techno news
-
ਆਟੋ ਤੇ ਟੈਕਨੋ ਸੈਕਟਰ ਦੀਆਂ ਕੰਪਨੀਆਂ ਨੂੰ ਜਾਗਰਣ ਹਾਈਟੈੱਕ ਐਵਾਰਡਟੈਕਨਾਲੋਜੀ ਅਤੇ ਆਟੋਮੋਬਾਈਲ ਸੈਕਟਰ 'ਚ ਸ਼ਾਨਦਾਰ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸ਼ੁੱਕਰਵਾਰ ਨੂੰ ਜਾਗਰਣ ਨਿਊ ਮੀਡੀਆ ਵੱਲੋਂ ਜਾਗਰਣ ਹਾਈਟੈੱਕ ਐਵਾਰਡ-2019 ਦਿੱਤਾ ਗਿਆ।Technology1 year ago
-
Jio ਨੇ ਲਾਂਚ ਕੀਤਾ Digital Assistant Saarthi, ਤੁਹਾਡੇ ਇਸ ਕੰਮ ਨੂੰ ਬਣਾਏਗਾ ਸੁਖਾਲਾਜਿੱਥੇ ਗੂਗਲ ਲਗਾਤਾਰ ਆਪਣੇ ਡਿਜੀਟਲ ਅਸਿਸਟੈਂਟ ਟੂਲ ਨੂੰ ਬਿਹਤਰ ਬਣਾਉਣ 'ਚ ਜੁਟਿਆ ਹੈ ਉੱਥੇ ਰਿਲਾਇੰਸ ਜੀਓ ਨੇ ਵੀ ਆਪਣਾ ਡਿਜੀਟਲ ਅਸਿਸਟੈਂਟ ਲਾਂਚ ਕੀਤਾ ਹੈ ਅਤੇ ਇਸ ਦਾ ਨਾਂ ਹੈ ਸਾਰਥੀ।Technology1 year ago
-
ਐੱਨਬੀਐੱਫਸੀ ਨੂੰ ਨਹੀਂ ਹੋਵੇਗੀ ਪੂੰਜੀ ਦੀ ਦਿੱਕਤ : RBIAdequate Credit for Growth : ਆਈਐੱਲਐਂਡਐੱਫਐੱਸ ਗੁਰੱਪ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਵੱਲੋਂ ਕਰਜ਼ 'ਤੇ ਭੁਗਤਾਨ ਵਿਚ ਡਿਫਾਲਟ ਦਾ ਸਿਲਸਿਲਾ ਇਸ ਵਰ੍ਹੇ ਅਗਸਤ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਇਆ ਸੀ। ਉਸ ਦੇ ਬਾਅਦ ਤੋਂ ਪੂਰੇ ਐੱਨਬੀਐੱਫਸੀ ਸੈਕਟਰ 'ਤੇ ਤਰਲਤਾ ਦਾ ਸੰਕਟ ਹੈ।Business2 years ago
-
ਨਵੀਂ ਪੈਟਰੋਲ ਤੇ ਡੀਜ਼ਲ ਗੱਡੀ ਖਰੀਦਣਾ ਹੋ ਸਕਦਾ ਹੈ ਮਹਿੰਗਾ, ਜਾਣੋ ਕਿੰਨੀ ਦੇਣੀ ਪਵੇਗੀ ਪੈਨਲਟੀnew petrol and diesel vehicles will be costly ਇਲੈਕਟ੍ਰਿਕ ਵਾਹਨ ਗਾਹਕਾਂ ਨੂੰ 50 ਹਜ਼ਾਰ ਰੁਪਏ ਤਕ ਇੰਸੈਟਿਵ ਇਕ ਮੀਡੀਆ ਰਿਪੋਰਟ 'ਚ ਕੁਝ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪ੍ਰਮੁੱਖ ਸਕੱਤਰਾਂ ਨਾਲ ਬੈਠਕ ਦੇ ਬਾਅਦ ਨੀਤੀ ਆਯੋਗ ਨੇ ਇਕ ਨੋਟ ਤਿਆਰ ਕੀਤਾ ਹੈ। ਇਸ ਵਿਚ ਇਲੈਕਟ੍ਰਿਕ ਟੂ ਵ੍ਹੀਲਰ, ਥ੍ਰੀ ਵ੍ਹੀਲਰ ਅਤੇ ਕਾਰ ਖਰੀਦਮ ਵਾਲਿਆਂ ਨੂੰ 25 ਤੋਂ 50 ਹਜ਼ਾਰ ਰੁਪਏ ਤਕ ਦਾ ਇੰਸੈਟਿਵ ਦੇਣ ਦੀ ਤਜਵੀਜ਼ ਹੈ। ਇਹ ਇੰਸੈਟਿਵ ਈ ਵ੍ਹੀਕਲਸ ਖਰੀਦਣ ਦੇ ਪਹਿਲੇ ਸਾਲ ਮਿਲੇਗਾ।Technology2 years ago
-
vodaphone offer 2019- ਵੋਡਾਫੋਨ ਦਾ ਹੈੱਪੀ ਨਿਊ ਈਅਰ ਆਫਰ ਰੋਜ਼ਾਨਾ ਮਿਲੇਗਾ ਡਾਟਾ ਤੇ ਅਨਲਿਮਟਿਡ ਕਾਲਿੰਗYear Ending Offer of Vodafone ਇਸਦੇ ਇਲਾਵਾ ਇਸ ਪਲਾਨ 'ਚ ਯੂਜ਼ਰਸ ਨੂੰ ਹਰ ਰੋਜ਼ 100 ਐੱਸਐੱਮਐੱਸ ਦਾ ਵੀ ਲਾਭ ਮਿਲਦਾ ਹੈ। ਪਹਿਲਾਂ ਇਸ ਪਲਾਨ 'ਚ ਯੂਜ਼ਰਸ ਨੂੰ 39.2GB ਡਾਟਾ ਦਾ ਲਾਭ ਮਿਲਦਾ ਸੀ। ਪਰ ਰਿਵਾਇਜ਼ ਹੋਏ ਨਵੇਂ ਪਲਾਨ 'ਚ ਯੂਜ਼ਰਸ ਨੂੰ 42GB ਡਾਟਾ ਦਾ ਲਾਭ ਮਿਲਦਾ ਹੈ।Technology2 years ago