srinagar accident
-
ਜ਼ੋਜਿਲਾ ਪਾਸ ਵੈਨ ਡੂੰਘੀ ਖੱਡ 'ਚ ਡਿੱਗੀ, ਪਿਓ-ਪੁੱਤ ਸਮੇਤ 9 ਯਾਤਰੀਆਂ ਦੀ ਮੌਤ - ਇਕ ਜ਼ਖਮੀਲੇਹ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਦੇਰ ਰਾਤ ਜ਼ੋਜਿਲਾ ਪਾਸ 'ਚ ਮੰਦਰ ਮੋੜ ਨੇੜੇ ਇਕ ਵਾਹਨ 400 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਗੱਡੀ 'ਚ ਸਵਾਰ 9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਿਓ-ਪੁੱਤ ਵੀ ਸ਼ਾਮਲ ਹਨ। ਇਹ ਗੱਡੀ ਕਾਰਗਿਲ ਤੋਂ ਸੋਨਮਰਗ ਵੱਲ ਆ ਰਹੀ ਸੀ।National2 months ago
-
ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਵਾਹਨ ਹਾਦਸਾਗ੍ਰਸਤ, 10 ਪੁਲਿਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖ਼ਮੀਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਪੁਲਿਸ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿਚ 10 ਪੁਲਿਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।National3 years ago