sunil narine
-
KKR ਦੇ ਗੇਂਦਬਾਜ਼ ਵਰੁਣ ਚੱਕਰਵਰਤੀ ਨੇ ਸ਼ੋਇਬ ਅਖਤਰ ਨੇ ਛੱਡਿਆ ਪਿੱਛੇ , IPL ਕਰੀਅਰ ਦੀ ਬੈਸਟ ਗੇਂਦਬਾਜ਼ੀ ਕੀਤੀਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿੱਨਰ ਵਰੁਣ ਚੱਕਰਵਰਤੀ ( Varun Chakravarthy) ਨੇ ਆਈਪੀਐੱਲ 2020 ਦੇ 42ਵੇਂ ਮੈਚ 'ਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਅਜਿਹੀ ਗੇਂਦਬਾਜ਼ੀ ਕਰ ਦਿੱਤੀ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਨੇ ਗਜ਼ਬ ਦਾ ਸਪੇਲ ਪਾਇਆ ਤੇ ਨਾ ਸਿਰਫ ਰਨਾਂ 'ਤੇ ਰੋਕ ਲਾਈ ਬਲਕਿ ਦਿੱਲੀ ਦੀ ਅੱਧੀ ਟੀਮ ਨੂੰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ।Cricket2 months ago
-
IPL 2020 : ਨਹੀਂ ਦੇਣਾ ਪਵੇਗਾ Sunil Narine ਨੂੰ 3ਡੀ ਬਾਇਓਮਕੈਨਿਕਲ ਸਟ੍ਰੀਨਿੰਗ ਟੈਸਟਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਆਫ ਸਪਿੰਨਰ ਸੁਨੀਲ ਨਰੇਨ ਦੀ ਇਕ ਵਾਰ ਮੁੜ ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਸ਼ਿਕਾਇਤ ਹੋਈ ਹੈ।Cricket3 months ago
-
ਵੈਸਟਇੰਡੀਜ਼ ਦੀ ਟੀ-20 ਟੀਮ 'ਚ ਨਰੇਨ ਤੇ ਪੋਲਾਰਡ ਦੀ ਵਾਪਸੀਸੀਰੀਜ਼ ਦੇ ਪਹਿਲੇ ਦੋ ਮੈਚ ਤਿੰਨ ਤੇ ਚਾਰ ਅਗਸਤ ਨੂੰ ਫਲੋਰਿਡਾ ਦੇ ਲਾਡਰਹਿਲ ਮੌਜੂਦ ਬ੍ਰਾਵਰਡ ਕਾਊਂਟੀ ਸਟੇਡੀਅਮ ਵਿਚ ਖੇਡੇ ਜਾਣਗੇ।Cricket1 year ago