surgical strike 2
-
ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ Surgical strike 2 'ਤੇ ਨਵਜੋਤ ਸਿੱਧੂ ਨੇ ਇਸ ਤਰ੍ਹਾਂ ਜ਼ਾਹਿਰ ਕੀਤੀ ਖ਼ੁਸ਼ੀਉਨ੍ਹਾਂ ਟਵੀਟ 'ਚ ਲਿਖਿਆ ਹੈ, ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਅਤੇ ਉਸਦੇ ਵਲੋਂ ਸ਼ਰਨ ਦਿੱਤੇ ਗਏ ਅੱਤਵਾਦੀਆਂ ਨੂੰ ਇਹ ਸੰਦੇਸ਼ ਦੇਣਾ ਬਹੁਤ ਜ਼ਰੂਰੀ ਸੀ ਕਿ ਤੁਸੀਂ ਪੁਲਵਾਮਾ ਵਰਗੇ ਕੰਮ ਕਰਨ ਦੇ ਬਾਅਦ ਬੱਚ ਨਹੀਂ ਸਕਦੇ। ਹਵਾਈ ਫੌਜ ਦੇ ਜਵਾਨਾਂ ਨੂੰ ਸ਼ਾਬਾਸ਼ ਅਤੇ ਇਸ ਕਾਰਵਾਈ ਨੂੰ ਮੇਰਾ ਪੂਰਾ ਸਮਰੱਥਨ ਹੈ।Punjab9 months ago
-
Surgical Strike 2 : ਪਾਕਿ ਸੰਸਦ 'ਚ ਲੱਗੇ ਇਮਰਾਨ ਖਾਨ ਮੁਰਦਾਬਾਦ ਦੇ ਨਾਅਰੇਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪਾਕਿਸਤਾਨ 'ਚ ਹੋਈ ਹਵਾਈ ਫੌਜ ਦੀ ਕਾਰਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਵਲੋਂ ਲਗਾਤਾਰ ਵਧਦੇ ਹਮਲਿਆਂ ਦਰਮਿਆਨ ਵੱਡੀ ਕਾਰਵਾਈ ਦੀ ਲੋੜ ਸੀ। ਪਿਛਲੇ ਦੋ ਦਹਾਕਿਆਂ ਤੋਂ ਜੈਸ਼-ਏ-ਮੁਹੰਮਦ ਪਾਕਿਸਤਾਨ 'ਚ ਸਰਗਰਮ ਹੈ। ਭਾਰਤ ਲਗਾਤਾਰ ਜੈਸ਼ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ।World9 months ago
-
ਪਾਕਿਸਤਾਨ ਡਿਫੈਂਸ ਨੇ ਕੀਤਾ ਸੀ ਟਵੀਟ- 'ਅਰਾਮ ਨਾਲ ਸੌਂ ਜਾਓ, ਅਸੀਂ ਜਾਗ ਰਹੇ ਹਾਂ' ਤੇ ਹੋ ਗਈ Surgical Strike 2ਇਹ ਪਾਕਿਸਤਾਨ ਡਿਫੈਂਸ ਦਾ ਵੈਰੀਫਾਈਡ ਟਵੀਟਰ ਹੈਂਡਲ ਨਹੀਂ ਹੈ ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਇਹ ਪਾਕਿਸਤਾਨ ਡਿਫੈਂਸ ਨੇ ਹੀ ਟਵੀਟ ਹੈ। ਫਿਰ ਵੀ ਟਵੀਟ 'ਤੇ ਲੋਕ ਪਾਕਿਸਤਾਨ ਨੂੰ ਲੈ ਕੇ ਖ਼ੂਬ ਮਜ਼ੇ ਲੈ ਰਹੇ ਹਨ।National9 months ago
-
Surgical Strike 2 : ਪਾਕਿ ਵਿਦੇਸ਼ ਮੰਤਰੀ ਦਾ ਬਿਆਨ- ਸਾਡੇ ਉੱਪਰ ਖਤਰੇ ਦੇ ਬੱਦਲ ਮੰਡਰਾ ਰਹੇ ਹਨਭਾਰਤੀ ਹਵਾਈ ਫੌਜ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਹਵਾਈ ਫੌਜ ਦੇ ਮਿਰਾਜ ਜਹਾਜ਼ਾਂ ਨੇ ਕੱਲ੍ਹ ਰਾਤ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਕੈਂਪਾਂ 'ਤੇ ਕਰੀਬ 1000 ਕਿਲੋਗ੍ਰਾਮ ਦੇ ਬੰਬ ਸੁੱਟੇ। ਹਮਲੇ 'ਚ ਕਰੀਬ 200-300 ਅੱਤਵਾਦੀਆਂ ਅਤੇ ਪਾਕਿਸਾਤਨ ਫੌਜ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ।World9 months ago
-
Surgical Strike 2 : ਮਿਰਾਜ 'ਚ ਬੈਠ ਕੇ ਰੱਖਿਆ ਮੰਤਰੀ ਨੇ ਦਿੱਤੀ ਸੀ ਪਾਕਿ ਨੂੰ ਚਿਤਾਵਨੀ, ਹੁਣ ਸਹੀ ਸਾਬਿਤ ਹੋਈਰੱਖਿਆ ਮੰਤਰੀ ਨੇ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਸਭ ਕੁਝ ਠੀਕ ਰਿਹਾ ਤਾਂ ਫਰਾਂਸੀਸੀ ਮਿਰਾਜ ਵਾਂਗ ਆਉਂਦੇ ਦਿਨਾਂ 'ਚ ਰਾਫੇਲ ਗਵਾਲੀਅਰ ਦੇ ਏਅਰਬੇਸ ਦੀ ਸ਼ਾਨ ਬਣ ਸਕਦੇ ਹਨ। ਜੇਕਰ ਐੱਮਓਯੂ ਅਸਰਦਾਰ ਹੁੰਦਾ ਹੈ ਤਾਂ ਗਵਾਲੀਅਰ ਉਨ੍ਹਾਂ ਏਅਰਬੇਸ 'ਚ ਸ਼ਾਮਲ ਹੋ ਸਕਦਾ ਹੈ, ਜਿੱਥੇ ਫਰਾਂਸ ਦੇ ਫਾਈਟਰ ਜੈੱਟ ਦੀ ਦੂਜੀ ਪੀੜ੍ਹੀ ਗਰਜਨਾ ਕਰੇਗੀ।National9 months ago
-
Surgical Strike 2 : ਪਾਕਿ ਦੇ ਐੱਫ 16 ਨੇ ਕੀਤਾ ਸੀ ਭਾਰਤੀ ਲੜਾਕੂ ਜਹਾਜ਼ਾਂ ਦਾ ਪਿੱਛਾ, ਇਸ ਲਈ ਨਹੀਂ ਕਰ ਸਕੇ ਜਵਾਬੀ ਹਮਲਾਰਾਤ ਕਰੀਬ 3.30 ਵਜੇ ਇਨ੍ਹਾਂ ਜਹਾਜ਼ਾਂ ਨੇ ਇਕੱਠੇ ਉਡਾਣ ਭਰੀ ਅਤੇ ਪਾਕਿਸਤਾਨੀ ਸਰਹੱਦ 'ਚ 80 ਕਿਲੋਮੀਟਰ ਅੰਦਰ ਤਕ ਜਾ ਕੇ ਹਮਲਾ ਕੀਤਾ।National9 months ago
-
Surgical Strike 2 ਤੋਂ ਬਾਅਦ ਡਿੱਗੀ ਮਾਰਕੀਟ, ਦਹਿਸ਼ਤ 'ਚ ਹਨ ਪਾਕਿਸਤਾਨੀ ਨਿਵੇਸ਼ਕਹਵਾਈ ਫੌਜ ਦੇ ਸੂਤਰਾਂ ਦੇ ਮੁਤਾਬਕ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਰੀਬ 1000 ਕਿਲੋ ਬੰਬ ਸੁੱਟੇ ਗਏ। ਉੱਥੇ ਪਾਕਿਸਤਾਨ ਨੇ ਵੀ ਭਾਰਤੀ ਹਵਾਈ ਫੌਜ 'ਤੇ ਏਅਰ ਸਪੇਸ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਇਸ ਕਾਰਵਾਈ 'ਚ ਸੈਂਕੜੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।Business9 months ago
-
Surgical Strike 2 : ਪਾਕਿ ਦੇ ਅੱਤਵਾਦੀ ਟਿਕਾਣਿਆਂ 'ਤੇ ਮਾਰਕ ਮਿਰਾਜ ਦੀ ਗਾਜ਼, ਜਾਣੋ-ਕੀ ਹਨ ਇਸ ਜਹਾਜ਼ ਦੀਆਂ ਖ਼ੂਬੀਆਂਬੇਸ਼ਕ ਮਿਰਾਜ ਨੂੰ ਫਰਾਂਸ ਦੀ ਕੰਪਨੀ ਡਸਾਲਟ ਨੇ ਬਣਾਇਆ ਹੈ ਪਰ ਭਾਰਤ ਦੀ ਕੰਪਨੀ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ ਨੇ ਇਨ੍ਹਾਂ ਜਹਾਜ਼ਾਂ ਨੂੰ ਅਪਗ੍ਰੇਡ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਐੱਚਏਐੱਲ ਨੇ ਤੈਅ ਸਮੇਂ ਅੰਦਰ ਇਹ ਕੰਮ ਕੀਤਾ ਹੈ।National9 months ago
-
Surgical Strike 2 : LoC 'ਚ 80 ਕਿਲੋਮੀਟਰ ਅੰਦਰ ਜਾ ਕੇ ਸੁੱਟੇ ਬੰਬ, ਜਾਣੋ ਮਿਰਾਜ 2000 ਨੇ ਕਿਵੇਂ ਹਮਲੇ ਨੂੰ ਦਿੱਤਾ ਅੰਜਾਮਮਿਰਾਜ ਜਹਾਜ਼ 80 ਦੇ ਦਹਾਕੇ ਵਿਚ ਫਰਾਂਸ ਤੋਂ ਖ਼ਰੀਦੇ ਗਏ ਸਨ ਅਤੇ ਹਾਲ ਹੀ 'ਚ ਭਾਰਤੀ ਫ਼ੌਜ ਨੇ ਇਨ੍ਹਾਂ ਨੂੰ ਅਪਗ੍ਰੇਡ ਕੀਤਾ ਸੀ।National9 months ago
-
Surgical Strike 2: ਰਾਹੁਲ ਗਾਂਧੀ ਤੋਂ ਲੈ ਕੇ ਕੇਜਰੀਵਾਲ ਤਕ ਨੇ ਕੀਤੀ ਹਵਾਈ ਫ਼ੌਜ ਦੀ ਤਾਰੀਫ਼ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫ਼ੌਜ ਦੇ ਮਿਰਾਜ਼ 2000 ਨੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ ਟਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਵਾਈ ਫ਼ੌਜ ਦੇ ਇਸ ਕਦਮ ਦੀ ਦੇਸ਼ 'ਚ ਰੱਜ ਕੇ ਤਾਰੀਫ਼ ਹੋ ਰਹੀ ਹੈ।National9 months ago
-
Surgical Strike 2 : ਸ਼ਹੀਦਾਂ ਦੇ ਪਰਿਵਾਰ ਬੋਲੇ- ਹੁਣ ਪਈ ਕਲੇਜੇ ਠੰਢ, ਕੈਪਟਨ ਨੇ ਕਿਹਾ- ਜ਼ਰੂਰੀ ਸੀ ਕਾਰਵਾਈਹਵਾਈ ਫ਼ੌਜ ਦੁਆਰਾ ਕੀਤੀ ਇਸ ਸਰਜੀਕਲ ਸਟ੍ਰਾਈਕ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ ਕਿ ਏਅਰਫੋਰਸ ਨੇ ਇਹ ਮਹਾਨ ਕੰਮ ਕੀਤਾ ਹੈ।Punjab9 months ago
-
Surgical Strike 2: ਭਾਰਤ ਦੀ Air Strike ਨਾਲ ਸਰਹੱਦ 'ਤੇ ਖਲਬਲੀ, ਪਾਕਿ ਨੇ ਸੱਦੀ ਐਮਰਜੈਂਸੀ ਮੀਟਿੰਗਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਪਾਕਿਸਤਾਨ, ਭਾਰਤ ਦੀ ਸਰਜੀਕਲ ਸਟ੍ਰਾਈਕ ਦਾ ਜਵਾਬ ਦੇਣ ਦੀ ਰਣਨੀਤੀ ਬਣਾਉਣ 'ਤੇ ਚਰਚਾ ਕਰੇਗਾ।National9 months ago
- « Previous
- 1
- 2
- 3
- 4