ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਪਲੇਅਰ ਕੋਰੋਨਾ ਪਾਜ਼ੇਟਿਵ, Thailand Open 2021 ਤੋਂ ਪਹਿਲਾਂ ਭਾਰਤੀ ਖੇਮੇ 'ਚ ਖ਼ਲਬਲੀ
ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਮਹਿਲਾ ਪਲੇਅਰ ਸਾਇਨ ਨੇਹਵਾਲ (Saina Nehwal) ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਥਾਈਲੈਂਡ ਓਪਨ 2021 (Thailand Open 2021) ਲਈ ਪਹੁੰਚੀ ਸਾਇਨਾ ਨੇਹਵਾਲ ਟੂਰਨਾਮੈਂਟ ਤੋਂ ਪਹਿਲਾਂ ਕੋਰੋਨਾ ਇਨਫੈਕਟਿਡ ਹੋ ਗਈ ਹੈ।
Sports1 month ago