹੈ ਤਾਂ ਜਲਦ ਹੀ ਤੁਹਾਡੀ ਇਹ ਸ਼ਿਕਾਇਤ ਦੂਜ ਹੋਣ ਵਾਲੀ ਹੈ। Instant messaging platform whatsapp ...Technology13 days ago
-
ਬੀਐੱਸਐੱਨਐੱਲ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੇ 4 ਸ਼ਾਨਦਾਰ ਪ੍ਰੀਪੇਡ ਪਲਾਨਭਾਰਤੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ ਚਾਰ ਸ਼ਾਨਦਾਰ ਪ੍ਰੀਪੇਡ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ’ਚ 47 ਰੁਪਏ, 109 ਰੁਪਏ, 998 ਰੁਪਏ ਤੇ 1098 ਰੁਪਏ ਵਾਲੇ ਪਲਾਨ ਸ਼ਾਮਲ ਹੈ।Technology13 days ago
-
Google ਨਹੀਂ ਬਣਾਏਗਾ April Fools Day 2021 ’ਤੇ ਕੋਈ ਵੀ Joke, ਕੰਪਨੀ ਨੇ ਦੂਸਰੀ ਵਾਰ ਲਿਆ ਇਹ ਫੈਸਲਾ, ਜਾਣੋ ਕਿਉਂਦਿੱਗਜ ਟੇਕ ਕੰਪਨੀ Google ਨੇ ਲਗਪਗ ਹਰ ਫੈਸਟਿਵਲ ਨੂੰ ਬੇਹੱਦ ਹੀ ਖ਼ਾਸ ਅੰਦਾਜ ਚ ਸੈਲਿਬ੍ਰੇਟ ਕਰਦੀ ਹੈ। ਪਰ ਕੰਪਨੀ ਨੇ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਦੁਨੀਅਭਰ ’ਚ ਫੈਲੇ ਤਣਾਅ ਦੇ ਕਾਰਨ April Fools Day 2020 ਨੂੰ ਨਹੀਂ ਮਨਾਉਣ ਦਾ ਫੈਸਲਾ ਲਿਆ ਸੀ।Technology15 days ago
-
Google Annual Search Report 2020 : ਭਾਰਤ ’ਚ ਗੂਗਲ ’ਤੇ ਇਨ੍ਹਾਂ ਚੀਜ਼ਾਂ ਨੂੰ ਕੀਤਾ ਸਭ ਤੋਂ ਜ਼ਿਆਦਾ ਸਰਚ, ਦੇਖੋ ਪੂਰੀ ਲਿਸਟGoogle Annual Search Report 2020 : ਦਿੱਗਜ਼ ਸਰਚ ਇੰਜਨ ਪਲੇਟਫਾਰਮ ਗੂਗਲ ਨੇ 2020 ਦੀ 1nnual search report ਨੂੰ ਜਾਰੀ ਕਰ ਦਿੱਤਾ ਹੈ।Technology17 days ago
-
ਜੀਓ, ਏਅਰਟੈਲ ਤੇ ਵੀਆਈ ਦੇ ਧਮਾਕੇਦਾਰ ਪ੍ਰੀਪੇਡ ਪਲਾਨ ’ਤੇ ਮਿਲੇਗਾ ਹਾਈ ਸਪੀਡ ਡਾਟਾ, ਇੱਥੇ ਦੇਖੋ ਪੂਰੀ ਸੂਚੀ....ਜੀਓ, ਏਅਰਟੈਲ ਤੇ ਵੀਆਈ ਦੇ ਪੋਰਟਫੋਲੀਓ ਵਿਚ ਇਕ ਤੋਂ ਵੱਧ ਕੇ ਇਕ ਪਲਾਨ ਹਨ, ਜਿਨ੍ਹਾਂ ’ਚ ਹਾਈ ਸਪੀਡ ਡਾਟਾ ਸਮੇਤ ਅਨਲਿਮਿਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਅੱਜ ਅਸੀਂ ਤੁਹਾਡੇ ਲਈ ਤਿੰਨਾਂ ਕੰਪਨੀਆਂ ਦੁਆਰਾ ਚੁਣੇ ਹੋਏ ਸਭ ਤੋਂ ਵਧੀਆ ਪਲਾਨ ਲੈ ਕੇ ਆਏ ਹਾਂ। ਇਨ੍ਹਾਂ ਸਾਰੇ ਡਾਟਾ ਪਲਾਨਸ ਵਿਚ ਤੁਹਾਨੂੰ 1.5 ਜੀਬੀ ਤੋਂ ਵੱਧ ਡਾਟਾ, ਸੀਮਿਤ ਕਾਲਿੰਗ ਤੇ ਓਟੀਟੀ ਐਪ ਲਈ ਸਬਸਕਿ੍ਰਪਸ਼ਨ ਮਿਲੇਗੀ। ਆਓ ਜਾਣਦੇ ਹਾਂ ਵਿਸਥਾਰ ਨਾਲ ਇਨ੍ਹਾਂ ਪ੍ਰੀਪੇਡ ਪਲਾਨਸ ਬਾਰੇ .....Technology17 days ago
-
ਸਾਵਧਾਨੀ : ਵ੍ਹਟਸਐਪ ਇਸਤੇਮਾਲ ਕਰਦੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੀ ਹੈ ਜੇਲ੍ਹਵ੍ਹਟਸਐਪ ਇਕ ਅਜਿਹਾ ਇਸਟੈਂਟ ਮੈਸੇਜਿੰਗ ਐਪ ਹੋ ਗਿਆ ਹੈ ਜਿਸ ਨੂੰ ਸਭ ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਹਨ। ਨਵੀਂ ਪ੍ਰਾਈਵੇਸੀ ਪਾਲਸੀ ਤੋਂ ਬਾਅਦ ਕੰਪਨੀ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ ਪਰ ਯੂਜ਼ਰਜ਼ ਬੇਸ 'ਤੇ ਕੁਝ ਜ਼ਿਆਦਾ ਫਰਕ ਨਹੀਂ ਪਿਆ ਹੈ।Technology17 days ago
-
Happy Holi 2021 : ਫੋਨ 'ਚ ਚਲਾ ਗਿਐ ਪਾਣੀ ਤਾਂ ਇਨ੍ਹਾਂ ਆਸਾਨ ਟਿੱਪਸ ਨੂੰ ਕਰੋ ਫੋਲੋਹੋਲੀ ਦਾ ਤਿਉਹਾਰ ਰੰਗ ਤੇ ਪਾਣੀ ਬਿਨਾਂ ਬਿਲਕੁੱਲ ਅਧੂਰਾ ਹੈ ਤੇ ਅਜਿਹੇ 'ਚ ਤੁਹਾਨੂੰ ਆਪਣੇ ਫੋਨ ਦੀ ਪੂਰੀ ਸੁਰੱਖਿਆ ਕਰਨੀ ਪੈਂਦੀ ਹੈ। ਤਾਂ ਜੋ ਰੰਗਾਂ ਤੇ ਪਾਣੀ ਤੋਂ ਬਚਾਇਆ ਜਾ ਸਕੇ। ਕਈ ਵਾਰ ਫੋਨ ਨੂੰ ਸੁਰੱਖਿਅਤ ਰੱਖਣ ਤੋਂ ਬਾਅਦ ਵੀ ਉਸ 'ਚ ਪਾਣੀ ਚਲਾ ਹੀ ਜਾਂਦਾ ਹੈ ਜਿਸ ਦੀ ਵਜ੍ਹਾ ਕਾਰਨ ਫੋਨ ਖਰਾਬ ਹੋਣ ਦਾ ਡਰ ਰਹਿੰਦਾ ਹੈ।Technology18 days ago
-
Facebook 'ਤੇ ਸਪੈਸ਼ਲ Avatar ਬਣਾ ਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਦਿਉ ਹੋਲੀ ਦੀਆਂ ਸ਼ੁਭਕਾਮਨਾਵਾਂਦਿਗੱਜ ਸੋਸ਼ਲ ਮੀਡੀਆ ਕੰਪਨੀ Facebook ਨੇ ਰੰਗਾਂ ਦੇ ਤਿਉਹਾਰ ਹੋਲੀ ਦੇ ਖਾਸ ਅਵਸਰ ਨੂੰ ਧਿਆਨ ਵਿਚ ਰੱਖ ਕੇ ਹੋਲੀ-ਥੀਮ ਅਵਤਾਰ ਬਣਾ ਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਸਟਿੱਕਰਸ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦੇਣ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ ਹੈ।Technology18 days ago
-
ਕਿਉਂ ਪਾਬੰਦੀ ਦੇ ਬਾਵਜੂਦ ਵਧ ਰਿਹਾ PUBG ਦਾ ਕਰੇਜ, ਹੁਣ PlayerUnknows Battlegrounds ਨੇ ਦੱਸਿਆ ਇਹ ਨਵਾਂ ਰਿਕਾਰਡਦੁਨੀਆ ਦੇ ਸਭ ਤੋਂ Popular Battle Royal Games PUBG Mobile: PlayerUnknows Battlegrounds ਨੇ ਨਵਾਂ ਰਿਕਾਰਡ ਬਣਾਇਆ ਹੈ। Tencent ਮੁਤਾਬਕ PUBG Mobile ਨੇ ਚੀਨ ਦੇ ਬਾਹਰ...Technology20 days ago
-
World Best Smartphone 2021 : iOS ’ਚ iPhone 12 ਨੇ ਮਾਰੀ ਬਾਜ਼ੀ, Android ਦਾ ਇਹ ਫੋਨ ਬਣਾਇਆ ਸਾਲ 2021 ਦਾ ਬੈਸਟ ਸਮਾਰਟਫੋਨ : Consumer ReportiPhone 12 Pro Max ਸਾਲ 2021 ਦਾ ਬੈਸਟ ਆਈਓਐੱਸ ਸਮਾਰਟਫੋਨ ਬਣ ਗਿਆ ਹੈ। ਇਸ ਦਾ ਖੁਲਾਸਾ Consumer Reports ਤੋਂ ਹੋਇਆ ਹੈ। Consumer Reports ਇਕ Non-profit organization ਹੈ...Technology20 days ago
-
Vivo X60 ਸਮਾਰਟਫੋਨ ਭਾਰਤ ’ਚ ਲਾਂਚ, ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨTechnology news Vivo X60 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਦੋ ਸਟੋਰੇਜ ਵੇਰੀਐਂਟ ’ਚ ਆਵੇਗਾ। Vivo X60 ਸਮਾਰਟਫੋਨ ਦਾ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ 37, 990 ਰੁਪਏ ’ਚ ਆਵੇਗਾ।Technology21 days ago