tech hindi news
-
Happy Holi 2021 : ਫੋਨ 'ਚ ਚਲਾ ਗਿਐ ਪਾਣੀ ਤਾਂ ਇਨ੍ਹਾਂ ਆਸਾਨ ਟਿੱਪਸ ਨੂੰ ਕਰੋ ਫੋਲੋਹੋਲੀ ਦਾ ਤਿਉਹਾਰ ਰੰਗ ਤੇ ਪਾਣੀ ਬਿਨਾਂ ਬਿਲਕੁੱਲ ਅਧੂਰਾ ਹੈ ਤੇ ਅਜਿਹੇ 'ਚ ਤੁਹਾਨੂੰ ਆਪਣੇ ਫੋਨ ਦੀ ਪੂਰੀ ਸੁਰੱਖਿਆ ਕਰਨੀ ਪੈਂਦੀ ਹੈ। ਤਾਂ ਜੋ ਰੰਗਾਂ ਤੇ ਪਾਣੀ ਤੋਂ ਬਚਾਇਆ ਜਾ ਸਕੇ। ਕਈ ਵਾਰ ਫੋਨ ਨੂੰ ਸੁਰੱਖਿਅਤ ਰੱਖਣ ਤੋਂ ਬਾਅਦ ਵੀ ਉਸ 'ਚ ਪਾਣੀ ਚਲਾ ਹੀ ਜਾਂਦਾ ਹੈ ਜਿਸ ਦੀ ਵਜ੍ਹਾ ਕਾਰਨ ਫੋਨ ਖਰਾਬ ਹੋਣ ਦਾ ਡਰ ਰਹਿੰਦਾ ਹੈ।Technology18 days ago
-
ਦਮਦਾਰ ਫੀਚਰਜ਼ ਨਾਲ ਲੈਸ Vivo Y31s Standard Edition ਹੋਇਆ ਲਾਂਚ, ਜਾਣੋ ਕੀਮਤ ਤੇ ਖ਼ਾਸੀਅਤVivo ਨੇ ਪਿਛਲੇ ਮਹੀਨੇ ਆਪਣੇ ਸਮਾਰਟਫੋਨ Y31s ਲਾਂਚ ਕੀਤਾ ਸੀ। ਉੱਥੇ ਹੀ ਹੁਣ ਕੰਪਨੀ ਨੇ ਇਸ ਸਮਾਰਟਫੋਨ ਦਾ ਨਵਾਂ Variant Vivo Y31s Standard Edition ਬਾਜ਼ਾਰ ’ਚ ਉਚਾਰਿਆ ਹੈ।Technology1 month ago
-
Twitter ਨੇ ਪੇਸ਼ ਕੀਤਾ ਗਿਆ ਨਵਾਂ ਫੀਚਰ, ਹੁਣ ਟਵੀਟ ਪੋਸਟ ਕਰਕੇ ਕਮਾ ਸਕੋਗੇ ਪੈਸੇ, ਜਾਣੋ ਕਿਵੇਂਇਸ ਫੀਚਰ ਦਾ ਉਪਯੋਗ ਕਰਕੇ ਯੂਜ਼ਰਜ਼ ਆਪਣੇ ਫਾਲੋਅਰਜ਼ ਤੋਂ ਕਮਾਈ ਵੀ ਕਰ ਸਕਦੇ ਹਨ। ਆਓ ਡਿਟੇਲ ਨਾਲ ਜਾਣਦੇ ਹਾਂ ਇਸ ਫੀਚਰ ਦੇ ਬਾਰੇ ਸਭ ਕੁਝ। The Verge ਦੀ ਰਿਪੋਰਟ ਅਨੁਸਾਰ ਜਲਦ ਹੀ ਤੁਹਾਨੂੰ ਟਵਿੱਟਰ ’ਤੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।Technology1 month ago
-
Samsung Galaxy M02 ਨੂੰ ਸਿਰਫ਼ 5,999 ਰੁਪਏ ’ਚ ਖਰੀਦਣ ਦਾ ਮੌਕਾ, ਜਾਣੋ ਆਫਰ ਤੇ ਡਿਸਕਾਊਂਟ ਬਾਰੇ ਡਿਟੇਲ ਨਾਲE-commerce website Amazon India ’ਤੇ ਚੱਲ ਰਹੀ Fab Phone Fest ’ਚ ਕਈ ਸਮਾਰਟਫੋਨਾਂ ਨੂੰ ਘੱਟ ਕੀਮਤ ’ਚ ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ। ਇਸ ਸੇਲ ’ਚ ਜਿੱਥੇ ਮਹਿੰਗੇTechnology1 month ago
-
Powerful Battery ਤੇ ਸ਼ਾਨਦਾਰ ਫੀਚਰਜ਼ ਨਾਲ Moto E7 Power ਭਾਰਤ ’ਚ ਹੋਇਆ ਲਾਂਚ, ਸ਼ੁਰੂਆਤੀ ਕੀਮਤ 7,499 ਰੁਪਏMotorola ਨੇ ਭਾਰਤੀ ਬਾਜ਼ਾਰ ’ਚ ਨਵਾਂ Low budget range smartphones Moto E7 Power ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਦੋ Storage variant ’ਚ ਪੇਸ਼ ਕੀਤਾ ਗਿਆ ਹੈ...Technology1 month ago
-
ਟਵਿੱਟਰ ਦੇ ਬਦਲ Made in India Koo App ਨੂੰ ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇਸਤੇਮਾਲ, ਇੱਥੇ ਜਾਣੋ ਸਭ ਕੁੱਝMicroblogging website twitter ਨੂੰ ਟੱਕਰ ਦੇਣ ਲਈ Made in India app Koo ਨੂੰ ਲਾਂਚ ਕੀਤਾ ਹੈ। ਲਾਂਚ ਤੋਂ ਬਾਅਦ ਇਹ ਐਪ ਯੂਜ਼ਰਜ਼ ’ਚ ਕਾਫੀ ਚਰਚਾ ’ਚ ਹੈ ਤੇ ਲਗਾਤਾਰ ਹਰਮਨਪਿਆਰਾ ਹੋ ਰਿਹਾ ਹੈ। ...Technology2 months ago
-
Vivo X60 ਸੀਰੀਜ਼ ਨਾਲ ਭਾਰਤ ’ਚ ਦਸਤਕ ਦੇਵੇਗਾ Vivo X50 Pro+, ਜਾਣੋ Specificationsਪਿਛਲੇ ਕਾਫੀ ਸਮੇਂ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ Vivo ਭਾਰਤ ’ਚ ਆਪਣੀ X60 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਰਹੀ ਹੈ। ਲੀਕਸ ਮੁਤਾਬਕ ਇਹ ਸੀਰੀਜ਼ ਮਾਰਚ ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। ...Technology2 months ago
-
Instagram ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਹੁਣ ਦੇਖ ਸਕੋਗੇ Delete ਹੋਏ ਪੋਸਟਫੋਟੋ ਸ਼ੇਅਰਿੰਗ ਐਪ ਇੰਨਸਟਾਗ੍ਰਾਮ (Instagram ) ਨੇ ਆਪਣੇ ਯੂਜ਼ਰਜ਼ ਲਈ ਇਕ ਬੇਹੱਦ ਹੀ ਸ਼ਾਨਦਾਰ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਨਾ ਸਿਰਫ਼ ਤੁਹਾਨੂੰ ਡਿਲੀਟ ਹੋਏ ਪੋਸਟ ਨੂੰ ਪੜ੍ਹਨ ਦੀ ਸਹੂਲਤ ਦੇਵੇਗਾ...Technology2 months ago
-
Telegram ਨੇ ਪੇਸ਼ ਕੀਤਾ Unique feature, ਹੁਣ ਤੁਸੀਂ Whatsapp chats ਨੂੰ ਕਰ ਸਕਦੇ ਹੋ ਟਰਾਂਸਫਰWhatsapp ਦੀ ਨਵੀਂ ਪਾਲਿਸੀ ਦੀ ਵਜ੍ਹਾ ਨਾਲ ਯੂਜ਼ਰਜ਼ ਹੁਣ ਦੂਜੇ Instant messaging app ਵੱਲ ਰੁਖ਼ ਕਰ ਰਹੇ ਹਨ। ਅਜਿਹੇ ’ਚ Whatsapp ਨੂੰ ਟੱਕਰ ਦੇਣ ਤੇ ਯੂਜ਼ਰਜ਼ ਲਈ Messaging Service Telegram ....Technology2 months ago
-
Amazon Great Republic Days Sale ਦਾ ਅੱਜ ਆਖ਼ਰੀ ਦਿਨ, ਮਿਲ ਰਹੇ ਕਈ ਆਕਰਸ਼ਕ ਆਫਰ, ਜਲਦੀ ਕਰੋ...Amazon Great Indian Republic Days ਸੇਲ ’ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਇਸ ’ਚ ਐੱਸਬੀਆਈ ¬ਕ੍ਰੈਡਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ। ਭਾਵ ਯੂਜ਼ਰਜ਼ 5,000 ਰੁਪਏ ਦੀ ਖ਼ਰੀਦਦਾਰੀ ’ਤੇ 1,500 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ।Technology2 months ago
-
Flipkart ਦੀ Big Saving Days ਸੇਲ ਦਾ ਆਖ਼ਰੀ ਦਿਨ ਅੱਜ, ਇਨ੍ਹਾਂ ਪ੍ਰੀਮੀਅਮ ਸਮਾਰਟਫੋਨ ’ਤੇ ਮਿਲ ਰਹੇ ਹਨ ਜ਼ਬਰਦਸਤ ਆਫਰਫਲਿੱਪਕਾਰਟ ’ਤੇ ਦਿੱਤੀ ਜਾਣਕਾਰੀ ਅਨੁਸਾਰ Flipkart Plus ਯੂਜ਼ਰਜ਼ ਲਈ ਇਹ ਸੇਲ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਵੀ ਫਲਿੱਪਕਾਰਟ ਪਲੱਸ ਯੂਜ਼ਰਜ਼ ਹੋ ਤਾਂ ਇਕ ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਹਿੱਸਾ ਲੈ ਸਕਦੇ ਹੋ।Technology2 months ago
-
ਸਿਗਨਲ ਦੇ ਆਉਂਦੇ ਹੀ ਦੇਸੀ ਐਪ HIKE ਹੋਇਆ ਬੰਦ, ਗੂਗਲ ਪਲੇਅ ਸਟੋਰ ’ਤੇ ਨਹੀਂ ਹੈ ਮੌਜੂਦਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਈਕ ਨੂੰ ਹਮੇਸ਼ਾ ਲਈ ਬੰਦ ਕਰ ਰਹੇ ਹਨ। ਇਸ ਦੀ ਬਜਾਏ ਕੰਪਨੀ ਜਲਦ ਹੀ ਕੁਝ ਨਵੇਂ ਪ੍ਰੋਡਕਟ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ।Technology2 months ago
-
Whatsapp ਦੀ ਨਵੀਂ ਤਰਕੀਬ, ਸਟੇਟਸ ’ਤੇ ਦੇ ਰਿਹੈ New Privacy Policy ਦੀ ਜਾਣਕਾਰੀਪਿਛਲੇ ਸਾਲ ਸਮੇਂ ਤੋਂ Whatsapp ਲਗਾਤਾਰ ਚਰਚਾ ’ਚ ਹੈ ਤੇ ਇਸ ਦੀ ਮੁੱਖ ਵਜ੍ਹਾ New privacy policy ਹੈ। New privacy policy ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਆਪਣੇ...Technology2 months ago
-
UBON ਨੇ ਲਾਂਚ ਕੀਤਾ True wireless speaker GTB-22A Audio Bar, ਕੀਮਤ 1,199 ਰੁਪਏUBON ਨੇ ਆਪਣੇ Wireless speaker portfolio ’ਚ ਇਕ ਨਵਾਂ ਡਿਵਾਈਸ ਸ਼ਾਮਿਲ ਕਰਦੇ ਹੋਏ ‘GTB-22A Audio Bar’ ਨੂੰ ਲਾਂਚ ...Technology2 months ago
-
Oppo A93 5G ਟ੍ਰਿਪਲ ਰਿਅਰ ਕੈਮਰਾ ਸੈੱਟਅਪ ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨOppo A93 5G ਸਮਾਰਟਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਇਕ ਵੇਰੀਐਂਟ ’ਚ 8ਜੀਬੀ ਰੈਮ ਤੇ 256ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਸਰੇ ਵੇਰੀਐਂਟ ’ਚ 8ਜੀਬੀ ਰੈਮ ਦੇ ਨਾਲ 128ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।Technology2 months ago
-
Infinix ਨੇ ਸ਼ੁਰੂ ਕੀਤੀ ‘Infinix Days Sale’ ਕਈ ਸਮਾਰਟਫੋਨ ’ਤੇ ਮਿਲ ਰਿਹੈ ਜ਼ਬਰਦਸਤ ਡਿਸਕਾਊਂਟ ਆਫਰInfinix ਨੇ ਆਪਣੀ ਐਕਸਕਲੂਸਿਵ ‘Infinix Day Sale’ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਅੱਜ ਭਾਵ 14 ਜਨਵਰੀ ਤੋਂ ਸ਼ੁਰੂ ਹੋ ਕੇ 16 ਜਨਵਰੀ ਤਕ ਚੱਲੇਗੀ ਪਰ ਇਸ ਸੇਲ ਦਾ ਲਾਭ ਯੂਜ਼ਰਜ਼ ਸਿਰਫ਼ ਈ-ਕਾਮਰਸ ਵੈੱਬਸਾਈਟ Flipkart ਰਾਹੀਂ ਉਠਾ ਸਕਦੇ ਹਨ।Technology3 months ago
-
Amazon ਨੇ ਭਾਰਤ ’ਚ ਲਾਂਚ ਕੀਤਾ Mobile Only Prime Video ਪਲਾਨ, Netflix ਨੂੰ ਮਿਲੇਗੀ ਟੱਕਰਐਮਾਜ਼ੋਨ ਨੇ ਭਾਰਤ ਵਿਚ ਦੁਨੀਆ ਦਾ ਪਹਿਲਾ ਮੋਬਾਈਲ ਓਨਲੀ ਵੀਡੀਓ ਪਲਾਨ ‘Prime Video Mobile Edition’ ਲਾਂਚ ਕਰ ਦਿੱਤਾ ਹੈ। ਇਸ ਐਡੀਸ਼ਨ ਨੂੰ ਟੈਲੀਕਾਮ ਕੰਪਨੀ ਏਅਰਟੈਲ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈਲ ਯੂਜ਼ਰਜ਼ ਹਾਈ ਕੁਆਲਿਟੀ ਐਂਟਰਟੇਨਮੈਂਟ ਸਰਵਿਸ ਦਾ ਮਜ਼ਾ ਲੈ ਸਕਣਗੇ।Technology3 months ago
-
Reliance Jio ਇਨ੍ਹਾਂ ਪ੍ਰੀਪੇਡ ਪਲਾਨ ਦੇ ਨਾਲ ਆਫਰ ਕਰ ਰਿਹਾ ਹੈ ਬੋਨਸ ਡਾਟਾ, ਪੜ੍ਹੇ ਪੂਰੀ ਡਿਟੇਲਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ Reliance Jio ਹੁਣ ਤਕ ਬਾਜ਼ਾਰ 'ਚ ਕਈ ਪਲਾਨ ਪੇਸ਼ ਕਰ ਚੁੱਕੀ ਹੈ। ਖਾਸ ਗੱਲ ਹੈ ਕਿ ਕੰਪਨੀ ਨੇ ਘੱਟ ਕੀਮਤ ਤੋਂ ਲੈ ਕੇ ਜ਼ਿਆਦਾ ਕੀਮਤ ਵਾਲੇ ਕਈ ਪਲਾਨ ਬਾਜ਼ਾਰ 'ਚ ਉਤਾਰੇ ਹਨ ਜੋ ਕਿ ਡਾਟਾ ਤੇ ਹੋਰ ਬੈਨੀਫਿਟਸ ਨਾਲ ਲੈਸ ਹਨ।Technology3 months ago
-
Vodafone Idea ਨੇ ਲਾਂਚ ਕੀਤਾ Wifi calling feature, ਹੁਣ ਬਿਨਾ ਨੈੱਟਵਰਕ ਦੇ ਕਰ ਸਕਦੇ ਹੋ ਕਾਲTelecom Talk ਰਿਪੋਰਟ ਮੁਤਾਬਕ ਕਸਟਮਰ ਕੇਅਰ ਸਪੋਰਟ ਟੀਮ (Customer Care Support Team) ਨੇ ਕਿਹਾ, 'ਨਮਸਤੇ! ਵਾਈ-ਫਾਈ ਕਾਲਿੰਗ...Technology4 months ago
-
ਮੋਬਾਈਲ ਤਕਨੀਕ ਦਾ ਇਸਤੇਮਾਲ ਕੋਵਿਡ-19 ਟੀਕਾਕਰਣ ਮੁਹਿੰਮ ਲਈ ਕੀਤਾ ਜਾਣਾ ਚਾਹੀਦੈ : ਪੀਐੱਮ ਮੋਦੀਤਿੰਨ ਦਿਨਾਂ ਤਕ ਚੱਲਣ ਵਾਲੇ ਇਸ ਇਵੈਂਟ 'ਚ ਤਕਨੀਕ ਤੇ ਮੋਬਾਈਲ ਜਗਤ ਨਾਲ ਜੁੜੇ ਕਈ ਐਲਾਨ ਹੋਣਗੇ। ਸਭ ਤੋਂ ਖ਼ਾਸ ਗੱਲ ਹੈ ਕਿ ਕੋਰੋਨਾ (ਕੋਵਿਡ-19) ਕਾਰਨ ਪਹਿਲੀ ਵਾਰ ਇੰਡੀਆ ਮੋਬਾਈਲ ਕਾਂਗਰਸ ਵਰਚੁਅਲੀ ਕਰਵਾਇਆ ਜਾਵੇਗਾ। ਇਸ ਇਵੈਂਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰ ਰਹੇ ਹਨ।National4 months ago