station
-
ਮੁਦੱਈ ਕਾਰਜ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਜ਼ੀਰਾ ਦਾ ਹੌਲਦਾਰ ਕਾਰਜ ਸਿੰਘ ਵੀਹ ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰਹੌਲਦਾਰ ਕਾਰਜ ਸਿੰਘ ਨੇ ਅਮਰਜੀਤ ਸਿੰਘ ਦੇ ਭਰਾ ਕਾਰਜ ਸਿੰਘ ਤੋਂ ਉਸ ਦੇ ਭਰਾ ਨੂੰ ਗਿ੍ਫ਼ਤਾਰ ਨਾ ਕਰਨ ਅਤੇ ਮੁਕੱਦਮੇ ਵਿਚ ਮਦਦ ਨਾ ਕਰਨ ਬਦਲੇ 30,000 ਦੀ ਰਿਸ਼ਵਤ ਦੀ ਮੰਗ ਕੀਤੀ ਸੀ | ਹੌਲਦਾਰ ਕਾਰਜ ਸਿੰਘ ਨਾਲ ਵੀਹ ਹਜ਼ਾਰ ਰੁਪਏ ਵਿਚ ਗੱਲਬਾਤ ਫਾਈਨਲ ਹੋਣ ਮਗਰੋਂ ਮੁਦੱਈ ਕਾਰਜ ਸਿੰਘ ਨੇ ਵਿਜੀਲੈਂਸ ਫਿਰੋਜ਼ਪੁਰ ਨਾਲ ਸੰਪਰਕ ਕੀਤਾ।Punjab1 hour ago
-
ਫਿਰੋਜ਼ਪੁਰ ਮੰਡਲ ਰੇਲਵੇ ਮੈਨੇਜਰ ਵੱਲੋਂ ਮੁਕਤਸਰ ਰੇਲਵੇ ਸਟੇਸ਼ਨ ਦਾ ਨਿਰੀਖਣਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਮੰਡਲ ਰੇਲਵੇ ਮੈਨੇਜਰ ਡਾ. ਸ਼ੀਮਾ ਸ਼ਰਮਾ ਸ਼ੁੱਕਰਵਾਰ ਨੂੰ ਫਾਜ਼ਿਲਕਾ-ਕੋਟਕਪੂਰਾ ਰੇPunjab1 day ago
-
ਕੇਂਦਰੀ ਜੇਲ੍ਹ 'ਚੋਂ ਫਰਾਰ ਹੋਇਆ ਹਵਾਲਾਤੀ, ਥਾਣੇ 'ਚ ਮਾਮਲਾ ਦਰਜਦਰੀ ਜੇਲ੍ਹ ਵਿਚੋਂ ਇਕ ਹਵਾਲਾਤੀ ਫਰਾਰ ਹੋ ਗਿਆ ਹੈ। ਇਸ ਬਾਰੇ ਜੇਲ੍ਹ ਸਟਾਫ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਹਵਾਲਾਤੀ ਨੂੰ ਪੇਸ਼ੀ ’ਤੇ ਲੈ ਕੇ ਜਾਣ ਲਈ ਬੈਰਕ ਵਿਚ ਪੁੱਜੇ...Punjab1 day ago
-
ਹੈਰੋਇਨ ਸਮੇਤ ਤਿੰਨ ਜਣੇ ਗਿ੍ਫ਼ਤਾਰਜ਼ਿਲ੍ਹਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕਰ ਕੇ ਉਨਾਂ੍ਹ ਦੇ ਖਿਲਾਫ਼ ਪੁਲਿਸ ਥਾਣਾ ਬਹਿਰਾਮ ਅਤੇ ਥਾਣਾ ਸਦਰ ਬੰਗਾ ਵਿਖੇ ਮਾਮਲੇ ਦਰਜ ਕੀਤੇ ਹਨ। ਪੁਲਿਸ ਥਾਣਾ ਬਹਿਰਾਮ ਵਿਖੇ ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਬਹਿਰਾਮ ਤੋਂ ਨਹਿਰੇ ਨਹਿਰ ਮਾਹਿਲਪੁਰ ਵਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਬਹਿਰਾਮ ਦੇ ਸਟੇਡੀਅਮ ਨੇੜੇ ਪੁੱਜੇ ਤਾਂ ਉਨਾਂ੍ਹ ਨੇ ਸਾਹਮਣੇ ਤੋਂ ਇਕ ਸਕੂਟਰੀ 'ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਉਨਾਂ੍ਹ ਦਾ ਨਾਂ ਪਤਾ ਪੁੱਿਛਆ ਤਾਂ ਸਕੂਟਰੀ ਚਾਲਕ ਨੇ ਆਪਣਾ ਨਾਂ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਵਾPunjab1 day ago
-
Bribe Case : ਥਾਣਾ ਸ਼ਹਿਣਾ ਦਾ ਸਹਾਇਕ ਸਬ-ਇੰਸਪੈਕਟਰ ਚਾਰ ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਜੋਗਿੰਦਰ ਸਿੰਘ ਨੂੰ ਜੁਗਰਾਜ ਸਿੰਘ ਵਾਸੀ ਸ਼ਹਿਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਕੁਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਜਿਸ ਕਰਕੇ ਉਸ ਪਾਰਟੀ ਵਿਰੁੱਧ ਕਾਰਵਾਈ ਕਰਨ ਲਈ ਉਕਤ ਮੁਲਜ਼ਮ ਰਿਸ਼ਵਤ ਦੀ ਮੰਗ ਕਰ ਰਿਹਾ ਹੈ।Punjab1 day ago
-
ਵੋਟਰ ਸੂਚੀ ਦੀ ਸਰਸਰੀ ਸੁਧਾਈ ਤੇ ਪੋਿਲੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਮੀਟਿੰਗਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ 1 ਜਨਵਰੀ 2023 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਅਤੇ ਪੋਿਲੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਣੀ ਹੈ। ਇਸ ਸਬੰਧੀ ਜ਼ਿਲ੍ਹਾ ਦੀਆਂ ਸਮੂਹ ਮਾਨਤਾ ਪ੍ਰਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸੁਭਾਸ਼ ਚੰਦਰ ਨੇ ਮੀਟਿੰਗ ਕੀਤੀ।Punjab4 days ago
-
ਐੱਸਬੀਐੱਸ ਸਕੂਲ ਦੇ ਬੱਚਿਆਂ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਬਾਹਰਲਾ ਗਿਆਨ ਵੀ ਹੋਣਾ ਲਾਜਮੀ ਹੈ। ਇਸੇ ਲਈ ਬੱਚਿਆਂ ਨੂੰ ਭਾਰਤੀ ਰੇਲਵੇ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਅਧਿਆਪਕ ਸੁਖਦੀਪ ਸਿੰਘ, ਰਮਨੀਤ ਕੌਰ ਤੇ ਗੁਰਪ੍ਰਰੀਤ ਕੌਰ ਦੀ ਦੇਖ-ਰੇਖ 'ਚ ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਕਲਾਸ ਤੀਜੀ ਤੋਂ ਕਲਾਸ ਪੰਜਵੀਂ ਤੱਕ ਦੇ ਬੱਚਿਆਂ ਦਾ ਇੱਕ ਰੋਜਾ ਵਿੱਦਿਅਕ ਟੂਰ ਰੱਖਿਆ ਗਿਆ। ਜਿਸ 'ਚ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਬੱਚਿਆਂPunjab5 days ago
-
Bribe Case : ਵਿਧਾਇਕ ਬਲਕਾਰ ਸਿੱਧੂ ਨੇ ਥਾਣਾ ਦਿਆਲਪੁਰਾ ਭਾਈਕਾ ਦਾ ਏਐੱਸਆਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ, ਦਿੱਤੀ ਇਹ ਚਿਤਾਵਨੀਵਿਧਾਇਕ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੁਲਾਜ਼ਮ ਖਿਲਾਫ਼ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਬਾਜ਼ ਆਉਣ ਲਈ ਆਖਿਆ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਲੋਕਾਂ ਤੋਂ ਵੱਢੀ ਲੈਣੀ ਨਹੀਂ ਛੱਡੀ, ਐਤਵਾਰ ਨੂੰ ਸ਼ਿਕਾਇਤਕਰਤਾ ਦੇ ਕਹਿਣ ’ਤੇ ਥਾਣਾ ਦਿਆਲਪੁਰਾ ਭਾਈਕਾ ਵਿਖੇ ਉਸ ਨੂੰ ਸ਼ਰਾਬ ਨੂੰ ਲਾਹਨ ਵਜੋਂ ਦਰਜ ਕਰਨ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।Punjab5 days ago
-
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਲੁੱਟ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਲੁੱਟPunjab6 days ago
-
Rewa News : ਮੱਝਾਂ ਚਰਾਉਣ ਗਈ 8 ਸਾਲਾ ਬੱਚੀ ਨਾਲ 13 ਸਾਲਾ ਲੜਕੇ ਨੇ ਕੀਤਾ ਜਬਰ-ਜਨਾਹਜ਼ਿਲ੍ਹੇ ਦੇ ਸ਼ਾਹਪੁਰ ਥਾਣੇ ਦੇ ਖਟਖੜੀ ਚੌਕੀ ਇਲਾਕੇ ਤੋਂ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 13 ਸਾਲ ਦੇ ਬੱਚੇ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕੀਤਾ।National6 days ago
-
ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰ ਕਾਬੂ, 2 ਮੌਕੇ ਤੋਂ ਫਰਾਰਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਸਪੈਸ਼ਲ ਨਾਕਾਬੰਦੀ ਦੌਰਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰ ਦੇਸੀ ਕੱਟੇ, 3 ਨਕਲੀ ਪਿਸਤੌਲ, 3 ਚੋਰੀਸ਼ੁਦਾ ਮੋਟਰਸਾਈਕਲPunjab6 days ago
-
See Video: ਹੋਟਲ ਸਟਾਫ਼ ਨੇ ਕਾਵੜੀਆਂ ਨਾਲ ਕੀਤੀ ਕੁੱਟਮਾਰ, ਅੱਠ ਕਾਵੜੀਏ ਜਖ਼ਮੀ, ਤਿੰਨ ਥਾਣਿਆ ਦੀ ਪੁਲਿਸ ਪਹੁੰਚੀਸ਼ਨੀਵਾਰ ਨੂੰ ਵੀ ਇੰਦੌਰ ਦੇ ਨੇੜੇ ਸਿਮਰੋਲ ਥਾਣਾ ਖੇਤਰ ਦੇ ਇਕ ਹੋਟਲ ਦੇ ਕਰਮਚਾਰੀਆਂ ਨੇ ਕਾਵੜੀਆਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।National6 days ago
-
ਪ੍ਰਭੂ ਦਾ ਪ੍ਰਚਾਰ ਲਈ ਪਰਚੇ ਵੰਡਣ ਵਾਲੀਆਂ ਬੇਟੀਆਂ ਨੂੰ ਥਾਣੇ ਲਿਜਾਣਾ ਮਦਭਾਗੀ ਘਟਨਾ : ਜੌਨ ਪੀਟਰਕ੍ਰਿਸਚੀਅਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸਰਪ੍ਰਸਤ ਜੌਨ ਪੀਟਰ ਨੇ ਕਿਹਾ ਕਿ ਗੁਰਦਾਸਪੁਰ 'ਚ ਪ੍ਰਭੂ ਿਯਸੂ ਮਸੀਹ ਦੀ ਨਾਮ ਬਾਣੀ ਦੇ ਪਰਚੇ ਵੰਡਣ ਵਾਲੀਆਂ ਬੇਟੀਆਂ ਨੂੰ ਥਾਣੇ ਲਿਜਾਣ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ । ਇਸ ਮੌਕੇ ਤੇ ਕ੍ਰਿਸ਼ਚਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸਰਪ੍ਰਸਤ ਜੌਨ ਪੀਟਰ ਨੇ ਕਿਹਾ ਕਿPunjab9 days ago
-
ਕੋਲਾ ਦਰਾਮਦ ’ਤੇ ਬਿਜਲੀ ਮੰਤਰਾਲੇ ਦਾ ਯੂ-ਟਰਨ, ਮੰਤਰਾਲੇ ਨੇ ਕਿਹਾ, ਬਿਜਲੀ ਤਾਪ ਘਰਾਂ ਕੋਲ ਕੋਲੇ ਦੇ ਸਟਾਕ ਪਹਿਲਾਂ ਨਾਲੋਂ ਬਿਹਤਰਕੋਲਾ ਦਰਾਮਦ ਨੂੰ ਲੈ ਕੇ ਬਿਜਲੀ ਮੰਤਰਾਲੇ ਦੀ ਦੁਬਿਧਾ ਇਕ ਵਾਰ ਫਿਰ ਸਾਹਮਣੇ ਆ ਗਈ। ਇਕ ਮਹੀਨਾ ਪਹਿਲਾਂ ਤਕ ਮੰਤਰਾਲਾ ਸੂਬਾ ਸਰਕਾਰਾਂ ਤੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ’ਤੇ ਦਬਾਅ ਬਣਾ ਰਹੀ ਸੀ ਕਿ ਉਨ੍ਹਾਂ ਨੂੰ ਘਰੇਲੂ ਕੋਲੇ ’ਚ ਰਲੇਵੇਂ ਲਈ ਛੇਤੀ ਤੋਂNational9 days ago
-
ਥਾਣੇ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਹੋ ਰਿਹਾ ਪੂਰਾ ਮਾਣ ਸਨਮਾਨ : ਰਜਿੰਦਰ ਸਿੰਘ ਰੰਧਾਵਾਪੁਲਿਸ ਥਾਣਾ ਕਾਦੀਆਂ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਹੋ ਰਿਹਾ ਪੂਰਾ ਮਾਣ ਸਨਮਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਜਾ ਰਿਹਾ ਹੈ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਕਾਦੀਆਂ ਦੇ ਐੱਮਐੱਚਸੀ ਰਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ ਗਿਆ। ਉਨਾਂ੍ਹ ਨੇ ਕਿਹਾ ਕਿ ਪੁਲਿਸ ਥPunjab11 days ago
-
ਗੋਲੀਕਾਂਡ ਮਾਮਲੇ 'ਚ ਥਾਣਾ ਸਿਟੀ ਦਾ ਿਘਰਾਓਕੁਝ ਦਿਨਾਂ ਪਹਿਲਾਂ ਪੈਟਰੋਲ ਪੰਪ 'ਤੇ ਚੱਲੀ ਗੋਲੀ ਦੇ ਮਾਮਲੇ 'ਚ ਸੋਮਵਾਰ ਨੂੰ ਸਮੂਹ ਕਿਸਾਨ ਜੱਥੇਬੰਦੀਆਂ, ਭੱਠਾ ਐਸੋਸੀਏਸ਼ਨਾਂ, ਤੇ ਜ਼ਿਲ੍ਹਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸਥਾਨਕ ਥਾਣਾ ਸਿਟੀ 1 ਦਾ ਿਘਰਾਓ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉੱਤਮ ਬਾਂਸਲ ਤੇ ਸੋਨੂੰ ਬਾਂਸਲ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਦੀਕਸ਼ਤ ਚੋਪੜਾ ਪੁੱਤਰ ਸ਼ਸ਼ੀ ਚੋਪੜਾ, ਸਮਰ ਵਾਲੀਆ ਪੁੱਤਰ ਰਾਜੂ ਵਾਲੀਆ, ਗਰੀਸ਼ ਪੁੱਤਰ ਸੰਸਾਰੀ ਲਾਲ, ਤਰਲੋਕ ਸਿੰਘ ਪੁੱਤਰ ਜਾਲਮ ਸਿੰਘ ਤੇ ਸ਼ਿਵਾ ਵਰਮਾ ਤੇ 3 ਹੋਰPunjab12 days ago
-
ਸਾਬਰਮਤੀ ਐਕਸਪ੍ਰੈਸ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ, ਜਾਂਚ ਏਜੰਸੀਆਂ ਅਲਰਟ15 ਅਗਸਤ ਨੂੰ ਖੁਫੀਆ ਏਜੰਸੀਆਂ ਸਮੇਤ ਪੁਲਿਸ ਪ੍ਰਸ਼ਾਸਨ ਅਲਰਟ 'ਤੇ ਹੈ। ਅਜਿਹੇ 'ਚ ਟਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਖੁਫੀਆ ਏਜੰਸੀ ਅਲਰਟ ਹੋ ਗਈ ਸੀ। ਸਾਬਰਮਤੀ ਐਕਸਪ੍ਰੈਸ 'ਤੇ ਬੰਬ ਦੀ ਧਮਕੀ ਮਿਲੀ ਸੀ। ਮੁਲਜ਼ਮ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆNational12 days ago
-
ਪੁਲਿਸ ਦੀ ਦਰਿਆਦਿਲੀ : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਫਸੇ ਯਾਤਰੀਆਂ ਦਾ ਇਸ ਤਰ੍ਹਾਂ ਜਿੱਤਿਆ ਦਿਲ, ਲੰਗਰ ਛਕਾ ਕੇ ਕੀਤੀ ਸੇਵਾਰੋਅਬਦਾਰ ਖਾਕੀ ਸਿਰਫ ਅਪਰਾਧੀਆਂ ਲਈ ਖੌਫ਼ ਹੈ ਨਾ ਕਿ ਆਮ ਲੋਕਾਂ ਲਈ। ਆਮ ਲੋਕਾਂ ਵਿੱਚ ਇਸ ਭਾਵਨਾ ਨੂੰ ਦੂਰ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਇੱਕ ਚੰਗੀ ਪਹਿਲ ਕੀਤੀ ਹੈ। ਸੰਯੁਕਤ ਪੁਲਿਸ ਕਮਿਸ਼ਨਰ (ਜੇਸੀਪੀ) ਸਿਟੀ ਨਰਿੰਦਰ ਭਾਰਗਵ ਦੀ ਅਗਵਾਈ ਵਾਲੇ ਪੁਲਿਸ ਕਰਮਚਾਰੀ ਐਤਵਾਰ ਨੂੰ ਰੇਲਵੇ ਸਟੇਸ਼ਨ 'ਤੇ ਫਸੇ ਯਾਤਰੀਆਂ ਲਈ ਲੰਗਰ ਵਰਤਾਉਂਦੇ ਹੋਏ ਦੇਖੇ ਗਏ।Punjab12 days ago
-
ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨਚਾਨਾ, ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਪੰਜਾਬ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਮੀਂਹ 'ਚ ਦਿੱਲੀ-ਬਠਿੰਡ ਚਾਨਾ, ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਪੰਜਾਬ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਮੀਂਹ 'ਚ ਦਿੱਲੀ-ਬਠਿੰਡPunjab13 days ago
-
ਸੈਕੜੇ ਕਿਸਾਨਾਂ ਨੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਕੀਤਾ ਜਾਮਸਟਾਫ ਰਿਪੋਰਟਰ, ਫਿਰੋਜ਼ਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਫਿਰੋਜ਼ਪੁਰ ਜ਼ਲਿ੍ਹੇ ਦੇ ਸੈਂਕੜੇ ਕਿਸਾਨਾਂ ਨੇ ਫਿਰੋਜ਼ਪੁਰ ਛPunjab13 days ago