steve waugh
-
ਭਾਰਤ ਵੱਲੋਂ ਟੈਸਟ ’ਚ ਟਾਸ ਜਿੱਤਣ ’ਚ ਨੰਬਰ ਇਕ ਹੈ ਵਿਰਾਟ ਕੋਹਲੀਵਿਰਾਟ ਕੋਹਲੀ ਪੂਰੀ ਤਰ੍ਹਾਂ ਫਿੱਟ ਹੋ ਕੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟਲ ਮੈਚ ’ਚ ਕੈਪਟਾਊਨ ’ਚ ਖੇਡਣ ਉਤਰੇ। ਇਸ ਮੈਚ ’ਚ ਉਨ੍ਹਾਂ ਨੇ ਟਾਸ ਜਿੱਤੀ ਤੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ।Cricket4 months ago
-
ਕੋਹਲੀ ਖ਼ਿਲਾਫ਼ ਸਲੇਜਿੰਗ ਨਾ ਕਰਨ ਆਸਟ੍ਰੇਲਿਆਈ : ਵਾਅਸਟੀਵ ਵਾਅ ਨੇ ਇਸ ਨਾਲ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਇਸ ਸੀਰੀਜ਼ ਵਿਚ ਕੋਹਲੀ ਖ਼ਿਲਾਫ਼ ਸਲੇਜਿੰਗ ਨਾ ਕਰਨ ਤਾਂ ਹੀ ਬਿਹਤਰ ਹੈ...Cricket1 year ago
-
ਸ਼ੇਨ ਵਾਰਨ ਨੂੰ ਬਾਹਰ ਰੱਖਣਾ ਸਹੀ ਫ਼ੈਸਲਾ ਸੀ : ਵਾਅਸ਼ੇਨ ਵਾਰਨ ਤੇ ਸਟੀਵ ਵਾਅ, 1990 ਦੇ ਆਖ਼ਰ ਵਿਚ ਆਸਟ੍ਰੇਲੀਆਈ ਟੀਮ ਦੇ ਦੋ ਸ਼ਾਨਦਾਰ ਚਿਹਰੇ ਸਨ। ਵਾਅ ਨੇ ਬਾਅਦ ਵਿਚ ਆਸਟ੍ਰੇਲੀਆਈ ਟੀਮ ਦੀ ਅਗਵਾਈ ਵੀ ਕੀਤੀ ਪਰ ਵਾਰਨ ਤੇ ਵਾਅ ਦੇ ਰਿਸ਼ਤੇ ਸਾਲਾਂ ਤੋਂ ਚੰਗੇ ਨਹੀਂ ਰਹੇ। ਸਾਬਕਾ ਕਪਤਾਨ ਵਾਅ ਨੇ 1999 ਵਿਚ ਆਸਟ੍ਰੇਲੀਆ ਦੇ ਵੈਸਟਇੰਡੀਜ਼ ਦੌਰੇ ਲਈ ਵਾਰਨ ਨੂੰ ਨਾ ਲਿਜਾਣ ਦਾ ਫ਼ੈਸਲਾ ਕੀਤਾ ਸੀ।Cricket1 year ago
-
ਵਿਰਾਟ ਕੋਹਲੀ ਨੂੰ ਟੈਸਟ ਕ੍ਰਿਕਟ 'ਚ ਮਿਲੀ 29ਵੀਂ ਜਿੱਤ, ਇਹ ਕਮਾਲ ਕਰਨ ਵਾਲੇ ਪਹਿਲੇ ਏਸ਼ਿਆਈ ਕਪਤਾਨ ਬਣੇਵਿਰਾਟ ਕੋਹਲੀ (Virat Kohli) ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ (Indian Cricket Team) ਦੀ ਜਿੱਤ ਦਾ ਸਿਲਸਿਲਾ ਟੈਸਟ ਕ੍ਰਿਕਟ 'ਚ ਜਾਰੀ ਹੈ। ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਸਾਊਥ ਅਫਰੀਕਾ ਖ਼ਿਲਾਫ਼ ਜਿੱਤ ਲਿਆ।Cricket2 years ago
-
ਬਿਮਾਰ ਮਹਿਸੂਸ ਕਰ ਰਹੇ ਸਨ ਆਸਟ੍ਰੇਲੀਆਈ ਕੋਚ ਲੈਂਗਰਆਸਟ੍ਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸੋਮਵਾਰ ਨੂੰ ਕਿਹਾ ਕਿ ਇੰਗਲੈਂਡ ਹੱਥੋਂ ਹੈਡਿੰਗਲੇ ਵਿਚ ਤੀਜੇ ਐਸ਼ੇਜ਼ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਉਹ ਸਰੀਰਕ ਤੌਰ 'ਤੇ ਬਿਮਾਰ ਮਹਿਸੂਸ ਕਰ ਰਹੇ ਸਨ।Cricket2 years ago
-
ਦੋਵਾਂ ਟੀਮਾਂ ਕੋਲ ਬਰਾਬਰੀ ਦਾ ਮੌਕਾ : ਸਟੀਵ ਵਾਅਸਾਬਕਾ ਆਸਟ੍ਰੇਲੀਆਈ ਕਪਤਾਨ ਸਟੀਵ ਵਾਅ ਦਾ ਕਹਿਣਾ ਹੈ ਕਿ ਐਸ਼ੇਜ਼ ਸੀਰੀਜ਼ 'ਚ ਇੰਗਲੈਂਡ ਤੇ ਆਸਟ੍ਰੇਲੀਆ ਦੋਵਾਂ ਟੀਮਾਂ ਦੇ ਕੋਲ ਬਰਾਬਰੀ ਦਾ ਮੌਕਾ ਹੋਵੇਗਾ ਜਿਸ ਵਿਚ ਮਹਿਮਾਨ ਟੀਮ 18 ਸਾਲ ਤੋਂ ਬਾਅਦ ਘਰ ਦੇ ਬਾਹਰ ਸੀਰੀਜ਼ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ।Cricket2 years ago
-
ਦਰਸ਼ਕਾਂ ਨੂੰ ਸ਼ਾਂਤ ਕਰ ਕੇ ਕੋਹਲੀ ਨੇ ਕੀਤਾ ਸ਼ਲਾਘਾਯੋਗ ਕੰਮ : ਵਾਅਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਨੇ ਦਰਸ਼ਕਾਂ ਨੂੰ ਸਮਿਥ ਖ਼ਿਲਾਫ਼ ਹੂਟਿੰਗ ਨਾ ਕਰਨ ਦੀ ਅਪੀਲ ਕੀਤੀ।Cricket2 years ago
-
ਦੱਖਣੀ ਅਫਰੀਕਾ 'ਚ ਕੁਝ ਜ਼ਿਆਦਾ ਹਮਲਾਵਰ ਸਨ ਕੋਹਲੀ : ਵਾਤਾਰੀਫ਼ -ਕਿਹਾ, ਆਸਟ੫ੇਲੀਆ 'ਚ ਕੋਹਲੀ ਦਾ ਪ੍ਰਦਰਸ਼ਨ ਰਹੇਗਾ ਮਹੱਤਵਪੂਰਨ -ਸਾਬਕਾ ਕਪਤਾਨ ਨੇ ਮੰਨਿਆ, ਹਮਲਾਵਰ ਹੋਣਾ ਵਿਕ ਤਾਰੀਫ਼ -ਕਿਹਾ, ਆਸਟ੫ੇਲੀਆ 'ਚ ਕੋਹਲੀ ਦਾ ਪ੍ਰਦਰਸ਼ਨ ਰਹੇਗਾ ਮਹੱਤਵਪੂਰਨ -ਸਾਬਕਾ ਕਪਤਾਨ ਨੇ ਮੰਨਿਆ, ਹਮਲਾਵਰ ਹੋਣਾ ਵਿਕ ਤਾਰੀਫ਼ -ਕਿਹਾ, ਆਸਟ੫ੇਲੀਆ 'ਚ ਕੋਹਲੀ ਦਾ ਪ੍ਰਦਰਸ਼ਨ ਰਹੇਗਾ ਮਹੱਤਵਪੂਰਨ -ਸਾਬਕਾ ਕਪਤਾਨ ਨੇ ਮੰਨਿਆ, ਹਮਲਾਵਰ ਹੋਣਾ ਵਿਕ ਤਾਰੀਫ਼ -ਕਿਹਾ, ਆਸਟ੫ੇਲੀਆ 'ਚ ਕੋਹਲੀ ਦਾ ਪ੍ਰਦਰਸ਼ਨ ਰਹੇਗਾ ਮਹੱਤਵਪੂਰਨ -ਸਾਬਕਾ ਕਪਤਾਨ ਨੇ ਮੰਨਿਆ, ਹਮਲਾਵਰ ਹੋਣਾ ਵਿਕSports4 years ago
-
ਗੇਂਦਬਾਜ਼ੀ ਦੇ ਬਰੈਡਮੈਨ ਹਨ ਅਸ਼ਵਿਨ : ਸਟੀਵਚਿਤਾਵਨੀ -ਕਿਹਾ, ਆਸਟ੫ੇਲੀਆਈ ਖਿਡਾਰੀਆਂ ਲਈ ਉਨ੍ਹਾਂ ਨਾਲ ਨਜਿੱਠਣਾ ਹੋਵੇਗਾ ਵੱਡੀ ਚੁਣੌਤੀ -ਕੋਹਲੀ ਦੀ ਟੀਮ ਖ਼ਿਲਾਫ਼ ਸ ਚਿਤਾਵਨੀ -ਕਿਹਾ, ਆਸਟ੫ੇਲੀਆਈ ਖਿਡਾਰੀਆਂ ਲਈ ਉਨ੍ਹਾਂ ਨਾਲ ਨਜਿੱਠਣਾ ਹੋਵੇਗਾ ਵੱਡੀ ਚੁਣੌਤੀ -ਕੋਹਲੀ ਦੀ ਟੀਮ ਖ਼ਿਲਾਫ਼ ਸ ਚਿਤਾਵਨੀ -ਕਿਹਾ, ਆਸਟ੫ੇਲੀਆਈ ਖਿਡਾਰੀਆਂ ਲਈ ਉਨ੍ਹਾਂ ਨਾਲ ਨਜਿੱਠਣਾ ਹੋਵੇਗਾ ਵੱਡੀ ਚੁਣੌਤੀ -ਕੋਹਲੀ ਦੀ ਟੀਮ ਖ਼ਿਲਾਫ਼ ਸ ਚਿਤਾਵਨੀ -ਕਿਹਾ, ਆਸਟ੫ੇਲੀਆਈ ਖਿਡਾਰੀਆਂ ਲਈ ਉਨ੍ਹਾਂ ਨਾਲ ਨਜਿੱਠਣਾ ਹੋਵੇਗਾ ਵੱਡੀ ਚੁਣੌਤੀ -ਕੋਹਲੀ ਦੀ ਟੀਮ ਖ਼ਿਲਾਫ਼ ਸNews5 years ago