stipulation
-
ਨਿਰਧਾਰਤ ਟੀਚੇ ਤੈਅ ਸਮਾਂ ਸੀਮਾ 'ਚ ਪੂਰੇ ਕੀਤੇ ਜਾਣ : ਜਸਟਿਸ ਜਸਬੀਰ ਸਿੰਘਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀ ਮੋਨੀਟਰਿੰਗ ਕਮੇਟੀ ਵੱਲੋਂ ਜ਼ਿਲ੍ਹੇ ਵਿਚ ਵਾਤਾਵਰਨ ਸੁਧਾਰ ਲੲ ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀ ਮੋਨੀਟਰਿੰਗ ਕਮੇਟੀ ਵੱਲੋਂ ਜ਼ਿਲ੍ਹੇ ਵਿਚ ਵਾਤਾਵਰਨ ਸੁਧਾਰ ਲੲPunjab2 months ago
-
ਪ੍ਰਰਾਪਰਟੀ ਦੀ ਖ਼ਰੀਦ 'ਤੇ ਐੱਨਓਸੀ ਦੀ ਸ਼ਰਤ ਖ਼ਿਲਾਫ਼ ਰੋਸ ਧਰਨਾਪੰਜਾਬ ਸਰਕਾਰ ਵੱਲੋਂ ਪ੍ਰਰਾਪਰਟੀ ਦੀ ਖ਼ਰੀਦ 'ਤੇ ਐੱਨਓਸੀ ਦੀ ਸ਼ਰਤ ਖ਼ਿਲਾਫ਼ ਪ੍ਰਰਾਪਰਟੀ ਡੀਲਰਜ਼ ਐਂਡ ਐਡਵਾਈਜਰਜ਼ ਐਸੋਸੀਏਸ਼ਨ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਜਿਸ 'ਚ ਵਸੀਕਾ ਨਵੀਸ, ਅਸ਼ਟਾਮ ਫਰੋਸ਼, ਨੰਬਰਦਾਰ ਤੇ ਟਾਈਪਿਸਟਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ।Punjab2 months ago
-
ਜ਼ਿਲ੍ਹੇ ਅੰਦਰ ਸ਼ੁਰੂ ਕੀਤੇ ਗਏ ਸਾਰੇ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਪੂਰੇ ਕੀਤੇ ਜਾਣ- ਡੀਸੀਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀਰਵਾਰ ਨੂੰ ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪੋ੍ਗਰਾਮ (ਪੀਯੂਈਆਈਪੀ) ਅਤੇ ਸਮਾਰਟ ਵਿਲੇਜ ਕੈਂਪੇਨ (ਐੱਸਵੀਸੀ) ਤਹਿਤ ਚੱਲ ਰਹੇ ਵਿਕਾਸ ਪੋ੍ਜੈਕਟਾਂ ਦੇ ਜ਼ਮੀਨੀ ਅਮਲ ਦਾ ਜਾਇਜ਼ਾ ਲਿਆ। ਆਪਣੇ ਦਫ਼ਤਰ ਵਿਖੇPunjab8 months ago
-
Sacrilege Case : ਤੈਅ ਸਮੇਂ 'ਚ ਜਵਾਬ ਦਾਇਰ ਨਾ ਕਰ ਸਕੀ ਐੱਸਆਈਟੀ, ਅਦਾਲਤ ਤੋਂ ਮੰਗਿਆ ਚਾਰ ਹਫ਼ਤਿਆਂ ਦਾ ਸਮਾਂਬੇਅਦਬੀ ਮਾਮਲੇ ’ਚ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਐੱਸਆਈਟੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ’ਚ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ। ਸ਼ੁੱਕਰਵਾਰ ਨੂੰ ਐੱਸਆਈਟੀ ਨੇ ਹਾਈ ਕੋਰਟ ’ਚ ਜਵਾਬ ਦੇਣਾ ਸੀ ਪਰ ਜਵਾਬ ਦਾਇਰ ਕਰਨ ਲਈ ਚਾਰ ਹਫਤਿਆਂ ਦਾ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ।Punjab9 months ago
-
ਰੇਤ ਦੇ ਭਾਅ ਤੋਂ ਵੱਧ ਪੈਸੇ ਵਸੂਲਣ ਵਾਲੇ ਨੂੰ ਨਹੀਂ ਬਖ਼ਸ਼ਾਂਗੇ : ਡੀਸੀਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤਹਿਤ ਰੇਤਾ ਦੇ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਮਾੜੇ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਨੂੰ ਜ਼ਿਲ੍ਹੇ ਅੰਦਰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬPunjab9 months ago
-
ਲੁਧਿਆਣਾ ’ਚ ਕਿਸੇ ਨੂੰ ਨਹੀਂ ਪਰਵਾਹ ਕੋਰੋਨਾ ਨਿਯਮਾਂ ਦੀ! ਬਰਾਤ ’ਚ ਆਏ 30 ਵਿਅਕਤੀ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਵਿਕਦੀ ਰਹੀ ਸ਼ਰਾਬਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ ਦੋ ਦੇ ਏਐੱਸਆਈ ਦੇਸ ਰਾਜ ਮੌਕੇ ’ਤੇ ਪਹੁੰਚੇ। ਜਾਂਚ ਅਧਿਕਾਰੀ ਦੇਸ ਰਾਜ ਨੇ ਦੱਸਿਆ ਕਿ ਮਿੱਤਰ ਸਭਾ ਜੰਝ ਘਰ ਵਿੱਚ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਬਰਾਤੀਆਂ ਤੋਂ ਇਲਾਵਾ ਲੜਕੀ ਵਾਲਿਆਂ ਵੱਲੋਂ 30 ਵੱਧ ਵਿਅਕਤੀਆਂ ਦਾ ਇਕੱਠ ਕੀਤਾ ਹੋਇਆ ਸੀ ।Punjab1 year ago
-
8886 ਅਧਿਆਪਕਾਂ ਨੂੰ ਪੱਕਾ ਕਰਨ ਲਈ ਲਾਈ ਪੰਜਾਬ ਕੈਬਨਿਟ ਨੇ ਮੋਹਰਚੰਡੀਗੜ੍ਹ -ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਅੱਜ ਪੰਜਾਬ ਦੇ 8886 ਅਧਿਆਪਕਾਂ ਨੂੰ ਪੱਕਾ ਕਰਨ ਲਈ ਮੋਹਰ ਲਗਾ ਦਿੱਤੀ ਚੰਡੀਗੜ੍ਹ -ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਅੱਜ ਪੰਜਾਬ ਦੇ 8886 ਅਧਿਆਪਕਾਂ ਨੂੰ ਪੱਕਾ ਕਰਨ ਲਈ ਮੋਹਰ ਲਗਾ ਦਿੱਤੀ ਚੰਡੀਗੜ੍ਹ -ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਅੱਜ ਪੰਜਾਬ ਦੇ 8886 ਅਧਿਆਪਕਾਂ ਨੂੰ ਪੱਕਾ ਕਰਨ ਲਈ ਮੋਹਰ ਲਗਾ ਦਿੱਤੀNational3 years ago