ਸਰਕਾਰ ਦੀ ਵੈਕਸੀਨ ਵੰਡ ਦੀ ਰਣਨੀਤੀ ਸਾਫ, ਆਮ ਲੋਕਾਂ ਨੂੰ ਵੈਕਸੀਨ ਲਈ ਕਰਨੀ ਪਵੇਗੀ ਲੰਬੀ ਉਡੀਕ
ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈੱਕ ਦੇ ਕੋਰੋਨਾ ਟੀਕਿਆਂ ਦੇ ਤੀਜੇ ਪੜਾਅ ਦੇ ਐਡਵਾਂਸ ਸਟੇਜ 'ਚ ਪੁੱਜਣ ਦੇ ਨਾਲ ਹੀ ਸਰਕਾਰ ਦੀ ਵੈਕਸੀਨ ਵੰਡ ਦੀ ਰਣਨੀਤੀ ਸਾਫ ਹੋਣ ਲੱਗੀ ਹੈ।
National3 months ago