teaser
-
Nyay the Justice: ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ ਦਾ ਟੀਜ਼ਰ ਰਿਲੀਜ਼, ਦੇਖ ਕੇ ਯਾਦ ਆਵੇਗਾ ਅਦਾਕਾਰ ਦੀ ਆਤਮਹੱਤਿਆ ਦਾ ਸੀਨਅਦਾਕਾਰ ਦੀ ਮੌਤ ਤੋਂ ਬਾਅਦ ਨੈਪੋਟਿਜ਼ਮ ਵਰਗੇ ਕਈ ਸਵਾਲ ਖਡ਼੍ਹੇ ਹੋਏ ਸੀ।ਦੂਜੇ ਪਾਸੇ ਅਦਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੀਵਨ 'ਤੇ ਕਈ ਫਿਲਮਾਂ ਬਣਾਉਣ ਦੀਆਂ ਖਬਰਾ ਸਾਹਮਣੇ ਆਈ ਸੀ। ਇਸ ਦੌਰਾਨ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ 'ਤੇ ਆਧਾਰਿਤ ਫਿਲਮ 'ਨਿਆਂ ਦਿ ਜਸਟਿਸ' ਦਾ ਟੀਜ਼ਰ ਜਾਰੀ ਹੋ ਗਿਆ ਹੈ।Entertainment 1 day ago
-
ਹੇਮਾ ਮਾਲਿਨੀ ਸਮੇਤ ਇਨ੍ਹਾਂ ਫਿਲਮੀ ਸਿਤਾਰਿਆਂ ਨੇ ਫੈਨਜ਼ ਨੂੰ ਦਿੱਤੀ ਨਰਾਤਿਆਂ, ਗੁਡ਼ੀ ਪੜਵਾ ਤੇ ਉਗਾਦੀ ਦੀ ਵਧਾਈਹੇਮਾ ਮਾਲਿਨੀ ਨੇ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ - ਸੱਚ ਹੈ, ਮਹਾਮਾਰੀ ਨੇ ਫਿਰ ਤੋਂ ਆਪਣਾ ਬਦਸੂਰਤ ਸਿਰ ਚੁੱਕ ਲਿਆ ਹੈ! ਇਹ ਨਵਾਂ ਸਾਲ (ਉਗਾਦੀ, ਗੁਡ਼ੀ ਪੜਵਾ ਅੱਜ ਮਨਾਇਆ ਜਾਂਦਾ ਹੈ) ਤਾਮਿਲਸ, ਬੰਗਾਲ, ਕੇਰਲ ਆਦਿ ’ਚ ਇਸ ਮਹੀਨੇEntertainment 2 days ago
-
Shero Teaser: ਪਹਿਲੀ ਵਾਰ ਦਿਖੇਗਾ ਸੰਨੀ ਲਿਓਨੀ ਦਾ ਇਹ ਅਵਤਾਰ, ਸਾਈਕੋਲਾਜੀਕਲ ਥ੍ਰਿਲਰ ਫਿਲਮ ‘ਸ਼ੀਰੋ’ ਦਾ ਟੀਜ਼ਰ ਰਿਲੀਜ਼ਬਾਲੀਵੁੱਡ ਫਿਲਮ ਇੰਡਸਟਰੀ ’ਚ ਆਪਣੀ ਹੋਟਨੈੱਸ ਲਈ ਫੇਮਸ ਅਦਾਕਾਰਾ ਸੰਨੀ ਲਿਓਨੀ ਦਾ ਹਰ ਅੰਦਾਜ਼ ਖ਼ਾਸ ਹੈ। ਇੰਡਸਟਰੀ ’ਚ ‘ਬੇਬੀ ਡਾਲ’ ਦੇ ਨਾਂ ਨਾਲ ਫੇਮਸ ਸੰਨੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਸੰਨੀ ਅਕਸਰ ਆਪਣੀ ਹੋਟ ਐਂਡ ਬੋਲਡ ਤਸਵੀਰਾਂ ਤੇ ਵੀਡੀਓ ਤੋਂ ਇਲਾਵਾ ਆਪਣੀਆਂ ਫਿਲਮਾਂ ਨਾਲ ਜੁੜੀ ਜਾਣਕਾਰੀ ਵੀ ਫੈਨਸ ਦੇ ਨਾਲ ਪਲੈਟਫਾਰਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ।Entertainment 19 days ago
-
Sasural Simar Ka 2 ਨਾਲ ਵਾਪਸੀ ਕਰ ਰਹੀ ਹੈ Dipika Kakar, ਪਤੀ ਨੇ ਟੀਜ਼ਰ ਸ਼ੇਅਰ ਕਰ ਕੇ ਦਿੱਤੀ ਜਾਣਕਾਰੀਟੀਵੀ ਅਦਾਕਾਰਾ ਦੀਪਿਕਾ ਕੱਕੜ ਇੰਡਸਟਰੀ ਦਾ ਇਕ ਕਾਫੀ ਪ੍ਰਸਿੱਧ ਨਾਂ ਹੈ। ਦੀਪਿਕਾ ਨੂੰ ਟੀਵੀ ਸੀਰੀਅਲ ‘Sasural Simar Ka ’ ਤੋਂ ਕਾਫੀ ਪ੍ਰਸਿੱਧੀ ਹੋਈ ਸੀ।Entertainment 21 days ago
-
Farhan Akhtar ਨੇ ਬੌਕਸਰ ਵਿਜੇਂਦਰ ਕੁਮਾਰ ਨੂੰ ਦਿੱਤਾ ਜਵਾਬ, ਲਿਖਿਆ- 'ਤੁਸੀਂ ਹੋ ਤਾਂ ਤੂਫ਼ਾਨ ਹੈ'ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਦੀ ਆਉਣ ਵਾਲੀ ਫਿਲਮ 'ਤੂਫ਼ਾਨ' ਨੂੰ ਲੈ ਕੇ ਇਨ੍ਹਾਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਜਿਸ 'ਤੇ ਬਾਲੀਵੁੱਡ ਦੇ ਤਮਾਮ ਸੁਪਰਸਟਾਰਾਂ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਸੀ।Entertainment 26 days ago
-
Gangubai Kathiawadi ਨੂੰ ਲੈ ਕੇ ਵਿਵਾਦ ਵਧਿਆ, ਹੁਣ ਕਾਂਗਰਸ ਵਿਧਾਇਕ ਨੇ ਚੁੱਕੀ Title ਬਦਲਣ ਦੀ ਮੰਗਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਨਾਲ ਵਿਵਾਦਾਂ ਦੀ ਰਿਸ਼ਤੇਦਾਰੀ ਨਵੀਂ ਨਹੀਂ ਹੈ। ਭੰਸਾਲੀ ਜਿੰਨੀਆਂ ਵੱਖ ਤੇ ਰੰਗੀਨ ਫਿਲਮਾਂ ਬਣਾਉਂਦੇ ਹਨ, ਉਨ੍ਹਾਂ ਨੂੰ ਲੈ ਕੇ ਵਿਵਾਦ ਵੀ ਉਸੇ ਅਨੁਪਾਤ ’ਚ ਹੁੰਦਾ ਹੈ।Entertainment 1 month ago
-
Gundi Teaser Release : ਸਪਨਾ ਚੌਧਰੀ ਦੇ ਗਾਣੇ 'ਗੁੰਡੀ' ਦਾ ਟੀਜ਼ਰ ਆਊਟ, ਪਹਿਲੀ ਵਾਰ ਦਿਖੀ ਇਸ ਅੰਦਾਜ਼ 'ਚ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ, Watch Videoਹਰਿਆਣਵੀ ਡਾਂਸਰ, ਐਕਟਰ ਤੇ ਸਿੰਗਰ Sapna Choudhary ਇੰਡਸਟਰੀ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਸਪਨਾ ਅਕਸਰ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉੱਥੇ ਹੀ ਅੱਜਕਲ੍ਹ ਆਪਣੇ ਆਉਣ ਵਾਲੇ ਪ੍ਰੋਜੈਕਟ Gundi ਨੂੰ ਲੈ ਕੇ ਕਾਫੀ ਚਰਚਾ 'ਚ ਹੈ।Entertainment 1 month ago
-
Sapna Choudhary Video : ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਸਟੇਜ ’ਤੇ ਉੱਤਰੀ ਸਪਨਾ ਚੌਧਰੀ, ਵੀਡੀਓ ਹੋਈ Viralਹਰਿਆਣਵੀ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਦਿਵਾਨੇ ਅੱਜ ਹਰ ਜਗ੍ਹਾ ਮੌਜੂਦ ਹਨ। ਉਨ੍ਹਾਂ ਦਾ ਇਕ ਸਟੇਜ ਸ਼ੋਅ ਦੇਖਣ ਲਈ ਫੈਨਜ਼ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ।Entertainment 1 month ago
-
ਟਾਟਾ ਨੇ ਲਾਂਚ ਕੀਤਾ ਨਵੀਂ ਸਫਾਰੀ ਦਾ ਟੀਜ਼ਰ, ਇਸ ਮਹੀਨੇ ਬਾਜ਼ਾਰ ’ਚ ਉਤਰੇਗੀ ਆਈਕਾਨਿਕ ਐੱਸਯੂਵੀਦੇਸ਼ ਦੀ ਦਿੱਗਜ਼ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੇ ਪ੍ਰਸਿੱਧ ਬ੍ਰਾਂਡ ਸਫਾਰੀ ਨੂੰ ਵਾਪਸ ਲਿਆਉਣ ਦਾ ਐਲਾਨ ਹਾਲ ਹੀ ’ਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦਾ ਟੀਜ਼ਰ ਵੀ ਲਾਂਚ ਕਰ ਦਿੱਤਾ ਹੈ। ਇਸ ਦੇ ਟੀਜ਼ਰ ’ਚ ਕਾਰ ਦੇ ਸਾਹਮਣੇ ਵਾਲੇ ਹਿੱਸੇ ਨੂੰ ਦਿਖਾਇਆ ਗਿਆ ਹੈ।Technology3 months ago
-
ਇਰਫਾਨ ਪਠਾਨ ਇਸ ਫਿਲਮ ’ਚ ਆਉਣਗੇ ਨਜ਼ਰ, ਟੀਜ਼ਰ ਨੇ ਜਿੱਤ ਲਿਆ ਕ੍ਰਿਕਟ ਪ੍ਰੇਮੀਆਂ ਦਾ ਦਿਲਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਆਪਣੇ ਸਮੇਂ ਦੇ ਵਧੀਆ ਖ਼ਿਡਾਰੀ ਤਾਂ ਸੀ ਹੀ ਨਾਲ ਹੀ ਨਾਲ ਉਨ੍ਹਾਂ ਦੀ ਦਿਖ ਕਿਸੇ ਹੀਰੋ ਤੋਂ ਘੱਟ ਨਹੀਂ ਹੈ।Cricket3 months ago
-
Nokia PureBook X14 ਲੈਪਟਾਪ ਦਾ ਟੀਜ਼ਰ ਹੋਇਆ ਜਾਰੀ, ਜਲਦ ਦੇਵੇਗਾ ਭਾਰਤੀ ਬਾਜ਼ਾਰ 'ਚ ਦਸਤਕ, ਜਾਣੋ ਕੀਮਤNokia PureBook X14 Nokia ਦਾ ਪਹਿਲਾਂ PureBook X14 ਲੈਪਟਾਪ ਭਾਰਤ 'ਚ ਜਲਦ ਲਾਂਚ ਹੋਣ ਵਾਲਾ ਹੈ। ਪਰ ਲਾਂਚਿੰਗ ਤੋਂ ਪਹਿਲਾਂ ਤੋਂ ਸ਼ਾਪਿੰਗ ਵੈੱਬਸਾਈਟ Flipkart 'ਤੇ ਇਸ ਅਗਾਮੀ ਲੈਪਟਾਪ ਦਾ ਟੀਜ਼ਰ ਜਾਰੀ ਹੋ ਗਿਆ ਹੈ।Technology4 months ago
-
Renault Kiger ਦਾ ਕੰਪਨੀ ਨੇ ਜਾਰੀ ਕੀਤਾ ਪਹਿਲਾ ਟੀਜ਼ਰ ਵੀਡੀਓ, ਸਿਰਫ਼ 6 ਲੱਖ ਦੀ ਸ਼ੁਰੂਆਤੀ ਕੀਮਤ 'ਚ ਇਸ ਸਾਲ ਦੇ ਅੰਤ 'ਚ ਹੋ ਸਕਦੀ ਹੈ ਲਾਂਚਸਾਹਮਣੇ ਆਏ ਵੀਡੀਓ 'ਚ Kiger STV ਦਾ ਇਕ ਬੋਲਡ ਡਿਜ਼ਾਇਨ ਆਪਣੀ ਛਾਪ ਛੱਡਦਾ ਹੈ। ਜਿਸ ਨੂੰ ਦੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ 'ਚ Turn Indicators, Rear 'ਤੇ Roof spoiler, body colored door handle ਤੇ Led taillights ਨਾਲ Futuristic led headlights ਮੌਜ਼ੂਦ ਹੈ।Technology5 months ago
-
PUBG ਦੀ ਟੱਕਰ ਵਾਲੇ FAUG Games ਦਾ ਟੀਜ਼ਰ ਹੋਇਆ ਜਾਰੀ, ਨਵੰਬਰ 'ਚ ਹੋਵੇਗੀ ਗੇਮ ਦੀ ਲਾਂਚਿੰਗਦੁਸਹਿਰਾ ਦੇ ਮੌਕੇ 'ਤੇ PUBG ਦਾ ਦੇਸੀ ਵਰਜਣ FAUG Games ਦਾ ਟੀਜ਼ਰ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ PUBG ਬੈਨ ਤੋਂ ਬਾਅਦ ਹੀ FAU-G ਗੇਮ ਦਾ ਐਲਾਨ ਕੀਤਾ ਗਿਆ ਸੀ। FAU-G ਗੇਮ ਨੂੰ ਬਣਾਉਣ ਵਾਲੀ ਕੰਪਨੀ nCore Games ਨੇ ਐਲਾਨ ਕੀਤਾ ਹੈ।Technology5 months ago
-
Ashram Chapter 2 Teaser: ਆਸ਼ਰਮ ਦੇ ਦੂਸਰੇ ਸੀਜ਼ਨ 'ਚ ਖੁੱਲ੍ਹ ਕੇ ਸਾਹਮਣੇ ਆਵੇਗੀ ਬਾਬਾ ਦੀ ਡਾਰਕ ਸਾਈਡ, ਬੌਬੀ ਦਿਓਲ ਨੇ ਸ਼ੇਅਰ ਕੀਤਾ ਟੀਜ਼ਰਐੱਮ ਐਕਸ ਪਲੇਅਰ 'ਤੇ ਆਰ ਰਹੀ ਵੈੱਬ ਸੀਰੀਜ਼ ਦਾ ਦੂਸਰਾ ਸੀਜ਼ਨ ਆਸ਼ਰਮ ਚੈਪਟਰ 2 ਅਗਲੇ ਮਹੀਨੇ 11 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ।Entertainment 5 months ago
-
Mirzapur 2 : Youtube 'ਤੇ Amazon prime video ਦੇ 'ਮਿਰਜ਼ਾਪੁਰ 2' ਦਾ ਧਮਾਕਾ, TOP-10 'ਚ ਦੋ ਵੀਡੀਓ ਸ਼ਾਮਲYoutube 'ਤੇ ਇਸ ਸਮੇਂ Top Trading Video ਦੀ ਗੱਲ ਕਰੀਏ ਤਾਂ ਟਾਪ 'ਤੇ ਮਨਕੀਰਤ ਦਾ ਗਾਣਾ ਭਾਬੀ ਚੱਲ ਰਿਹਾ ਹੈ। ਇਨ੍ਹਾਂ ਦੋ ਦਿਨਾਂ ਦੇ ਅੰਦਰ ਕਰੀਬ 7.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।Entertainment 6 months ago
-
Laxmmi Release Confirmed: 'ਲਕਛਮੀ ਬੰਬ' ਦਿਵਾਲੀ 'ਤੇ ਹੋਵੇਗੀ ਰਿਲੀਜ਼, ਪਹਿਲਾਂ ਟੀਜ਼ਰ 'ਚ ਦੇਖੋ ਕਿਵੇਂ ਲਕਛਮਣ ਤੋਂ ਲਕਛਮੀ ਬਣੇ ਅਕਸ਼ੈ ਕੁਮਾਰਅਕਸ਼ੈ ਕੁਮਾਰ ਦੀ ਫਿਲਮ 'ਲਕਛਮੀ ਬੰਬ' ਦਿਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।Entertainment 7 months ago
-
POCO M2 'ਚ 5000mAh ਬੈਟਰੀ ਸਮੇਤ ਮਿਲਣਗੇ ਕਈ ਸ਼ਾਨਦਾਰ ਫੀਚਰ, ਟੀਜ਼ਰ ਵੀਡੀਓ ਤੋਂ ਹੋਇਆ ਖੁਲਾਸਾPOCO M2 ਸਮਾਰਟਫੋਨ ਦੀ ਭਾਰਤ 'ਚ 8 ਸਤੰਬਰ ਦੀ ਦੁਪਹਿਰੇ 12 ਵਜੇ ਲਾਂਚਿੰਗ ਹੋਵੇਗੀ। ਫੋਨ ਦੀ ਐਕਸਕਲੂਸਿਵ ਸੇਲ ਈ-ਕਾਮਰਸ ਵੈੱਬਸਾਈਟ Flipkart 'ਤੇ ਹੋਵੇਗੀ।Technology7 months ago
-
ਸਮਾਰਟਫੋਨ ਜਲਦ ਭਾਰਤ 'ਚ ਦੇਵੇਗਾ ਦਸਤਕ, ਕੰਪਨੀ ਨੇ ਜਾਰੀ ਕੀਤਾ ਟੀਜਰ, ਜਾਣੋ ਇਸ ਦੇ ਖ਼ਾਸ ਫੀਚਰVivo ਦਾ ਸਭ-ਬ੍ਰਾਂਡ iQOO ਸਮਾਰਟਫੋਨ ਜਲਦ ਹੀ ਭਾਰਤ 'ਚ ਦਸਤਕ ਦੇਵੇਗਾ। iQOO ਬ੍ਰਾਂਡ ਦਾ ਨਵਾਂ ਸਮਾਰਟ ਫੋਨ iQOO 5 ਸਭ ਤੋਂ ਪਹਿਲਾਂ ਚੀਨ 'ਚ ਲਾਂਚ ਹੋਵੇਗਾ।Technology7 months ago
-
Bigg Boss 14 New Teaser: ਕੀ ਸਲਮਾਨ ਖ਼ਾਨ ਪਲਟਣਗੇ Bigg Boss 14 ਦਾ ਸੀਨ?Bigg Boss 14 ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਕ ਤੋਂ ਬਾਅਦ ਇਕ ਨਵੇਂ ਪ੍ਰੋਮੋਜ਼ ਸਾਹਮਣੇ ਆ ਰਹੇ ਹਨ। ਸਲਮਾਨ ਖ਼ਾਨ ਦੀ ਨਵੀਂ ਦਿਖ ਸਾਹਮਣੇ ਆ ਰਹੀ ਹੈ।Entertainment 8 months ago
-
ਛੇੜਛਾੜ ਦੌਰਾਨ ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, US 'ਚ ਕਰ ਰਹੀ ਸੀ ਪੜ੍ਹਾਈਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਸਰਕਾਰ ਦੀ ਬੇਟੀ ਤੇ ਮਹਿਲਾ ਦੀ ਸੁਰੱਖਿਆ ਦੇ ਤਮਾਮ ਇੰਤਜ਼ਾਮ ਤੋਂ ਬਾਅਦ ਵੀ ਮਨਚਲਿਆਂ ਦਾ ਕਹਿਰ ਜਾਰੀ ਹੈ। ਅਮਰੀਕਾ 'ਚ ਪੜ੍ਹ ਰਹੀ ਬੁਲੰਦਸ਼ਹਿਰ ਨਿਵਾਸੀ ਹੋਣਹਾਰ ਵਿਦਿਆਰਥਣ ਮਨਚਲਿਆਂ ਦੇ ਕਹਿਰ ਦਾ ਸ਼ਿਕਾਰ ਹੋ ਗਈ।National8 months ago