tamil nadu
-
Assembly Election 2021 : ਚਾਰ ਸੂਬਿਆਂ ’ਚ ਵੋਟਰਾਂ ਦਾ ਫ਼ੈਸਲਾ ਈਵੀਐੱਮ ’ਚ ਬੰਦ, ਅਸਾਮ, ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ’ਚ ਮਤਦਾਨ ਖ਼ਤਮਮੰਗਲਵਾਰ ਨੂੰ ਚਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਕੁੱਲ 475 ਵਿਧਾਨ ਸਭਾ ਖੇਤਰਾਂ ’ਚ 1.5 ਲੱਖ ਮਤਦਾਨ ਕੇਂਦਰਾਂ ’ਤੇ ਸ਼ਾਂਤੀਪੂਰਨ ਮਤਦਾਨ ਹੋਇਆ। ਚੋਣ ਕਮਿਸ਼ਨ ਦੇ ਮੁਤਾਬਕ, ਉੱਤਰ ਪੂਰਬ ਦੇ ਸੂਬੇ ਅਸਾਮ ’ਚ ਤੀਜੇ ਤੇ ਆਖ਼ਰੀ ਗੇੜ ਦੇ ਮਤਦਾਨ ’ਚ ਸ਼ਾਮ ਪੰਜ ਵਜੇ ਤਕ 77.68 ਫ਼ੀਸਦੀ ਵੋਟਾਂ ਪਈਆਂ।National11 days ago
-
Assembly Election 2021 : ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ 'ਚ ਵੋਟਿੰਗ ਅੱਜਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਗਡ਼੍ਹ ਮੰਨੇ ਜਾਣ ਵਾਲੇ ਤਿੰਨ ਜ਼ਿਲ੍ਹਿਆਂ ਦੱਖਣੀ 24 ਪਰਗਨਾ, ਹੁਗਲੀ ਤੇ ਹਾਵਡ਼ਾ ਦੀਆਂ 31 ਸੀਟਾਂ ’ਤੇ ਤੀਜੇ ਗੇੜ ਦਾ ਮਤਦਾਨ ਮੰਗਲਵਾਰ ਨੂੰ ਹੋਵੇਗਾ। ਸਾਰੀਆਂ 31 ਸੀਟਾਂ ਨੂੰ ਸੰਵੇਦਨਸ਼ੀਲ ਐਲਾਨਦਿਆਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।National12 days ago
-
GST ਦੇ ਘੇਰੇ ’ਚ ਨਹੀਂ ਆਉਂਦੇ ਗਿਫਟ ਵਾਉਚਰ ਤੇ ਕਾਰਡ, ਸਾਹਮਣੇ ਆਇਆ ਫ਼ੈਸਲਾAAAR ਦੀ ਤਾਮਿਨਲਾਡੂ ਬੈਂਚ ਗਿਫਟ ਕਾਰਡ ਤੇ ਵਾਉਚਰ ਬਾਰੇ ਟੈਕਸ ਦੀ ਸਥਿਤੀ ਸਪਸ਼ਟ ਕੀਤੀ ਹੈ। ਬੈਂਚ ਨੇ ਕਿਹਾ ਕਿ ਕਾਰਡ ਜਾਂ ਵਾਉਚਰ ’ਤੇ ਨਹੀਂ, ਉਨ੍ਹਾਂ ਦੇ ਬਦਲੇ ਮਿਲਣ ਵਾਲੀਆਂ ਵਸਤਾਂ ਤੇ ਸੇਵਾ GST ਦੇ ਘੇਰੇ ’ਚ ਆਉਂਦੀਆਂ ਹਨ।Business13 days ago
-
Assembly Polls 2021: ਨੰਦੀਗ੍ਰਾਮ ਸੀਟ ’ਤੇ ਪੱਛਮੀ ਬੰਗਾਲ ਚੋਣਾਂ ਦੇ ਵਿਚ ਸਭ ਤੋਂ ਦਿਲਚਪਸ ਮੁਕਾਬਲਾਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਸਰੇ ਪੜਾਅ ਲਈ ਪ੍ਰਚਾਰ ਸੋਮਵਾਰ ਨੂੰ ਖ਼ਤਮ ਹੋ ਗਿਆ। ਨੰਦੀਗ੍ਰਾਮ ਦੀ ਬੇਸ਼ਕੀਮਤੀ ਸੀਟ ਦੇ ਨਾਲ-ਨਾਲ 1 ਅਪ੍ਰੈਲ ਨੂੰ 29 ਹੋਰ ਸੀਟਾਂ ’ਤੇ ਚੋਣਾਂ ਹੋਣੀਆਂ ਹਨ। ਨੰਦੀਗ੍ਰਾਮ ਸੀਟ ’ਤੇ ਪੱਛਮੀ ਬੰਗਾਲ ਚੋਣਾਂ ਦੇ ਵਿਚ ਸਭ ਤੋਂ ਦਿਲਚਪਸ ਮੁਕਾਬਲਾ ਹੈ। ਸੀਐੱਮ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਸਾਬਕਾ ਪਾਰਟੀ ਸਹਿਯੋਗੀ ਤੇ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਦੇ ਵਿਚਕਾਰ ਮੁਕਾਬਲਾ ਹੈ।National15 days ago
-
Assembly Election 2021 : ਵੋਟਰਾਂ ਨੂੰ ਮੁਫ਼ਤ ਤੋਹਫੇ ਦੀ ਥਾਂ ਬੁਨਿਆਦੀ ਸਹੂਲਤਾਂ ਦਿਓ : ਹਾਈ ਕੋਰਟਮਦਰਾਸ ਹਾਈ ਕੋਰਟ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਮੁਫ਼ਤ ਤੋਹਫੇ ਵੰਡਣ ਦੀ ਸੰਸਕ੍ਰਿਤੀ ਦੀ ਨਿੰਦਾ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਇਸ ਤਰ੍ਹਾਂ ਚਲਨ ਨੂੰ ਬੰਦ ਕਰ ਕੇ ਬੁਨਿਆਦੀ ਸਹੂਲਤਾਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਨ।National15 days ago
-
ਪੁੱਡੂਚੇਰੀ ਲਈ ਕਾਂਗਰਸ ਦੇ ਚੋਣ ਐਲਾਨ ਪੱਤਰ 'ਚ ਮੁਫ਼ਤ ਕੋਰੋਨਾ ਟੀਕੇ ਦਾ ਵਾਅਦਾਪੁੱਡੂਚੇਰੀ ਲਈ ਜਾਰੀ ਆਪਣੇ ਚੋਣ ਐਲਾਨ ਪੱਤਰ 'ਚ ਕਾਂਗਰਸ ਨੇ ਸਾਰਿਆਂ ਲਈ ਮੁਫ਼ਤ ਕੋਵਿਡ-19 ਵੈਕਸੀਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਨੀਟ ਤੇ ਨਵੀਂ ਸਿੱਖਿਆ ਨੀਤੀ ਨੂੰ ਦਰਕਿਨਾਰ ਕਰਨ, ਘਰ ਦੇ ਮੁਖੀ ਨੂੰ ਹਰ ਮਹੀਨੇ 1000 ਰੁਪਏ ਦੀ ਸਹਾਇਤਾ, ਮਿੱਲਾਂ ਖੋਲ੍ਹਣ ਤੇ ਸ਼ਹੀਦਾਂ ਦੇ ਵਾਰਸਾਂ ਲਈ ਪੈਨਸ਼ਨ 'ਚ ਵਾਧਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।National20 days ago
-
ਭਰਮਾਊ ਚੋਣ ਵਾਅਦੇਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਪਾਰਟੀ ਦਾ ਵੱਡੇ-ਵੱਡੇ ਵਾਅਦਿਆਂ ਵਾਲਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਨੇ ਗਰੀਬਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਤੇ ਦਿੱਲੀ ਸਰਕਾਰ ਦੀ ਤਰਜ਼ ’ਤੇ ਘਰ-ਘਰ ਰਾਸ਼ਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।Editorial1 month ago
-
ਕਮਲ ਹਸਨ ਨੇ ਕੋਇੰਬਟੂਰ ਦੱਖਣੀ ਸੀਟ ਤੋਂ ਕੀਤਾ ਨਾਮਜ਼ਦਗੀ ਪੱਤਰ ਦਾਖਲ, ਬੋਲੇ-ਭਾਰਤ ਦਾ ਸਭ ਤੋਂ ਚੰਗਾ ਸ਼ਹਿਰ ਬਣਾਉਣਗੇਮਕਕਲ ਨਿਧੀ ਮਾਈਮ ਮੁਖੀ ਅਤੇ ਅਦਾਕਾਰ ਕਮਲ ਹਸਨ ਨੇ ਸੋਮਵਾਰ ਨੂੰ ਤਾਮਿਲਨਾਡੂ ਵਿਧਾਨਸਭਾ ਚੋਣਾਂ ਲਈ ਕੋਇੰਬਟੂਰ ਦੱਖਣੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਬਾਅਦ ਪੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਡੀ ਰਣਨੀਤੀ ਇਮਾਨਦਾਰੀ ਦੀ ਹੈ ਜੋ ਹਰ ਦਲਾਂ 'ਚ ਘੱਟ ਹੈ।National1 month ago
-
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਵੰਡਣ ਨੂੰ ਲੈ ਕੇ ਕਾਂਗਰਸ ’ਚ ਤਰੇੜ, ਸੀਟਾਂ ਦੀ ਵੰਡ ਦੌਰਾਨ ਹੋਇਆ ਹੰਗਾਮਾਦੇਸ਼ ਦੇ ਪੰਜ ਸੂਬਿਆਂ ’ਚ 27 ਮਾਰਚ ਤੋਂ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਭਾਜਪਾ ਤੇ ਕਾਂਗਰਸ ਵਿਚਕਾਰ ਕਈ ਸੂਬਿਆਂ ’ਚ ਟੱਕਰ ਦੇਖਣ ਨੂੰ ਮਿਲੇਗੀ। ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਅੰਦਰ ਚੱਲ ਰਿਹਾ ਵਿਰੋਧ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ।National1 month ago
-
ਆਪਣੀ ਜ਼ਮੀਨ ਛੱਡਦੀ ਕਾਂਗਰਸਪੰਜ ਸੂਬਿਆਂ-ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਪੁੱਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਭਾਜਪਾ ਨੇ ਇਨ੍ਹਾਂ ਸੂਬਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰੀ ਰੱਖਿਆ ਸੀ। ਬੰਗਾਲ ਵਿਚ ਤਾਂ ਭਾਜਪਾ ਨੇ ਪਿਛਲੇ ਡੇਢ ਸਾਲ ਤੋਂ ਅਜਿਹਾ ਮਾਹੌਲ ਬਣਾ ਰੱਖਿਆ ਹੈ ਕਿ ਤ੍ਰਿਣਮੂਲ ਕਾਂਗਰਸ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਸਨ।Editorial1 month ago
-
DMK Manifesto 2021: ਤਾਮਿਲਨਾਡੂ 'ਚ ਡੀਐੱਮਕੇ ਦੇਵੇਗਾ ਸਥਾਨਕ ਲੋਕਾਂ ਨੂੰ 75 ਫ਼ੀਸਦੀ ਨੌਕਰੀਤਾਮਿਲਨਾਡੂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ 'ਚ ਡੀਐੱਮਕੇ ਨੇ ਸ਼ਨਿਚਰਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਨੀਫੈਸਟੋ 'ਚ ਹਰਿਆਣਾ ਦੀ ਤਰਜ਼ 'ਤੇ 75 ਫ਼ੀਸਦੀ ਨੌਕਰੀਆਂ ਸਥਾਨਕ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇਸੇ ਮਹੀਨੇ ਸੂਬੇ ਦੀਆਂ 75 ਫ਼ੀਸਦੀ ਨੌਕਰੀਆਂ ਸੂਬੇ ਦੇ ਮੂਲ ਨਿਵਾਸੀਆਂ ਨੂੰ ਦੇਣ ਦਾ ਐਲਾਨ ਕੀਤਾ ਹੈ।National1 month ago
-
ਕੋਲਾਤੁਰ ਤੋਂ ਲੜਨਗੇ ਸਟਾਲਿਨ, ਬੇਟੇ ਨੂੰ ਵੀ ਮੈਦਾਨ ’ਚ ਉਤਾਰਿਆ, ਵਿਸ ਚੋਣਾਂ ਲਈ ਜਾਰੀ ਕੀਤੀ 173 ਉਮੀਦਵਾਰਾਂ ਦੀ ਸੂਚੀਤਾਮਿਲਨਾਡੂ ਵਿਧਾਨਸਭਾ ਲਈ ਛੇ ਅਪਰੈਲ ਤੋਂ ਹੋਣ ਵਾਲੀਆਂ ਚੋਣਾਂ 'ਚ ਡੀਐੱਮਕੇ ਪ੍ਰਧਾਨ ਐੱਮਕੇ ਸਟਾਲਿਨ ਇਕ ਵਾਰ ਫਿਰ ਸ਼ਹਿਰ ਦੇ ਕੋਲਾਤੁਰ ਸੀਟ ਤੋਂ ਕਿਸਮਤ ਅਜਮਾਉਣਗੇ। ਉਨ੍ਹਾਂ ਦੇ ਬੇਟੇ ਉਦੈਨਿਦੀ ਮਹਾਨਗਰ 'ਚ ਚੇਪਕ-ਤਿ੍ਪਲਿਕਾਨੇ ਚੋਂ ਚੋਣ ਮੈਦਾਨ 'ਚ ਪਹਿਲੀ ਵਾਰ ਉਤਰਨਗੇ।National1 month ago
-
Covid-19 : ਮਹਾਰਾਸ਼ਟਰ, ਕੇਰਲ, ਪੰਜਾਬ, ਤਮਿਲਨਾਡੂ ਤੇ ਗੁਜਰਾਤ ’ਚ ਚੌਕਸੀ ਬਣਾਏ ਰੱਖਣ ਦੀ ਦਿੱਤੀ ਸਲਾਹਅਜਿਹੇ ’ਚ ਕੋਰੋਨਾ ਦੇ ਪ੍ਰਸਾਰ ਲਈ ਸੂਬਿਆਂ ਨੂੰ ਲਗਾਤਾਰ ਸਖ਼ਤ ਚੌਕਸੀ ਬਣਾਏ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ’ਚ 19 ਸੂਬਿਆਂ ਸਮੇਤ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ’ਚ ਕੋਈ ਵੀ ਨਵੀਂ ਕੋਰੋਨਾ ਬਿਪਤਾ ਦਰਜ ਨਹੀਂ ਹੋਈ ਹੈ।National1 month ago
-
ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਤਾਮਿਲਨਾਡੂ ਹੱਥੋਂ ਹਾਰਿਆ ਪੰਜਾਬਅੱਜ ਵਿਜੇ ਹਜ਼ਾਰੇ ਟਰਾਫੀ ਦੇ ਮੈਚ 'ਚ ਪੰਜਾਬ ਨੂੰ ਤਾਮਿਲਨਾਡੂ ਹੱਥੋਂ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਗੁਰਕੀਰਤ ਮਾਨ ਦੀਆਂ ਅਜੇਤੂ 139 ਦੌੜਾਂ ਤੇ ਪ੍ਰਭਸਿਮਰਨ ਸਿੰਘ ਦੀਆਂ 71 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ 'ਤੇ 288 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਤਾਮਿਲਨਾਡੂ ਨੇ ਇਕ ਓਵਰ ਬਾਕੀ ਰਹਿੰਦੇ ਚਾਰ ਵਿਕਟਾਂ 'ਤੇ 289 ਦੌੜਾਂ ਬਣਾ ਕੇ ਮੈਚ ਜਿੱਤ ਲਿਆ।Cricket1 month ago
-
ਤਾਮਿਲਨਾਡੂ ਸਰਕਾਰ 10 ਲੱਖ ਤੋਂ ਜ਼ਿਆਦਾ ਮੁਕੱਦਮੇ ਲਵੇਗੀ ਵਾਪਸ, ਜ਼ਿਆਦਾਤਰ ਮੁਕੱਦਮੇ ਲਾਕਡਾਊਨ ਦੀ ਉਲੰਘਣਾ ਤੇ ਸੀਏਏ ਵਿਰੋਧੀ ਅੰਦੋਲਨ ਨਾਲ ਸਬੰਧਤਤਾਮਿਲਨਾਡੂ ਦੀ ਸਰਕਾਰ ਨੇ 10 ਲੱਖ ਤੋਂ ਜ਼ਿਆਦਾ ਮੁਕੱਦਮਿਆਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੁਕੱਦਮੇ ਲਾਕਡਾਊਨ ਦੀ ਉਲੰਘਣਾ ਅਤੇ ਸੀਏਏ ਵਿਰੋਧੀ ਅੰਦੋਲਨ ਨਾਲ ਸਬੰਧਤ ਹਨ। ਇਸ ਗੱਲ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਸ਼ੁੱਕਰਵਾਰ ਨੂੰ ਕਦਯਾਨੱਲੂਰ ਵਿਚ ਇਕ ਚੋਣ ਬੈਠਕ ਦੌਰਾਨ ਕੀਤਾ।National1 month ago
-
ਪੈਟ੍ਰੋਲੀਅਮ ਦਰਾਮਦ 'ਤੇ ਨਿਰਭਰਤਾ ਘੱਟ ਹੁੰਦੀ ਤਾਂ ਮੱਧਮ ਵਰਗ 'ਤੇ ਏਨਾ ਦਬਾਅ ਨਾ ਪੈਂਦਾ : PM ਮੋਦੀਪੈਟ੍ਰੋਲ-ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਰਾਮਦ 'ਤੇ ਨਿਰਭਰਤਾ ਨੂੰ ਜ਼ਿੰਮੇਵਾਰ ਠਹਿਰਾਇਆ। ਕੀਮਤਾਂ ਦਾ ਸਿੱਧੇ ਤੌਰ 'ਤੇ ਜ਼ਿਕਰ ਕੀਤੇ ਬਿਨਾਂ ਮੋਦੀ ਨੇ ਕਿਹਾ ਕਿ ਜੇ ਦਰਾਮਦ 'ਤੇ ਨਿਰਭਰਤਾ ਘੱਟ ਹੁੰਦੀ ਤਾਂ ਮੱਧਮ ਵਰਗ 'ਤੇ ਏਨਾ ਦਬਾਅ ਨਾ ਪੈਂਦਾ। ਸਰਕਾਰ ਇਸ ਨਿਰਭਰਤਾ ਨੂੰ ਘੱਟ ਕਰਨ ਦੀ ਦਿਸ਼ਾ 'ਚ ਯਤਨਸ਼ੀਲ ਹੈ।National1 month ago
-
ਚਾਰ ਸਾਲ ਦੀ ਸਜ਼ਾ ਕੱਟ ਕੇ ਤਾਮਿਲਨਾਡੂ ਪਰਤੀ ਸ਼ਸ਼ੀਕਲਾਭਿ੍ਸ਼ਟਾਚਾਰ ਦੇ ਮਾਮਲੇ 'ਚ ਬੈਂਗਲੁਰੂ ਦੀ ਜੇਲ੍ਹ 'ਚ ਚਾਰ ਸਾਲ ਦੀ ਸਜ਼ਾ ਕੱਟ ਕੇ ਬੀਕੇ ਸ਼ਸ਼ੀਕਲਾ ਸੋਮਵਾਰ ਨੂੰ ਤਾਮਿਲਨਾਡੂ ਪਰਤ ਆਈ। ਹਮਾਇਤੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਪਰ ਸੂਬੇ 'ਚ ਸੱਤਾਧਾਰੀ ਅੰਨਾਡੀਐੱਮਕੇ ਤੋਂ 'ਬਰਖ਼ਾਸਤ' ਕੀਤੀ ਜਾ ਚੁੱਕੀ ਸ਼ਸ਼ੀਕਲਾ ਦੇ ਪਰਤਦਿਆਂ ਹੀ ਟਕਰਾਅ ਦੇ ਸੰਕੇਤ ਮਿਲਣ ਲੱਗੇ ਹਨ...National2 months ago
-
ਸ੍ਰੀਲੰਕਾ 'ਚ ਤਾਮਿਲਨਾਡੂ ਦੇ ਮਛੇਰਿਆਂ ਦੀ ਹੱਤਿਆ ਬਰਦਾਸ਼ਤ ਨਹੀਂ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ੍ਰੀਲੰਕਾ 'ਚ ਤਾਮਿਲਨਾਡੂ ਦੇ ਮਛੇਰਿਆਂ ਦੀ ਹੱਤਿਆ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ।National2 months ago
-
Syed Mushtaq Ali Trophy 2021 ਦੇ ਸੈਮੀਫਾਈਨਲ ’ਚ ਪਹੰੁਚਣ ਵਾਲੀਆਂ ਚਾਰ ਟੀਮਾਂ ਦਾ ਐਲਾਨਦੂਸਰਾ ਤੇ ਚੌਥਾ ਕਵਾਰਟਰ ਫਾਈਨਲ ਜਿੱਤਣ ਵਾਲੀ ਟੀਮ ਤਾਮਿਲਨਾਡੂ ਤੇ ਰਾਜਸਥਾਨ ਦੀ ਟੀਮ ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਅਹਿਮਦਾਬਾਦ ਵਿਚ 29 ਜਨਵਰੀ ਨੂੰ 12 ਵਜੇ ਤੋਂ ਖੇਡਿਆ ਜਾਵੇਗਾ। ਉਥੇ ਹੀ ਦੂਸਰਾ ਸੈਮੀਫਾਈਨਲ ਪਹਿਲਾ ਤੇ ਤੀਸਰਾ ਕਵਾਰਟਰ ਫਾਈਨਲ ਮੈਚ ਜਿੱਤਣ ਵਾਲੀ ਟੀਮ ਪੰਜਾਬ ਤੇ ਬੜੌਦਾ ਵਿਚਕਾਰ ਖੇਡਿਆ ਜਾਵੇਗਾ।Cricket2 months ago
-
ਰਾਹੁਲ ਗਾਂਧੀ ਦੀ ਤਮਿਲਨਾਡੂ ’ਚ ਚੋਣਾਵੀਂ ਮੁਹਿੰਮ ਦਾ ਵੱਜਿਆ ਬਿਗਲ, ਕਿਹਾ - ਸੱਤਾ ’ਚ ਆਏ ਤਾਂ ਜੀਐੱਸਟੀ ਦਾ ਪੁਨਰ-ਗਠਨ ਕਰਾਂਗੇਤਮਿਲਨਾਡੂ ਦੇ ਕੋਯੰਬਟੂਰ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਐੱਮਐੱਸਐੱਮਈ ਪ੍ਰਤੀਨਿਧੀਆਂ ਦੀ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਯੂਪੀਏ ਸਰਕਾਰ ਦੀ ਵਚਨਬੱਧਤਾ ਹੈ ਕਿ ਜਦੋਂ ਅਸੀਂ ਸੱਤਾਂ ’ਚ ਆਵਾਂਗੇ ਤਾਂ ਅਸੀਂ ਜੀਐੱਸਟੀ ਦਾ ਪੁਨਰ-ਗਠਨ ਕਰਾਂਗੇ।National2 months ago