t20 team
-
ਵਰੁਣ ਚੱਕਰਵਰਤੀ ਮੁੜ ਰਹੇ ਫਿਟਨੈੱਸ ਟੈਸਟ 'ਚ ਨਾਕਾਮ, ਰਾਹੁਲ ਤੇਵਤੀਆ ਨੂੰ ਆਪਣੇ ਨਤੀਜੇ ਦੀ ਹੈ ਉਡੀਕਲੈੱਗ ਸਪਿੰਨਰ ਵਰੁਣ ਚੱਕਰਵਰਤੀ ਫਿਟਨੈੱਸ ਟੈਸਟ ਵਿਚ ਨਾਕਾਮ ਰਹਿਣ ਕਾਰਨ ਇੰਗਲੈਂਡ ਖ਼ਿਲਾਫ਼ ਇੱਥੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ ਜਦਕਿ ਤੇਜ਼ ਗੇਂਦਬਾਜ਼ ਟੀ ਨਟਰਾਜਨ ਦਾ ਸੱਟ ਕਾਰਨ ਸੀਰੀਜ਼ ਦੇ ਸ਼ੁਰੂਆਤੀ ਹਿੱਸੇ ਵਿਚ ਖੇਡਣਾ ਸ਼ੱਕੀ ਹੈ।Cricket1 month ago
-
ਇੰਗਲੈਂਡ ਖ਼ਿਲਾਫ਼ ਦਮਦਾਰ ਟੀ 20 ਟੀਮ ਦੀ ਚੋਣ, ਇਨ੍ਹਾਂ ਤਿੰਨ ਖਿਡਾਰੀਆਂ ਨੂੰ ਮਿਲੇਗਾ ਪਹਿਲੀ ਵਾਰ ਮੌਕਾSports news ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਟੀ 20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਮੁੱਖ ਚੋਣਕਾਰ ਚੇਤਨ ਸ਼ਰਮਾ ਦੀ ਅਗਵਾਈ ’ਚ ਟੀਮ ਦੀ ਚੋਣ ਕੀਤੀ ਗਈ। ਟੀ 20 ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਚੋਣਕਾਰ ਨੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨਵੇਂ ਖਿਡਾੀਰਆਂ ਨੂੰ ਮੌਕਾ ਦਿੱਤਾ ਹੈ। 5 ਮੈਚਾਂ ਦੀ ਸੀਰੀਜ਼ ਲਈ 3 ਨਵੇਂ ਖਿਡਾਰੀਆਂ ਨੂੰ ਪਹਿਲੀ ਵਾਰ ਟੀਮ ’ਚ ਚੁਣਿਆ ਗਿਆ ਹੈ।Cricket1 month ago
-
MS Dhoni ਦਾ ਜਲਵਾ ਕਾਇਮ, ICC ਨੇ ਦਹਾਕੇ ਦੀ ਬੈਸਟ ਵਨਡੇ ਤੇ ਟੀ20 ਟੀਮ ਦਾ ਕਪਤਾਨ ਬਣਾਇਆ, ਵਿਰਾਟ ਬਣੇ ਟੈਸਟ ਕਪਤਾਨਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਐਤਵਾਰ ਨੂੰ ਇਸ ਦਹਾਕੇ (2011-20) ਦੀਆਂ ਸਾਰੇ ਫਾਰਮੈਟਾਂ ਵਿਚ ਮਰਦ ਤੇ ਮਹਿਲਾ ਟੀਮਾਂ ਦਾ ਐਲਾਨ ਕੀਤਾ ਹੈCricket3 months ago
-
ICC ਨੇ ਟੈਸਟ, ਵਨਡੇ ਤੇ ਟੀ20 ਟੀਮ ਆਫ ਡਿਕੇਡ ਦਾ ਐਲਾਨ ਕੀਤਾ, ਇਨ੍ਹਾਂ ਭਾਰਤੀਆਂ ਨੂੰ ਤਿੰਨਾਂ ਟੀਮਾਂ 'ਚ ਮਿਲੀ ਜਗ੍ਹਾਇੰਟਰਨੈਸ਼ਨਲ ਕ੍ਰਿਕਟ ਕੌਸਲਿੰਗ ਭਾਵ ਆਈਸੀਸੀ ਨੇ ਟੈਸਟ, ਵਨਡੇ ਤੇ ਟੀ20 ਟੀਮ ਆਫ ਦਿ ਡਿਕੇਡ ਦਾ ਐਲਾਨ ਕੀਤਾ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਤਿਨੋਂ ਹੀ ਟੀਮ 'ਚ ਵਿਰਾਟ ਕੋਹਲੀ ਨੂੰ ਆਈਸੀਸੀ ਨੇ ਜਗ੍ਹਾ ਦਿੱਤੀ ਹੈ ਤੇ ਇਹ ਇਕਮਾਤਰ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਤਿੰਨਾਂ ਟੀਮਾਂ 'ਚ ਥਾਂ ਮਿਲੀ।Cricket3 months ago
-
IndvsAus : ਆਸਟ੍ਰੇਲੀਆ ਖ਼ਿਲਾਫ਼ ਸਾਲ ਦੀ ਪਹਿਲੀ ਜਿੱਤ ਹਾਸਲ ਕਰਨ ਲਈ ਉੱਤਰੇਗੀ ਟੀਮ ਇੰਡੀਆਭਾਰਤ ਨੂੰ ਮੰਗਲਵਾਰ ਨੂੰ ਇੱਥੇ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਖ਼ਿਲਾਫ਼ ਹੋਣ ਵਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ ਮੈਚ ਵਿਚ ਪਾਰੀ ਦੀ ਸ਼ੁਰੂਆਤ ਕਰਨ ਲਈ ਰੋਹਿਤ ਸ਼ਰਮਾ ਦੇ ਨਾਲ ਲੈਅ ਵਿਚ ਚੱਲ ਰਹੇ ਲੋਕੇਸ਼ ਰਾਹੁਲ ਤੇ ਤਜਰਬੇਕਾਰ ਸ਼ਿਖਰ ਧਵਨ ਵਿਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ।Cricket1 year ago
-
ਨਿਊਜ਼ੀਲੈਂਡ ਦੌਰੇ ਲਈ ਟੀ-20 ਟੀਮ ਦਾ ਐਲਾਨਨਿਊਜ਼ੀਲੈਂਡ ਦੌਰੇ ਲਈ 16 ਮੈਂਬਰੀ ਭਾਰਤੀ ਟੀ-20 ਟੀਮ ਦੀ ਚੋਣ ਕਰ ਲਈ ਗਈ ਹੈ।Cricket1 year ago
-
ਲਸਿਥ ਮਲਿੰਗਾ ਨੇ ਸੰਨਿਆਸ 'ਤੇ ਲਿਆ ਯੂ-ਟਰਨਲਸਿਥ ਮਲਿੰਗਾ ਨੇ ਮਾਰਚ 2019 ਵਿਚ ਕਿਹਾ ਸੀ ਕਿ ਉਹ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲੈਣਗੇ ਪਰ ਹੁਣ ਲਸਿਥ ਮਲਿੰਗਾ ਨੇ ਕਿਹਾ ਹੈ ਕਿ ਉਹ ਇਸ ਬਾਰੇ ਸੋਚ ਰਹੇ ਹਨ ਕਿ ਅਗਲੇ ਦੋ ਹੋਰ ਸਾਲ ਉਹ ਟੀ-20 ਕ੍ਰਿਕਟ ਖੇਡ ਸਕਦੇ ਹਨ।Cricket1 year ago
-
ਇਕ ਮੈਚ ਨੇ ਬਦਲ ਦਿੱਤੀ ਦੀਪਕ ਚਾਹਰ ਦੀ ਜ਼ਿੰਦਗੀਉਨ੍ਹਾਂ ਦੇ ਆਈਪੀਐੱਲ ਕਪਤਾਨ ਐੱਮਐੱਸ ਧੋਨੀ ਵੀ ਪਹਿਲੇ ਛੇ ਓਵਰਾਂ ਵਿਚ ਉਨ੍ਹਾਂ ਤੋਂ ਸਿੱਧੇ ਤਿੰਨ ਓਵਰ ਕਰਵਾਉਂਦੇ ਰਹੇ ਹਨ। ਐਤਵਾਰ ਨੂੰ ਨਾਗਪੁਰ ਵਿਚ ਬੰਗਲਾਦੇਸ਼ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਚਾਹਰ ਇਸੇ ਪ੍ਰਕਿਰਿਆ 'ਚ ਗੇਂਦਬਾਜ਼ੀ ਕਰ ਰਹੇ ਸਨ।Cricket1 year ago
-
ਹਾਈ ਕੋਰਟ 'ਚ ਮਿਸਬਾਹ ਖ਼ਿਲਾਫ਼ ਪਟੀਸ਼ਨ ਦਾਖ਼ਲਪਾਕਿਸਤਾਨ ਦੇ ਅਖ਼ਬਾਰ ਦ ਡਾਨ ਮੁਤਾਬਕ ਸਈਅਦ ਅਲੀ ਜ਼ਾਹਿਦ ਬੁਖਾਰੀ ਨੇ ਇਕ ਬਿਨੈ ਟੀਮ ਦੇ ਮੁੱਖ ਚੋਣਕਾਰ, ਬੱਲੇਬਾਜ਼ੀ ਕੋਚ ਤੇ ਮੁੱਖ ਕੋਚ ਦੀ ਭੂਮਿਕਾ ਅਦਾ ਕਰ ਰਹੇ ਸਾਬਕਾ ਕਪਤਾਨ ਮਿਸਬਾਹ ਖ਼ਿਲਾਫ਼ ਕੀਤੀ ਹੈ। ਸਈਅਦ ਨੇ ਆਪਣੇ ਬਿਨੈ ਵਿਚ ਕਿਹਾ ਹੈ ਕਿ ਮੌਜੂਦਾ ਟੀਮ ਦਾ ਸ੍ਰੀਲੰਕਾ ਖ਼ਿਲਾਫ਼ ਟੀ-20 ਵਿਚ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ।Cricket1 year ago
-
ਮਹਿੰਗਾ ਪਿਆ ਕੁਲਦੀਪ-ਚਹਿਲ ਦੀ ਜੋੜੀ ਨੂੰ ਨਜ਼ਰਅੰਦਾਜ਼ ਕਰਨਾ21 ਮਈ ਨੂੰ ਵਨ ਡੇ ਵਿਸ਼ਵ ਕੱਪ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਮੁੰਬਈ ਵਿਚ ਹੋਈ ਪ੍ਰੈੱਸ ਕਾਨਫਰੰਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਕੁਲਦੀਪ ਯਾਦਵ ਤੇ ਯੁਜਵਿੰਦਰ ਸਿੰਘ ਚਹਿਲ ਸਾਡੇ ਗੇਂਦਬਾਜ਼ੀ ਹਮਲੇ ਦੇ ਥੰਮ੍ਹ ਹਨ।Cricket1 year ago
-
ਅਫਰੀਕੀ ਖਿਡਾਰੀਆਂ ਨੇ ਵਹਾਇਆ ਪਸੀਨਾਪਿਛਲੇ ਕੁਝ ਸਮੇਂ ਤੋਂ ਖ਼ਰਾਬ ਲੈਅ 'ਚ ਚੱਲ ਰਹੀ ਦੱਖਣੀ ਅਫਰੀਕੀ ਟੀਮ ਨੇ ਧਰਮਸ਼ਾਲਾ ਵਿਚ ਆਰਜ਼ੀ ਡਾਇਰੈਕਟਰ ਇਨੋਕ ਕਵੇ ਦੀ ਅਗਵਾਈ ਵਿਚ ਮੰਗਲਵਾਰ ਨੂੰ ਇੱਥੇ ਅਭਿਆਸ ਸੈਸ਼ਨ ਦੌਰਾਨ ਫੁੱਟਬਾਲ ਖੇਡੀ ਤੇ ਚੰਗਾ ਅਭਿਆਸ ਵੀ ਕੀਤਾ। ਟੀਮ ਦੇ ਖਿਡਾਰੀਆਂ ਨੇ ਪੰਜ-ਪੰਜ ਮੈਂਬਰਾਂ ਦੀ ਟੀਮ ਬਣਾ ਕੇ ਫੁੱਟਬਾਲ ਖੇਡੀ।Cricket1 year ago
-
ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਟੀਮ ਦਾ ਐਲਾਨ13 ਮੈਂਬਰੀ ਟੀਮ ਵਿਚ ਕ੍ਰੇਗ ਬ੍ਰੇਥਵੇਟ ਵੀ ਸ਼ਾਮਲ ਹਨ। ਟੈਸਟ ਸੀਰੀਜ਼ ਲਈ ਆਫ ਸਪਿੰਨਰ ਰਹਕੀਮ ਕਾਰਨਵਾਲ ਨੂੰ ਵੀ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।Cricket1 year ago
-
Ind vs NZ: ਰੋਹਿਤ ਸ਼ਰਮਾ ਨੇ ਦੱਸਿਆ ਜਿੱਤ ਦਾ ਰਾਜ਼ਔਕਲੈਂਡ 'ਚ ਮਿਲੀ ਜਿੱਤ ਇਹ ਜਿੱਤ ਭਾਰਤ ਦੀ ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲੀਂ ਟੀ-20 ਜਿੱਤ ਹੈ। ਇਸ ਜਿੱਤ ਮਗਰੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਪਹਿਲੇ ਮੈਚ 'ਚ ਹਾਰ ਮਗਰੋਂ ਟੀਮ ਨੇ ਕਿਸ ਤਰ੍ਹਾਂ ਦੂਸਰੇ ਮੈਚ 'ਚ ਜਿੱਤ ਹਾਸਲ ਕੀਤੀ।Cricket2 years ago
-
ਹਰਮਨਪ੍ਰੀਤ ਕੌਰ ਨੂੰ ਮਿਲੀ ਆਈਸੀਸੀ ਮਹਿਲਾ ਅੰਤਰਰਾਸ਼ਟਰੀ ਟੀ-20 ਟੀਮ ਦੀ ਕਮਾਨICC women t 20 captain - ਭਾਰਤੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਆਈਸੀਸੀ ਨੇ ਸੋਮਵਾਰ ਨੂੰ ਇੱਥੇ ਐਲਾਨੀ ਗਈ ਸਾਲ ਦੀ ਮਹਿਲਾ ਟੀ-20 ਅੰਤਰਰਾਸ਼ਟਰੀ ਟੀਮ ਦਾ ਕਪਤਾਨ ਬਣਾਇਆ ਹੈ ਜਿਸ ਵਿਚ ਸਮਿ੍ਰਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਵੀ ਥਾਂ ਮਿਲੀ ਹੈ।Cricket2 years ago
-
ਦੱਖਣੀ ਅਫਰੀਕਾ ਦੀ ਟੀ-20 ਟੀਮ ਦੀ ਕਮਾਨ ਡੁਮਿਨੀ ਨੂੰਕੇਪਟਾਊਨ (ਰਾਇਟਰ) : ਭਾਰਤ ਖ਼ਿਲਾਫ਼ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜੇਪੀ ਡੁਮਿਨੀ ਕੇਪਟਾਊਨ (ਰਾਇਟਰ) : ਭਾਰਤ ਖ਼ਿਲਾਫ਼ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜੇਪੀ ਡੁਮਿਨੀ ਕੇਪਟਾਊਨ (ਰਾਇਟਰ) : ਭਾਰਤ ਖ਼ਿਲਾਫ਼ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜੇਪੀ ਡੁਮਿਨੀ ਕੇਪਟਾਊਨ (ਰਾਇਟਰ) : ਭਾਰਤ ਖ਼ਿਲਾਫ਼ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜੇਪੀ ਡੁਮਿਨੀSports3 years ago
-
ਕਿਤੇ ਵੀ ਖੇਡਣ ਨੂੰ ਤਿਆਰ ਹੈ ਮੌਜੂਦਾ ਟੀ-20 ਟੀਮ : ਧੋਨੀ-ਲਗਾਤਾਰ ਜਿੱਤ ਨਾਲ ਵਧਿਆ ਭਾਰਤੀ ਕਪਤਾਨ ਦਾ ਆਤਮਵਿਸ਼ਵਾਸ -ਬੰਗਲਾਦੇਸ਼ ਨਾਲ ਫਾਈਨਲ 'ਚ ਰੋਮਾਂਚਕ ਮੁਕਾਬਲੇ ਦੀ ਉਮੀਦ - -ਲਗਾਤਾਰ ਜਿੱਤ ਨਾਲ ਵਧਿਆ ਭਾਰਤੀ ਕਪਤਾਨ ਦਾ ਆਤਮਵਿਸ਼ਵਾਸ -ਬੰਗਲਾਦੇਸ਼ ਨਾਲ ਫਾਈਨਲ 'ਚ ਰੋਮਾਂਚਕ ਮੁਕਾਬਲੇ ਦੀ ਉਮੀਦ - -ਲਗਾਤਾਰ ਜਿੱਤ ਨਾਲ ਵਧਿਆ ਭਾਰਤੀ ਕਪਤਾਨ ਦਾ ਆਤਮਵਿਸ਼ਵਾਸ -ਬੰਗਲਾਦੇਸ਼ ਨਾਲ ਫਾਈਨਲ 'ਚ ਰੋਮਾਂਚਕ ਮੁਕਾਬਲੇ ਦੀ ਉਮੀਦ - -ਲਗਾਤਾਰ ਜਿੱਤ ਨਾਲ ਵਧਿਆ ਭਾਰਤੀ ਕਪਤਾਨ ਦਾ ਆਤਮਵਿਸ਼ਵਾਸ -ਬੰਗਲਾਦੇਸ਼ ਨਾਲ ਫਾਈਨਲ 'ਚ ਰੋਮਾਂਚਕ ਮੁਕਾਬਲੇ ਦੀ ਉਮੀਦ - -ਲਗਾਤਾਰ ਜਿੱਤ ਨਾਲ ਵਧਿਆ ਭਾਰਤੀ ਕਪਤਾਨ ਦਾ ਆਤਮਵਿਸ਼ਵਾਸ -ਬੰਗਲਾਦੇਸ਼ ਨਾਲ ਫਾਈਨਲ 'ਚ ਰੋਮਾਂਚਕ ਮੁਕਾਬਲੇ ਦੀ ਉਮੀਦ -News5 years ago
-
ਏਸ਼ੀਆ ਕੱਪ ਅਤੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਚੋਣ ਕੱਲ੍ਹਮੁੰਬਈ (ਏਜੰਸੀ) : ਬੰਗਲਾਦੇਸ਼ ਵਿਚ ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਅਤੇ ਮਾਰਚ-ਅਪ੍ਰੈਲ ਵਿਚ ਹੋਣ ਮੁੰਬਈ (ਏਜੰਸੀ) : ਬੰਗਲਾਦੇਸ਼ ਵਿਚ ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਅਤੇ ਮਾਰਚ-ਅਪ੍ਰੈਲ ਵਿਚ ਹੋਣ ਮੁੰਬਈ (ਏਜੰਸੀ) : ਬੰਗਲਾਦੇਸ਼ ਵਿਚ ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਅਤੇ ਮਾਰਚ-ਅਪ੍ਰੈਲ ਵਿਚ ਹੋਣ ਮੁੰਬਈ (ਏਜੰਸੀ) : ਬੰਗਲਾਦੇਸ਼ ਵਿਚ ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਅਤੇ ਮਾਰਚ-ਅਪ੍ਰੈਲ ਵਿਚ ਹੋਣ ਮੁੰਬਈ (ਏਜੰਸੀ) : ਬੰਗਲਾਦੇਸ਼ ਵਿਚ ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਅਤੇ ਮਾਰਚ-ਅਪ੍ਰੈਲ ਵਿਚ ਹੋਣNews5 years ago
-
ਭਾਰਤੀ ਟੀ-20 ਟੀਮ ਦੀ ਚੋਣ 18 ਸਤੰਬਰ ਨੂੰਮੁੰਬਈ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਬੰਗਲਾਦੇਸ਼ 'ਏ' ਅਤੇ ਭਾਰਤ 'ਏ' ਵਿ ਮੁੰਬਈ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਬੰਗਲਾਦੇਸ਼ 'ਏ' ਅਤੇ ਭਾਰਤ 'ਏ' ਵਿ ਮੁੰਬਈ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਬੰਗਲਾਦੇਸ਼ 'ਏ' ਅਤੇ ਭਾਰਤ 'ਏ' ਵਿ ਮੁੰਬਈ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਬੰਗਲਾਦੇਸ਼ 'ਏ' ਅਤੇ ਭਾਰਤ 'ਏ' ਵਿ ਮੁੰਬਈ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਬੰਗਲਾਦੇਸ਼ 'ਏ' ਅਤੇ ਭਾਰਤ 'ਏ' ਵਿNews5 years ago
-
ਭਾਰਤ ਨੇ ਪਾਕਿਸਤਾਨੀ ਟੀ-20 ਟੀਮ ਨੂੰ ਨਹੀਂ ਦਿੱਤਾ ਵੀਜ਼ਾਸਰਹੱਦ 'ਤੇ ਸੰਘਰਸ਼ ਵਿਰਾਮ ਦੀ ਉਲੰਘਣਾ ਕਾਰਨ ਲਿਆ ਇਹ ਫੈਸਲਾ ਨਵੀਂ ਦਿੱਲੀ, (ਏਜੰਸੀ) : ਭਾਰਤ ਨੇ ਪਾਕਿਸਤਾਨੀ ਟੀਮ ਫਸਰਹੱਦ 'ਤੇ ਸੰਘਰਸ਼ ਵਿਰਾਮ ਦੀ ਉਲੰਘਣਾ ਕਾਰਨ ਲਿਆ ਇਹ ਫੈਸਲਾ ਨਵੀਂ ਦਿੱਲੀ, (ਏਜੰਸੀ) : ਭਾਰਤ ਨੇ ਪਾਕਿਸਤਾਨੀ ਟੀਮ ਫNews7 years ago