tech news
-
OnePlus ਦੇ Co-founder ਨੇ ਕੀਤਾ ਆਪਣੀ ਨਵੀਂ ਕੰਪਨੀ ਦਾ ਐਲਾਨ, ਦਿੱਤਾ ਬੇਹੱਦ ਹੀ ਵੱਖਰਾ ਨਾਂOnePlus ਦੇ Co-founder Carl Pei ਨੇ OnePlus ਨੂੰ ਇਕ ਵੱਖ ਮੁਕਾਮ ’ਤੇ ਪਹੁੰਚਾਇਆ ਹੈ ਤੇ ਅੱਜ ਇਹ ਯੂਜ਼ਰਜ਼ ਦਾ ਇਕ ਹਰਮਨਪਿਆਰਾ ਬ੍ਰਾਂਡ ਬਣ ਗਿਆ ਹੈ। ਜਿਸ ਤੋਂ ਬਾਅਦ ਪਿਛਲੇ ...Technology26 mins ago
-
FAU G ਗੇਮ ਨਹੀਂ ਹੈ ਮੁਫਤ! ਦੇਣੇ ਪੈਣਗੇ ਇੰਨੇ ਰੁਪਏ, 10 Points ’ਚ ਜਾਣੋ ਗੇਮ ਬਾਰੇ ਸਭ ਕੁਝFAU G (Fearless and United Guards) ਗੇਮ ਨੂੰ ਅੱਜ ਗਣਤੰਤਰ ਦਿਵਸ ਮੌਕੇ ਭਾਵ 26 ਜਨਵਰੀ 2021 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। FAU G ਗੇਮ ਨੂੰ Popular online game PUBG ਦੀ ਟਕੱਟਰ ’ਚ...Technology4 hours ago
-
Republic Day 2021: ਗੂਗਲ ਨੇ ਗਣਤੰਤਰ ਦਿਵਸ ਦੇ ਖਾਸ ਮੌਕੇ ’ਤੇ ਬਣਾਇਆ ਡੂਡਲਅੱਜ ਭਾਰਤ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅਜਿਹੇ ਵਿਚ ਗੂਗਲ ਨੇ ਹਰ ਸਾਲ ਵਾਂਗ ਇਸ ਸਾਲ ਵੀ ਖਾਸ ਡੂਡਲ ਬਣਾ ਕੇ ਦੇਸ਼ਵਾਸੀਆਂ ਨੂੰ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। ਇਸ ਡੂਡਲ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਦਰਸਾਇਆ ਗਿਆ ਹੈ।Technology2 days ago
-
ਫਲਿਪਕਾਰਟ ਦੀ Mobile Bonanza ਸੇਲ ਹੋਈ ਸ਼ੁਰੂ, ਆਈਫੋਨ 11 ਤੋਂ ਲੈ ਕੇ Moto G 5G ਤਕ ’ਤੇ ਮਿਲ ਰਹੀ ਹੈ ਸ਼ਾਨਦਾਰ ਆਫ਼ਰਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਸ਼ਾਨਦਾਰ ਮੋਬਾਈਲ ਬੋਨਾਜ਼ਾ ਸੇਲ ਸ਼ੁਰੂ ਹੋ ਗਈ ਹੈ। ਇਹ ਮੋਬਾਈਲ ਸੇਲ ਅੱਜ 25 ਜਨਵਰੀ ਤੋਂ ਸ਼ੁਰੂ ਹੋ ਕੇ 29 ਜਨਵਰੀ ਤਕ ਚੱਲੇਗੀ। ਇਸ ਸੇਲ ਦੌਰਾਨ ਸੈਮਸੰਗ ਤੋਂ ਲੈ ਕੇ ਐਪਲ ਤਕ ਦੀਆਂ ਡਿਵਾਈਸਾਂ ’ਤੇ ਸ਼ਾਨਦਾਰ ਆਫ਼ਰ ਤੇ ਡੀਲ ਦਿੱਤੀ ਜਾਵੇਗੀ।Technology2 days ago
-
Amazon Great Republic Days Sale ਦਾ ਅੱਜ ਆਖ਼ਰੀ ਦਿਨ, ਮਿਲ ਰਹੇ ਕਈ ਆਕਰਸ਼ਕ ਆਫਰ, ਜਲਦੀ ਕਰੋ...Amazon Great Indian Republic Days ਸੇਲ ’ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਇਸ ’ਚ ਐੱਸਬੀਆਈ ¬ਕ੍ਰੈਡਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ। ਭਾਵ ਯੂਜ਼ਰਜ਼ 5,000 ਰੁਪਏ ਦੀ ਖ਼ਰੀਦਦਾਰੀ ’ਤੇ 1,500 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ।Technology3 days ago
-
Flipkart ਦੀ Big Saving Days ਸੇਲ ਦਾ ਆਖ਼ਰੀ ਦਿਨ ਅੱਜ, ਇਨ੍ਹਾਂ ਪ੍ਰੀਮੀਅਮ ਸਮਾਰਟਫੋਨ ’ਤੇ ਮਿਲ ਰਹੇ ਹਨ ਜ਼ਬਰਦਸਤ ਆਫਰਫਲਿੱਪਕਾਰਟ ’ਤੇ ਦਿੱਤੀ ਜਾਣਕਾਰੀ ਅਨੁਸਾਰ Flipkart Plus ਯੂਜ਼ਰਜ਼ ਲਈ ਇਹ ਸੇਲ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਵੀ ਫਲਿੱਪਕਾਰਟ ਪਲੱਸ ਯੂਜ਼ਰਜ਼ ਹੋ ਤਾਂ ਇਕ ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਹਿੱਸਾ ਲੈ ਸਕਦੇ ਹੋ।Technology3 days ago
-
Airtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤAirtel ਨੇ ਲਾਂਚ ਕੀਤਾ Safe Pay ਫੀਚਰ, ਡਿਜੀਟਲ ਪੇਮੈਂਟ ਹੋਵੇਗੀ ਜ਼ਿਆਦਾ ਸੁਰੱਖਿਅਤ Airtel ਵੱਲੋਂ ਬੁੱਧਵਾਰ ਨੂੰ ਨਵੇਂ ਫੀਚਰ Airtel Safe Pay ਨੂੰ ਲਾਂਚ ਕੀਤਾ ਗਿਆ ਹੈ। ਇਸ ਨਾਲ ਡਿਜੀਟਲ ਪੇਮੈਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ ਤੇ ਆਨਲਾਈਨ ਪੇਮੈਂਟ ਫਰਾਡ 'ਚ ਕਮੀ ਦਰਜ ਕੀਤੀ ਜਾ ਸਕੇਗੀ।Technology5 days ago
-
Tim Cook ਨੇ ਟਰੰਪ ਨੂੰ ਗਿਫਟ ਕੀਤਾ ਪਹਿਲਾ Mac Pro, ਕੀਮਤ ਹੈ 40 ਲੱਖ ਰੁਪਏ, ਜਾਣੋ ਅਜਿਹਾ ਕੀ ਹੈ ਇਸ ਵਿਚ ਖ਼ਾਸAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਵਿਦਾਇਗੀ ਰਾਸ਼ਟਰਪਤੀ ਭਵਨ ਤੋਂ ਹੋ ਚੁੱਕੀ ਹੈ। ਪਰ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਹੀ Apple ਸੀਈਓ Tim Cook ਨੇ ਟਰੰਪ ਨੂੰ ਸਾਲ 2019 ਦਾ ਪਹਿਲਾ Mac Pro ਗਿਫਟ ਕੀਤਾ ਸੀ।Technology6 days ago
-
ਸਰਕਾਰ ਦੀ ਸਖ਼ਤੀ 'ਤੇ WhatsApp ਦਾ ਆਇਆ ਇਹ ਜਵਾਬ, ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈਣ ਦਾ ਸੀ ਦਬਾਅWhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਚੁਫੇਰਿਓਂ ਦਬਾਅ ਝੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਵੀ WhatsApp ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ WhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।Technology6 days ago
-
Tata Sky ਦਾ 500 ਰੁਪਏ ਦਾ ਰਿਚਾਰਜ ਕਰੋ, Tata Tiago XE ਕਾਰ ਜਿੱਤਣ ਦਾ ਮੌਕਾ, ਕੈਸ਼ਬੈਕ ਸਣੇ ਮਿਲਣਗੇ ਇਹ ਫਾਇਦੇTata Sky ਨੇ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਯੂਜ਼ਰ ਨੂੰ 200 ਰੁਪਏ ਦਾ ਕੈਸ਼ਬੈਕ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਯੂਜ਼ਰ ਨੂੰ ਕੈਸ਼ਬੈਕ ਜਿੱਤਣ ਲਈ ਨਵੇਂ ਯੂਜ਼ਰ ਨੂੰ Tata Sky ਫੈਮਲੀ ਨਾਲ ਜੋੜਨਾ ਪਵੇਗਾ।Technology6 days ago
-
ਇਹ ਹਨ Reliance Jio ਦੇ ਜ਼ਬਰਦਸਤ ਪ੍ਰੀ-ਪੇਡ ਪਲਾਨ, ਅਨ-ਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ ਮਿਲੇਗਾ 3ਜੀਬੀ ਡਾਟਾ, ਇਥੇ ਦੇਖੋ ਪੂਰੀ ਲਿਸਟJio ਦਾ ਇਹ ਪ੍ਰੀ-ਪੇਡ ਪਲਾਨ 28 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਉਪਭੋਗਤਾਵਾਂ ਨੂੰ ਪ੍ਰਤੀਦਿਨ 3ਜੀਬੀ ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈੱਟਵਰਕ ’ਤੇ ਅਨ-ਲਿਮਟਿਡ ਕਾਲਿੰਗ ਕਰ ਸਕਣਗੇ। ਇਸਤੋਂ ਇਲਾਵਾ ਉਪਭੋਗਤਾਵਾਂ ਨੂੰ ਜੀਓ ਐਪ ਦੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮੁਫ਼ਤ ਦਿੱਤੀ ਜਾਵੇਗੀ।Technology6 days ago
-
ਮਿੰਟਾਂ ’ਚ ਆਨਲਾਈਨ ਕਰ ਸਕਦੇ ਹੋ ਟਰੇਨ ਟਿਕਟ ਦੀ ਬੁਕਿੰਗ, ਲੰਬੀ ਲਾਈਨ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾਹੁਣ ਲੋਕ ਘਰ ਬੈਠੇ ਹੀ ਕੁਝ ਹੀ ਮਿੰਟਾਂ ’ਚ ਕਿਸੇ ਵੀ ਸਥਾਨ ਲਈ ਟਰੇਨ ਦੀ ਬੁਕਿੰਗ ਕਰ ਸਕਦੇ ਹਨ। ਜਿਥੇ ਪਹਿਲਾਂ ਇਸਦੇ ਲਈ ਲੈਪਟਾਪ ਜਾਂ ਡੈਸਕਟਾਪ ਦਾ ਉਪਯੋਗ ਕਰਨਾ ਪੈਦਾ ਸੀ ਉਥੇ ਹੀ ਹੁਣ ਇਹ ਥਾਂ ਸਮਾਰਟਫੋਨ ਨੇ ਲੈ ਲਈ ਹੈ।Technology6 days ago
-
ਬਦਲ ਜਾਵੇਗਾ ਤੁਹਾਡਾ Google, ਪਹਿਲਾਂ ਦੇ ਮੁਕਾਬਲੇ ਸਰਚਿੰਗ ਹੋ ਜਾਵੇਗੀ ਆਸਾਨ, ਹੋਣਗੇ ਇਹ ਅਹਿਮ ਬਦਲਾਅGoogle ਐਪ ਬ੍ਰਾਊਜ਼ਰ ਦੇ ਇਨ-ਐਪ ਬ੍ਰਾਊਜ਼ਰ ਲਈ ਨਵੇਂ ਲੇ-ਆਊਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ। Google ਦੇ ਨਵੇਂ ਲੇ-ਆਊਟ ਦੇ ਬ੍ਰਾਊਜ਼ਰ ’ਚ ਬਾਟਮ ਬਾਰ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਮੌਜੂਦਾ ਸਮੇਂ ’ਚ ਐਂਡਰਾਇਡ ਬੀਟਾ ਵਰਜ਼ਨ ’ਤੇ ਉਪਲੱਬਧ ਹੈ। ਹਾਲਾਂਕਿ ਇਸ ਫੀਚਰ ਨੂੰ ਕਦੋਂ ਰੋਲ-ਆਊਟ ਕੀਤਾ ਜਾਵੇਗਾ।Technology8 days ago
-
ਸਿਗਨਲ ਦੇ ਆਉਂਦੇ ਹੀ ਦੇਸੀ ਐਪ HIKE ਹੋਇਆ ਬੰਦ, ਗੂਗਲ ਪਲੇਅ ਸਟੋਰ ’ਤੇ ਨਹੀਂ ਹੈ ਮੌਜੂਦਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਈਕ ਨੂੰ ਹਮੇਸ਼ਾ ਲਈ ਬੰਦ ਕਰ ਰਹੇ ਹਨ। ਇਸ ਦੀ ਬਜਾਏ ਕੰਪਨੀ ਜਲਦ ਹੀ ਕੁਝ ਨਵੇਂ ਪ੍ਰੋਡਕਟ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ।Technology8 days ago
-
Oppo Reno 5 Pro 5G ਸਮਾਰਟਫੋਨ ਭਾਰਤ ’ਚ ਹੋਇਆ ਲਾਂਚ, ਮਿਲੇਗਾ 64MP ਦਾ ਕੈਮਰਾ, ਜਾਣੋ ਕੀਮਤਦੱਸ ਦੇਈਏ ਕਿ Oppo Reno 5 Pro 5G ਨੂੰ ਭਾਰਤ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਚੀਨ ’ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਾਰਤ ’ਚ ਲਾਂਚ ਹੋਣ ਵਾਲਾ ਡਿਵਾਈਸ ਚੀਨੀ ਮਾਡਲ ਦੇ ਹੀ ਸਮਾਨ ਹੋਵੇਗਾ। ਇਸ ’ਚ 5ਜੀ ਸਪੋਰਟ ਲਈ ਮੀਡੀਆਟੈੱਕ ਚਿਪਸੈੱਟ ਦਾ ਉਪਯੋਗ ਕੀਤਾ ਜਾਵੇਗਾ।Technology8 days ago
-
Realme C12 ਦਾ ਨਵਾਂ ਵੈਰੀਏਂਟ ਭਾਰਤ ’ਚ ਸੇਲ ਲਈ ਮੁਹੱਈਆ, ਜਾਣੋ ਕੀਮਤਰਿਅਲਮੀ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਆਪਣੇ ਘੱਟ ਬਜਟ ਵਾਲੇ ਸਮਾਰਟਫੋਨ Realme C12 ਨੂੰ ਲਾਂਚ ਕਰ ਦਿੱਤਾ ਹੈ। ਨਵੇਂ ਮਾਡਲ ’ਚ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਮੈਮਰੀ ਹੈ। ਉਥੇ ਹੀ ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਈ-ਕਾਮਰਸ ਸਾਈਟ ਫਲਿਪਕਾਰਟ ਤੇ ਅਮੇਜ਼ਨ ਇੰਡੀਆ ’ਤੇ ਸੇਲ ਲਈ ਮੁਹੱਈਆ ਹੋ ਗਿਆ ਹੈ।Technology8 days ago
-
Snapdragon 732G ਚਿਪਸੈੱਟ ਦੇ ਨਾਲ ਨਹੀਂ ਆਵੇਗਾ Poco ਦਾ ਇਹ ਨਵਾਂ ਸਮਾਰਟਫੋਨ, ਕੰਪਨੀ ਨੇ ਕੀਤੀ ਪੁਸ਼ਟੀ91 ਮੋਬਾਈਲ ਦੀ ਰਿਪੋਰਟ ਅਨੁਸਾਰ, ਟੇਕ ਟਿਪਸਟਰ ਮੁਕੁਲ ਸ਼ਰਮਾ ਦੇ ਨਾਲ ਖ਼ਾਸ ਗੱਲਬਾਤ ਦੌਰਾਨ ਪੋਕੋ ਦੇ ਕੰਟਰੀ ਡਾਇਰੈਕਟਰ ਅਨੁਜ ਸ਼ਰਮਾ ਨੇ ਪੁਸ਼ਟੀ ਕਰ ਦਿੱਤੀ ਹੈ ਕਿ Poco F2 ’ਚ Snapdragon 732G ਚਿਪਸੈੱਟ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਹ ਇਕ ਮਿਡ-ਰੇਂਜ ਪ੍ਰੋਸੈੱਸਰ ਹੈ ਅਤੇ ਇਸਦਾ ਇਸਤੇਮਾਲ Poco X3 ’ਚ ਕੀਤਾ ਜਾ ਰਿਹਾ ਹੈ।Technology10 days ago
-
Electronic ਕੰਪਨੀ Belkin ਨੇ ਪੇਸ਼ ਕੀਤੇ ਦੋ ਸ਼ਾਨਦਾਰ Earbuds ਤੇ ਚਾਰਜਰ, ਜਾਣੋ ਕੀਮਤ ਤੇ SpecificationsElectronic Company Belkin ਨੇ ਆਪਣੇ ਦੋ ਸ਼ਾਨਦਾਰ Product ਨੂੰ ਸੀਈਐੱਫ 2021 Event ’ਚ ਪੇਸ਼ ਕਰ ਦਿੱਤਾ ਹੈ। ਇਹ ਦੋਵੇਂ Product Belkin Soundform Freedom Earbuds...Technology10 days ago
-
WhatsApp ਦੀ ਟੱਕਰ ਵਾਲਾ Signal ਐਪ ਹੋਇਆ ਡਾਊਨ, ਯੂਜ਼ਰਜ਼ ਨੂੰ ਹੋ ਰਹੀ ਸਮੱਸਿਆ, ਜਾਣੋ ਕੀ ਰਹੀ ਵਜ੍ਹਾSignal ਐਪ ਨੂੰ WhatsApp ਦੀ ਟੱਕਰ 'ਚ ਪੇਸ਼ ਕੀਤਾ ਗਿਆ ਸੀ। ਭਾਰਤ 'ਚ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਬਾਅਦ ਤੋਂ ਹੀ ਲੋਕ Signal App ਡਾਊਨਲੋਡ ਕਰ ਰਹੇ ਹਨ। ਹਾਲਾਂਕਿ ਹੁਣ ਦੁਨੀਆ ਭਰ ਤੋਂ Signal ਐਪ ਦੇ ਡਾਊਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Technology12 days ago
-
Xiaomi ਸਮੇਤ ਇਹ 9 ਚੀਨੀ ਕੰਪਨੀਆਂ ਅਮਰੀਕਾ ’ਚ ਹੋਈਆਂ ਬਲੈਕ ਲਿਸਟ, ਇਹ ਰਿਹਾ ਕਾਰਨਟਰੰਪ ਪ੍ਰਸ਼ਾਸਨ ਪੀਪਲਜ਼ ਰਿਪਬਲਿਕ ਆਫ ਚਾਈਨਾ ਮਿਲਟਰੀਡ-ਸਿਵਲ ਫਿਊਜ਼ਨ ਡਿਵੈਲਪਮੈਂਟ ਸਟ੍ਰੈਟਜੀ ਨੂੰ ਪ੍ਰਮੁੱਖਤਾ ਨਾਲ ਹਾਈਲਾਈਟ ਕੀਤਾ ਹੈ, ਜੋ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਮਾਡਰਨ ਕਰ ਰਿਹਾ ਹੈ। ਇਸ ਨਾਲ ਐਡਵਾਂਸਡ ਟੈਕਨਾਲੋਜੀ ਅਤੇ ਡਿਵੈਲਪਮੈਂਟ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ।Technology12 days ago