takes
-
ਸੂਬਾ ਤੇ ਕੇਂਦਰ ਸਰਕਾਰ ਹਰੇਕ ਦੀ ਸੁਰੱਖਿਆ ਲਈ ਵਚਨਬੱਧ : ਡੀਸੀਸਟਾਫ ਰਿਪੋਰਟਰ, ਅੰਮਿ੍ਤਸਰ : ਕਸ਼ਮੀਰ 'ਚ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢਲੋਂ ਵੱਲੋਂ ਜਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ ਤੇ ਪੀਸ ਕਮੇਟੀ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਹਰੇਕ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨਾਜ਼ੁਕ ਮੌਕੇ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੋਵਾਂ ਵੱਲੋਂ ਵੀ ਇਸ ਮੌਕੇ ਅਮਨ-ਕਾਨੂੰਨ ਬਣਾਈ ਤੇ ਸਾਂਤੀ ਬਣਾਈ ਰੱਖਣ ਦੀ ਵਿਸ਼ੇਸ਼ ਹਦਾਇਤਾਂ ਆਈਆਂ ਹਨ। ਉਨ੍ਹਾਂ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਅਦਾਰੇ ਵਿਚ ਪੜ੍ਹਦੇ ਕਸ਼ਮੀਰੀ ਬੱਚਿਆਂ ਨਾਲ ਰਾਬਤਾ ਰੱਖਣ ਅਤੇ ਉਨ੍ਹਾਂ ਨੂੰ ਭਰੋਸਾ ਦੇਣ ਕਿ ਤੁਸੀਂ ਪੰਜਾਬ ਵਿਚ ਸਭ ਤੋਂ ਸੁਰੱਖਿਅਤ ਸਥਾਨ 'ਤੇ ਬੈਠੇ ਹੋ ਅਤੇ ਇੱਥੇ ਤਹਾਨੂੰ ਕਿਸੇ ਤਰਾਂ ਦੀ ਮੁਸ਼ਿਕPunjab4 months ago
-
ਮੋਦੀ ਸਰਕਾਰ ਨੇ ਲਿਆ ਇਤਿਹਾਸਕ ਫ਼ੈਸਲਾ : ਖੁੱਲਰਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੋਮਵਾਰ ਨੂੰ ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਇਸ ਨੰੂ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਡਾ: ਮੁਖਰਜੀ ਨੇ ਇੱਕ ਦੇਸ਼ ਇੱਕ ਵਿਧਾਨ ਦਾ ਜੋ ਹੋਕਾ ਦਿੰਦੇ ਹੋਏ ਸ਼ਹਾਦਤ ਦਿੱਤੀ ਉਸ ਨੰੂPunjab4 months ago
-
ਫ੍ਰੈਂਡਸ਼ਿਪ-ਡੇਅ 'ਤੇ ਸ਼ਾਨਦਾਰ ਬ੍ੰਚ ਦਾ ਲਿਆ ਆਨੰਦਦੋਸਤੀ ਦੇ ਖੂਬਸੂਰਤ ਰਿਸ਼ਤੇ ਨੂੰ ਮਨਾਉਣ ਦਾ ਸਭਾ ਤੋਂ ਵਧੀਆ ਤਰੀਕਾ ਦੋਸਤਾਂ ਨਾਲ ਮਿਲ ਕੇ ਖਾਣਾ ਖਾਣਾ ਹੈ। ਫ੍ਰੈਂਡਸ਼ਿਪ-ਡੇਅ 2019 ਦਾ ਜਸ਼ਨ ਮਨਾਉਣ ਲਈ ਰੈਡੀਸਨ ਬਲੂ ਹੋਟਲ ਐੱਮਬੀਡੀ ਲੁਧਿਆਣਾ ਦੇ 'ਕੈਫੇ ਡੇਲਿਸ਼' ਰੇਸਤਰਾਂ ਨੇ ਸ਼ਾਨਦਾਰ ਬ੍ੰਚ ਦਾ ਪ੍ਰਬੰਧ ਕੀਤਾ।Punjab4 months ago
-
ਕਾਨੂੰਨ ਨੂੰ ਵਿੱਤ ਬਿੱਲ ਰਾਹੀਂ ਲਿਆਉਣਾ ਇਨਸਾਫ਼ ਦੇ ਵਿਰੁੱਧ : ਕਾ. ਅਮਰਜੀਤ ਕੌਰਪੱਤਰ ਪ੍ਰਰੇਰਕ, ਲੁਧਿਆਣਾ : ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਨੇ ਕੋਡ ਆਫ਼ ਵੇਜ਼ਿਜ ਬਿੱਲ 2019 ਅਤੇ ਅPunjab4 months ago
-
ਜ਼ਿਲ੍ਹਾ ਵਾਸੀ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਦਾ ਲਾਹਾ ਖੱਟਣ ; ਅਰੋੜਾਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਸ਼ੁਰੂ ਕਰਨ ਦਾ ਉਦੇਸ਼ ਉਨ੍ਹਾਂ ਯੋਗ ਵਿਅਕਤੀਆਂ ਨੂੰ ਲਾਭ ਦੇਣਾ ਹੈ, ਜਿਨ੍ਹਾਂ ਨੂੰ ਅਜੇ ਤਕ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਪ੍ਰਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੈਂਪ ਵੀ ਲਾਏ ਜਾ ਰਹੇ ਹਨ,Punjab4 months ago
-
ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਪ੍ਰਰੇਰਣਾ ਲੈਣ ਨੌਜਵਾਨਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਕਰਨ ਵਾਲੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਬੁੱਧਵਾਰ ਨੂੰ ਪੰਜਾਬ ਕਾਂਗਰਸ ਸੇਵਾ ਦਲ ਦੇ ਦਫ਼ਤਰ ਸਕੱਤਰ ਤਿਲਕ ਰਾਜ ਸੋਨੂੰ ਦੀ ਅਗਵਾਈ ਵਿਚ ਮਨਾਇਆ ਗਿਆ। ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨਮਨ ਕਰਦਿਆਂ ਹੋਇਆਂ ਉਨ੍ਹਾਂ ਨੂੰ ਯਾਦ ਕੀਤਾ।Punjab4 months ago
-
ਦੁਪਹਿਰ ਦੇ ਭੋਜਨ ਦਾ ਸੱਦਾ ਸੀ ਪਰ ਚਾਹ 'ਤੇ ਮਿਲੇ ਕੈਪਟਨ ਤੇ ਫਾਰੂਕ ਅਬਦੁੱਲਾਜਾਣਕਾਰੀ ਮੁਤਾਬਕ ਫਾਰੂਕ ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ। ਉਹ ਉਥੇ ਲਗਪਗ 19 ਮਿੰਟ ਰੁਕੇ। ਦੋਵਾਂ ਨੇ ਚਾਹ ਦੌਰਾਨ ਗ਼ੈਰ ਰਸਮੀ ਗੱਲਬਾਤ ਕੀਤੀ।Punjab4 months ago
-
ਪੰਜਾਬ ਵਿਧਾਨ ਸਭਾ ਨੂੰ ਮਿਲੇਗੀ ਮੂਲ ਦਿਖ, ਯੂਨੈਸਕੋ ਦੇ ਦਖ਼ਲ ਮਗਰੋਂ ਯੂਟੀ ਪ੍ਰਸ਼ਾਸਨ ਨੇ ਉਠਾਇਆ ਇਹ ਕਦਮਕਈ ਸਾਲਾਂ ਬਾਅਦ ਹੁਣ ਵਿਧਾਨ ਸਭਾ ਕੰਪਲੈਕਸ ਦੀ ਅਸਲ ਦਿਖ, ਜੋ ਲੀ ਕਾਰਬੂਜੀਅਰ ਨੇ ਦਿੱਤੀ ਸੀ, ਮੁੜ ਦੇਖਣ ਨੂੰ ਮਿਲੇਗੀ।Punjab4 months ago
-
ਬੱਚਿਆਂ ਨੇ ਸੋਲੋ ਡਾਂਸ ਮੁਕਾਬਲੇ 'ਚ ਲਿਆ ਭਾਗਡਾਬਾ ਰੋਡ ਡਾਬਾ ਕਲੌਨੀ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗੀਤ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਪੰਜਾਬੀ, ਹਿੰਦੀ ਅਤੇ ਰਾਜਸਥਾਨੀ ਗੀਤਾਂ ਤੇ ਡਾਂਸ ਕਰਕੇ ਸਭ ਦਾ ਮਨ ਮੋਹ ਲਿਆ।Punjab4 months ago
-
ਈਓ ਗਿੱਲ ਨੇ ਚਾਰਜ਼ ਸੰਭਾਲਿਆਸਥਾਨਕ ਸਰਕਾਰਾਂ ਵਿਭਾਗ 'ਚ ਹੋਈਆਂ ਬਦਲੀਆਂ ਦੌਰਾਨ ਨਗਰ ਪੰਚਾਇਤ ਮਲੌਦ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਦੀ ਬਦਲੀ ਨਗਰ ਕੌਂਸਲ ਮੁੱਲਾਪੁਰ ਦਾਖਾ ਵਿਖੇ ਹੋਣ ਉਪਰੰਤ ਅੱਜ ਨਵੇਂ ਆਏ ਕਾਰਜ ਸਾਧਕ ਅਫਸਰ ਬਲਵੀਰ ਸਿੰਘ ਗਿੱਲ ਨੇ ਚਾਰਜ ਸੰਭਾਲ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਨਤਕ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਗੇ। ਈਓ ਗਿੱਲ ਨੇ ਕਿਹਾ ਕਿ ਪ੍ਰਰਾਪਰਟੀ ਟੈਕਸ ਤੇ ਹੋਰ ਬਕਾਇਆਜਾਤ ਦੀ ਰਿਕਵਰੀ ਲਈ ਸਖਤ ਕਾਰਵਾਈ ਕੀਤੀ ਜਾਵੇਗੀ।Punjab4 months ago
-
ਨਾਇਬ ਤਹਿਸੀਲਦਾਰ ਨੇ ਅਹੁਦਾ ਸੰਭਾਲਿਆਮਾਛੀਵਾੜਾ ਸਬ-ਤਹਿਸੀਲ 'ਚ ਨਾਇਬ ਤਹਿਸੀਲਦਾਰ ਵਿਜੈ ਕੁਮਾਰ ਵਲੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਮਾਛੀਵਾੜਾ 'ਚ ਕੇ ਸੀ ਦੱਤਾ ਬਤੌਰ ਨਾਇਬ ਤਹਿਸੀਲਦਾਰ ਤਾਇਨਾਤ ਸਨ ਤੇ ਉਨ੍ਹਾਂ ਦਾ ਕੁੱਝ ਦਿਨ ਪਹਿਲਾਂ ਹੀ ਤਬਾਦਲਾ ਹੋ ਗਿਆ ਸੀ ਤੇ ਉਨ੍ਹਾਂ ਦੀ ਜਗ੍ਹਾ ਹੁਣ ਵਿਜੈ ਕੁਮਾਰ ਨੇ ਅਹੁਦਾ ਸੰਭਾਲ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਕੁਮਾਰ ਨੇ ਕਿਹਾ ਕਿ ਉਹ ਮਾਛੀਵਾੜਾ ਸਬ-ਤਹਿਸੀਲ 'ਚ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਗੇ ਤੇ ਸਾਰਿਆਂ ਦੇ ਜਾਇਜ਼ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ।Punjab4 months ago
-
ਕਾਂਗਰਸ ਛੱਡ ਲਿਪ ਦੇ ਹੋਏ ਮਾਨ ਨੂੰ ਪਾਰਟੀ ਨੇ ਸੰਭਾਲੀ ਨੌਜਵਾਨਾਂ ਦੀ ਕਮਾਂਡਬੀਤੇ ਦਿਨੀਂ ਕਾਂਗਰਸ ਨੂੰ ਛੱਡ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨ ਆਗੂ ਤਲਵਿੰਦਰ ਸਿੰਘ ਮਾਨ ਨੂੰ ਲਿਪ ਨੇ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ। ਜਿਸ ਦੀ ਜਾਣਕਾਰੀ ਮਿਲਦੇ ਸਾਰ ਹੀ ਮਾਨ ਦੇ ਸਮਰਥਕਾਂ ਅਤੇ ਨੌਜਵਾਨਾਂ ਵੱਲੋਂ ਮਾਨ ਨੂੰPunjab4 months ago
-
ਇੰਸਪੈਕਟਰ ਗੁਰਦੀਪ ਸਿੰਘ ਨੇ ਲਿਆ ਥਾਣਾ ਮੁਖੀ ਮਾਛੀਵਾੜੇ ਦਾ ਚਾਰਜਐੱਸਐੱਸਪੀ ਪੁਲਿਸ ਜਿਲ੍ਹਾ ਖੰਨਾ ਗੁਰਸ਼ਰਨਜੀਤ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤੇ ਇੰਸਪੈਕਟਰ ਗੁਰਦੀਪ ਸਿੰਘ ਨੂੰ ਥਾਣਾ ਮਾਛੀਵਾੜਾ ਦਾ ਮੱੁਖੀ ਲਗਾਇਆ ਗਿਆ। ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਇਲਾਕੇ 'ਚ ਕੋਈ ਗੈਰ ਕਾਨੂੰਨੀ ਸਰਗਰਮੀ ਬਰਦਾਸ਼ਤ ਨਹੀਂ ਕਰਨਗੇ।Punjab4 months ago
-
ਅੌਰਤ ਨੂੰ ਕੁੱਟਿਆ ਤੇ ਵਾਲ਼ੀਆਂ ਲੁੱਟ ਕੇ ਫ਼ਰਾਰਤੜਕੇ ਪੌਣੇ ਛੇ ਵਜੇ ਦੇ ਕਰੀਬ ਘਰ ਤੋਂ ਸੈਰ ਕਰਨ ਲਈ ਜਾ ਰਹੀ ਅੌਰਤ ਨੂੰ ਰਸਤੇ ਵਿਚ ਰੋਕ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਲੁਟੇਰੇ ਨੇ ਅੌਰਤ ਦੀਆਂ ਵਾਲ਼ੀਆਂ ਲੁੱਟ ਲਈਆਂ। ਲੁਟੇਰੇ ਨੇ ਮਹਿਲਾ ਨੂੰ ਇਸ ਕਦਰ ਦਹਿਸ਼ਤ 'ਚ ਲੈ ਲਿਆ ਕਿ ਉਹ ਰੌਲ਼ਾ ਵੀ ਨਾ ਪਾ ਸਕੀ। ਬਿਨਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਨੌਜਵਾਨ ਕੁਝ ਹੀ ਮਿੰਟਾਂ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।Punjab4 months ago
-
ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਅਹੁਦਾ ਸੰਭਾਲਿਆਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਨਵੇਂ ਮੈਨੇਜਰ ਰਜਿੰਦਰ ਸਿੰਘ ਟੌਹੜਾ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਮੈਨੇਜਰ ਰਜਿੰਦਰ ਸਿੰਘ ਟੌਹੜਾ ਵਲੋਂ ਅਹੁਦਾ ਸੰਭਾਲਣPunjab4 months ago
-
ਪੁਲਿਸ ਨੇ ਰੇਹੜੀਆਂ ਹਟਾਈਆਂ, ਆਟੋ ਚਾਲਕਾਂ ਦੇ ਕੱਟੇ ਚਲਾਨਰਾਜਪੁਰਾ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਆਵਾਜਾਈ ਵਿਚ ਅੜੀਕਾ ਬਣ ਰਹੀਆਂ ਰੇਹੜੀ ਫੜੀ ਵਾਲਿਆਂ ਨੂੰ ਅੱਜ ਟ੍ਰੈਿਫ਼ਕ ਪੁਲਿਸ ਨੇ ਹਟਾਇਆ। ਇਸ ਮੌਕੇ ਸੜਕ ਤੇ ਖੜੇ ਆਟੋ ਚਾਲਕਾ ਦੇ ਚਲਾਨ ਵੀ ਕੱਟੇ। ਟ੍ਰੈਫਿਕ ਇੰਚਾਰਜ ਅਮਰਜPunjab4 months ago
-
ਬੱਚਿਆਂ ਨੇ ਗੁਰਬਾਣੀ ਕੰਠ ਮੁਕਾਬਲੇ 'ਚ ਲਿਆ ਭਾਗਸੁਖਦੇਵ ਸਿੰਘ, ਲੁਧਿਆਣਾ : ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ 'ਚ ਇੰਟਰ ਕਲਾਸ ਨਰਸਰੀ ਤੋਂ ਦੂਜੀ ਜਮਾਤ ਤਕ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਜਪੁਜੀ ਸਾਹਿਬ, ਚੌਪਈ ਸਾਹਿਬ, ਕੀਰਤਨ ਸੋਹਿਲਾ ਸਾਹਿਬ ਦੀਆਂ ਬਾਣੀਆਂ ਸੁਣਾਈਆਂ।Punjab4 months ago
-
ਪਲਾਸਟਿਕ ਲਿਫ਼ਾਫ਼ੇ ਨਾ ਵਰਤਣ ਦੀ ਚੁੱਕੀ ਸਹੁੰਭਾਰਤ ਸਰਕਾਰ ਵਲੋਂ ਸਵੱਛ ਭਾਰਤ ਇੰਟਰਨਸ਼ਿਪ 2019 ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਦੀ ਅਗਵਾਈ 'ਚ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ 'ਚ ਵਿਦਿਆਰਥੀਆਂ ਨੂੰ ਪਲਾਸਟਿਕ ਲਿਫ਼ਾਿਫ਼ਆਂ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਾਈ ਗਈ।Punjab4 months ago
-
ਟੀਮ ਇੰਡੀਆ ਖ਼ਿਲਾਫ਼ ਬਿਆਨ ਦੇਣ ਕਾਰਨ ਇਸ ਪਾਕਿਸਤਾਨੀ ਕ੍ਰਿਕਟਰ ਨੂੰ ਗਵਾਉਣੀ ਪਈ ਨੌਕਰੀ !ਆਈਸੀਸੀ ਵਨਡੇਅ ਵਿਸ਼ਵ ਕੱਪ 'ਚ ਪਾਕਿਸਤਾਨ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਸੀ ਤੇ ਇਹ ਟੀਮ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਸੀ। ਟੀਮ ਦੇ ਪ੍ਰਦਰਸ਼ਨ 'ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਤੇ ਖ਼ੂਬ ਆਲੋਚਨਾ ਵੀ ਕੀਤੀ।Cricket4 months ago
-
ਹੈਰੋਇਨ ਦਾ ਨਸ਼ਾ ਕਰਦੇ ਛੇ ਗਿ੍ਫ਼ਤਾਰਐਂਟੀ ਨਾਰਕੋਟਿਕ ਸੈੱਲ ਨੇ ਹੈਰੋਇਨ ਪੀਂਦੇ 6 ਨੌਜਵਾਨਾਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸੈੱਲ ਦੇ ਇੰਚਾਰਜ ਅਮਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਛਪਾਲ ਸਿੰਘ ਵਾਸੀ ਪਮੌਰ ਦੇ ਖੇਤਾਂPunjab4 months ago