sports news
-
ਫ਼ਰੀਦਕੋਟ ਦੇ ਹਾਕੀ ਖਿਡਾਰੀ ਅਸ਼ੀਸ਼ਪਾਲ ਸ਼ਰਮਾ ਦਾ ਹਾਂਗਕਾਂਗ ’ਚ ਭਲਕੇ ਹੋਵੇਗਾ ਗੋਲਡਨ ਸਟਿੱਕ ਨਾਲ ਸਨਮਾਨ, ਖੇਡ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰਫ਼ਰੀਦਕੋਟ ਦੇ ਜੰਮਪਲ ਹਾਕੀ ਖਿਡਾਰੀ ਅਸ਼ੀਸ਼ਪਾਲ ਸ਼ਰਮਾ ਪੁੁੱਤਰ ਪ੍ਰਦੀਪ ਕੁਮਾਰ ਸ਼ਰਮਾ ਨੇ ਹਾਂਗਕਾਂਗ ਵਿਖੇ ਪ੍ਰੀਮੀਅਰ ਲੀਗ ’ਚ ਹਾਕੀ ਖੇਡਦਿਆਂ ਸਾਲ 2021-22 ’ਚ 28 ਗੋਲ ਕਰਕੇ ਟਾਪ ਸਕੋਰਰ ਹੋਣ ਦਾ ਵੱਡਾ ਮਾਣ ਹਾਸਲ ਕੀਤਾ ਹੈ। ਅਸ਼ੀਸ਼ਪਾਲ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ਬਦਲੇ ਉਸ ਨੂੰ 24 ਨੂੰ ਮੈਨਜ਼ ਐਨੂਅਲ ਜਨਰਲ ਮੀਟਿੰਗ ’ਚ ਕਵਲੂਨ ਕਿ੍ਕਟ ਕਲੱਬ ਹਾਂਗਕਾਂਗ ਵਿਖੇ ਸ਼ੁੱਕਰਵਾਰ ਨੂੰ ਗੋਲਡਲ ਸਟਿੱਕ ਨਾਲ ਸਨਮਾਨ ਕੀਤਾ ਜਾ ਰਿਹਾ ਹੈ।Punjab1 day ago
-
ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਦਾ ਮੁਹਾਲੀ ਪਹੁੰਚਣ 'ਤੇ ਸ਼ਾਨਦਾਰ ਸੁਆਗਤਭਾਰਤ 'ਚ ਪਹਿਲੀ ਵਾਰ ਹੋਣ ਵਾਲੀ 44ਵੀਂ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਚੰਡੀਗੜ੍ਹ ਤੋਂ ਚੱਲ ਕੇ ਸੈਕਟਰ-65 ਮੁਹਾਲੀ ਦੇ ਗੋਲਫ ਰੇਂਜ ਵਿਖੇ ਪਹੁੰਚੀ।Punjab1 day ago
-
44ਵੀਂ ਚੈੱਸ ਓਲੰਪੀਆਡ ਦੀ ਮਸ਼ਾਲ ਨੇ ਨੌਜਵਾਨਾਂ 'ਚ ਭਰਿਆ ਜੋਸ਼ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਤੇ ਭਾਰਤ 'ਚ ਪਹਿਲੀ ਵਾਰ ਆਯੋਜਿਤ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਅੱਜ ਪਟਿਆਲਾ ਪੁੱਜੀ। ਖੁੱਲ੍ਹੀ ਜੀਪ 'ਚ ਸਵਾਰ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ 'ਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਇੱਥੇ ਐੱਨਆਈਐੱਸ ਵਿਖੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐੱਨਆਈਐੱਸ ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾPunjab1 day ago
-
International Yoga Day 2022 : ਇਨ੍ਹਾਂ ਖਿਡਾਰੀਆਂ ਦੀ ਫਿਟਨੈੱਸ ਤੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਲਈ ਯੋਗਾ ਨੂੰ ਰੂਟੀਨ 'ਚ ਕੀਤਾ ਸ਼ਾਮਲਅੱਜ ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ਭਰ ਵਿੱਚ ਯੋਗ ਅਭਿਆਸ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਯੋਗਾ ਸਾਡੇ ਸਾਰਿਆਂ ਦੇ ਜੀਵਨ ਨੂੰ ਇੱਕ ਨਵਾਂ ਆਯਾਮ ਦੇਣ ਦਾ ਕੰਮ ਕਰਦਾ ਹੈ ਤੇ ਯੋਗਾ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਲਈ ਫਿਟਨੈਸ ਨੂੰ ਸੰਪੂਰਨਤਾ ਦੇ ਨਾਲ ਬਣਾਈ ਰੱਖਣ ਲਈ, ਖਿਡਾਰੀਆਂ ਨੇ ਹੁਣ ਯੋਗਾ ਅਭਿਆਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਲਿਆ ਹੈ।Sports3 days ago
-
ਪੰਜਾਬ ਦੀ ਮਨੀਸ਼ਾ ਦੀ ਨਜ਼ਰ ਕੌਮੀ ਟੀਮ ਲਈ ਬਿਹਤਰ ਪ੍ਰਦਰਸ਼ਨ ਕਰਨ ’ਤੇਭਾਰਤੀ ਫੁੱਟਬਾਲ ਟੀਮ ਦੀ ਮਿਡਫੀਲਡਰ ਮਨੀਸ਼ਾ ਕਲਿਆਣ ਕਦੀ ਬਾਸਕਟਬਾਲ ਖੇਡਿਆ ਕਰਦੀ ਸੀ ਪਰ ਜਦ ਉਨ੍ਹਾਂ ਨੇ ਪਹਿਲੀ ਵਾਰ ਫੁੱਟਬਾਲ ਨੂੰ ਛੋਹਿਆ ਤਾਂ ਉਨ੍ਹਾਂ ਨੂੰ ਇਸ ਖੇਡ ਨਾਲ ਇੰਨਾ ਪਿਆਰ ਹੋ ਗਿਆ ਕਿ ਮਨੀਸ਼ਾ ਨੇ ਫੁੱਟਬਾਲ ਵਿਚ ਹੀ ਅੱਗੇ ਵਧਣ ਦਾ ਫ਼ੈਸਲਾ ਕੀਤਾ। ਮਨੀਸ਼ਾ ਮਹਿਲਾ ਆਈ ਲੀਗ ਵਿਚ ਗੋਕੁਲਮ ਕੇਰਲਾ ਦੀ ਨੁਮਾਇੰਦਗੀ ਕਰਦੀ ਹੈ ਜਿਨ੍ਹਾਂ ਨੇ 2021-22 ਸੈਸ਼ਨ ਵਿਚ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਸੀ।Sports7 days ago
-
ਸਿੱਧੂ ਮੂਸੇਵਾਲਾ ਨੂੰ ਸਮਰਪਿਤ ਹੋਵੇਗਾ ਕ੍ਰਿਕਟ ਟੂਰਨਾਮੈਂਟ ਅੱਜਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਦੂਜਾ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਸਿੱਧੂ ਮੁਸੇਵਾਲੇ ਦੀ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਦੂਜਾ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਸਿੱਧੂ ਮੁਸੇਵਾਲੇ ਦੀ ਯਾਦ ਵਿਚ 16 ਜੂਨ ਨੂੰ ਕਰਵਾਇਆ ਜਾਵੇਗਾ। ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਵਿਖੇPunjab9 days ago
-
ਖੇਲੋ ਇੰਡੀਆ ਯੁਵਾ ਖੇਡਾਂ 'ਚ ਹਰਿਆਣਾ ਟਾਪ 'ਤੇ, ਤੈਰਾਕੀ 'ਚ ਵੀ ਖੋਲ੍ਹਿਆ ਖਾਤਾ, ਜਾਣੋ ਅੱਜ ਦੇ ਈਵੈਂਟਹਰਿਆਣਾ ਦੇ ਹਰਸ਼ ਨੇ ਹਰਿਆਣਾ ਦੇ ਅੰਬਾਲਾ ਵਿੱਚ ਚੱਲ ਰਹੇ ਤੈਰਾਕੀ ਮੁਕਾਬਲੇ ਵਿੱਚ ਪੰਜਾਹ ਮੀਟਰ ਬਟਰਫਲਾਈ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਤੈਰਾਕੀ ਮੁਕਾਬਲੇ ਦੇ ਪਹਿਲੇ ਦਿਨ ਕਰਨਾਟਕ ਚਾਰ ਸੋਨ ਤਗਮਿਆਂ ਨਾਲ ਚੋਟੀ 'ਤੇ ਰਿਹਾ।Sports15 days ago
-
ਭਗਤ ਸਿੰਘ ਹੈਂਡਬਾਲ ਕਲੱਬ ਦੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂਪੱਤਰ ਪੇ੍ਰਰਕ,ਮੋਰਿੰਡਾ: ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਦੇ ਖਿਡਾਰੀਆਂ ਨੂੰ ਇਲਾਕੇ ਦੇ ਇਕ ਸਮਾਜ ਸੇਵੀ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਤਸ਼ਾਹਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਜਨਰਲ ਸਕੱਤਰ ਹਰਿੰਦਰ ਸਿੰਘ ਅਤੇ ਖ਼ਜ਼ਾਨਚੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਲੱਬ ਦੀਆਂ ਖੇਡ ਗਤੀਵਿਧੀਆਂ , ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਕਲੱਬ ਦੇ ਖਿਡਾਰੀਆਂ ਦੀਆਂ ਮਾਣ ਮੱਤੀਆਂ ਪ੍ਰਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਪਿੰਡ ਮਨਾਣਾ ਕਲੱਬ ਦੇ ਛੋਟੇ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਕੀਤੀਆਂ ਹਨ।Punjab18 days ago
-
ਦੱਖਣੀ ਅਫਰੀਕੀ ਟੀਮ ਦਾ ਹਿੱਸਾ ਬਣ ਸਕਦੇ ਹਨ ਭਾਰਤ ਦੇ ਕ੍ਰਿਕਟਰ : ਲੂਸਦੱਖਣੀ ਅਫਰੀਕਾ ਦੀ ਕਪਤਾਨ ਸੁਨੇ ਲੂਸ ਦਾ ਮੰਨਣਾ ਹੈ ਕਿ ਮਹਿਲਾ ਟੀ-20 ਚੈਲੰਜ ਨਾਲ ਭਾਰਤੀ ਘਰੇਲੂ ਕ੍ਰਿਕਟਰਾਂ ਨੂੰ ਇੰਨਾ ਫ਼ਾਇਦਾ ਹੋਇਆ ਹੈ ਕਿ ਉਹ ਕਿਸੇ ਵੀ ਦਿਨ ਦੱਖਣੀ ਅਫਰੀਕਾ ਦੀ ਟੀਮ ਦਾ ਹਿੱਸਾ ਬਣਨ ਦੇ ਕਾਬਲ ਹਨ।Cricket22 days ago
-
ਟੀਮ ਇੰਡੀਆ ਕੋਲ ਵਿਸ਼ਵ ਰਿਕਾਰਡ ਬਣਾਉਣ ਦਾ ਮੌਕਾ, ਸਭ ਤੋਂ ਵੱਧ ਲਗਾਤਾਰ ਮੈਚ ਜਿੱਤਣ ਨੇੜੇ ਟੀਮ ਇੰਡੀਆਦੱਖਣੀ ਅਫਰੀਕਾ ਦੀ ਟੀਮ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਵੀਰਵਾਰ ਨੂੰ ਸਵੇਰੇ ਦਿੱਲੀ ਪੁੱਜ ਗਈ ਜਿੱਥੇ ਉਹ ਅਰੁਣ ਜੇਤਲੀ ਸਟੇਡੀਅਮ ਵਿਚ ਮੇਜ਼ਬਾਨ ਭਾਰਤ ਖ਼ਿਲਾਫ਼ ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਆਈਪੀਐੱਲ ਵਿਚ ਹਿੱਸਾ ਲੈਣ ਵਾਲੇ ਕਵਿੰਟਨ ਡਿਕਾਕ, ਡੇਵਿਡ ਮਿਲਰ ਤੇ ਕੈਗਿਸੋ ਰਬਾਦਾ ਪਹਿਲਾਂ ਤੋਂ ਹੀ ਭਾਰਤ ਵਿਚ ਮੌਜੂਦ ਸਨ ਤੇCricket22 days ago
-
ਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਿਮਾ ਟਰਾਫੀ 'ਤੇ ਕੀਤਾ ਕਬਜ਼ਾਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਿਮਾ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਸ ਮੈਚ ਵਿਚ ਚਾਹੇ ਟੀਮ ਦੇ ਸਟਾਰ ਖਿਡਾਰੀ ਲਿਓਨ ਮੈਸੀ ਕੋਈ ਗੋਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਦੋ ਗੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ।Sports22 days ago
-
ਅਮਿਤ ਤੇ ਸ਼ਿਵ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ 'ਚ ਸ਼ਾਮਲਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਤੇ ਸ਼ਿਵ ਥਾਪਾ ਨੇ ਵੀਰਵਾਰ ਨੂੰ ਇੱਥੇ ਟਰਾਇਲਜ਼ ਜਿੱਤ ਕੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿਚ ਥਾਂ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ 2019 ਦੇ ਸਿਲਵਰ ਮੈਡਲ ਜੇਤੂ ਅਮਿਤ ਨੇ 51 ਕਿਲੋਵਰਗ ਵਿਚ ਜਿੱਤ ਦਰਜ ਕੀਤੀSports22 days ago
-
ਖੇਲੋ ਇੰਡੀਆ ਯੂਥ ਖੇਡਾਂ 'ਚ ਮੱਲਖੰਬ ਹੋਵੇਗਾ ਮੁੱਖ ਆਕਰਸ਼ਣ, ਪਹਿਲੀ ਵਾਰ ਕਰਵਾਏ ਜਾ ਰਹੇ ਮੁਕਾਬਲੇ 'ਚ 240 ਖਿਡਾਰੀ ਲੈਣਗੇ ਹਿੱਸਾਪੰਚਕੂਲਾ ਵਿੱਚ ਹੋਣ ਜਾ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ ਦੇ ਇਸ ਐਡੀਸ਼ਨ ਵਿੱਚ ਪਹਿਲੀ ਵਾਰ ਖੇਡੇ ਜਾ ਰਹੇ ਮੁਕਾਬਲੇ- ਮੱਲਖੰਭ ਮੁੱਖ ਆਕਰਸ਼ਣ ਹੋਣਗੇ। 'ਗਰੀਬ ਆਦਮੀ ਦੀਆਂ ਖੇਡਾਂ' ਦੇ ਨਾਂ ਨਾਲ ਮਸ਼ਹੂਰ ਇਹ ਮੁਕਾਬਲਾ ਹੁਣ ਤਕ ਪੇਂਡੂ ਖੇਤਰ ਤਕ ਹੀ ਸੀਮਤ ਸੀ ਪਰ ਇਸ ਐਡੀਸ਼ਨ ਵਿੱਚ ਇਸ ਮੁਕਾਬਲੇ ਨੂੰ ਨਵਾਂ ਆਯਾਮ ਦਿੱਤਾ ਜਾ ਰਿਹਾ ਹੈ।Punjab25 days ago
-
ਹਾਕੀ ਏਸ਼ੀਆ ਕੱਪ 'ਚ ਭਾਰਤ ਨੇ ਜਾਪਾਨ ਤੋਂ ਲਿਆ ਬਦਲਾ, ਸੁਪਰ-4 ਦੇ ਮੁਕਾਬਲੇ 'ਚ ਮਰਦ ਟੀਮ ਨੇ 2-1 ਨਾਲ ਹਾਸਲ ਕੀਤੀ ਜਿੱਤਭਾਰਤੀ ਮਰਦ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਏਸ਼ੀਆ ਕੱਪ ਦੇ ਸੁਪਰ-4 ਗੇੜ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਜਾਪਾਨ ਨੂੰ 2-1 ਨਾਲ ਹਰਾਇਆ। ਜਾਪਾਨ ਨੇ ਪਿਛਲੀ ਵਾਰ ਦੇ ਚੈਂਪੀਅਨ ਭਾਰਤ ਨੂੰ ਇਸ ਤੋਂ ਪਹਿਲਾਂ ਗਰੁੱਪ ਗੇੜ ਵਿਚ ਹਰਾਇਆ ਸੀ। ਪਰ ਭਾਰਤੀ ਟੀਮ ਨੇ ਇਸ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਉਸ ਤੋਂ ਪੁਰਾਣਾ ਬਦਲਾ ਲੈ ਲਿਆ।Sports27 days ago
-
India vs Pakistan Asia Cup Men’s Hockey Match 2022: ਭਾਰਤ-ਪਾਕਿਸਤਾਨ ਮੈਚ 1-1 ਨਾਲ ਰਿਹਾ ਡਰਾਅਟੋਕੀਓ ਓਲੰਪਿਕ ਤਮਗਾ ਜੇਤੂ ਬੀਰੇਂਦਰ ਲਾਕੜਾ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਨੇ ਜਕਾਰਤਾ, ਇੰਡੋਨੇਸ਼ੀਆ 'ਚ ਏਸ਼ੀਆ ਕੱਪ ਹਾਕੀ 2022 'ਚ ਪਾਕਿਸਤਾਨ ਵਿਰੁੱਧ ਆਪਣਾ ਪਹਿਲਾ ਮੈਚ ਖੇਡਿਆ। ਭਾਰਤ ਇਸ ਮੈਚ 'ਚ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਮੈਚ ਇਕ-ਇਕ ਦੇ ਡਰਾਅ ਵਿਚ ਸਮਾਪਤ ਹੋਇਆ।Sports1 month ago
-
chess championship : ਪ੍ਰਗਨਾਨੰਦ ਕੁਆਰਟਰ ਫਾਈਨਲ 'ਚ ਪੁੱਜੇ, ਰਮੇਸ਼ ਬਾਬੂ ਨੇ ਸਿਖਰਲੇ ਅੱਠ ਵਿਚ ਕੀਤਾ ਪ੍ਰਵੇਸ਼ਨੌਜਵਾਨ ਭਾਰਤੀ ਗਰੈਂਡ ਮਾਸਟਰ ਪ੍ਰਗਨਾਨੰਦ ਰਮੇਸ਼ ਬਾਬੂ ਨੇ ਹਮਵਤਨ ਗਰੈਂਡ ਮਾਸਟਰ ਵਿਦਿਤ ਗੁਜਰਾਤੀ ਨੂੰ ਹਰਾ ਕੇ ਮੇਲਟਵਾਟਰ ਚੈਂਪੀਅਨਜ਼ ਸ਼ਤਰੰਜ ਟੂਰ ਚੇਸਬੇਲ ਮਾਸਟਰਜ਼ 2022 ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।Sports1 month ago
-
Women World Boxing Championship : ਭਾਰਤ ਦੀ ਨਿਕਹਤ ਜ਼ਰੀਨ ਨੇ ਰਚਿਆ ਇਤਿਹਾਸ, ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡWomen World Boxing Championship,ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਨਿਕਹਤ ਜ਼ਰੀਨ ਨੇ ਇਤਿਹਾਸ ਰਚ ਦਿੱਤਾ। ਵੀਰਵਾਰ ਨੂੰ ਹੋਏ ਫਾਈਨਲ ਮੁਕਾਬਲੇ ’ਚ ਉਸ ਨੇ ਜਿੱਤ ਦਰਜ ਕੀਤੀSports1 month ago
-
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਆਈਪੀਐੱਲ ਦਾ ਫਾਈਨਲਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਵਾਲਾ ਆਈਪੀਐੱਲ ਦੇ ਮੌਜੂਦਾ ਸੈਸ਼ਨ ਦਾ ਫਾਈਨਲ 29 ਮਈ ਨੂੰ ਸ਼ਾਮ ਸਾਢੇ ਸੱਤ ਵਜੇ ਦੀ ਥਾਂ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਕਿਉਂਕਿ ਫਾਈਨਲ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ ਤੇ ਉਸ ਦੀਆਂ ਵਾਧੂ ਸਰਗਰਮੀਆਂ ਕਾਰਨ ਮੈਚ ਦੇ ਸਮੇਂ ਨੂੰ 30 ਮਿੰਟ ਅੱਗੇ ਵਦਾਇਆ ਗਿਆ ਹੈ।Cricket1 month ago
-
Asian Para Games postponed : ਚੀਨ 'ਚ ਕੋਵਿਡ ਕਾਰਨ ਪੈਰਾ ਏਸ਼ੀਅਨ ਖੇਡਾਂ ਵੀ ਮੁਲਤਵੀਚੀਨ ਦੇ ਹਾਂਗਝੋਊ ਵਿਚ ਨੌਂ ਤੋਂ 15 ਅਕਤੂਬਰ ਤਕ ਹੋਣ ਵਾਲੀਆਂ ਏਸ਼ਿਆਈ ਪੈਰਾ ਖੇਡਾਂ ਨੂੰ ਕੋਵਿਡ ਮਹਾਮਾਰੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਅਧਿਕਾਰਕ ਤੌਰ 'ਤੇ ਇਸ ਦਾ ਐਲਾਨ ਕੀਤਾ। ਏਸ਼ਿਆਈ ਪੈਰਾਲੰਪਿਕ ਕਮੇਟੀ (ਏਪੀਸੀ) ਨੇ ਕਿਹਾ ਕਿ ਹਾਂਗਝੋਊ 2022 ਏਸ਼ਿਆਈ ਪੈਰਾ ਖੇਡ ਪ੍ਰਬੰਧਕੀ ਕਮੇਟੀSports1 month ago
-
Thomas Cup : ਇਤਿਹਾਸਕ ਜਿੱਤ 'ਤੇ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ, PM ਤੇ ਖੇਡ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਵਧਾਈਟੀਮ ਇੰਡੀਆ ਨੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਫਾਈਨਲ ਵਿੱਚ ਜਿੱਤ ਦਰਜ ਕਰਕੇ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇੰਡੋਨੇਸ਼ੀਆ ਖ਼ਿਲਾਫ਼ ਮੈਚ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਉਸਨੇ 14Sports1 month ago