summer
-
'ਵਾਜ਼ਾਂ ਮਾਰ ਬੁਲਾਵੇ ਪਿੰਡ ਦੀ ਮਿੱਟੀਅਜਿਹਾ ਕੀ ਸੀ ਉਸ ਸਹੂਲਤਾਂ ਤੋਂ ਸੱਖਣੇ ਪਿੰਡ 'ਚ , ਜੋ ਮੇਰੇ ਧੁਰ ਅੰਦਰ ਤਾਈਂ ਖਿੱਚ ਪਾਈ ਰੱਖਦਾ। ਪਥਰੀਲੇ ਤੇ ਕੰਡਿਆਲੇ ਰਸਤੇ। ਸਿਰਾਂ 'ਤੇ ਮੀਲਾਂ ਦੂਰੋਂ ਪਾਣੀ ਢੋਣਾ। ਨਾ ਕੋਈ ਮਨਪਸੰਦ ਸਬਜ਼ੀ ਤੇ ਨਾ ਫ਼ਲ। ਪੰਜ ਕੁ ਕਿਲੋਮੀਟਰ ਪਿਛਾਂਹ ਕਮਾਹੀ ਦੇਵੀ ਵਿਖੇ ਬੱਸੋਂ ਉੱਤਰ ਕੇ ਖੱਡੋ-ਖੱਡ ਪੈਦਲ ਚੱਲ ਕੇ ਪਿੰਡ ਪੁੱਜਣਾ।Editorial18 days ago
-
ਹੁੰਮਸ ਭਰੀ ਗਰਮੀ 'ਚ ਦੋ ਨਰੇਗਾ ਮਜ਼ਦੂਰਾਂ ਦੀ ਮੌਤ, ਦੋ ਗੰਭੀਰਮਿ੍ਤਕ ਮਜ਼ਦੂਰਾਂ ਦੀ ਪਛਾਣ ਝਿਰਮਿਲ ਸਿੰਘ 65 ਪੁੱਤਰ ਵੀਰ ਸਿੰਘ, ਦਿਆਲ ਸਿੰਘ 75 ਪੁੱਤਰ ਬੁੱਧ ਸਿੰਘ ਵਜੋਂ ਹੋਈ ਹੈ ਜਦਕਿ ਸੁਲੱਖਣ ਸਿੰਘ ਪੁੱਤਰ ਗੋਰਾ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਦਕਿ ਦਲੀਪ ਸਿੰਘ ਪੁੱਤਰ ਝੰਡਾ ਸਿੰਘ ਨੂੰ ਅਧਰੰਗ ਦਾ ਦੌਰਾ ਪਿਆ।Punjab3 months ago
-
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਇਆ ਸਮਰ ਕੈਂਪਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਵਿਖੇ ਪਿ੍ਰੰਸੀਪਲ ਵਿਜੇ ਕੁਮਾਰ ਸੇਤੀਆ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਗੁਰਮਤਿ ਸਿੱਖਿਆ, ਯੋਗਾ, ਡਾਂਸ, ਸੰਮੀ, ਗਿੱਧਾ, ਹੇਅਰ ਸਟਾਇਲ, ਇੰਗਲਿਸ਼ ਸਪੀਕਿੰਗ ਖੇਡਾਂ ਗਤੀਵਿਧੀਆਂ ਕਰਵਾਈਆਂ ਗਈਆਂ।Punjab3 months ago
-
Redmi K20 Pro ਦਾ ਨਵਾਂ ਕਲਰ ਵੇਰਿਅੰਟ Summer Honey White ਲਾਂਚ, 1 ਅਗਸਤ ਤੋਂ ਸ਼ੁਰੂ ਹੋਵੇਗੀ ਸੇਲ।Xiaomi Redmi K20 Pro ਦਾ ਇਕ ਨਵਾਂ ਕਲਰ ਵੇਰਿਅੰਟ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਨੂੰ ਹੁਣ Summer Honey White 'ਚ ਖਰੀਦਿਆ ਜਾ ਸਕਦਾ ਹੈ। ਇਸ ਵੇਰਿਅੰਟ ਨੂੰ ਫਿਲਹਾਲ ਚੀਨੀ ਮਾਰਕੀਟ 'ਚ ਉਪਲਬਧ ਕੀਤਾ ਗਿਆ ਹੈ।Technology4 months ago
-
ਗਰਮੀ ਨਾਲ ਬਠਿੰਡਾ 'ਚ ਇੱਕ ਹੋਰ ਮੌਤ, ਗਿਣਤੀ ਹੋਈ 13ਹੁੰਮਸ ਭਰੀ ਗਰਮੀ ਨੇ ਮਲਵਈਆਂ ਦੇ ਪਸੀਨੇ ਛੁਡਾ ਰੱਖੇ ਹਨ। ਗਰਮੀ ਕਾਰਨ ਹਰ ਵਿਅਕਤੀ ਪਰੇਸ਼ਾਨ ਹੋਇਆ ਪਿਆ ਹੈ। ਹਾਲਾਂਕਿ ਬੱਦਲਵਾਈ ਬਣੀ ਰਹਿੰਦੀ ਹੈ ਪਰ ਮੀਂਹ ਨਾ ਪੈਣ ਕਾਰਨ ਬਠਿੰਡਾ ਵਾਸੀਆਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਉੱਧਰ ਇਸ ਗਰਮੀ ਦੇ ਕਾਰਨ ਇਕ ਵਿਅਕਤੀ ਦੀ ਹੋਰ ਮੌਤ ਹੋ ਜਾਣ ਨਾਲ ਗਰਮੀ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਚੁੱਕੀ ਹੈ।Punjab4 months ago
-
ਜਾਣੋ- ਕਿਵੇਂ ਰੰਗਾਂ ਜ਼ਰੀਏ ਤੈਅ ਹੁੰਦੈ ਮੌਸਮ ਦਾ ਮਿਜ਼ਾਜ, ਮੁੰਬਈ 'ਚ ਜਾਰੀ ਹੈ 'Red Alertਮੁੰਬਈ 'ਚ ਮੌਨਸੂਨੀ ਬਾਰਸ਼ ਦਾ ਕਹਿਰ ਜਾਰੀ ਹੈ, ਲਗਾਤਾਰ ਹੋ ਰਹੀ ਬਾਰਸ਼ ਨੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਜਗ੍ਹਾ-ਜਗ੍ਹਾ ਪਾਣੀ ਭਰਨ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।National5 months ago
-
ਸਲੱਮ ਏਰੀਆ ਦੇ ਬੱਚਿਆਂ ਲਈ ਸਮਰ ਕੈਂਪ ਲਾਇਆਭਾਈ ਮੰਨਾ ਸਿੰਘ ਨਗਰ ਵਿਖੇ ਵਿਸ਼ਵ ਸਤਿਸੰਗ ਸਭਾ ਵੱਲੋਂ ਐਨਰੀਚਮੈਂਟ ਚਾਈਲਡ ਕੇਅਰ ਸੰਸਥਾ ਦੇ ਸਹਿਯੋਗ ਨਾਲ ਸਲੱਮ ਏਰੀਆ ਦੇ ਮੁਫ਼ਤ ਪੜ੍ਹਾਏ ਜਾਣ ਵਾਲੇ ਬੱਚਿਆਂ ਲਈ ਤਿੰਨ ਦਿਨਾਂ ਸਮਰ ਕੈਂਪ ਦਾ ਪ੍ਰਬੰਧ ਕੀਤਾ ਗਿਆ।Punjab5 months ago
-
ਸਮਰ ਕੈਂਪ ਦੀ ਸਮਾਪਤੀ 'ਤੇ ਜੇਤੂਆਂ ਨੂੰ ਦਿੱਤੇ ਇਨਾਮਪੱਤਰ ਪ੍ਰਰੇਰਕ, ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਇੰਚਾਰਜ ਹਲਕਾ ਆਤਮ ਨਗਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਮੁੱਖ ਦਫ਼ਤਰ ਜੈਮਲ ਰੋਡ ਜਨਤਾ ਨਗਰ ਵਿਖੇ ਲੜਕੀਆਂ ਲਈ ਲਗਾਇਆ ਗਿਆ ਇਕ ਮਹੀਨੇ ਦਾ ਮੁਫ਼ਤ ਸਮਰ ਕੈਂਪ ਬੁੱਧਵਾਰ ਨੂੰ ਸਮਾਪਤ ਹੋ ਗਿਆ।Punjab5 months ago
-
ਤੁਹਾਡੀ ਨੌਕਰੀ 'ਤੇ ਖ਼ਤਰੇ ਦਾ ਪਹਾੜ ਬਣ ਕੇ ਟੁੱਟੇਗੀ ਗਰਮੀ, ਅਗਲੇ 11 ਸਾਲਾਂ ਅੰਦਰ ਜਾਣਗੀਆਂ 8 ਕਰੋੜ ਨੌਕਰੀਆਂਇਸ ਸਾਲ ਗਰਮੀ ਨੇ ਪੂਰੇ ਦੇਸ਼ ਵਿਚ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਆਉਣ ਵਾਲੇ ਕੁਝ ਸਾਲਾਂ 'ਚ ਇਹ ਗਰਮੀ ਤੁਹਾਡੀ ਨੌਕਰੀ ਵੀ ਖੋਹ ਲਵੇਗੀ।World5 months ago
-
ਸਾਨੂੰ ਵੀ ਛੱੁਟੀਆਂ ਕਰ ਦਿਓ ਸਰਕਾਰ ਜੀਰਘਬਿੰਦਰ ਸਿੰਘ, ਨਡਾਲਾ : ਜਿੱਥੇ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉਥੇ ਹੀ ਸਰਕਾਰੀ ਸਕੂਲਾਂ ਵਿਚ ਜਾਂਦੇ ਬੱਚਿਆਂ ਦੀ ਹਾਲਤ ਵੀ ਬਹੁਤ ਮਾੜੀ ਹੈ। ਇਸ ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਲੋਕ 11 ਵੱਜਦੇ ਹੀ ਆਪਣੇ ਘਰਾਂ ਅੰਦਰ ਵੜ ਜਾਂਦੇ ਹਨ ਅਤੇ ਸਮੱਰਥਾ ਅਨੁਸਾਰ ਏਸੀ, ਕੂਲਰ, ਪੱਖਿਆਂ ਜਾਂ ਫਿਰ ਪੱਖੀ ਨਾਲ ਹੀ ਕੰਮ ਸਾਰ ਕੇ ਗੁਜ਼ਾਰਾ ਕਰ ਰਹੇ ਹਨ। ਇਸ ਸਬੰਧੀ ਸਕੂਲ ਤੋਂ ਵਾਪਿਸ ਜਾ ਰਹੇ ਬੱਚਿਆਂ ਦਾ ਬਹੁਤ ਬੁਰਾ ਹਾਲ ਸੀ ਅਤੇ ਆਪਿਸ ਵਿਚPunjab5 months ago
-
ਗਰਮੀ 'ਚ ਵੀ ਨਿੱਕੜੇ ਸਕੂਲ ਜਾਣ ਲਈ ਮਜ਼ਬੂਰਮੌਜੂਦਾ ਸਮੇਂ 'ਚ ਸਿਰਫ਼ ਪੰਜਾਬ ਵਿਚ ਹੀ ਨਹੀਂ, ਬਲਕਿ ਲਗਪਗ ਸਾਰੇ ਭਾਰਤ 'ਚ ਹੀ ਭਿਆਨਕ ਗਰਮੀ ਪੈ ਰਹੀ ਹੈ, ਜਿਸ ਕਾਰਨ ਰੋਜ਼ਾਨਾ ਦੇ ਕੰਮਕਾਰ ਵੀ ਪ੍ਰਭਾਵਿਤ ਹੋ ਰਹੇ ਹਨ।Punjab5 months ago
-
ਛੁੱਟੀਆਂ ਦੇ ਬਾਅਦ ਖੁੱਲ੍ਹੇ ਸਕੂਲ, ਪਹਿਲੇ ਦਿਨ 50 ਫੀਸਦੀ ਬੱਚੇ ਰਹੇ ਗ਼ੈਰਹਾਜ਼ਰਮਹੀਨੇ ਦੀਆਂ ਲੰਮੀਆਂ ਛੁੱਟੀਆਂ ਦੇ ਬਾਅਦ ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਖੁੱਲ੍ਹ ਗਏ। ਸਾਰੇ ਪ੍ਰਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ ਸੱਤ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਖੁੱਲ੍ਹੇ। ਸਕੂਲ ਦੇ ਪਹਿਲਾ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ। ਜ਼ਿਆਦਾਤਰ ਸਕੂਲਾਂ ਵਿਚ ਲਗਭਗ 50 ਫੀਸਦੀ ਵਿਦਿਆਰਥੀ ਸਕੂਲੋਂ ਗੈਰ ਹਾਜ਼ਰ ਰਹੇ। ਛੁੱਟੀਆਂ ਦੇ ਬਾਅਦ ਸਕੂਲ ਖੁੱਲ੍ਹਣ 'ਤੇ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਪੂਰੀ ਮਸਤੀ ਕਰਨ ਦੀ ਖੁੱਲ੍ਹ ਦਿੱਤੀ। ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਛੁੱਟੀਆਂ ਵਿਚ ਕੀਤੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ।Punjab5 months ago
-
8ਵੀਂ ਕਲਾਸ ਤਕ ਦੇ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਵਧੀਆ, ਜਾਣੋ-ਕਦੋਂ ਖੁੱਲ੍ਹਣਗੇ ਸਕੂਲਦਿੱਲੀ 'ਚ ਗਰਮ ਮੌਸਮ ਨੂੰ ਦੇਖਦਿਆਂ ਹੋਏ ਸਕੂਲਾਂ 'ਚ 8ਵੀਂ ਕਲਾਸ ਤਕ ਲਈ ਗਰਮੀ ਦੀਆਂ ਛੁੱਟੀਆਂ ਇਕ ਹਫ਼ਤੇ ਲਈ ਵੱਧਾ ਦਿੱਤੀਆਂ ਗਈਆਂ ਹਨ। 8ਵੀਂ ਤਕ ਬੱਚਿਆਂ ਲਈ ਸਕੂਲ ਹੁਣ 8 ਜੁਲਾਈ ਤੋਂ ਖੁਲ੍ਹਣਗੇ।National5 months ago
-
Sunstroke ਤੋਂ ਬਚਨਾ ਹੈ ਤਾਂ ਪਹਿਣੋ ਲਾਲ ਕੱਪੜੇ, ਜਾਣੋ-ਸੂਰਜ ਦੀ ਗਰਮੀ ਤੋਂ ਕੀ ਹੈ ਇਸ ਦਾ ਕੁਨੈਕਸ਼ਨਇਸ ਸਮੇਂ ਲਗਪਗ ਪੂਰਾ ਉੱਤਰੀ ਭਾਰਤ ਭਿਆਨਕ ਗਰਮੀ ਤੋਂ ਜੂਝ ਰਿਹਾ ਹੈ। ਮੌਨਸੂਨ ਨੇ ਕਰੀਬ ਇਕ ਹਫ਼ਤੇ ਦੀ ਦੇਰੀ ਤੋਂ ਕੇਰਲ 'ਚ ਦਸਤਕ ਦਿੱਤੀ ਹੈ ਤੇ ਕਈ ਸੂਬਿਆਂ 'ਚ ਮੌਨਸੂਨ ਦੇ ਪਹੁੰਚਣ 'ਤੇ 10 ਤੋਂ 15 ਦਿਨ ਦੀ ਦੇਰੀ ਹੋ ਚੁੱਕੀ ਹੈ।Lifestyle5 months ago
-
ਝੰਗੜ ਭੈਣੀ ਸਕੂਲ 'ਚ ਮਨਾਇਆ ਸਮਰ ਕੈਂਪਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਚ ਦੋ ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸਮਰ ਕੈਂਪ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਸਮਰ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ।Punjab5 months ago
-
ਗੁਰੂ ਹਰਗੋਬਿੰਦ ਪਬਲਿਕ ਸਕੂਲ 'ਚ ਲਾਇਆ ਸਮਰ ਕੈਂਪ ਸਮਾਪਤਰਘਬਿੰਦਰ ਸਿੰਘ, ਨਡਾਲਾ : ਗੁਰੂ ਹਰਗੋਬਿੰਦ ਸੀਬੀਐੱਸਸੀ ਪਬਲਿਕ ਸਕੂਲ ਨਡਾਲਾ ਵਿਚ ਲਗਾਇਆ 15 ਦਿਨਾਂ ਸਮਰ ਕੈਂਪ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਸਵੈ ਰੱਖਿਆ ਦੇ ਗੁਰ ਸਿਖਾਏ ਗਏ ਅਤੇ ਕੈਂਪ ਵਿੱਚ 30 ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਬਾਕਸਿੰਗ ਕੋਚ ਹਰਪ੍ਰਰੀਤ ਸਿੰਘ ਨਡਾਲਾ ਨੇ ਦੱਸਿਆ ਕਿ ਕੈਂਪ ਦੌਰਾਨ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਾਕਸਿੰਗ, ਕਰਾਟੇ, ਯੋਗਾ ਤੇ ਸਵੈ ਰੱਖਿਆ ਦੇ ਗੁਰ ਸਿਖਾਏ ਜਾਂਦੇ ਸਨ। ਗੱਤਕਾ ਕੋਚ ਭਾਈ ਪ੍ਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਸਵੈ ਰੱਖਿਆ ਲਈ ਗਤਕਾ ਇੱਕ ਵੱਖਰੀ ਕਿਸਮ ਦਾ ਗੁਰ ਹੈ।Punjab5 months ago
-
ਸਰਕਾਰੀ ਕਾਲਜ ਦੀਆਂ ਲੜਕੀਆਂ ਵੱਲੋਂ ਸਮਰ ਕੈਂਪ ਲਗਾਇਆਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਨੇੜੇ ਜਾਡਲਾ ਪੁਆਇੰਟ ਵਿਖੇ ਸਕੂਲ ਦੇ ਪਿੰ੍ਸੀਪਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਨੇੜੇ ਜਾਡਲਾ ਪੁਆਇੰਟ ਵਿਖੇ ਸਕੂਲ ਦੇ ਪਿੰ੍ਸੀਪਲ ਬਲਜਿੰਦਰPunjab5 months ago
-
ਖਿਡਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੇ ਨੇ ਸਮਰ ਕੈਂਪਜ਼ਿਲ੍ਹਾ ਖੇਡ ਅਫਸਰ ਯੋਗ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲਂੋ ਜ਼ਿਲ੍ਹਾ ਸੰਗਰੂਰ ਵਿਚ 16 ਜੂਨ ਤੋਂ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀ-ਖਿਡਾਰਣਾਂ ਦਾ ਲੋਕਲ ਸਮਰ ਕੋਚਿੰਗ ਕੈਂਪ ਚਲਾਇਆ ਜਾ ਰਿਹਾ ਹੈ, ਜੋ ਕਿ 30 ਜੂਨ ਤਕ ਚੱਲੇਗਾ।Punjab5 months ago
-
ਛੁੱਟੀਆਂ 'ਚ ਸਿੱਖੋ ਕੁਝ ਨਵਾਂਛੁੱਟੀਆਂ ਦਾ ਫ਼ਾਇਦਾ ਉਠਾਉਂਦੇ ਹੋਏ ਤੁਸੀਂ ਆਨਲਾਈਨ ਕੋਰਸ ਜ਼ਰੂਰ ਸਿੱਖੋ। ਜਿਸ ਖੇਤਰ 'ਚ ਤੁਹਾਡੀ ਰੁਚੀ ਹੈ, ਉਸ ਨਾਲ ਜੁੜਿਆ ਕੋਰਸ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।Lifestyle5 months ago
-
ਪਾਣੀ ਦੀ ਬੱਚਤ ਤੇ ਸਵੱਛਤਾ ਬਾਰੇ ਦਿੱਤੀ ਜਾਣਕਾਰੀਸਰਕਾਰੀ (ਰਾਜ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ (ਮੁੰਡੇ) ਵਿਖੇ ਪੰਦਰਾਂ ਰੋਜ਼ਾ ਸਮਰ ਕੈਂਪ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਸਿਖਾਉਣ ਲਈ ਪਿ੍ਰਸੀਪਲ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਲਾਇਆ ਗਿਆ।Punjab5 months ago