take revenge
-
IPL 2020 : ਆਰਸੀਬੀ ਤੋਂ ਬਦਲਾ ਲੈਣ ਉਤਰਨਗੇ ਨਾਈਟਰਾਈਡਰਜ਼ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੁਕਾਬਲੇ ਵਿਚ ਸਿਤਾਰਿਆਂ ਨਾਲ ਸਜੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਪਹਿਲੇ ਗੇੜ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਉਤਰੇਗੀ।Cricket2 months ago
-
ਭਾਰਤ ਦਾ ਬਦਲਾ ਘੱਟਗਿਣਤੀਆਂ ਤੋਂ ਲੈ ਰਿਹਾ ਪਾਕਿਸਤਾਨ, ਇਮਰਾਨ ਨੇ ਕਿਹਾ- ਕੋਈ ਗੈਰ-ਮੁਸਲਿਮ ਨਹੀਂ ਬਣੇਗਾ...ਪਾਕਿਸਤਾਨ ਦੀ ਸੰਸਦ ਨੇ ਇਕ ਘੱਟਗਿਣਤੀ ਈਸਾਈ ਮੈਂਬਰ ਦੇ ਸੰਵਿਧਾਨਕ ਸੋਧ ਬਿੱਲ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਪ੍ਰਸਤਾਵ ਸੀ ਕਿ ਕੋਈ ਵੀ ਗੈਰ-ਮੁਸਲਿਮ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਸਕਦਾ ਹੈ।World1 year ago
-
ਚੋਣ ਪ੍ਰਚਾਰ ਮਗਰੋਂ ਘਰ ਪਰਤ ਰਹੇ ਕਾਂਗਰਸੀ ਆਗੂ ਦੇ ਮਾਰੀਆਂ ਗੋਲ਼ੀਆਂ, ਹਾਲਤ ਗੰਭੀਰਲੰਘੀ ਰਾਤ ਪਿੰਡ ਮਾਹੀਵਾਲਾ ਨੇੜੇ ਕਾਰ ਸਵਾਰ ਨੌਜਵਾਨ ਕਾਂਗਰਸੀ ਆਗੂ ਲਖਵਿੰਦਰ ਲੱਖੀ ਗੁੱਜਰ ਨੂੰ ਗੋਲ਼ੀਆਂ ਮਾਰ ਕੇ ਫੱਟੜ ਕਰ ਦਿੱਤਾ ਗਿਆ। ਗੋਲ਼ੀਆਂ ਦੇ ਸ਼ਿਕਾਰ ਹੋਏ ਲੱਖੀ ਨੇ ਦੂਜੇ ਧੜੇ ਦੇ ਚਾਰ ਨੌਜਵਾਨਾਂ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।Punjab1 year ago
-
IPL 2019 MI vs KXIP : ਆਪਣੀ ਲੈਅ ਨੂੰ ਬਰਕਰਾਰ ਰੱਖਣਾ ਚਾਹੁਣਗੇ ਇੰਡੀਅਨਜ਼ ਤੇ ਕਿੰਗਜ਼ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਅੱਗੇ ਆ ਕੇ ਟੀਮ ਦੀ ਅਗਵਾਈ ਕਰਨੀ ਪਵੇਗੀ। ਕਪਤਾਨ ਅਜੇ ਤਕ ਬੱਲੇ ਨਾਲ ਜ਼ਿਆਦਾ ਕਮਾਲ ਨਹੀਂ ਦਿਖਾ ਸਕੇ ਹਨ ਪਰ ਇਸ ਮੈਚ ਵਿਚ ਉਨ੍ਹਾਂ ਦੀ ਕੋਸ਼ਿਸ਼ ਆਪਣੀ ਲੈਅ ਨੂੰ ਵਾਪਿਸ ਹਾਸਲ ਕਰਨ ਦੀ ਹੋਵੇਗੀ।Cricket1 year ago