ਈਵੈਂਟ 'ਚ ਦੱਬ ਕੇ ਨੱਚੇ ਸੰਸਦ ਮੈਂਬਰ ਸੰਨੀ ਦਿਓਲ, ਡਾਇਲਾਗ ਨਾਲ ਜਿੱਤਿਆ ਦਿਲ, Video ਦੇਖ ਫੈਨਜ਼ ਹੋਏ ਪਾਗਲ
ਅਦਾਕਾਰ ਤੇ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਬਾਲੀਵੁੱਡ ਫਿਲਮਾਂ 'ਚ ਆਪਣੀਆਂ ਦਮਦਾਰ ਐਕਟਿੰਗ ਤੇ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਖ਼ੁਦ ਨਾ ਸਿਰਫ਼ ਬਾਲੀਵੁੱਡ ਬਲਕਿ ਰਾਜਨੀਤੀ 'ਚ ਵੀ ਸਾਬਿਤ ਕੀਤਾ। ਸੰਨੀ ਦਿਓਲ ਨੇ ਇਸ ਲੋਕਸਭਾ ਚੋਣਾਂ 'ਚ ਆਪਣੀ ਰਾਜਨੀਤਕ ਪਕੜ ਦਾ ਲੋਹਾ ਮਨਵਾਇਆ।
Punjab1 year ago