tb patients
-
ਦੇਸ਼ ਵਿਚ ਸਭ ਤੋਂ ਜ਼ਿਆਦਾ ਟੀਬੀ ਮਰੀਜ਼ ਚੰਡੀਗੜ੍ਹ 'ਚ, ਹਰਿਆਣਾ ਤੇ ਪੰਜਾਬ ਸਮੇਤ ਹਿਮਾਚਲ 'ਚ ਵੀ ਵਧਿਆ ਖ਼ਤਰਾਸਿਟੀ ਬਿਊਟੀਫੁੱਲ Chandigarh ਲਈ ਕਾਫ਼ੀ ਖ਼ਤਰਨਾਕ ਖੁਲਾਸਾ ਹੋਇਆ ਹੈ। ਸ਼ਹਿਰ 'ਚ TB ਮਰੀਜ਼ਾਂ ਦੀ ਵਧਦੀ ਗਿਣਤੀ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਪੂਰੇ ਦੇਸ਼ ਵਿਚ TB ਦੇ ਸਭ ਤੋਂ ਵੱਧ ਮਰੀਜ਼ ਚੰਡੀਗਡ਼੍ਹ 'ਚ ਦਰਜ ਕੀਤੇ ਗਏ ਹਨ।Punjab2 months ago
-
ਟੀਬੀ ਦੇ ਮਰੀਜ਼ਾਂ ਤਕ ਸਕੂਟਰਾਂ ਜ਼ਰੀਏ ਪੁੱਜੇਗੀ ਦਵਾਈਜ਼ਿਲੇ ਵਿਚ ਟੀਬੀ ਦੇ ਮਰੀਜਾਂ ਤੱਕ ਜਲਦ ਅਤੇ ਵਿਆਪਕ ਪਹੁੰਚ ਬਣਾਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋ ਸਿਹਤ ਵਿਭਾਗ ਨੂੰ ਪੰਜ ਸਕੂਟਰ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਸਕੂਟਰਾਂ ਤੇ ਕਰਮਚਾਰੀPunjab1 year ago
-
ਕਾਰ 'ਚੋਂ ਮਿਲੀ ਮੈਕਸ ਹਸਪਤਾਲ ਦੇ ਮੈਡੀਕਲ ਅਫ਼ਸਰ ਦੀ ਲਾਸ਼, ਪਤਨੀ ਨੇ ਕਿਹਾ-ਦੂਜੀ ਦੇ ਚੱਕਰ 'ਚ ਕੀਤੀ ਆਤਮਹੱਤਿਆਕੇਅਰ ਮੈਕਸ ਹਸਪਤਾਲ ਦੇ ਮੈਡੀਕਲ ਅਫਸਰ ਨਿਤੇਸ਼ ਸਿੰਘ ਤੋਮਰ ਦੀ ਸ਼ੱਕੀ ਹਾਲਾਤ 'ਚ ਮੌਤ ਨਾਲ ਸਨਸਨੀ ਫੈਲ ਗਈ। ਲਾਸ਼ ਪਸਰੀਚਾ ਹਸਪਤਾਲ ਦੀ ਸੈਂਟਰੋ ਕਾਰ 'ਚੋਂ ਮਿਲੀ ਹੈ। ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਡਰਵਿਲੀ, ਏਸੀਪੀ ਹਰਸਿਮਰਤ ਸਿੰਘ, ਥਾਣਾ ਦੋ ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।Punjab1 year ago
-
ਟੀਬੀ ਦੇ ਮਰੀਜ਼ਾਂ ਨੂੰ ਸਰਕਾਰ ਵਲੋਂ ਹਰ ਮਹੀਨੇ ਮਿਲਦੇ 500 ਰੁਪਏਲਖਵੀਰ ਖਾਬੜਾ, ਰੂਪਨਗਰ ਕਾਰਜਕਾਰੀ ਸਿਵਲ ਸਰਜਨ ਡਾ. ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਰੋਮੀ ਲਖਵੀਰ ਖਾਬੜਾ, ਰੂਪਨਗਰ ਕਾਰਜਕਾਰੀ ਸਿਵਲ ਸਰਜਨ ਡਾ. ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਰੋਮੀNews2 years ago
-
ਫੋਟੋ 18)- ਟੀਬੀ ਰੋਗੀਆਂ ਦੀ ਢਾਲ ਬਣੇਗੀ ਫੋਰਮਪੱਤਰ ਪ੍ਰੇਰਕ, ਜਲੰਧਰ : ਟੀਬੀ ਰੋਗੀਆਂ ਦੀ ਛਾਨਬੀਨ ਤੋਂ ਲੈ ਕੇ ਇਲਾਜ ਦੀ ਰਾਹ 'ਚ ਕੰਢੇ ਅਤੇ ਸਮਾਜ 'ਚ ਵੱਧ ਰਹੀ ਹੀਣ ਭਾਵਨਾ ਤੋਂ ਰਾਹਤ ਦਿਵਾਉਣ ਲਈ ਜ਼ਿਲ੍ਹਾ ਟੀਬੀ ਫੋਰਮ ਢਾਲ ਬਣੇਗੀ। ਟੀਬੀ ਦੇ ਖਾਤਮੇ ਲਈ ਵਿਸ਼ਵ ਸਿਹਤ ਸੰਗਠਨ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਉਤਰੀ ਸਵੈ ਸੇਵੀ ਸੰਗਠਨ ਪੁਰਜ਼ੋਰ ਯਤਨ ਕਰ ਰਹੇ ਹਨ। ਜ਼ਿਲ੍ਹਾ ਪੱਧਰ 'ਤੇ ਟੀਬੀ ਤੇ ਫੋਰਮ ਮਰੀਜ਼ਾਂ ਦੀਆਂ ਦਿੱਕਤਾਂ ਦਾ ਹੱਲ ਕਰਨ 'ਚ ਸਹਿਯੋਗ ਕਰ ਰਹੀ ਹੈ। ਇਹ ਗੱਲਾ ਵਾਲਟੇਰੀ ਹੈਲਥ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰNews6 years ago