take
-
ਦੂਸਰੇ ਪੜਾਅ 'ਚ PM ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੂੰ ਵੀ ਲੱਗੇਗਾ ਟੀਕਾCoronavirus ਖ਼ਿਲਾਫ਼ ਲੜਾਈ ਦੇ ਦੂਸਰੇ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣਗੇ। ਪੀਐੱਮ ਮੋਦੀ ਤੋਂ ਇਲਾਵਾ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਵੀ ਵੈਕਸੀਨ ਲੈਣਗੇ।National2 hours ago
-
ਅਮਰੀਕੀ ਰਾਸ਼ਟਰਪਤੀ ਨੂੰ ਕੌਣ ਚੁੱਕਵਾਉਂਦਾ ਹੈ ਸਹੁੰ ਤੇ ਕਦੋਂ ਤੋਂ ਸ਼ੁਰੂ ਹੋਈ ਇਸ ਦੌਰਾਨ ਬਾਈਬਲ ਰੱਖਣ ਦੀ ਪ੍ਰਥਾਜੋਅ ਬਾਈਡਨ ਅਮਰੀਕਾ ਦੇ 46 ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੂੰ ਦੇਸ਼ ਦੇ ਚੀਫ਼ ਜਸਟਿਸ ਸਹੁੰ ਚੁਕਾਉਂਦੇ ਹਨ। ਇਸ ਦੌਰਾਨ ਆਪਣੇ ਹੱਥਾਂ ’ਚ ਬਾਈਬਲ ਰੱਖਣ ਦੀ ਪ੍ਰਥਾ ਦੇਸ਼ ਦੀ ਪਹਿਲੀ ਮਹਿਲਾ ਲੇਡੀ ਬਰਡ ਜਾਨਸਨ ਤੋਂ ਸ਼ੁਰੂ ਹੋਈ ਸੀ।World1 day ago
-
UT ਪ੍ਰਸ਼ਾਸਨ ਦੀ ਸ਼ਹਿਰ ਦੇ ਕੋਚਿੰਗ ਸੈਂਟਰਾਂ ’ਤੇ ਵੱਡੀ ਕਾਰਵਾਈ, 86 ਨੂੰ ਨੋਟਿਸ ਜਾਰੀ, 27 ਜਨਵਰੀ ਨੂੰ ਹੋਣਾ ਹੋਵੇਗਾ ਪੇਸ਼ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਪ੍ਰਾਈਵੇਟ ਕੋਚਿੰਗ ਸੈਂਟਰ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਸਾਲਾਂ ਤੋਂ ਚੱਲ ਰਹੇ ਕੋਚਿੰਗ ਸੈਂਟਰ ਸੰਚਾਲਕਾਂ ਨੂੰ ਐਸਡੀਐਮ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ,Punjab1 day ago
-
Joe Biden Oath Ceremony : ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣਨ ਜਾ ਰਹੇ ਹਨ ਬਾਇਡਨਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਜੋਅ ਬਾਇਡਨ ਅੱਜ ਬੁੱਧਵਾਰ 20 ਜਨਵਰੀ 2021 ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ 'ਚ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਵੀ ਬਣ ਜਾਣਗੇ। ਨਵੰਬਰ 2020 'ਚ ਉਹ 78 ਸਾਲ ਦੇ ਹੋ ਗਏ ਹਨ।World1 day ago
-
ਸਿਰਫ਼ ਭਲਵਾਨੀ ਗੇੜਾ ਦੇ ਕੇ ਮੁੜ ਜਾਂਦੀ ਹੈ ਅਸਟੇਟ ਵਿਭਾਗ ਦੀ ਗੱਡੀਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਗੱਡੀ ਜਦੋਂ ਵੀ ਇਲਾਕੇ 'ਚ ਗੇੜਾ ਮਾਰਦੀ ਹੈ ਤਾਂ ਰੇਹੜੀ ਤੇ ਫੜ੍ਹੀ ਵਾਲਿਆਂ 'ਚ ਹਫੜਾ-ਦਫੜੀ ਮਚ ਜਾਂਦੀ ਹੈ। ਗੱਡੀ 'ਚ ਸਵਾਰ ਮੁਲਾਜ਼ਮ ਇਸ ਕਾਰਵਾਈ ਦੌਰਾਨ ਕੁਝ ਸਾਮਾਨ ਵੀ ਜ਼ਬਤ ਕਰ ਲੈਂਦੇ ਹਨ ਪਰ ਕੁਝ ਕੁ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਫਿਰ ਵੀ ਬਰਕਰਾਰ ਰਹਿੰਦੇ ਹਨ। ਮੰਗਲਵਾਰ ਨੂੰ ਜਦੋਂ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਗੱਡੀ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਛੇਹਰਟਾ ਪੁੱਜੀ ਤਾਂ ਰੇਹੜੀ ਤੇ ਫੜ੍ਹੀ ਵਾਲਿਆਂ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕੁਝ ਰੇਹੜੀ ਤੇ ਫੜ੍ਹੀ ਵਾਲਿਆਂ ਦਾ ਕੁਝ ਸਾਮਾਨ ਵੀ ਕਬਜ਼ੇ 'ਚ ਲਿਆ। ਆਮ ਤੌਰ 'ਤੇ ਵੇਖਣ 'ਚ ਆ ਰਿਹਾ ਹੈ ਕਿ ਨਿਗਮ ਦੇ ਮੁਲਾਜ਼ਮ ਸਿਰਫ਼ ਰੇਹੜੀ ਤੇ ਫੜ੍ਹੀ ਵਾਲਿਆਂ ਦਾ ਸਾਮਾਨ ਹੀ ਕਬਜ਼ੇ 'ਚ ਲੈਂਦੇ ਹਨ ਜਿਨ੍ਹਾਂ ਦੀ ਕੋਈ ਪਹੁੰਚ ਨਹੀਂ, ਜਦੋਂਕਿ ਇਸ ਮਾਮਲੇ 'ਚ ਪਹੁੰਚ ਵਾਲੇ ਤੇ ਵੱਡੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਨਿਗਮ ਦੇ ਮੁਲਾਜ਼ਮ ਕੋਈ ਕਾਰਵਾਈ ਨਹੀਂ ਕਰਦੇ।Punjab2 days ago
-
Jiah Khan ਦੀ ਭੈਣ ਦਾ ਖੁਲਾਸਾ, ‘ਰਿਹਰਸਲ ਦੌਰਾਨ ਸਾਜਿਦ ਖ਼ਾਨ ਨੇ ਮੇਰੀ ਭੈਣ ਨੂੰ ਕਿਹਾ ਸੀ ‘ਆਪਣਾ ਟਾਪ ਉਤਾਰ’Sports news ਸਾਲ 2018 ’ਚ ਮੀਟੂ ਮੂਵਮੈਂਟ (#MeToo) ਦੌਰਾਨ ਫਿਲਮ ਨਿਰਦੇਸ਼ਕ ਸਾਜਿਦ ਖ਼ਾਨ ਖਿਲਾਫ਼ ਕੁਝ ਮਹਿਲਾਵਾਂ ਨੇ ਸੈਕਸ਼ੁਅਲ ਹੈਰਸਮੈਂਟ ਦਾ ਦੋਸ਼ ਲਗਾਏ ਸੀ। ਇਸ ਦਾ ਖਾਮਿਆਜਾ ਇਹ ਹੋਇਆ ਸੀ ਕਿ ਸਾਜਿਦ ਖ਼ਾਨ ਨੂੰ ‘ਹਾਊਸਫੁਲ 4’ ਫਿਲਮ ਦਾ ਡਾਇਰੈਕਸ਼ਨ ਛੱਡਣੀ ਪਈ ਸੀ।Entertainment 2 days ago
-
ਹਵਾਈ ਜਹਾਜ਼ ਨਾਲ ਸੈਲਫੀ ਲੈਣ ਦੇ ਸ਼ੌਕ 'ਚ ਏਅਰਫੋਰਸ ਸਟੇਸ਼ਨ ਦੀ ਕੰਧ ਟੱਪਿਆ ਨੌਜਵਾਨ,ਏਅਰਫੋਰਸ ਪੁਲਿਸ ਨੇ ਕੀਤਾ ਕਾਬੂਜ਼ੀਰਕਪੁਰ ਦੇ ਭਬਾਤ ਦੇ ਗੋਦਾਮ ਖੇਤਰ ਦੇ ਨਾਲ ਲੱਗਦੇ ਚੰਡੀਗੜ ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੰਦਰ ਵੜੇ ਇੱਕ ਸ਼ੱਕੀ ਵਿਅਕਤੀ ਨੂੰ ਏਅਰਫੋਰਸ ਪੁਲਿਸ ਨੇ ਕਾਬੂ ਕਰਕੇ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜਿਸਦੇ ਖ਼ਿਲਾਫ਼ ਜ਼ੀਰਕਪੁਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈPunjab2 days ago
-
ਹੁਸ਼ਿਆਰਪੁਰ 'ਚ ਸਿਵਲ ਸਰਜਨ ਨੇ ਟੀਕਾਕਾਰਨ ਕਰਵਾ ਕਿ ਕੀਤੀ ਸ਼ੁਰੂਆਤਕੋਵਿਡ-19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ 'ਚ 16 ਜਨਵਰੀ ਤੋਂ ਹੋ ਚੁੱਕੀ ਹੈਕੋਵਿਡ-19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ 'ਚ 16 ਜਨਵਰੀ ਤੋਂ ਹੋ ਚੁੱਕੀ ਹੈਕੋਵਿਡ-19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ 'ਚ 16 ਜਨਵਰੀ ਤੋਂ ਹੋ ਚੁੱਕੀ ਹੈPunjab3 days ago
-
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਲਵਾਇਆ ਕੋਵਿਡ-19 ਦਾ ਟੀਕਾਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕੋਵਿਡ-19 ਦਾਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕੋਵਿਡ-19 ਦਾਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕੋਵਿਡ-19 ਦਾਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕੋਵਿਡ-19 ਦਾPunjab3 days ago
-
ਸਹੁੰ ਚੁੱਕਣ ਪਿੱਛੋਂ 18 ਪ੍ਰਸਤਾਵਾਂ 'ਤੇ ਦਸਤਖ਼ਤ ਕਰਨਗੇ ਬਾਇਡਨ, ਵਾਸ਼ਿੰਗਟਨ ਬੁਲਾਏ ਗਏ ਹਜ਼ਾਰਾਂ ਸੈਨਿਕਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਕੰਮਾਂ ਦੀ ਸੂਚੀ ਤਿਆਰ ਕਰ ਲਈ ਹੈ ਜਿਨ੍ਹਾਂ ਨੂੰ ਉਹ ਸਹੁੰ ਵਾਲੇ ਦਿਨ ਹੀ ਪੂਰਾ ਕਰਨਗੇ।World3 days ago
-
Rear Seatbelt ਦਾ ਇਸਤੇਮਾਲ ਨਾ ਕਰਨ ’ਤੇ ਹੁਣ ਦੇਣਾ ਪਵੇਗਾ ਭਾਰੀ ਜੁਰਮਾਨਾ, ਇਸ ਸੂਬੇ ਦੀ ਪੁਲਿਸ ਨੇ ਸ਼ੁਰੂ ਕੀਤੀ ਮੁਹਿੰਮFine for not wearing Rear Seatbelt: ਦੇਸ਼ ’ਚ ਸੜਕ ਸੁਰੱਖਿਆ ਦੇ ਹਜ਼ਾਰ ਨਿਯਮ ਹੋਣ ਦੇ ਬਾਵਜੂਦ ਲੋਕ ਆਪਣੀ ਜਾਣ ਨੂੰ ਖ਼ਤਰੇ ’ਚ ਪਾ ਕੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।National4 days ago
-
ਸਿੱਖ ਵਿਰੋਧੀ ਦੰਗੇ : ਗਵਾਹਾਂ ਦੇ ਬਿਆਨ ਲੈਣ ਚੇਨਈ ਤੇ ਦਿੱਲੀ ਜਾਵੇਗੀ ਐੱਸਆਈਟੀਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ ਦੇ ਚਕੇਰੀ ਅਤੇ ਗੋਵਿੰਦ ਨਗਰ 'ਚ ਹੱਤਿਆਵਾਂ ਦੇ ਮਾਮਲੇ 'ਚ ਪੀੜਤ ਪਰਿਵਾਰਾਂ ਦੇ ਬਿਆਨ ਲੈਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਚੇਨਈ ਤੇ ਦਿੱਲੀ ਜਾਵੇਗੀ...National4 days ago
-
ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਮ ਲਵਾਂਗੇ : ਵਿਧਾਇਕ ਅੰਗਦ ਸਿੰਘਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦPunjab6 days ago
-
ਇਜ਼ਰਾਇਲ 'ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖ਼ਿਲਾਫ਼ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਲਾਪਰਵਾਹੀ ਕੀਤੀ।World11 days ago
-
EPF Latest News: ਵਧ ਸਕਦੀ ਹੈ Take Home Salary, ਜਾਣੋ ਕਦੋਂ ਤੋਂ ਲਾਗੂ ਹੋਵੇਗਾ ਨਵਾਂ Pay ScaleEPF Latest News: ਕੇਂਦਰ ਸਰਕਾਰ ਵੱਲੋਂ ਬਣਾਇਆ ਨਵਾਂ ਵੇਜ ਕੋਡ ਭਾਵ ਨਵਾਂ ਪੇਅ-ਸਕੇਲ ਇਸ ਸਾਲ ਅਪ੍ਰੈਲ ਤੋਂ ਲਾਗੂ ਹੋਣਾ ਹੈ। ਇਸ ਦੌਰਾਨ ਕੁਝ ਬਦਲਾਵਾਂ ਦੀ ਸਿਫਾਰਸ਼ ਕਿਰਤ ਮੰਤਰਾਲੇ ਵੱਲੋਂ ਕੀਤੀ ਗਈ ਹੈ।Business11 days ago
-
ਕੋਰੋਨਾ ਵੈਕਸੀਨ Pfizer ਲੈਣ ਤੋਂ 16 ਦਿਨਾਂ ਬਾਅਦ ਡਾਕਟਰ ਦੀ ਮੌਤ, ਸਰੀਰ 'ਚ ਦਿਸੇ ਸੀ ਅਜੀਬ ਲੱਛਣਜਿੱਥੇ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਉੱਥੇ ਹੀ ਇਕ ਬੁਰੀ ਖ਼ਬਰ ਵੀ ਆਈ ਹੈ। ਕੋਰੋਨਾ ਵੈਕਸੀਨ Pfizer ਲੈਣ ਵਾਲੇ ਇਕ ਡਾਕਟਰ ਦੀ 16 ਦਿਨਾਂ ਬਾਅਦ ਮੌਤ ਹੋ ਗਈ ਹੈ। ਅਮਰੀਕਾ ਦੇ ਸਾਊਥ ਫਲੋਰਿਡਾ 'ਚ ਰਹਿੰਦੀ 56 ਸਾਲਾ ਡਾਕਟਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਕੋਰੋਨਾ ਵੈਕਸੀਨ ਨਾਲ ਹੋਈ ਹੈ।World12 days ago
-
ਬਹੁਪੱਖੀ ਵਿਕਾਸ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਹਾਈ ਹੋਣਗੀਆਂ ਪੰਜ ਨਵੀਆਂ ਸਕੀਮਾਂ : ਸੋਨਾਲੀ ਗਿਰੀਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀਆਂ ਗਈਆਂ ਪੰਜ ਨਵੀਆਂ ਸਕੀਮਾਂ ਬਹੁਪੱਖੀ ਵਿਕਾਸ ਅਤੇ ਨਰੋਏਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀਆਂ ਗਈਆਂ ਪੰਜ ਨਵੀਆਂ ਸਕੀਮਾਂ ਬਹੁਪੱਖੀ ਵਿਕਾਸ ਅਤੇ ਨਰੋਏਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀਆਂ ਗਈਆਂ ਪੰਜ ਨਵੀਆਂ ਸਕੀਮਾਂ ਬਹੁਪੱਖੀ ਵਿਕਾਸ ਅਤੇ ਨਰੋਏਪੰਜਾਬ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀਆਂ ਗਈਆਂ ਪੰਜ ਨਵੀਆਂ ਸਕੀਮਾਂ ਬਹੁਪੱਖੀ ਵਿਕਾਸ ਅਤੇ ਨਰੋਏPunjab13 days ago
-
ਪਹਿਲੇ ਦਿਨ ਵਿਦਿਆਰਥੀਆਂ ਨੇ ਨਹੀਂ ਵਿਖਾਈ ਸਕੂਲ ਆਉਣ 'ਚ ਦਿਲਚਸਪੀਕੋਰੋਨਾ ਮਹਾਮਾਰੀ ਸ਼ੁਰੂ ਹੋਣ 'ਤੇ 22 ਮਾਰਚ 2020 ਤੋਂ ਬਾਅਦ ਵੀਰਵਾਰ ਨੂੰ ਪੰਜਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਦੀ ਪੜ੍ਹਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਆਰੰਭ ਹੋ ਗਈ ਪਰ ਪਹਿਲਾ ਦਿਨ ਹੋਣ ਕਾਰਨ ਜ਼ਿਲ੍ਹੇ ਦੇ ਕੁਝ ਕੁ ਸਰਕਾਰੀ ਸਕੂਲਾਂ ਨੂੰ ਛੱਡ ਕੇ ਬਹੁਤੇ ਸਰਕਾਰੀ ਸਕੂਲਾਂ 'ਚ ਹਾਜ਼ਰੀ ਬਹੁਤ ਘੱਟ ਰਹੀ। ਕੋਰੋਨਾ ਵਾਇਰਸ ਦੇ ਭੈਅ ਕਾਰਨ ਜ਼ਿਆਦਾਤਰ ਮਾਪਿਆਂ ਨੇ ਪਹਿਲੇ ਦਿਨ ਬੱਚੇ ਸਕੂਲ ਭੇਜਣ ਤੋਂ ਗੁਰੇਜ਼ ਹੀ ਕੀਤਾ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਹਾਜ਼ਰੀ ਨੂੰ ਪ੍ਰਭਾਵਸ਼ਾਲੀ ਦੱਸਦੇ ਹੋਏ ਸੋਮਵਾਰ ਤੋਂ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਪ੍ਰਗਟਾਈ ਹੈ। ਸ਼ਹਿਰ ਦੇ ਬਹੁਤ ਸਾਰੇ ਨਿੱਜੀ ਸਕੂਲਾਂ 'ਚ ਪੰਜਵੀਂ ਜਮਾਤ ਤੋਂ 8ਵੀਂ ਜਮਾਤ ਦੇ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ।Punjab14 days ago
-
ਪੌੜੀਆਂ ’ਤੇ ਨੀਂਦ, ਦਿਲ ’ਚ ਦੇਸ਼ ਸੇਵਾ ਦਾ ਜਜ਼ਬਾ! ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰ ਰਹੇ ਜਲੰਧਰ ’ਚ ਫ਼ੌਜ ਭਰਤੀ ਰੈਲੀ ’ਚ ਆਏ ਨੌਜਵਾਨਜਲੰਧਰ ਕੈਂਟ ’ਚ ਫ਼ੌਜ ਦੀ ਭਰਤੀ ਰੈਲੀ ਦੇ ਤੀਜੇ ਦਿਨ ਸਫ਼ਲ ਰਹੇ ਜਵਾਨ ਖ਼ੁਸ਼ ਤਾਂ ਅਸਫਲ ਰਹੇ ਨੌਜਵਾਨਾਂ ’ਚ ਨਿਰਾਸ਼ਾ ਦਿਖਾਈ ਦਿੱਤੀ। ...Punjab14 days ago
-
ਡੀਸੀ ਵੱਲੋਂ ਪਲੇਸਮੈਂਟ ਮੁਹਿੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮਕਾਜ਼ ਦਾ ਜਾਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮਕਾਜ਼ ਦਾ ਜਾਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮਕਾਜ਼ ਦਾ ਜਾPunjab17 days ago