tabliggi jamaat
-
ਤਬਲੀਗੀ ਜਮਾਤ ਦੇ ਸਮਾਗਮ 'ਚ ਗਏ ਚੌਕੀਮਾਨ ਦੇ ਇਕ ਹੋਰ ਨੌਜਵਾਨ ਨੂੰ ਕੋਰੋਨਾ ਵਾਇਰਸਜਗਰਾਉਂ ਦੇ ਪਿੰਡ ਚੌਕੀਮਾਨ ਦੇ ਗੁੱਜਰ ਪਰਿਵਾਰ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਨਿਜ਼ਾਮੂਦੀਨ ਮਰਕਜ਼ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਇੱਕ ਹੋਰ ਮੁਸਲਿਮ ਪਰਿਵਾਰ ਦੇ ਪੰਦਰਾਂ ਸਾਲਾ ਨੌਜਵਾਨ ਨੂੰ ਨੋਵਲ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਜਿਸ ਦੇ ਚੱਲਦਿਆਂ ਹੁਣ ਪਿੰਡ ਚੌਕੀਮਾਨ 'ਚ ਪੀੜਤਾਂ ਦੀ ਗਿਣਤੀ ਹੁਣ ਦੋ ਹੋ ਗਈ ਹੈ।Punjab10 months ago
-
ਲੁਧਿਆਣਾ 'ਚ ਜਮਾਤੀ ਦੇ ਭਤੀਜੇ ਸਣੇ 2 ਕੇਸ ਪੌਜ਼ਿਟਿਵ, ਜ਼ਿਲ੍ਹੇ 'ਚ ਹੜਕੰਪ, ਕੁੱਲ ਮਾਮਲੇ ਹੋਏ 8ਬੁੱਧਵਾਰ ਨੂੰ ਦੋ ਜਣਿਆਂ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਚੌਕੀਮਾਨ ਦੇ ਤਬਲੀਗੀ ਜਮਾਤ ਦੇ 55 ਸਾਲਾ ਮੈਂਬਰ ਦਾ 15 ਸਾਲਾ ਭਤੀਜਾ ਪੌਜ਼ਿਟਿਵ ਨਿਕਲਿਆ ਹੈ।Punjab10 months ago
-
ਮਾਨਸਾ 'ਚ 2 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਪੌਜ਼ਿਟਿਵ, ਤਬਲੀਗੀ ਮਰਕਜ਼ 'ਚ ਹੋਏ ਸੀ ਸ਼ਾਮਲਬੀਤੇ ਦਿਨੀਂ ਬੁਢਲਾਡਾ ਤੋਂ ਤਬਲੀਗੀ ਮਰਕਜ਼ 'ਚ ਸ਼ਾਮਿਲ ਹੋਣ ਵਾਲੇ ਮੁਸਲਿਮ ਵਿਅਕਤੀਆਂ 'ਚੋਂ 3 ਦੀ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਹੁਣ 2 ਵਿਅਕਤੀ ਹੋਰ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ।Punjab10 months ago
-
ਨਿਜ਼ਾਮੂਦੀਨ ਮਰਕਸ ਗਿਆ ਚੌਕੀਮਾਨ ਦਾ ਅਲੀ ਹੁਸੈਨ ਕੋਰੋਨਾ ਪੌਜ਼ਿਟਿਵ, ਲੁਧਿਆਣਾ 'ਚ ਕੁੱਲ ਮਾਮਲੇ ਹੋਏ 8ਦਿੱਲੀ ਸਥਿਤ ਨਿਜ਼ਾਮੂਦੀਨ ਮਰਕਸ ਗਏ ਜਗਰਾਉਂ ਦੇ ਪਿੰਡ ਚੌਕੀਮਾਨ ਵਾਸੀ ਅਲੀ ਹੁਸੈਨ ਦੀ ਨੋਵਲ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪੌਜ਼ਿਟਿਵ ਆਈ ਹੈ।Punjab10 months ago