team india
-
ਕੀ ਪ੍ਰੈਗਨੈਂਟ ਹੈ ਯੁਵਰਾਜ ਸਿੰਘ ਦੀ ਪਤਨੀ ਅਦਾਕਾਰਾ ਹੇਜ਼ਲ ਕੀਚ? ਇਸ ਵੀਡੀਓ ਨੂੰ ਦੇਖ ਫੈਨਜ਼ ਕਿਉਂ ਪੁੱਛ ਰਹੇ ਇਹ ਸਵਾਲਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਹਾਲ ਹੀ 'ਚ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ਾਨਦਾਰ ਪਾਰਟੀ ਆਰਗੇਨਾਈਜ਼ ਕੀਤੀ ਜਿਸ ਦੀ ਵੀਡੀਓ ਤੇ ਤਸਵੀਰਾਂ ਵੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।Cricket2 hours ago
-
ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਲੱਗੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਟਵਿੱਟਰ 'ਤੇ ਦਿੱਤੀ ਜਾਣਕਾਰੀਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਸਵੇਰੇ COVID-19 ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ। 58 ਸਾਲ ਸ਼ਾਸਤਰੀ ਨੂੰ ਇੱਥੇ ਦੇ ਅਪੋਲੋ ਹਸਪਤਾਲ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਪਹਿਲੀ ਡੋਜ਼ ਮਿਲੀ ਹੈ।Cricket2 hours ago
-
ਮਿਸ਼ਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਤਿਆਰ ਟੀਮ ਇੰਡੀਆਇੰਗਲੈਂਡ ਖ਼ਿਲਾਫ਼ ਚੇਨਈ ਤੇ ਅਹਿਮਦਾਬਾਦ 'ਚ ਹੋਏ ਲਗਾਤਾਰ ਦੋ ਟੈਸਟ ਮੈਚ ਜਿੱਤਣ ਤੋਂ ਬਾਅਦ ਬੇਸ਼ੱਕ ਟੀਮ ਇੰਡੀਆ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਉਹ ਸੀਰੀਜ਼ ਦੇ ਚੌਥੇ ਤੇ ਆਖ਼ਰੀ ਟੈਸਟ ਮੈਚਾਂ ਨੂੰ ਹਲਕੇ 'ਚ ਨਹੀਂ ਲੈ ਰਹੀ, ਜੋ ਚਾਰ ਮਾਰਚ ਤੋਂ ਖੇਡਿਆ ਜਾਵੇਗਾ। ਵੈਸੇ ਵੀ ਇੰਗਲੈਂਡ ਤੋਂ ਜ਼ਿਆਦਾ ਇਹ ਟੈਸਟ ਭਾਰਤ ਲਈ ਜ਼ਿਆਦਾ ਅਹਿਮ ਹੈ ਕਿਉਂਕਿ ਭਾਰਤ ਜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਐਂਟਰੀ ਚਾਹੁੰਦਾ ਹੈ ਤਾਂ ਉਸ ਨੂੰ ਚੌਥੇ ਟੈਸਟ ਨੂੰ ਘਟੋ-ਘੱਟ ਡਰਾਅ ਕਰਵਾਉਣਾ ਪਵੇਗਾ।Cricket23 hours ago
-
ਵਿਰਾਟ ਕੋਹਲੀ ਨੂੰ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ- ਇੰਨੀ ਪਿਆਰੀ ਪਤਨੀ ਦੇ ਹੁੰਦੇ ਹੋਏ ਤੁਸੀਂ ਡਿਪ੍ਰੈਸ਼ਨ 'ਚ ਕਿਵੇਂ ਆ ਸਕਦੇ ਹੋਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਸਾਲ 2014 'ਚ ਇੰਗਲੈਂਡ ਦੌਰੇ 'ਤੇ ਉਹ ਡਿਪ੍ਰੈਸ਼ਨ 'ਚ ਸਨ। ਉਸ ਦੌਰੇ 'ਤੇ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ ਖੇਡੀ ਗਈ ਸੀ ਤੇ ਇਹ ਸੀਰੀਜ਼ ਵਿਰਾਟ ਲਈ ਕਾਫੀ ਖਰਾਬ ਸੀ।Cricket3 days ago
-
41 ਸਾਲ ਦੀ ਉਮਰ 'ਚ ਕ੍ਰਿਸ ਗੇਲ ਦੀ ਵੈਸਟਇੰਡੀਜ਼ ਟੀਮ 'ਚ ਵਾਪਸੀ, ਇਸ ਟੀਮ ਖ਼ਿਲਾਫ਼ ਖੇਡਣਗੇ ਮੈਚਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਟੀ20 ਸੀਰੀਜ਼ ਲਈ ਵੈਸਟਇੰਡੀਜ਼ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਸਫੋਟਕ ਓਪਨਰ ਕ੍ਰਿਸ ਗੇਲ ਦੀ ਟੀਮ 'ਚ ਵਾਪਸੀ ਹੋਈ ਹੈ। 41 ਸਾਲ ਦੇ ਗੇਲ ਨੂੰ 2 ਸਾਲ ਬਾਅਦ ਨੈਸ਼ਨਲ ਟੀਮ 'ਚ ਥਾਂ ਦਿੱਤੀ ਗਈ ਹੈ।Cricket3 days ago
-
ਕੀ ਹੈ India vs England ਵਿਚਕਾਰ ਖੇਡੇ ਜਾਣ ਵਾਲੇ ਡੇਅ-ਨਾਈਟ ਟੈਸਟ ਦੀ ਟਾਈਮਿੰਗ, ਕਦੋਂ ਤੇ ਕਿੱਥੇ ਹੋਵੇਗਾ ਮੈਚਭਾਰਤ ਤੇ ਇੰਗਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਡੇਅ ਨਾਈਟ ਟੈਸਟ ਮੈਚ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਚਾਰ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਪਿੰਕ ਬਾਲ ਤੋਂ ਖੇਡਿਆ ਜਾਣਾ ਹੈ।Cricket6 days ago
-
ਡਿਪ੍ਰੈਸ਼ਨ ਤੋਂ ਲੰਘ ਰਹੇ ਸਨ ਵਿਰਾਟ ਕੋਹਲੀ, ਦੱਸਿਆ ਇਸ ਭਾਰਤੀ ਦਿੱਗਜ ਨੇ ਕੀਤੀ ਮਦਦਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮਾਨਸਿਕ ਤੌਰ 'ਤੇ ਕਾਫੀ ਮਜ਼ਬੂਤ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬੱਲੇ ਤੋਂ ਲਗਾਤਾਰ ਸਕੋਰ ਮਿਲਦੇ ਹਨ ਤੇ ਇਸੇ ਕਾਰਨ ਤੋਂ ਉਨ੍ਹਾਂ ਨੂੰ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ 'ਚੋਂ ਗਿਣਿਆ ਜਾਂਦਾ ਹੈ।Cricket10 days ago
-
Ind vs Eng : ਭਾਰਤ ਜਾਂ ਇੰਗਲੈਂਡ ਕਿਸ ਨੂੰ ਮਿਲੇਗੀ ਟੈਸਟ ਸੀਰੀਜ ’ਚ ਜਿੱਤ, Shoaib Akhtar ਨੇ ਕੀਤੀ ਭਵਿੱਖਬਾਣੀਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ ਦੇ ਦੋ ਮੁਕਾਬਲੇ ਖੇਡੇ ਜਾ ਚੁੱਕੇ ਹਨ ਜਿਸ ’ਚ ਦੋਵੇਂ ਟੀਮਾਂ ਇਸ ਸਮੇਂ 1-1 ਦੀ ਬਰਾਬਰੀ ’ਤੇ ਹਨ।Cricket12 days ago
-
ਇੰਗਲੈਂਡ ਖ਼ਿਲਾਫ਼ ਅਗਲੇ ਦੋ ਟੈਸਟਾਂ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ, ਕੌਣ ਹੋਇਆ ਬਾਹਰIndia vs England test series : ਟੀਮ ਇੰਡੀਆ ਨੂੰ ਹੁਣ ਇੰਗਲੈਂਡ ਖਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਬਚੇ ਹੋਏ ਦੋ ਮੁਕਾਬਲੇ ਖੇਡਣੇ ਹਨ ਜਿਸ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ ਤੇ ਉਮੇਸ਼ ਯਾਦਵ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਸ਼ਾਰਦੂਲ ਠਾਕੁਰ ਆਪਣੇ ਫਿਟਨੈਸ ਟੈਸਟ ਤੋਂ ਬਾਅਦ ਸ਼ਾਮਲ ਕੀਤੇ ਜਾਣਗੇ।Cricket13 days ago
-
ਵਿਰਾਟ ਕੋਹਲੀ ਨੂੰ ਤੀਜੇ ਟੈਸਟ ਮੈਚ ਤੋਂ ਕੀਤਾ ਜਾਣਾ ਚਾਹੀਦਾ ਬੈਨ, ਇੰਗਲੈਂਡ ਦੇ ਸਾਬਕਾ ਦਿੱਗਜ ਨੇ ਦੱਸਿਆ ਕਾਰਨVirat Kohli Ban : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਤੋਂ ਕਮੈਂਟੇਟਰ ਬਣੇ ਡੇਵਿਡ ਲਾਇਡ ਨੇ ਭਾਰਤ ਤੇ ਇੰਗਲੈਂਡ ਵਿਚਕਾਰ ਚੈਨੇਈ ਤੋਂ ਸ਼ੁਰੂ ਹੋਏ ਟੈਸਟ ਦੌਰਾਨ ਆਪਣੇ ਆਨ-ਫੀਲਡ ਵਿਵਹਾਰ ਲਈ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਸਖ਼ਤ ਆਲੋਚਨਾ ਕੀਤੀ।Cricket13 days ago
-
ਇਸ ਵੱਡੇ ਕ੍ਰਿਕਟਰ ਨੇ ਅਚਾਨਕ ਟੈਸਟ ਕ੍ਰਿਕਟ ਤੋਂ ਕੀਤਾ ਸੰਨਿਆਸ ਦਾ ਐਲਾਨ, ਦੱਸਿਆ ਇਹ ਕਾਰਨਸਾਊਥ ਅਫਰੀਕਾ ਟੀਮ ਦੇ ਸਾਬਕਾ ਕਪਤਾਨ ਫਾਫ ਡੂਪਲੇਸਿਸ ਨੇ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਫਾਫ ਆਉਣ ਵਾਲੇ ਦੋ ਟੀ20 ਵਰਲਡ ਕੱਪ 'ਚ ਖੇਡਣ ਲਈ ਤਿਆਰੀ ਕਰਨਾ ਚਾਹੁੰਦੇ ਹਨ। ਸਾਊਥ ਅਫਰੀਕਾ ਦੀ ਮੀਡੀਆ ਮੁਤਾਬਿਕ, ਫਾਫ ਡੂ ਪਲੇਸਿਸ ਨੇ ਇਸ..Cricket13 days ago
-
Ind vs Eng: ਭਾਰਤੀ ਟੀਮ ਨੇ ਇੰਗਲੈਂਡ ਨਾਲ ਕੀਤਾ ਹਿਸਾਬ ਬਰਾਬਰ, 317 ਦੌੜਾਂ ਨਾਲ ਜਿੱਤਿਆ ਦੂਸਰਾ ਟੈਸਟਮੇਜ਼ਬਾਨ ਭਾਰਤੀ ਟੀਮ ਨੇ ਇੰਗਲੈਂਡ ਟੀਮ ਨਾਲ ਆਪਣਾ ਹਿਸਾਬ ਚੇਨਈ ਦੇ ਹੀ ਐੱਮਏ ਚਿਦੰਬਰਮ ਸਟੇਡੀਅਮ ’ਚ ਬਰਾਬਰ ਕਰ ਲਿਆ ਹੈ। ਇੰਗਲੈਂਡ ਨੇ ਇਸ ਮੈਦਾਨ ’ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 227 ਦੌੜਾਂ ਨਾਲ ਜਿੱਤਿਆ ਸੀ, ਜਦੋਂਕਿ ਭਾਰਤ ਨੇ ਦੂਸਰਾ ਮੈਚ 317 ਦੌੜਾਂ ਦੇ ਫ਼ਰਕ ਨਾਲ ਜਿੱਤ ਕੇ ਹਿਸਾਬ ਬਰਾਬਰ ਕਰ ਦਿੱਤਾ ਹੈ।Cricket14 days ago
-
Eng vs Ind 2nd Test: ਭਾਰਤ ਨੇ ਕੱਸਿਆ ਸ਼ਿਕੰਜਾ, ਮਹਿਮਾਨ ਟੀਮ ਪਹਿਲੀ ਪਾਰੀ 'ਚ ਸਿਰਫ਼ 134 ਦੌੜਾਂ 'ਤੇ ਸਿਮਟੀਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀਆਂ ਪੰਜ ਵਿਕਟਾਂ ਦੇ ਦਮ 'ਤੇ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ ਸਸਤੇ ਵਿਚ ਸਮੇਟ ਕੇ ਐਤਵਾਰ ਨੂੰ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ 'ਤੇ ਦੂਜੇ ਦਿਨ ਹੀ ਮਜ਼ਬੂਤ ਸ਼ਿਕੰਜਾ ਕੱਸ ਦਿੱਤਾ। ਅਸ਼ਵਿਨ (5/43) ਦੀ ਘਾਤਕ ਗੇਂਦਬਾਜ਼ੀ ਤੇ ਦੂਜੇ ਪਾਸੇ ਅਕਸ਼ਰ ਪਟੇਲ (2/40) ਤੇ ਇਸ਼ਾਂਤ ਸ਼ਰਮਾ (2/22) ਦੇ ਚੰਗੇ ਸਹਿਯੋਗ ਨਾਲ ਭਾਰਤ ਨੇ ਇੰਗਲੈਂਡ ਨੂੰ 134 ਦੌੜਾਂ 'ਤੇ ਆਊਟ ਕਰ ਕੇ ਪਹਿਲੀ ਪਾਰੀ ਵਿਚ 195 ਦੌੜਾਂ ਦੀ ਬੜ੍ਹਤ ਹਾਸਲ ਕੀਤੀ।Cricket16 days ago
-
Ind vs Eng : ਰੋਹਿਤ ਸ਼ਰਮਾ ਨੇ ਕੀਤੀ ਜ਼ਬਰਦਸਤ ਵਾਪਸੀ, ਲਗਾਇਆ ਟੈਸਟ ਕਰੀਅਰ ਦਾ 7ਵਾਂ ਸੈਂਕੜਾ ਤੇ ਬਣਾਏ ਕਈ ਰਿਕਾਰਡIndian Cricket Team ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਖ਼ਿਲਾਫ਼ ਦੂਸਰੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਸੈਂਕੜਾ ਜੜਿਆ। ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ 'ਚ ਇਹ ਰੋਹਿਤ ਸ਼ਰਮਾ ਦਾ ਪਹਿਲਾ ਸੈਂਕੜਾ ਰਿਹਾ ਤਾਂ ਉੱਥੇ ਹੀ ਉਨ੍ਹਾਂ ਆਪਣੇ ਟੈਸਟ ਕਰੀਅਰ ਦਾ ਇਹ 7ਵਾਂ ਸੈਂਕੜਾ ਲਗਾਇਆ।Cricket17 days ago
-
ਦੂਜਾ ਟੈਸਟ ਹਾਰਨ 'ਤੇ ਡਬਲਯੂਟੀਸੀ 'ਚੋਂ ਬਾਹਰ ਹੋ ਜਾਵੇਗੀ ਟੀਮ ਇੰਡੀਆਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਨੂੰ ਜਿੱਤਣਾ ਪਵੇਗਾ। ਮੇਜ਼ਬਾਨ ਟੀਮ ਜੇ ਇਸ ਟੈਸਟ ਨੂੰ ਹਾਰ ਜਾਂਦੀ ਹੈ ਤਾਂ ਉਹ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਵੇਗੀ।Cricket18 days ago
-
ਸੰਜੂ ਸੈਮਸਨ ਸਮੇਤ 6 ਖਿਡਾਰੀ 2 ਕਿੱਲੋਮੀਟਰ ਰਨ ਫਿਟਨੈੱਸ ਟੈਸਟ 'ਚ ਹੋਏ ਫੇਲ੍ਹ, BCCI ਨੇ ਚੁੱਕਿਆ ਇਹ ਕਦਮਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਫਿਟਨੈਸ ਲੈਵਲ ਨੂੰ ਹੋਰ ਉੱਚਾ ਕਰਨ ਲਈ ਇਸ ਸਾਲ ਤੋਂ ਯੋ-ਯੋ ਟੈਸਟ ਨਾਲ ਦੋ ਕਿੱਲੋਮੀਟਰ ਰਨ ਫਿਟਨੈੱਸ ਟੈਸਟ ਦਾ ਨਵਾਂ ਨਿਯਮ ਬਣਾਇਆ ਸੀ।Cricket18 days ago
-
Ind vs Eng: ਭਾਰਤੀ ਟੀਮ ਨੂੰ ਵੱਡਾ ਝਟਕਾ, ਅਜੇ ਵੀ ਫਿੱਟ ਨਹੀਂ ਹੋਏ ਇਹ ਚਾਰ ਵੱਡੇ ਖਿਡਾਰੀਮੇਜ਼ਬਾਨ ਭਾਰਤ ਤੇ ਇੰਗਲੈਂਡ ਵਿਚਕਾਰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਤਹਿਤ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਮੇਜ਼ਬਾਨ ਟੀਮ ਇੰਡੀਆ ਦਾ ਐਲਾਨ ਹੋ ਚੱੁਕਿਆ ਹੈ ਪਰ ਬਾਕੀ ਬਚੇ ਦੋ ਮੈਚਾਂ ਲਈ ਟੀਮ ਦੀ ਚੋਣ ਜਲਦੀ ਹੋਣ ਵਾਲੀ ਹੈ।Cricket19 days ago
-
ICC Test Rankings 'ਚ ਵਿਰਾਟ ਕੋਹਲੀ ਨੂੰ ਪਿਆ ਵੱਡਾ ਘਾਟਾ, ਜੋਅ ਰੂਟ ਨੇ ਮਾਰੀ ਲੰਬੀ ਛਾਲICC Test Rankings 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਨੂੰ ਇਕ ਵਾਰ ਫਿਰ ਘਾਟਾ ਪਿਆ ਹੈ। ਉੱਥੇ ਹੀ ਇੰਗਲੈਂਡ ਦੀ ਟੀਮ ਦੇ ਕਪਤਾਨ ਜੋਅ ਰੂਟ (Joe Root) ਨੂੰ ਜ਼ਬਰਦਸਤ ਫਾਇਦਾ ਹੋਇਆ ਹੈ। ਟੈਸਟ ਰੈਂਕਿੰਗ 'ਚ ਜੋਅ ਰੂਟ ਤੀਸਰੇ ਨੰਬਰ 'ਤੇ ਪਹੁੰਚ ਗਏ ਹਨ ਜਦਕਿ ਕਪਤਾਨ ਕੋਹਲੀ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ।Cricket20 days ago
-
Ind vs Eng: 'ਭਾਰਤ ਨੂੰ ਵਾਪਸੀ ਕਰਨੀ ਹੈ ਤਾਂ ਫਿਰ ਵਿਰਾਟ ਕੋਹਲੀ ਨੂੰ ਖੇਡਣੀ ਹੋਵੇਗੀ ਇੰਨੇ ਰਨ ਦੀ ਪਾਰੀ'Ind vs Eng: ਭਾਰਤੀ ਟੀਮ ਨੂੰ ਜੇ ਆਈਸੀਸੀ ਵਰਲਡ ਟੈਸਟ ਚੈਂਪਿਅਨਸ਼ਿਪ ਦੇ ਫਾਈਨਲ 'ਚ ਪਹੁੰਚਣਾ ਹੈ ਤਾਂ ਫਿਰ ਇੰਗਲੈਂਡ ਖ਼ਿਲਾਫ਼ ਹੁਣ ਇਕ ਵੀ ਮੈਚ ਨਹੀਂ ਗੰਵਾਉਣਾ ਹੈ। ਇਹੀ ਸਮੀਕਰਨ ਹੈ, ਜੋ ਭਾਰਤੀ ਟੀਮ ਨੂੰ ਫਾਈਨਲ 'ਚ ਪਹੁੰਚਾ ਸਕਦਾ ਹੈ ਪਰ ਟੀਮ ਨੂੰ ਜਿੱਤ ਤੋਂ ਘੱਟ ਕੁਝ ਨਹੀਂ ਚਾਹੀਦਾ।Cricket20 days ago
-
ਮਜ਼ਹਬੀ ਵਿਵਾਦ 'ਚ ਫਸੇ ਵਸੀਮ ਜਾਫਰ ਨੇ ਦਿੱਤਾ ਅਸਤੀਫ਼ਾ, ਮਾਹਿਮ 'ਤੇ ਟੀਮ ਇੰਡੀਆ ਵਿਚ ਦਖ਼ਲ ਦੇਣ ਦੇ ਲਾਏ ਦੋਸ਼ਸੰਨਿਆਸ ਲੈਣ ਤੋਂ ਬਾਅਤ ਰੋਮਾਂਚਕ ਟਵੀਟ ਕਰਨ ਲਈ ਮਸ਼ਹੂਰ ਹੋਏ ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਨੇ ਉੱਤਰਾਖੰਡ ਕ੍ਰਿਕਟ ਸੰਘ (ਸੀਏਯੂ) ਦੇ ਸਕੱਤਰ ਮਾਹਿਮ ਵਰਮਾ, ਮੁੱਖ ਚੋਣਕਾਰ ਰਿਜ਼ਵਾਨ ਸ਼ਮਸ਼ਾਦ ਤੇ ਕਾਰਜਕਾਰੀ ਸੀਈਓ ਅਮਨ ਸਿੰਘ ਨਾਲ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।Cricket20 days ago