team india playing xi
-
Shahbaz Nadeem : ਡੇਢ ਘੰਟਾ ਪਹਿਲਾਂ ਭਾਰਤੀ ਟੀਮ 'ਚ ਚੁਣੇ ਗਏ ਇਸ ਸਪਿਨਰ ਨੂੰ ਮਿਲਿਆ ਮੌਕਾ, ਦੇਖਦੇ ਰਹਿ ਗਏ ਕੁਲਦੀਪ ਯਾਦਵInd vs Eng 1st Test Match : ਭਾਰਤ ਅਤੇ ਇੰਗਲੈਂਡ ਵਿਚਕਾਰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਹੈ। ਟਾਸ ਦੌਰਾਨ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਗਿਆ।Cricket20 days ago
-
Ind vs Eng: ਪਹਿਲੇ ਟੈਸਟ ਮੈਚ ’ਚ ਇਸ ਪਲੈਇੰਗ ਇਲੈਵਨ ਦੇ ਨਾਲ ਉਤਰ ਸਕਦੀ ਹੈ ਭਾਰਤੀ ਟੀਮ, ਜਾਣੋ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਪੂਰਾ ਪ੍ਰੋਗਰਾਮਮੇਜ਼ਬਾਨ ਭਾਰਤ ਅਤੇ ਇੰਗਲੈਂਡ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ 5 ਫਰਵਰੀ ਤੋਂ ਹੋ ਰਹੀ ਹੈ। ਪਹਿਲਾ ਟੈਸਟ ਮੈਚ ਚੇਨਈ ਵਿਚ ਕੱਲ੍ਹ ਤੋਂ ਖੇਡਿਆ ਜਾਵੇਗਾ। ਇਸ ਮੈਚ ਵਿਚ ਭਾਰਤ ਅਤੇ ਇੰਗਲੈਂਡ ਦੀ ਟੀਮ ਇਲੈਵਨ ਬਾਰੇ ਦੱਸਣ ਜਾ ਰਹੇ ਹਨ ਜੋ ਸ਼ੁੱਕਰਵਾਰ ਨੂੰ ਮੈਦਾਨ ’ਤੇ ਉਤਰ ਸਕਦੀ ਹੈ।Cricket21 days ago
-
ਜਸਪ੍ਰੀਤ ਬੁਮਰਾਹ ਦੀ ਵਜ੍ਹਾ ਨਾਲ ਅੱਜ ਨਹੀਂ ਹੋਵੇਗਾ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ, ਮੁਸ਼ਕਲ ’ਚ ਟੀਮਭਾਰਟੀ ਟੀਮ ਦੇ ਬੱਲੇਬਾਜ਼ ਕੋਚ ਵਿਕਰਮ ਰਾਠੌਰ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੀਰਵਾਰ ਤਕ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 100 ਫ਼ੀਸਦੀ ਫਿੱਟ ਨਹੀਂ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਨਾਲ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਆਖ਼ਰੀ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਮੈਚ ਤੋਂ ਠੀਕ ਪਹਿਲਾਂ ਕੀਤਾ ਜਾਵੇਗਾ।Cricket1 month ago
-
ਅੱਜ ਤਕ ਦੀ ਸਭ ਤੋਂ ਵੱਡੀ ਮੁਸ਼ਕਲ ’ਚ ਟੀਮ ਇੰਡੀਆ, ਪਲੇਇੰਗ ਇਲੈਵਨ ਨੂੰ ਲੈ ਕੇ ਖੜ੍ਹੀ ਹੋਈ ਸਮੱਸਿਆਭਾਰਤੀ ਟੀਮ ਨੂੰ ਚੌਥੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਭਾਰਤੀ ਟੀਮ ਕੋਲ ਮਜ਼ਬੂਤ ਟੈਸਟ ਇਲੈਵਨ ਨਹੀਂ ਹੈ ਕਿਉਂਕਿ ਤੀਸਰੇ ਟੈਸਟ ਮੈਚ ’ਚ ਖੇਡਣ ਵਾਲੇ ਜਸਪ੍ਰੀਤ ਬੰੁਮਰਾਹ, ਰਵਿੰਦਰ ਜਡੇਜ਼ਾ ਤੇ ਹਨੁਮਾ ਵਿਹਾਰੀ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।Cricket1 month ago
-
Ind vs Aus 1st Test :ਵਿਰਾਟ ਕੋਹਲੀ ਦਾ ਅਰਧਸੈਂਕੜਾ, ਪਹਿਲੇ ਦਿਨ ਭਾਰਤ ਨੇ 6 ਵਿਕਟਾਂ ’ਤੇ ਬਣਾਈਆਂ 233 ਦੌੜਾਂਭਾਰਤ ਅਤੇ ਮੇਜ਼ਬਾਨ ਆਸਟਰੇਲੀਆ ਵਿਚ ਪਹਿਲੀ ਵਾਰ ਪਿੰਕ ਬਾਲ ਨਾਲ ਟੈਸਟ ਕ੍ਰਿਕਟ ਮੈਚ ਦੀ ਸ਼ੁਰੂਆਤ ਹੋਈ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਐਡੀਲੇਡ ਦੇ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ।Cricket2 months ago
-
ਪਹਿਲੇ ਟੈਸਟ ਲਈ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦਾ ਐਲਾਨ, ਮਯੰਕ ਦੇ ਨਾਲ ਇਹ ਕਰਨਗੇ ਪਾਰੀ ਦੀ ਸ਼ੁਰੂਆਤTeam India playing eleven for first test match against Australia ਆਸਟ੍ਰੇਲੀਆ ਖ਼ਿਲਾਫ਼ 17 ਦਸੰਬਰ 'ਚ ਸ਼ੁਰੂ ਹੋਣ ਵਾਲੇ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਟੈਸਟ ਮੈਚ ਐਡਲੇਡ 'ਚ ਡੇ-ਨਾਈਟ ਖੇਡਿਆ ਜਾਵੇਗਾ ਤੇ ਇਸ ਲਈ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਸਯੰਕ ਅਗਰਵਾਲ ਦੇ ਨਾਲ ਪ੍ਰਿਥਵੀ ਸ਼ਾਂ ਨੂੰ ਦਿੱਤੀ ਗਈ ਹੈ।Cricket2 months ago
-
ਰਿਸ਼ਭ ਪੰਤ ਅਤੇ ਇਹ ਦੋ ਖਿਡਾਰੀ ਹੋਣਗੇ ਭਾਰਤ ਦੀ ਪਲੇਇੰਗ ਇਲੈਵਨ 'ਚ ਸ਼ਾਮਲ, ਤੜਕੇ ਸਵੇਰਸਾਰ ਸ਼ੁਰੂ ਹੋਣਗੇ ਮੈਚਭਾਰਤ ਅਤੇ ਨਿਊਜ਼ੀਲੈਂਡ ਵਿਚ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ੁੱਕਰਵਾਰ 21 ਫਰਵਰੀ ਭਾਵ ਕੱਲ੍ਹ ਤੜਕਸਾਰ ਸਵੇਰੇ ਸ਼ੁਰੂ ਹੋ ਜਾਵੇਗਾ।Cricket1 year ago