sunny deol
-
53 ਕਰੋੜ ਰੁਪਏ ਦੇ ਕਰਜ਼ 'ਚ ਡੁੱਬੇ ਹਨ Sunny Deol, ਜਾਣੋ ਉਨ੍ਹਾਂ ਦੀ ਜਾਇਦਾਦ ਦਾ ਪੂਰਾ ਵੇਰਵਾਅਦਾਕਾਰ ਸੰਨੀ ਦਿਓਲ ਬਾਲੀਵੁੱਡ 'ਚ ਆਪਣੀ ਕਿਸਮਤ ਅਜਮਾਉਣ ਤੋਂ ਬਾਅਦ ਹੁਣ ਰਾਜਨੀਤੀ 'ਚ ਆਪਣਾ ਹੱਥ ਆਜਮਾ ਰਹੇ ਹਨ। ਹਾਲ ਹੀ 'ਚ ਲੋਕਸਭਾ ਚੋਣਾਂ 'ਚ ਸੰਨੀ ਦਿਓਲ ਨੇ ਪੰਜਾਬ ਦੇ ਗੁਰਦਾਸਪੁਰ ਤੋਂ 2019 ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।Entertainment 27 days ago
-
ਗੁਰਦਾਸਪੁਰ ਦੇ ਐਮਪੀ ਸੰਨੀ ਦਿਓਲ ਬੋਲੇ-ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਸਬੰਧ ਨਹੀਂ,ਜਾਣੋ ਕੌਣ ਹੈ ਦੀਪ ਸਿੱਧੂਪੰਜਾਬੀ ਫਿਲਮਾਂ ਦੇ ਅਦਾਕਾਰ ਦੀਪ ਸਿੱਧੂ ਵੱਲੋਂ ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ’ਤੇ ਤਿਰੰਗੇ ਦੀ ਕੇਸਰੀ ਝੰਡਾ ਲਹਿਰਾਉਣ ’ਤੇ ਸਾਰਿਆਂ ਨੇ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਦੀਪ ਸਿੱਧੂ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਸਪਸ਼ਟ ਕੀਤਾ ਹੈ ਕਿ ਦੀਪ ਸਿੱਧੂ ਦਾ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ।Punjab1 month ago
-
Sunny Deol Y Secruity : ਕੀ ਕਿਸਾਨ ਅੰਦੋਲਨ ਕਾਰਨ ਸੰਨੀ ਦਿਓਲ ਨੂੰ ਦਿੱਤੀ ਗਈ Y ਕੈਟਾਗਰੀ ਦੀ ਸੁਰੱਖਿਆ? ਐਕਟਰ ਨੇ ਦੱਸੀ ਸਚਾਈBollywood Actor Sunny Deol ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆਈ ਸੀ ਕਿ ਦੇਸ਼ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਨੇ ਉਨ੍ਹਾਂ ਨੂੰ Y ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਸੰਨੀ ਦੀ ਸੁਰੱਖਿਆ 'ਚ ਹੁਣ 11 ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ ਜਿਨ੍ਹਾਂ ਵਿਚੋਂ 2 ਕਮਾਂਡੋਜ਼ ਹੋਣਗੇ।Entertainment 2 months ago
-
BJP MP ਸੰਨੀ ਦਿਓਲ ਨੂੰ ਮਿਲੀ Y ਕੈਟਾਗਰੀ ਦੀ ਸੁਰੱਖਿਆ, 11 ਜਵਾਨ ਤੇ ਦੋ POS ਰਹਿਣਗੇ ਹਰ ਵੇਲੇ ਨਾਲBollywood ਸੁਪਰ ਸਟਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਐੱਮਪੀ Sunny Deol ਨੂੰ ਵਾਈ ਕੈਟਾਗਰੀ ਦੀ ਸੁਰੱਖਿਆ ਮਿਲੇਗੀ। ਹੁਣ ਉਨ੍ਹਾਂ ਦੇ ਨਾਲ ਹਰ ਵੇਲੇ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ।Entertainment 2 months ago
-
Farmers Protest: ਕਿਸਾਨਾਂ ਦੇ ਸਮਰਥਨ 'ਚ ਆਖਿਰਕਾਰ ਬੋਲੇ ਧਰਮਿੰਦਰ, ਪਹਿਲਾਂ ਇਸ ਕਾਰਨ ਤੋਂ ਡਲੀਟ ਕਰ ਦਿੱਤਾ ਸੀ ਟਵੀਟਖੇਤੀ ਬਿੱਲਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਕਿਸਾਨ ਦਾ ਅੰਦੋਲਨ ਚੱਲ ਰਿਹਾ ਹੈ। ਇਸ ਦੀ ਆਵਾਜ਼ ਸੋਸ਼ਲ ਮੀਡੀਆ ਰਾਹੀਂ ਫਿਲਮ ਇੰਡਸਟਰੀ 'ਚ ਵੀ ਸੁਣਾਈ ਦੇ ਰਹੀ ਹੈ। ਸੈਲੇਬ੍ਰਿਟੀਜ਼ ਆਪਣੀ-ਆਪਣੀ ਰਾਇ ਦੇ ਰਹੇ ਹਨ। ਕੁਝ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਹੈ ਤਾਂ ਕੁਝ ਸਰਕਾਰ ਦੇ ਪੱਖ 'ਚ ਖੜ੍ਹੇ ਨਜ਼ਰ ਆ ਰਹੇ ਹਨ।Entertainment 2 months ago
-
Farmers Protest: ਕਿਸਾਨਾਂ ਦੀ ਹਮਾਇਤ 'ਚ ਪ੍ਰਿਯੰਕਾ ਚੋਪੜਾ ਤੇ ਸੋਨੂੰ ਸੂਦ ਨੇ ਕੀਤੇ ਟਵੀਟ, ਭਾਜਪਾ ਸਾਂਸਦ ਸੰਨੀ ਦਿਓਲ ਨੇ ਦਿੱਤੀ ਸਫ਼ਾਈਕਿਸਾਨਾਂ ਦੇ ਅੰਦੋਲਨ ਦੀ ਕਈ ਬਾਲੀਵੁੱਡ ਕਾਲਕਾਰਾਂ ਨੇ ਹਮਾਇਤ ਕੀਤੀ ਹੈ। ਇਨ੍ਹਾਂ 'ਚ ਪ੍ਰਿਯੰਕਾ ਚੋਪੜਾ ਤੇ ਸੋਨੂੰ ਸੂਦ ਦਾ ਨਾਂ ਵੀ ਜੁੜ ਗਿਆ ਹੈ। ਉਥੇ ਹੀ ਭਾਜਪਾ ਸਾਂਸਦ ਤੇ ਅਦਾਕਾਰ ਸੰਨੀ ਦਿਓਲ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।National3 months ago
-
ਗੁਰਦਾਸਪੁਰ ਦੇ MP ਤੇ ਮਸ਼ਹੂਰ ਫਿਲਮ ਸਟਾਰ ਸੰਨੀ ਦਿਓਲ ਕੋਰੋਨਾ ਪਾਜ਼ੇਟਿਵ, ਟਵੀਟ ਰਾਹੀਂ ਦਿੱਤੀ ਜਾਣਕਾਰੀਗੁਰਦਾਸਪੁਰ ਲੋਕ ਸਭਾ ਹਲਕੇ ਦੇ MP ਤੇ ਬਾਲੀਵੁੱਡ ਦੇ ਪ੍ਰਸਿੱਧ ਫਿਲਮ ਸਟਾਰ Sunny Deol ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਸੰਨੀ ਦਿਓਲ ਨੇ ਖ਼ੁਦ ਅੱਜ ਬੁੱਧਵਾਰ ਸਵੇਰੇ 7:56 'ਤੇ ਟਵਿੱਟਰ 'ਤੇ ਪੋਸਟ ਪਾ ਕੇ ਕੀਤੀ।Entertainment 3 months ago
-
Apne 2 Announcement : ਸਨੀ ਦਿਓਲ ਨੇ ਕੀਤਾ ਐਲਾਨ, ਪਰਦੇ 'ਤੇ ਪੋਤੇ ਕਰਨ ਦਿਓਲ ਤੇ ਦੋਵਾਂ ਬੇਟਿਆਂ ਦੇ ਨਾਲ ਦਿਸਣਗੇ ਧਰਮਿੰਦਰਸਨੀ ਦਿਓਲ ਨੇ ਫਿਲਮ ਦਾ ਐਲਾਨ ਕਰਦੇ ਹੋਏ ਟਵੀਟ ਕੀਤਾ - ਬਾਬਾ ਜੀ ਦੇ ਆਸ਼ੀਰਵਾਦ ਅਤੇ ਤੁਹਾਡੇ ਪਿਆਰ ਨਾਲ ਅੱਜ ਅਸੀਂ ਵਾਪਸ ਇਕੱਠੇ ਨਜ਼ਰ ਆਵਾਂਗੇ। ਆਪਣੇ ਪਿਤਾ, ਭਰਾ ਅਤੇ ਇਸ ਵਾਰ ਬੇਟੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣ 'ਤੇ ਖ਼ੁਦ ਨੂੰ ਖੁਸ਼ਨਸੀਬ ਮੰਨਦਾ ਹਾਂ।Entertainment 3 months ago
-
ਫਿਲਮਾਂ ਦੀ ਥਾਂ ਅਸਲ ਜ਼ਿੰਦਗੀ 'ਚ ਆਉਣ ਸੰਨੀ ਦਿਓਲ : ਰੰਧਾਵਾਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸੰਨੀ ਦਿਓਲ ਨੂੰ 'ਰੀਲ' (ਫਿਲਮੀ) ਜ਼ਿੰਦਗੀ ਤੋਂ ਨਿਕਲ ਕੇ 'ਰੀਅਲ' (ਅਸਲੀ) ਜ਼ਿੰਦਗੀ ਜਿਉਣ ਦੀ ਨਸੀਹਤ ਦਿੱਤੀ ਹੈ।Punjab3 months ago
-
ਸੰਨੀ ਦਿਓਲ ਦੇ ਅਨੋਖੇ ਫੈਨ ਭਾਂਸ਼ੂ ਚੱਢਾ ਦਾ ਦੇਹਾਂਤ, ਜਲੰਧਰ 'ਚ ਦਿੱਤੀ ਗਈ ਅੰਤਿਮ ਵਿਦਾਈਫਿਲਮ ਅਦਾਕਾਰ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੇ ਅਨੋਖੇ ਫੈਨ ਤੇ Mobile House Phagwara Gate ਦੇ ਮਾਲਕ ਵਿਕਾਸ ਚੱਢਾ ਵਿੱਕੀ ਦੇ 23 ਸਾਲਾ ਪੁੱਤਰ ਭਾਂਸ਼ੂ ਚੱਢਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਸੋਮਵਾਰ ਨੂੰ ਹਰਨਾਮਦਾਸਪੁਰਾ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ।Punjab3 months ago
-
Sunny Deol ਦੇ ਬਰਥਡੇ ਸੈਲੀਬ੍ਰੇਸ਼ਨ 'ਚ ਸ਼ਾਮਿਲ ਹੋਏ ਦੋਵੇ ਬੇਟੇ ਅਤੇ ਬੌਬੀ ਦਿਓਲ, ਭਾਵੁਕ ਹੋਏ ਪਾਪਾ ਧਰਮਿੰਦਰ ਨੇ ਸ਼ੇਅਰ ਕੀਤੀਆਂ ਤਸਵੀਰਾਂਸਨੀ ਦਿਓਲ, ਪਾਪਾ ਧਰਮਿੰਦਰ ਦੇ ਕਾਫੀ ਨਜ਼ਦੀਕ ਰਹੇ ਹਨ ਅਤੇ ਉਨ੍ਹਾਂ ਦਾ ਜਨਮ-ਦਿਨ ਧਰਮਿੰਦਰ ਨੂੰ ਭਾਵੁਕ ਕਰਨ ਵਾਲਾ ਹੁੰਦਾ ਹੈ। ਸੋਸ਼ਲ ਮੀਡੀਆ 'ਚ ਫੈਨਜ਼ ਨੇ ਸਨੀ ਦੇ ਜਨਮ-ਦਿਨ 'ਤੇ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਕਲਿੱਪਸ ਸ਼ੇਅਰ ਕੀਤੀਆਂ।Entertainment 4 months ago
-
Happy Birthday Sunny Deol: ਜਦੋਂ ਗੁੱਸੇ 'ਚ ਪਿਤਾ ਦੇ ਦੋਸਤ ਨੂੰ ਮਾਰਨਾ ਚਾਹੁੰਦਾ ਸੀ ਸੰਨੀ ਦਿਓਲ, ਧਰਮਿੰਦਰ ਨੇ ਸੁਣਾਇਆ ਕਿੱਸਾ, ਵੀਡੀਓ ਵਾਇਰਲਬਾਲੀਵੁੱਡ ਅਦਾਕਾਰ Sunny Deol ਫਿਲਮ ਇੰਡਸਟਰੀ 'ਚ ਆਪਣੀ ਦਮਦਾਰ ਅਦਾਕਾਰੀ ਵਜੋਂ ਜਾਣਿਆ ਜਾਂਦਾ ਹੈ। ਸੰਨੀ ਨੇ ਹੁਣ ਤਕ ਕਈ ਹਿੱਟ ਫਿਲਮਾਂ ਆਪਣੇ ਨਾਂ ਕੀਤੀਆਂ ਹਨ। ਸੰਨੀ ਨੇ ਆਪਣੇ ਕਰੀਅਰ 'ਚ Romentic ਤੋਂ ਲੈ ਕੇ ਕਈ Action ਫਿਲਮਾਂ ਕੀਤੀਆਂ ਹਨ। ਸੰਨੀ ਨੂੰ ਵਧਾਈ ਦਿੰਦਿਆਂ Dharminder ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।Entertainment 4 months ago
-
Happy Birthday Sunny Deol: ਜਾਣੋ ਕਿੰਨੀ ਜਾਇਦਾਦ ਦਾ ਮਾਲਕ ਹੈ ਸੰਨੀ ਦਿਓਲ, ਉਨ੍ਹਾਂ ਕੋਲ ਕਿੰਨੇ ਕਰੋੜ ਦੀਆਂ ਹਨ ਕਾਰਾਂ ਤੇ ਜਿਊਲਰੀਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਆਪਣਾ 64ਵਾਂ ਜਨਮਦਿਨ ਮਨ੍ਹਾ ਰਹੇ ਹਨ। ਗਦਰ, ਘਾਇਲ ਤੇ ਬਾਰਡਰ ਵਰਗੀਆਂ ਫਿਲਮਾਂ 'ਚ ਆਪਣੇ ਸ਼ਾਨਦਾਰ ਕਿਰਦਾਰ ਲਈ ਫਿਲਮ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਸੰਨੀ ਦਿਓਲ ਰਾਜਨੀਤੀ 'ਚ ਪੈਰ ਰੱਖ ਚੁੱਕੇ ਹਨ। 2019 'ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ 'ਚ ਕਾਫੀ ਹਰਮਨ ਪਿਆਰੇ ਹਨ।Entertainment 4 months ago
-
ਖੇਤੀ ਬਿੱਲਾਂ ਦੇ ਹੱਕ ’ਚ ਭੁਗਤਣ ’ਤੇ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ ’ਤੇ ਮਲੀ ਕਾਲਖ਼ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਕਾਂਗਰਸ ਪਾਰਟੀ ਅਤੇ ਯੂਥ ਕਾਂਗਰਸ ਡੱਟ ਕੇ ਵਿਰੋਧ ਕਰ ਰਹੀ ਹੈ। ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਕਸਬਾ ਕਾਹਨੂੰਵਾਨ ਅਤੇ ਭੈਣੀ ਮੀਆਂ ਖਾਂ ਵਿਚ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਵਿਚ ਕੋਰ ਕਮੇਟੀ ਮੈਂਬਰ ਕੰਵਰਪ੍ਰਤਾਪ ਸਿੰਘ ਬਾਜਵਾ, ਭੁਪਿੰਦਰਪਾਲ ਸਿੰਘ ਵਿੱਟੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੇ ਖ਼ਿਲਾਫ਼ ਭਰਵਾਂ ਰੋਸ ਮੁਜ਼ਾਹਰਾ ਕੀਤਾ।Punjab5 months ago
-
ਕਾਂਗਰਸੀਆਂ ਨੇ ਘੇਰੀ ਭਾਜਪਾ ਸੂਬਾ ਪ੍ਰਧਾਨ ਦੀ ਕੋਠੀ, ਸੰਸਦ ਮੈਂਬਰ ਸੰਨੀ ਦਿਓਲ ਦਾ ਪੁਤਲਾ ਫੂਕਿਆਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਬਿਲ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ ਸੂਬੇ 'ਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸ ਲੜੀ 'ਚ ਅੱਜ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ ਸੰਜੀਵ ਬੈਂਸ ਦੀ ਅਗਵਾਈ 'ਚ ਚੇਅਰਮੈਨ ਨਗਰ ਸੁਧਾਰ ਟਰੱਸਟ ਵਿਭੂਤੀ ਸ਼ਰਮਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਨਿਲ ਦਾਰਾ ਸਮੇਤ ਹੋਰ ਆਗੂਆਂ ਨੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕੋਠੀ ਦਾ ਘਿਰਾਓ ਕੀਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਪੁਤਲੇ ਸਾੜੇ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ।Punjab5 months ago
-
ਹਿੰਦੂ ਕੋਆਪ੍ਰਰੇਟਿਵ ਬੈਂਕ ਦੇ ਖਾਤਾ ਧਾਰਕ ਐੱਮਪੀ ਦਿਓਲ ਨੂੰ ਮਿਲੇਚ ਸੁਰੱਖਿਅਤ ਜਮ੍ਹਾਂ ਕਰਵਾਈ ਸੀ, ਬੈਂਕ ਦੇ ਕੁਝ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਜ ਦਰਾਂ ਵਿਚ ਸਖ਼ਤੀ ਨਾ ਕਰ ਕੇ ਅਤੇ ਉਸ ਦੇ ਨਾਲ ਮਿਲ ਕੇ ਘੋਟਾਲਾ ਕੀਤਾ ਜਿਸਦੇ ਚਲਦਿਆਂ ਬੈਂਕ ਬੰਦ ਹੋਣ ਦੇ ਕਗਾਰ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹੀ ਪੈਸੇ ਕਢਵਾਉਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਕੰਮਕਾਜ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦਿਆਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਸੰਨੀ ਦਿਓਲ ਨੇ ਖਾਤਾ ਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਣਗੇ ਅਤੇ ਖਾਤਾ ਧਾਰਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਗੇ।Punjab6 months ago
-
ਰੈਣਾ ਦੇ ਰਿਸ਼ਤੇਦਾਰਾਂ ਨੂੰ ਜਲਦ ਮਿਲੇਗਾ ਇਨਸਾਫ਼ : ਸੰਨੀ ਦਿਓਲਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨਾਲ ਮੁਲਾਕਾਤ ਕਰ ਕੇ ਪਠਾਨਕੋਟ ਵਿਖੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸੰਨੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਐੱਸਐੱਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ ਨਾਲ ਮੁਲਾਕਾਤ ਕਰ ਕੇ ਪਠਾਨਕੋਟ ਵਿਚ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ।Punjab6 months ago
-
ਸੰਨੀ ਦਿਓਲ ਨੇ ਡੀਸੀ ਤੇ ਐੱਸਐੱਸਪੀ ਨਾਲ ਕੀਤੀ ਮੀਟਿੰਗ, ਵਿਕਾਸ ਕਾਰਜਾਂ ਤੇ ਕੋਰੋਨਾ ਨਾਲ ਜੁੜੇ ਮੁੱਦਿਆਂ 'ਤੇ ਕੀਤੀ ਚਰਚਾਫਿਲਮ ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਡੀਸੀ ਮੁਹੰਮਦ ਇਸ਼ਫਾਕ ਤੇ ਐੱਸਐੱਸਪੀ ਰਾਜਿੰਦਰ ਸਿੰਘ ਸੋਹਲ ਨਾਲ ਖੇਤਰੀ ਵਿਕਾਸ ਕਾਰਜਾਂ ਤੇ ਕੋਰੋਨਾ ਸਬੰਧੀ ਮੀਟਿੰਗ ਕੀਤੀ।Punjab6 months ago
-
ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਲਿਆ ਕੋਰੋਨਾ ਦੇ ਹਾਲਾਤ ਦਾ ਜਾਇਜ਼ਾਲੋਕ ਸਭਾ ਮੈਂਬਰ ਸੰਨੀ ਦਿਓਲ ਵੀਰਵਾਰ ਰਾਤ ਨੂੰ ਪਠਾਨਕੋਟ ਪਹੁੰਚੇ ਤੇ ਸ਼ੁੱਕਰਵਾਰ ਸਵੇਰੇ ਗੁਰਦਾਸਪੁਰ ਲਈ ਨਿਕਲ ਗਏ।Punjab6 months ago
-
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਤੇ ਖੁਫੀਆ ਏਜੰਸੀਆਂ ਫੇਲ੍ਹ : ਸੰਨੀ ਦਿਓਲਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ 'ਚ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।Punjab7 months ago