tarantarn
-
Farmers Protest : ਕਿਸਾਨੀ ਅੰਦੋਲਨ ਤੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਕਿਸਾਨੀ ਅੰਦੋਲਨ 'ਚ 13 ਦਿਨ ਲਗਾ ਕੇ ਵਾਪਸ ਆਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਲਕਾ ਪੱਟੀ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਾਸੀ ਕਿਸਾਨ ਤੀਰਥ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ..Punjab1 month ago
-
LIC ਦੀ ਕਿਸ਼ਤਾਂ ਉਗਰਾਹ ਕੇ ਜਾ ਰਹੇ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਿਆ, ਤਿੰਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮਸਥਾਨਕ ਪਿੰਡ ਰੂੜੀਵਾਲਾ ਨਜ਼ਦੀਕ ਐੱਲਆਈਸੀ ਦੀਆਂ ਕਿਸ਼ਤਾਂ ਉਗਰਾਹ ਕੇ ਜਾ ਰਹੇ ਨੌਜਵਾਨ ਨੂੰ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਨਿਸ਼ਾਨਾ ਬਣਾਉਦਿਆਂ ਪਿਸਤੌਲ ਦੀ ਨੋਕ ’ਤੇ 40 ਹਜ਼ਾਰ ਦੀ ਨਕਦੀ ਲੁੱਟ ਲਈ।Punjab2 months ago
-
ਪੱਟੀ ’ਚ ਪਿਸਤੋਲ ਦੀ ਨੋਕ 'ਤੇ ਦੁਕਾਨਦਾਰ ਕੋਲੋਂ ਕੀਤੀ ਲੁੱਟ, ਪੁਲਿਸ ਨੇ ਕੀਤੀ ਜਾਂਚ ਸ਼ੁਰੂਸਥਾਨਕ ਸ਼ਹਿਰ ਵਿਖੇ ਇੱਕ ਦੁਕਾਨ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਗੱਚਕ ਲੈਣ ਦੇ ਬਹਾਨੇ ਪਿਸਤੋਲ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਬੁੱਧਵਾਰ ਰਾਤ 9:30 ਦੀ ਹੈ। ਪੱਟੀ ਦੇ ਬੁਆਣਾ ਮੰਦਿਰ ਨੇੜੇ ਦੁਕਾਨਦਾਰ ਬੁੱਧ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਘਰ ਦੇ ਅੱਗੇ ਹੀ ਉਨ੍ਹਾਂ ਦੀ ਦੁਕਾਨ ਹੈ।Punjab2 months ago
-
ਦਵਾਈ ਲੈ ਕੇ ਘਰ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟਿੱਪਰ ਨੇ ਦਰੜਿਆ, ਮੌਤਤਰਨਤਾਰਨ ਤੋਂ ਦਵਾਈ ਲੈ ਕੇ ਮੋਟਰਸਾਈਕਲ ’ਤੇ ਪਿੰਡ ਜਾ ਰਹੇ ਪਤੀ-ਪਤਨੀ ਨੂੰ ਪਿੰਡ ਨੌਰੰਗਾਬਾਦ ਨੇੜੇ ਤੇਜ਼ ਰਫ਼ਤਾਰ ਟਿੱਪਰ ਵੱਲੋਂ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ਾਂ ਕਬਜੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab2 months ago
-
ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲੇ 5 ਹਮਲਾਵਰ ਗ੍ਰਿਫ਼ਤਾਰ, AK- 47 ਸਮੇਤ 315 ਬੋਰ ਦੇਸੀ ਪਿਸਤੌਲ ਤੇ 5 ਕਾਰਤੂਸ ਬਰਾਮਦਜ਼ਿਲ੍ਹਾ ਪੁਲਿਸ ਮੋਗਾ ਨੇ ਬੀਤੇ ਦਿਨੀਂ ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹੀ ਅਸਾਲਟ ਏਕੇ 47 ਸਮੇਤ 315 ਬੋਰ ਦੇਸੀ ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ।Punjab3 months ago
-
Tarantarn Bharat Band : ਕਿਸਾਨਾਂ ਦੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਸਮੁੱਚੇ ਵਪਾਰਕ ਅਦਾਰੇ ਰਹੇ ਬੰਦਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਤਰਨਤਾਰਨ ਵਿਚ ਭਰਵਾਂ ਹੁੰਗਾਰਾ ਮਿਲਿਆ। ਇਕ ਪਾਸੇ ਜਿੱਥੇ ਸਮੁੱਚੇ ਵਪਾਰਕ ਅਦਾਰੇ ਬੰਦ ਰਹੇ। ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਨੇ ਥਾਂ ਥਾਂ 'ਤੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੁਤਲੇ ਵੀ ਫੂਕੇ।Punjab3 months ago
-
ਭਾਜਪਾ ਜ਼ਿਲ੍ਹਾ ਪ੍ਰਧਾਨ ਰਾਮ ਲਾਲਾ ਹੰਸ ਦੇ ਘਰ 'ਤੇ 2 ਨੌਜਵਾਨਾਂ ਨੇ ਸੁੱਟੇ ਪੱਥਰ, ਤੋੜੇ ਸ਼ੀਸ਼ੇਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਰਾਮ ਲਾਲਾ ਹੰਸ ਦੇ ਘਰ 'ਤੇ ਅੱਧੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਪੱਥਰ ਮਾਰੇ। ਜਿਸ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਲਕਿ ਘਰ ਦੀ ਖਿੜਕੀਆਂ 'ਤੇ ਲੱਗੇ ਸ਼ੀਸ਼ੇ ਟੁੱਟ ਗਏ। ਮੌਕੇ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।Punjab3 months ago
-
ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ 5 ਅੱਤਵਾਦੀਆਂ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਨਾਲ ਜੁੜੇ ਤਾਰ16 ਅਕਤਬੂਰ ਨੂੰ ਭਿਖੀਵਿੰਡ 'ਚ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਲੋੜੀਂਦਾ ਸ਼ੂਟਰ ਦਿੱਲੀ 'ਚ ਕਾਬੂ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਦਿੱਲੀ 'ਚ ਪੰਜ ਅੱਤਵਾਦੀ ਫੜੇ ਗਏ ਹਨ, ਜਿਨ੍ਹਾਂ 'ਚ ਹਿਜ਼ਬੁਲ ਮੁਜਾਹਦੀਨ ਤੇ ਖਾਲਿਸਤਾਨੀ ਹੈ।Punjab3 months ago
-
ਫਾਰਚੂਨਰ ਗੱਡੀ ਖੋਹਣ ਵਾਲੇ ਨੂੰ ਪਨਾਂਹ ਦੇਣ ਵਾਲੇ ਰਿਸ਼ਤੇਦਾਰ ਨਾਮਜਦਸਰਹੱਦੀ ਇਲਾਕੇ 'ਚੋਂ ਫਾਰਚੂਨਰ ਗੱਡੀ, ਨਕਦੀ ਤੇ ਸੋਨਾ ਲੁੱਟਣ ਵਾਲੇ ਮੁਲਜ਼ਮ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਉਸ ਦੇ ਤਿੰਨ ਰਿਸ਼ਤੇਦਾਰਾਂ 'ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਿਨ੍ਹਾਂ ਨੂੰ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।Punjab3 months ago
-
ਬਲਵਿੰਦਰ ਹੱਤਿਆਕਾਂਡ : ਰਾਸ਼ਟਰਪਤੀ ਨੂੰ ਸ਼ੌਰਿਆ ਚੱਕਰ ਵਾਪਸ ਦੇਣ ਲਈ ਦਿੱਲੀ ਕੂਚ ਕਰੇਗਾ ਬਲਵਿੰਦਰ ਦਾ ਪਰਿਵਾਰਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦਾ ਪਰਿਵਾਰ ਸੂਬਾ ਸਰਕਾਰ ਤੋਂ ਕਾਫੀ ਖ਼ਫਾ ਹੈ। ਇਹ ਪਰਿਵਾਰ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਸ਼ੌਰਿਆ ਚੱਕਰ ਵਾਪਸ ਦੇਣ ਲਈ ਦਿੱਲੀ ਵੱਲ਼ ਕੂਚ ਕਰੇਗਾ। ਕਿਉਂਕਿ ਉਨ੍ਹਾਂ ਨੂੰ ਸੂਬਾ ਸਰਕਾਰ 'ਤੇ ਇਨਸਾਫ਼ ਦਿਲਾਉਣ ਦਾ ਭਰੋਸਾ ਨਹੀਂ ਰਿਹਾ।Punjab3 months ago
-
ਸੁਖਬੀਰ ਬਾਦਲ ਬੋਲੇ- ਪੰਜਾਬ ਦੇ ਹਲਾਤਾਂ ਨੂੰ ਵੇਖ ਕੇ ਦੁੱਖ ਹੁੰਦਾ, ਹਰ ਪਾਸੇ ਗੁੰਡਾਰਾਜ, ਨਹੀਂ ਦਿਖਾਈ ਦਿੰਦੇ ਮੁੱਖ ਮੰਤਰੀਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਲਾਤਾਂ ਨੂੰ ਅਜਿਹਾ ਬਣਾ ਦਿੱਤਾ ਹੈ ਕਿ ਇਥੇ ਤਾਲਿਬਾਨ ਦਾ ਰਾਜ ਮਹਿਸੂਸ ਹੋਣ ਲੱਗਾ ਹੈ। ਹਰ ਪਾਸੇ ਗੁੰਡਾਗਰਦੀ ਤੇ ਗੈਂਗਸਟਰਾਂ ਦਾ ਬੋਲਬਾਲਾ ਹੈPunjab3 months ago
-
ਮਹਿਲਾ ਪੁਲਿਸ ਮੁਲਾਜ਼ਮ ਦੀ ਘੇਰ ਕੇ ਕੀਤੀ ਕੁੱਟਮਾਰ, ਮੰਗਣੀ ਦੀਆਂ ਤਸਵੀਰਾਂ ਕੀਤੀਆਂ Delete, ਜਾਣੋ ਪੂਰਾ ਮਾਮਲਾਪੰਜਾਬ ਪੁਲਿਸ ਦੀ ਕਰਮਚਾਰਨ ਨੂੰ ਉਸੇ ਦੇ ਮੰਗੇਤਰ ਨੇ ਸਾਥੀਆਂ ਸਮੇਤ ਘੇਰ ਕੇ ਕਥਿਤ ਤੌਰ 'ਤੇ ਕੁੱਟਮਾਰ ਕਰ ਦਿੱਤੀ। ਇੰਨ੍ਹਾਂ ਹੀ ਨਹੀਂ ਉਕਤ ਲੋਕ ਉਸ ਦਾ ਫੋਨ ਵੀ ਲੈ ਗਏ ਜਿਸ ਵਿਚ ਮੰਗਣੀ ਦੀਆਂ ਤਸਵੀਰਾਂ ਸਨ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਸ ਸਬੰਧੀ ਔਰਤ ਸਣੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।Punjab3 months ago
-
ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਕੀਤੇ ਬੇਨਕਾਬ, ਦੋ ਗ੍ਰਿਫ਼ਤਾਰਤਰਨਤਾਰਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਬੇਨਕਾਬ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਅੱਠ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾ ਰਹੇ ਹਨ।Punjab3 months ago
-
ਜ਼ਮੀਨੀ ਰੰਜਿਸ਼ 'ਚ ਭਰਾ-ਭਤੀਜੇ ਨੇ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾਪਿੰਡ ਧੂੰਦਾ ਵਿਖੇ ਜ਼ਮੀਨੀ ਰੰਜਿਸ਼ ਦੇ ਚੱਲਦਿਆਂ ਘਰ ਦਾਖਲ ਹੋ ਕੇ ਪਰਿਵਾਰ 'ਤੇ ਹਮਲਾ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।Punjab4 months ago
-
ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਚਾਰ ਕਾਬੂ, ਸ਼ੂਟਰ ਬੂਰਾ ਤੇ ਭਾਅ ਹਾਲੇ ਵੀ ਗ੍ਰਿਫ਼ਤ ਤੋਂ ਦੂਰਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਬੂਰਾ ਤੇ ਭਾਅ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਪੁਲਿਸ ਨੇ ਔਰਤ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਇਸ ਮਾਮਲੇ ਵਿਚ 11 ਲੋਕ ਪਹਿਲਾਂ ਹੀ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।Punjab4 months ago
-
ਸਾਂਝੀ ਥਾਂ 'ਤੇ ਕੂੜਾ ਸੁੱਟਣ ਤੋਂ ਝਗੜਾ, ਘਰ ਦਾਖਲ ਹੋ ਕੇ ਕੀਤਾ ਜ਼ਖ਼ਮੀ, ਅੱਧਾ ਦਰਜਨ ਲੋਕਾਂ ਖ਼ਿਲਾਫ਼ ਕੇਸ ਦਰਜਪਿੰਡ ਅਲਗੋਂ ਖੁਰਦ 'ਚ ਸਾਂਝੀ ਥਾਂ 'ਤੇ ਕੂੜਾ ਸੁੱਟਣ ਤੋਂ ਹੋਏ ਝਗੜੇ ਦੌਰਾਨ ਕਥਿਤ ਤੌਰ 'ਤੇ ਘਰ ਵਿਚ ਦਾਖਲ ਹੋ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।Punjab4 months ago
-
ਛਾਪੇਮਾਰੀ ਕਰਕੇ ਪੁਲਿਸ ਨੇ ਫੜਿਆ ਮੁਲਜ਼ਮ, ਥਾਣੇਦਾਰ ਦੀ ਵਰਦੀ ਦੇ ਤੋੜੇ ਬਟਨ ਤੋੜੇ ਫਿਰ...ਪਿੰਡ ਰਸੂਲਪੁਰ ਵਿਖੇ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ਵੱਲੋਂ ਫੜਿਆ ਮੁਲਜ਼ਮ ਪਰਿਵਾਰ ਮੈਂਬਰਾਂ ਨੇ ਛੁਡਵਾ ਕੇ ਭਜਾ ਦਿੱਤਾ। ਇਸ ਦੌਰਾਨ ਥਾਣੇਦਾਰ ਨਾਲ ਹੱਥੋਂ ਪਾਈ ਦੌਰਾਨ ਉਸ ਦੀ ਵਰਦੀ ਦਾ ਬਟਨ ਵੀ ਤੋੜ ਦਿੱਤਾ।Punjab4 months ago
-
ਇਕੋ ਰਾਤ ਚੋਰਾਂ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਅੱਠ ਤੋਲੇ ਸੋਨੇ ਦੇ ਗਹਿਣੇ, ਗੈਸ ਸਿਲੰਡਰ ਤੇ ਕੰਬਲ ਕੀਤੇ ਚੋਰੀਪਿੰਡ ਜਲਾਲਾਬਾਦ ਵਿਖੇ ਇਕੋ ਰਾਤ ਦੋ ਘਰਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਚੋਰਾਂ ਨੇ ਇਕ ਘਰ 'ਚੋਂ 8 ਤੋਲੇ ਸੋਨੇ ਦੇ ਗਹਿਣੇ, ਸਿਲੰਡਰ ਤੇ ਦੂਸਰੇ ਘਰ 'ਚੋਂ ਕੰਬਲ ਚੋਰੀ ਕਰ ਲਏ। ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਪਤਨੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਘਰ ਬੰਦ ਕਰਕੇ ਆਪਣੀ ਭੈਣ ਕੋਲ ਗਈ ਹੋਈ ਸੀ।Punjab4 months ago
-
ਗਲੀ 'ਚ ਘੇਰ ਕੇ ਨੌਜਵਾਨ ਦੀ ਕੀਤੀ ਕੁੱਟਮਾਰ, ਭਰਾ ਸਣੇ ਕੀਤਾ ਜ਼ਖ਼ਮੀCrime news tarantarn : ਕਸਬਾ ਫਤਿਆਬਾਦ ਵਿਖੇ ਇਕ ਨੌਜਵਾਨ ਨੂੰ ਗਲੀ ਵਿਚ ਘੇਰ ਕੇ ਕੁੱਟਮਾਰ ਦਾ ਸ਼ਿਕਾਰ ਬਣਾਇਆ। ਜਦੋਂ ਉਹ ਭਰਾ ਸਮੇਤ ਪੁਲਿਸ ਨੂੰ ਸ਼ਿਕਾਇਤ ਦੇ ਕੇ ਵਾਪਸ ਆ ਰਹੇ ਸੀ ਤਾਂ ਮੁੜ ਦੋਵਾਂ ਭਰਾਵਾਂ ਨੂੰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ 'ਚੋਂ ਇਕ ਨੂੰ ਅੰਮ੍ਰਿਤਸਰ ਦੇ ਨਿੱਜੀ ਅਤੇ ਦੂਸਰੇ ਨੂੰ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।Punjab4 months ago
-
ਤਕਰਾਰ ਤੋਂ ਬਾਅਦ ਨਿਹੰਗ ਸਿੰਘ ਨੇ ਕੀਤਾ ਦੂਜੇ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਦੇਰ ਤਕਰਾਰ ਦੇ ਚੱਲਦਿਆਂ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab4 months ago