stupidity
-
ਮੈਂ ਚੰਗੀ ਕਪਤਾਨੀ ਨਹੀਂ ਕਰ ਸਕਿਆ ਤੇ ਅਸ਼ਵਿਨ ਨਾਲ ਸਲੇਜਿੰਗ ਮੇਰੀ ਬੇਵਕੂਫੀ : ਟਿਮ ਪੇਨਆਸਟ੍ਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਖ਼ਿਲਾਫ਼ ਡਰਾਅ ਹੋਏ ਸਿਡਨੀ ਟੈਸਟ ਦੌਰਾਨ ਮੈਦਾਨ 'ਤੇ ਆਪਣੇ ਵਤੀਰੇ ਲਈ ਮਾਫੀ ਮੰਗੀ ਹੈ...Cricket1 month ago
-
ਮੰਦਬੁੱਧੀ ਕਿਸੇ ਤੋਂ ਘੱਟ ਨਹੀਂ, ਜ਼ਰੂਰਤ ਹੈ ਤਾਂ ਸਿਰਫ਼ ਆਪਣੇ-ਆਪ 'ਤੇ ਵਿਸ਼ਵਾਸ ਕਰਨ ਦੀਆਪਾਂ ਵੀ ਆਮ ਬੱਚਿਆਂ ਤੋਂ ਘੱਟ ਨਹੀਂ ਹਾਂ ਅਤੇ ਉਹ ਸਭ ਕੁਝ ਕਰ ਸਕਦੇ ਹਾਂ ਜੋ ਆਮ ਬੱਚੇ ਕਰਦੇ ਹਨ। ਜ਼ਰੂਰਤ ਹੈ ਤਾਂ ਸਿਰਫ਼ ਆਪਣੇ-ਆਪ 'ਤੇ ਵਿਸ਼ਵਾਸ ਕਰਨ ਦੀ।Editorial9 months ago
-
ਈਯੂ ਨੇ ਬਰਤਾਨੀਆ ਨੂੰ ਦਿੱਤੀ ਚਿਤਾਵਨੀ, ਕਿਹਾ - ਬ੍ਰੈਗਜ਼ਿਟ 'ਤੇ ਦੋਸ਼ ਲਾਉਣੇ ਬੰਦ ਕਰੇਬ੍ਰੈਗਜ਼ਿਟ ਨੂੰ ਲੈ ਕੇ ਯੂਰਪੀ ਯੂਨੀਅਨ (ਈਯੂ) ਤੇ ਬਰਤਾਨੀਆ ਵਿਚਕਾਰ ਤਲਖ਼ੀ ਵਧ ਗਈ ਹੈ। ਈਯੂ ਨੇ ਮੰਗਲਵਾਰ ਨੂੰ ਬਰਤਾਨੀਆ ਨੂੰ ਕਿਹਾ ਕਿ ਉਹ ਬ੍ਰੈਗਜ਼ਿਟ 'ਤੇ ਮੂਰਖ਼ਤਾ ਭਰੇ ਦੋਸ਼ ਲਾਉਣੇ ਬੰਦ ਕਰੇ।World1 year ago
-
ਟੀ20 ਵਰਲਡ ਕੱਪ ਤੋਂ ਠੀਕ ਪਹਿਲਾਂ ਕਪਤਾਨ ਨੇ ਬਣਾਈ ਇਹ ਬੇਹੂਦਾ ਰਣਨੀਤੀ21 ਮਈ ਨੂੰ ਵਨ ਡੇ ਵਿਸ਼ਵ ਕੱਪ ਲਈ ਇੰਗਲੈਡ ਜਾਣ ਤੋਂ ਪਹਿਲਾਂ ਮੁੰਬਈ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਕੁਲਦੀਪ ਯਾਦਵ ਤੇ ਯੁਜਵੇਂਦਰ ਸਿੰਘ ਚਹਿਲ ਸਾਰੇ ਹਮਲਾਵਰੀ ਗੇਂਦਬਾਜ਼ੀ ਕਰਦੇ ਹਨ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਇਨ੍ਹਾਂ ਦੋਵਾਂ ਗੇਂਦਬਾਜ਼ਾ ਦਾ ਠੀਕ ਪਹਿਲਾਂ ਆਈਪੀਐੱਲ 'ਚ ਪ੍ਰਦਰਸ਼ਨCricket1 year ago
-
ਮੰਗਲ 'ਤੇ ਮਾਨਵ ਮਿਸ਼ਨ ਭੇਜਣ ਦੀ ਤਿਆਰੀ 'ਚ ਨਾਸਾ, ਸਾਬਕਾ ਐਸਟ੍ਰੋਨੋਟ ਨੇ ਯੋਜਨਾ ਨੂੰ 'ਬੇਵਕੂਫ਼ਾਨਾ' ਦੱਸਿਆMars Mission of England ਐਂਡਰਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨਾਸਾ ਮੰਗਲ ਲਈ ਨਵੇਂ ਮਾਨਵ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਐਂਡਰਸ ਦੇ ਬਿਆਨ 'ਤੇ ਨਾਸਾ ਤੋਂ ਪ੍ਰਤੀਕਿਰਿਆ ਮੰਗੀ ਗਈ ਪਰ ਨਾਸਾ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਨਹੀਂ ਆਇਆ ਹੈ। ਐਂਡਰਸ (85) ਨੇ ਕਿਹਾ ਕਿ ਉਹ ਮਾਨਵ ਰਹਿਤ ਪੁਲਾੜ ਪ੍ਰੋਗਰਾਮਾਂ ਦੇ ਬਹੁਤ ਵੱਡੇ ਹਮਾਤੀ ਹਨ ਕਿਉਂਕਿ ਅਜਿਹੇ ਮਿਸ਼ਨ ਬਹੁਤ ਜ਼ਿਆਦਾ ਸਸਤੇ ਹੁੰਦੇ ਹਨ।World2 years ago