surgical strike 2
-
ਭਾਰਤੀ ਹਵਾਈ ਫ਼ੌਜ ਦੀ Air Strike ਤੋਂ ਬਾਅਦ ਪਾਕਿ ਕਲਾਕਾਰ ਵੀ ਦਹਿਸ਼ਤ 'ਚ, ਸ਼ਾਂਤੀ ਦੀ ਕਰ ਰਹੇ ਗੱਲਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਕਲਾਕਾਰਾਂ 'ਤੇ ਵੀ ਬੈਨ ਲਗਾ ਦਿੱਤਾ ਗਿਆ ਹੈ। ਉੱਥੇ ਬਾਲੀਵੁੱਡ ਕਲਾਕਾਰਾਂ ਦੀਆਂ ਫਿਲਮਾਂ ਦੀ ਪਾਕਿਸਤਾਨ ਵਿਚ ਰਿਲੀਜ਼ ਹੋਣ 'ਤੇ ਰੋਕ ਲੱਗ ਗਈ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਇਕ ਵੱਡਾ ਹਮਲਾ ਕਰਦੇ ਹੋਏ ਪਾਕਿਸਤਾਨ ਦੇ ਕਈ ਅੱਤਵਾਦੀ ਕੈਂਪਾਂ ਨੂੰ ਬੰਬਾਰੀ ਕਰ ਕੇ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਪਾਕਿਸਤਾਨ ਵਿਚ ਇਕ ਡਰ ਅਤੇ ਘਬਰਾਹਟ ਦਾ ਵਾਤਾਵਰਨ ਹੈ।Entertainment 9 months ago
-
ਭਾਰਤੀ ਫ਼ੌਜ ਦੀ ਵੱਡੀ ਕਾਮਯਾਬੀ, ਭਾਰਤ 'ਚ ਦਾਖ਼ਲ ਹੋਏ ਪਾਕਿਸਤਾਨੀ ਫਾਈਟਰ ਜਹਾਜ਼ ਨੂੰ ਮਾਰ ਸੁੱਟਿਆਦੁਸ਼ਮਣ ਦੇ ਲੜਾਕੂ ਜਹਾਜ਼ਾਂ ਦੀ ਇਹ ਕਾਰਵਾਈ ਕੁਝ ਮਿੰਟ ਹੀ ਚੱਲੀ। ਦੁਸ਼ਮਣ ਦੀ ਇਸ ਕਾਰਵਾਈ ਦੀ ਹਾਲੇ ਤਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਇਨ੍ਹਾਂ ਫਾਈਟਰਾਂ 'ਤੇ ਐਂਟੀ ਏਅਰਕ੍ਰਾਫਟ ਗਨ ਨਾਲ ਗੋਲੀਆਂ ਵੀ ਦਾਗ਼ੀਆਂ ਗਈਆਂ ਸਨ। ਪਾਕਿ ਫਾਈਟਰ ਨੇ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਫ਼ੌਜੀ ਕੈਂਪ ਤੇ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਗੋਲੇ ਦਾਗ਼ੇ ਹਨ।National9 months ago
-
ਪੁਲਵਾਮਾ ਹਮਲੇ ਤੋਂ ਬਾਅਦ ਪ੍ਰੋਫੈਸਰ ਨੂੰ ਇਹ ਬਿਆਨ ਦੇਣਾ ਪਿਆ ਮਹਿੰਗਾ, ਗੁਆਉਣੀ ਪਈ ਨੌਕਰੀਮਧੂਮਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਨੁਸ਼ਾਸਨ ਕਮੇਟੀ ਨੇ ਬੁਲਾਇਆ ਅਤੇ 24 ਘੰਟਿਆਂ ਅੰਦਰ ਅਹੁਦੇ ਛੱਡਣ ਦੀ ਹਦਾਇਤ ਦਿੱਤੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ ਕਿ ਮਹੀਨੇ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਪਰ ਯੂਨੀਵਰਸਿਟੀ ਨੇ ਇਸ ਨਿਯਮ ਦਾ ਪਾਲਣ ਨਹੀਂ ਕੀਤਾ।National9 months ago
-
Surgical Strike 2 : ਲੜਾਕੂ ਜਹਾਜ਼ਾਂ ਲਈ ਅੰਬਾਲਾ ਤੋਂ ਭੇਜਿਆ ਗਿਆ ਈਧਨ, ਆਈਓਸੀ ਨੇ ਉਠਾਇਆ ਇਹ ਕਦਮਰੇਲਵੇ ਵਿਚ ਵੀ ਅਲਰਟ ਐਲਾਨ ਕੀਤਾ ਜਾ ਚੁੱਕਾ ਹੈ। ਉੱਤਰੀ ਰੇਲਵੇ ਦੇ ਆਰਪੀਐੱਫ ਆਈਜੀ ਸੰਜੇ ਨੇ ਦੱਸਿਆ ਕਿ ਸੁਰੱਖਿਆ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ। ਸਮਝੌਤਾ ਐਕਸਪ੍ਰੈੱਸ 'ਚ ਵੀ ਚੈਕਿੰਗ ਵਧਾਈ ਗਈ ਹੈ।National9 months ago
-
Surgical Strike 2 : ਅਮਰੀਕਾ ਨੇ ਪਾਕਿਸਤਾਨ ਨੂੰ ਲਿਤਾੜਿਆ, ਕਿਹਾ- ਅੱਤਵਾਦੀਆਂ 'ਤੇ ਕਰੋ ਕਾਰਵਾਈਪੋਂਪਿਓ ਨੇ ਕਿਹਾ ਕਿ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਵਿਚ ਉਨ੍ਹਾਂ ਫ਼ੌਜੀ ਕਾਰਵਾਈ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਮੌਜੂਦਾ ਤਣਾਅ ਨੂੰ ਘਟਾਵੇ ਅਤੇ ਆਪਣੀ ਧਰਤੀ 'ਤੇ ਸਰਗਰਮ ਅੱਤਵਾਦੀ ਸਮੂਹਾਂ ਖ਼ਿਲਾਫ਼ ਸਾਰਥਕ ਕਾਰਵਾਈ ਕਰਨ ਨੂੰ ਤਰਜੀਹ ਦੇਵੇ।World9 months ago
-
India-Pak Tension Live : ਸਾਰੇ ਹਵਾਈ ਅੱਡੇ ਬੰਦ ਕਰਨ ਦੇ ਹੁਕਮ ਵਾਪਸ, ਸ਼ੁਰੂ ਹੋਣਗੀਆਂ ਉਡਾਨਾਂਤਣਾਅ ਵਧਣ ਤੋਂ ਬਾਅਦ ਇਹਤਿਆਤ ਵਰਤਦੇ ਹੋਏ ਭਾਰਤ ਨੇ ਆਪਣੇ ਸਾਰੇ ਹਵਾਈ ਅੱਡਿਆਂ ਨੂੰ ਅਲਰਟ 'ਤੇ ਰੱਖਿਆ ਹੈ। ਦਿੱਲੀ ਤੋਂ ਉੱਤਰੀ ਦਿਸ਼ਾ ਵਿਚ ਪੂਰਾ ਹਵਾਈ ਖੇਤਰ ਖਾਲੀ ਕਰਵਾ ਲਿਆ ਗਿਆ ਹੈ।National9 months ago
-
Surgical Strike 2 : ਅਮਰੀਕਾ ਪਾਕਿਸਤਾਨ 'ਚ ਦਾਖ਼ਲ ਹੋ ਕੇ ਲਾਦੇਨ ਨੂੰ ਮਾਰ ਸਕਦੈ ਤਾਂ ਕੁਝ ਵੀ ਸੰਭਵ : ਅਰੁਣ ਜੇਤਲੀਜੰਮੂ, ਸ੍ਰੀਨਗਰ, ਲੇਹ ਅਤੇ ਚੰਡੀਗੜ੍ਹ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਾਕਿਸਤਾਨ ਨੇ ਵੀ ਸਰਹੱਦ ਨਾਲ ਲੱਗਦੇ ਹਵਾਈ ਅੱਡਿਆਂ ਤੋਂ ਜਹਾਜ਼ ਦੀ ਆਵਾਜਾਈ ਬੰਦ ਕਰ ਦਿੱਤੀ ਹੈ।National9 months ago
-
IAF Surgical Strike : ਬੁਖ਼ਲਾਏ ਪਾਕਿ ਨੇ ਕੀਤੀ 15 ਥਾਈਂ ਸੀਜ਼ਫਾਇਰ, ਜਵਾਬੀ ਕਾਰਵਾਈ ਵਿਚ ਭਾਰੀ ਨੁਕਸਾਨਭਾਰਤ ਦੇ ਬਦਲੇ ਦੀ ਕਾਰਵਾਈ ਦੇ ਖਦਸ਼ੇ ਕਾਰਨ ਜੈਸ਼ ਨੇ ਹਾਲ ਹੀ 'ਚ ਪੀਓਕੇ ਸਥਿਤ ਕੈਂਪਾਂ ਤੋਂ ਅੱਤਵਾਦੀਆਂ ਨੂੰ ਇੱਥੇ ਸ਼ਿਫਟ ਕੀਤਾ ਸੀ। ਰਿਸਾਰਟਨੁਮਾ ਕੈਂਪ ਵਿਚ ਅੱਤਵਾਦੀਆਂ ਲਈ ਸਵੀਮਿੰਗ ਪੂਲ, ਰਸੋਈਏ ਤੇ ਸਫ਼ਾਈ ਮੁਲਾਜ਼ਮਾਂ ਦਾ ਵੀ ਇੰਤਜ਼ਾਮ ਸੀ।National9 months ago
-
Surgical Strike2: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਹਾਈ ਅਲਰਟਸਰਹੱਦ 'ਤੇ ਤਣਾਅ ਵਾਲੀ ਸਥਿਤੀ ਹੋਣ ਕਾਰਨ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।Punjab9 months ago
-
Surgical Strike 2 : ਜੈਸ਼, ਹਿਜ਼ਬੁਲ ਤੇ ਲਸ਼ਕਰ ਦੇ ਅੱਤਵਾਦੀਆਂ ਨੂੰ ISI ਦਾ ਹੁਕਮ, ਭਾਰਤ 'ਤੇ ਕਰੋ ਹਮਲੇਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੰਜਾਬ ਪੁਲਿਸ ਦੀ ਪੋਸਟ ਹਟਾ ਕੇ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ।World9 months ago
-
Surgical Strike 2 ਤੋਂ ਬਾਅਦ ਪਾਕਿ 'ਚ ਖਲਬਲੀ, PM ਇਮਰਾਮ ਖ਼ਾਨ ਨੇ ਸੱਦੀ NCA ਦੀ ਬੈਠਕਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ 'ਚ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਹੋਈ ਸੀ। ਇਸ ਬੈਠਕ 'ਚ ਪਾਕਿਸਤਾਨ ਦੇ ਵਿਦੇਸ਼, ਰੱਖਿਆ ਅਤੇ ਵਿੱਤ ਮੰਤਰੀ ਸ਼ਾਮਿਲ ਹੋਏ।World9 months ago
-
ਸ਼ੇਅਰ ਬਾਜ਼ਾਰ 'ਤੇ ਦਿਸਿਆ ਭਾਰਤ-ਪਾਕਿ ਤਣਾਅ ਦਾ ਅਸਰ, ਸੈਂਸੇਕਸ ਮੂਧੇ ਮੂੰਹ ਡਿੱਗਿਆਸੈਂਸੇਕਸ ਦਾ ਯੈੱਸ ਬੈਂਕ, ਸਨ ਫਾਰਮਾ, ਬਜਾਜ ਆਟੋ, ਏਸ਼ੀਅ ਪੇਂਟ ਬੜ੍ਹਤ ਨਾਲ ਕਾਰੋਬਾਰ ਕਰ ਰਹੇ ਸਨ ਜਦਕਿ ਐੱਨਟੀਪੀਸੀ, ਐੱਚਸੀਐੱਲਟੇਕ ਅਤੇ ਪਾਵਰਗ੍ਰਿੱਡ ਦੇ ਸ਼ੇਅਰ ਕਮਜ਼ੋਰ ਰਹੇ।Business9 months ago
-
ਸਿਰਫ਼ ਇਨ੍ਹਾਂ 7 ਲੋਕਾਂ ਨੂੰ ਪਤਾ ਸੀ ਕਦੋਂ ਹੋਵੇਗੀ ਪਾਕਿਸਤਾਨ 'ਤੇ ਏਅਰ ਸਟ੍ਰਾਈਕਬਾਲਾਕੋਟ ਕੈਂਪ ਵਿਚ ਉੱਨਤ 'ਦੌਰਾ-ਏ-ਖ਼ਾਸ' 'ਚ ਅੱਤਵਾਦੀਆਂ ਨੂੰ ਕਾਫ਼ੀ ਉਚਾਈ ਅਤੇ ਵੱਧ ਤੋਂ ਵੱਧ ਤਣਾਅ ਦੇ ਹਾਲਾਤ ਵਿਚ ਰਣਨੀਤੀ ਬਣਾਉਣ, ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਬਾਰੇ, ਜ਼ਮੀਨੀ ਰਣਨੀਤੀ ਬਣਾਉਣ, ਸੁਰੱਖਿਆ ਬਲਾਂ ਦੇ ਕਾਫ਼ਿਲੇ 'ਤੇ ਹਮਲਾ, ਆਈਈਡੀ ਲਗਾਉਣ, ਆਤਮਘਾਤੀ ਬੰਬ ਬਣਾਉਣ, ਆਤਮਘਾਤੀ ਹਮਲਿਆਂ ਲਈ ਵਾਹਨਾਂ ਵਿਚ ਹੇਰਾਫੇਰੀ ਆਦਿ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਸੀ।National9 months ago
-
ਸਰਜੀਕਲ ਸਟ੍ਰਾਈਕ-2 : ਸਰਕਾਰ ਨੇ ਆਖਿਆ ਐਂਟੀ ਟੈਰਰ ਆਪ੍ਰੇਸ਼ਨ ਸੀ, ਮਿਲਟਰੀ ਆਪ੍ਰੇਸ਼ਨ ਨਹੀਂ।ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਹੈ। ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ 'ਚ ਦਾਖ਼ਲ ਹੋ ਕੇ ਹਵਾਈ ਹਮਲਾ ਕੀਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਗਵਾਈ 'ਚ ਸਾਰੀਆਂ ਪਾਰਟੀਆਂ ਦੀ ਮੀਟਿੰਗ ਸ਼ੁਰੂ ਹੋਈ।National9 months ago
-
ਅੱਤਵਾਦੀਆਂ 'ਤੇ ਹਮਲਾ, ਪੁਲਵਾਮਾ ਦਾ ਲਿਆ ਬਦਲਾਬੀਤੀ ਰਾਤ ਭਾਰਤੀ ਹਵਾਈ ਫੌਜ ਵੱਲੋਂ ਪੀਓਕੇ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਆਪਣੇ 12 ਲੜਾਕੂ ਜਹਾਜ਼ਾਂ ਰਾਹੀਂ ਬੰਬ ਬਾਰੀ ਕਰਕੇ ਜੋ ਸਫਾਇਆ ਕੀਤਾ ਗਿਆ ਹੈ, ਇਸ ਆਪ੍ਰੇਸ਼ਨ ਉਪਰੰਤ ਭਾਰਤ ਵਾਸੀਆਂ ਦਾ ਮਨੋਬਲ ਅੱਤਵਾਦ ਖ਼ਿਲਾਫ਼ ਲੜਾਈ ਵਿਚ ਮਜ਼ਬੂਤ ਹੋਇਆ ਹੈ ਅਤੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਸਕੂਨ ਮਿਲਿਆ ਹੈ।Punjab9 months ago
-
Surgical Strike-2 : ਪਾਕਿਸਤਾਨ ਘਬਰਾਇਆ, ਮਸੂਦ ਅਜ਼ਹਰ ਨੂੰ ਸੁਰੱਖਿਅਤ ਥਾਂ 'ਤੇ ਲੁਕਾਇਆਪਾਕਿਸਤਾਨੀ ਸਰਕਾਰ ਨੇ ਮਸੂਦ ਅਜ਼ਹਰ ਨੂੰ ਰਾਵਲਪਿੰਡੀ 'ਚ ਕਿਸੇ ਸੁਰੱਖਿਅਤ ਥਾਂ 'ਤੇ ਭੇਜਿਆ ਸੀ। ਰਾਵਲਪਿੰਡੀ 'ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੈੱਡਕੁਆਰਟਰ ਵੀ ਹੈ। ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਸਰਹੱਦ 'ਤੇ ਲੁਕੇ ਬੈਠੇ ਅੱਤਵਾਦੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।National9 months ago
-
Surgical Strike 2 : ਪਹਿਲੀ ਵਾਰੀ ਖ਼ੈਬਰ ਪਖਤੂਨਖਵਾ ਤਕ ਪਹੁੰਚੀ ਭਾਰਤੀ ਫੌਜ, ਸੁੱਟੇ ਬੰਬਸ੍ਰੀਨਗਰ ਤੋਂ 40 ਕਿਲੋਮੀਟਰ ਦੂਰ ਹੈ ਚਕੌਟੀ, ਇੱਥੇ ਜੈਸ਼ ਦਾ ਕੰਟਰੋਲ ਰੂਮ ਸੀ, ਜਿਸਨੂੰ ਅਲਫਾ 3 ਕਿਹਾ ਜਾਂਦਾ ਹੈ। ਇਹ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।National9 months ago
-
Live Surgical Strike 2 : ਭਾਰਤ ਨੇ ਅੱਤਵਾਦੀ ਕੈਂਪਾਂ 'ਤੇ ਸੁੱਟੇ 6 ਬੰਬ, ਇਮਰਾਨ ਬੋਲੇ- ਹਰ ਸਥਿਤੀ ਲਈ ਤਿਆਰ ਰਹਿਣ ਲੋਕਭਾਰਤੀ ਹਵਾਈ ਫ਼ੌਜ ਨੇ Pulwama Terror Attack 'ਚ ਸ਼ਹੀਦ ਹੋਏ CRPF ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ। ਮੰਗਲਵਾਰ ਤੜਕੇ ਭਾਰਤੀ ਹਵਾਈ ਫ਼ੌਜ ਦੇ ਮਿਰਾਜ 2000 ਫਾਈਟਰ ਜੈੱਟ ਨੇ LOC ਅੰਦਰ 80 ਕਿਲੋਮੀਟਰ ਤਕ ਅੰਦਰ ਜਾ ਕੇ ਜੈਸ਼, ਲਸ਼ਕਰ ਦੇ ਲਾਂਚ ਪੈਡ ਤਬਾਹ ਕੀਤੇ।National9 months ago
-
Surgical Strike 2: ਬੁਖਲਾਇਆ ਪਾਕਿ, ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨੇ ਇੰਝ ਕੀਤਾ ਬਿਆਨ ਦਰਦਪਾਕਿ ਇਕ ਪਾਸੇ ਭਾਰਤ ਦੀ ਏਅਰ ਸਟ੍ਰਾਈਕ ਨੂੰ ਨਾਕਾਮ ਸਾਬਤ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਇਸ ਨੂੰ ਹਮਲਾਵਰੀ ਰਵੱਇਆ ਦੱਸ ਰਿਹਾ ਹੈ।National9 months ago
-
ਅੱਤਵਾਦੀ ਕੈਂਪਾਂ 'ਤੇ ਕੀਤੇ ਹਮਲੇ ਤੋਂ ਭਾਰਤੀ ਖ਼ੁਸ਼ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ 'ਚ ਮਾਰੇ ਗਏ ਸੀਆਰਪੀਐੱਫ ਦੇ ਜਵਾਨਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤੀ ਫੌਜ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਕੈਂਪ 'ਤੇ ਕੀਤੇ ਹਮਲੇ ਨਾਲ ਸਮੁੱਚੇ ਭਾਰਤ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਇਸੇ ਸਿਲਸਿਲੇ ਤਹਿਤ ਅੱਜ ਇਥੇ ਖੁਸ਼ੀ ਜ਼ਾਹਿਰ ਕਰਦਿਆਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ।Punjab9 months ago
- « Previous
- 1
- 2
- 3
- 4
- Next »