sports news in hindi
-
Ind vs SA 2nd Test: ਦੱਖਣੀ ਅਫਰੀਕਾ ਖ਼ਿਲਾਫ਼ ਦੂਸਰੇ ਟੈਸਟ ’ਚ ਭਾਰਤ 202 ਦੌੜਾਂ ’ਤੇ ਢੇਰ, ਕੇਐੱਲ ਰਾਹੁਲ ਨੇ ਬਣਾਇਆ ਅਰਧ ਸੈਂਕੜਾਨੰਬਰ ਤਿੰਨ ’ਤੇ ਚੇਤੇਸ਼ਵਰ ਪੁਜਾਰਾ, ਨੰਬਰ ਚਾਰ ’ਤੇ ਕਪਤਾਨ ਕੋਹਲੀ ਤੇ ਨੰਬਰ ਪੰਜ ’ਤੇ ਅਜਿੰਕੇ ਰਹਾਣੇ, ਇਹ ਹਨ ਭਾਰਤੀ ਟੈਸਟ ਟੀਮ ਦਾ ਮੱਧਕ੍ਰਮ ਤੇ ਜੇਕਰ ਇਹ ਮੱਧਕ੍ਰਮ ਆਪਣੀ ਸ਼ਾਨਦਾਰ ਲੈਅ ’ਚ ਹੈ ਤਾਂ ਦੁਨੀਆ ਦਾ ਖ਼ਤਰਨਾਕ ਤੋਂ ਖ਼ਤਰਨਾਕ ਗੇਂਦਬਾਜ਼ੀ ਹਮਲਾ ਵੀ ਇਸ ਅੱਗੇ ਸਾਧਾਰਣ ਨਜ਼ਰ ਆਉਣ ਲੱਗਦਾ ਹੈ।Cricket7 months ago
-
ਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ 'ਚ ਜਿੱਤਿਆ ਦੂਜਾ ਮੈਡਲਇਸ ਦੇ ਨਾਲ ਹੀ ਸ਼ੁੱਕਰਵਾਰ 3 ਸਤੰਬਰ ਨੂੰ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਜਾਂ ਪੈਰਾਲੰਪਿਕਸ ਵਿੱਚ ਇੱਕ ਤੋਂ ਵੱਧ ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਅਥਲੀਟ ਬਣ ਗਈ ਹੈ।Sports11 months ago
-
ਟੋਕੀਓ ਓਲੰਪਿਕਸ ਦੇ ਸਿਲਵਰ ਮੈਡਲਿਸਟ ਰਵੀ ਕੁਮਾਰ ਦਹੀਆ ਨੂੰ ਕਿਉਂ ਕਿਹਾ ਜਾਂਦਾ ਹੈ ਸ਼ਾਂਤ ਤੂਫਾਨ, ਜਾਣੋ23 ਸਾਲ ਦੇ ਰਵੀ ਟੋਕੀਓ ਵਿਚ ਸਿਲਵਰ ਮੈਡਲ ਦੇ ਦਾਅਵੇਦਾਰਾਂ ਵਿਚ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਨੇ ਆਪਣੇ ਪਹਿਲੇ ਹੀ ਓਲੰਪਿਕ ਵਿਚ ਸਿਲਵਰ ਮੈਡਲ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾSports1 year ago
-
LIVE Tokyo Olympics 2020:ਸੈਮੀਫਾਈਨਲ 'ਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾਇਆਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀਫਾਈਨਲ ਵਿੱਚ ਹਾਰ ਗਈ ਹੈ। ਮਹਿਲਾ ਵੈਲਟਰਵੇਟ (64-69 ਕਿਲੋਗ੍ਰਾਮ) ਦੇ ਸੈਮੀਫਾਈਨਲ ਮੈਚ ਵਿੱਚ, ਲੋਵਲੀਨਾ ਨੂੰ ਤੁਰਕੀ ਦੀ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਨੇ 0-5 ਨਾਲ ਹਰਾਇਆ। ਹਾਲਾਂਕਿ, ਉਹ ਪਹਿਲਾਂ ਹੀ ਕਾਂਸੀ ਦਾ ਤਗਮਾ ਪੱਕਾ ਕਰ ਚੁੱਕੀ ਹੈSports1 year ago
-
ਰੋਜਰ ਫੇਡਰਰ ਬੋਲੇ- ਟੈਨਿਸ ਖਿਡਾਰੀਆਂ ਦਾ ਵਿੱਤੀ ਪੱਧਰ 'ਤੇ ਮਜ਼ਬੂਤ ਹੋਣਾ ਚੰਗਾਟੈਨਿਸ ਦੇ ਮਹਾਨ ਖਿਡਾਰੀ ਰੋਜ਼ਰ ਫੇਡਰਰ ਨੇ ਕਿਹਾ ਕਿ ਇਹ ਖੇਡ ਲਈ ਚੰਗਾ ਹੈ ਕਿ ਖਿਡਾਰੀ ਵਿੱਤੀ ਤੌਰ 'ਤੇ ਮਜ਼ਬੂਤ ਹੋ ਰਹੇ ਹਨ ਤੇ ਇਸ ਮਾਮਲੇ 'ਚ ਹੋਰ ਖੇਡਾਂ ਨਾਲ Competition ਕਰ ਸਕਦੇ ਹੋ।Sports2 years ago
-
ਕੋਰੋਨਾ ਵਾਇਰਸ ਨਾਲ ਲੜਨ ਲਈ Chennai Super Kings ਨੇ ਸੂਬਾ ਸਰਕਾਰ ਨੂੰ Donate ਕੀਤੀ ਵੱਡੀ ਰਕਮਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਲੜ ਰਹੇ ਦੇਸ਼ ਤੇ ਸੂਬੇ ਦੀ ਮਦਦ ਕਰਨ ਲਈ ਲੋਕ ਅੱਗੇ ਆ ਰਹੇ ਹਨ।Cricket2 years ago
-
ਕਾਉਂਟੀ ਕ੍ਰਿਕਟਰਜ਼ ਨੂੰ ਮਿਲੇਗੀ ਘੱਟ ਸੈਲਰੀ, ਕੋਰੋਨਾ ਵਾਇਰਸ ਕਾਰਨ ਇਹ ਕੱਟਿਆ ਜਾਵੇਗਾ ਪੈਸਾਪ੍ਰੋਫੈਸ਼ਨਲ ਕ੍ਰਿਕਟਰਜ਼ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕਾਉਂਟੀ ਕ੍ਰਿਕਟਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਸੈਲਰੀ ਕੱਟੇਗੀ।Cricket2 years ago
-
ਵਿਰਾਟ ਕੋਹਲੀ ਦੇ ਰਹੇ ਸੀ ਇੰਟਰਵਿਊ, ਲਾਈਵ ਚੈਟ ਦੌਰਾਨ ਅਨੁਸ਼ਕਾ ਸ਼ਰਮਾ ਬਣੀ ਬੌਸ ਅਤੇ ਦਿੱਤਾ ਇਹ ਆਦੇਸ਼ਦਰਅਸਲ, ਜਦੋਂ ਵਿਰਾਟ ਕੋਹਲੀ ਅਤੇ ਕੇਵਿਨ ਪੀਟਰਸਨ 'ਚ ਗੱਲ ਚੱਲ ਰਹੀ ਸੀ ਤਾਂ ਅਨੁਸ਼ਕਾ ਸ਼ਰਮਾ ਨੇ ਕੁਮੈਂਟ ਕੀਤਾ ਸੀ ਕਿ ਚਲੋ ਡਿਨਰ ਟਾਈਮ। ਇਸੇ ਦੌਰਾਨ ਕੇਵਿਨ ਨੇ ਅਨੁਸ਼ਕਾ ਸ਼ਰਮਾ ਨੂੰ ਮਜ਼ੇਦਾਰ ਤਰੀਕੇ ਨਾਲ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲਿਖਿਆ ਹੈ ਕਿ ਅਨੁਸ਼ਕਾ ਸ਼ਰਮਾ ਘਰ ਦੀ ਬੌਸ ਹੈ। ਪੀਟਰਸਨ ਨੇ ਇੰਸਟਾਗ੍ਰਾਮ 'ਤੇ ਕੁਮੈਂਟ ਦੇ ਸਕਰੀਨ ਸ਼ਾਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਜਦੋਂ ਬੌਸ ਕਹੇ ਕਿ ਹੁਣ ਡਿਨਰ ਟਾਇਮ ਹੋ ਗਿਆ ਹੈ।Entertainment 2 years ago
-
ਰਾਤ ਦੇ 2 ਵਜੇ ਦੋਸਤ ਨਾਲ Girlfriend ਨੂੰ ਪ੍ਰਪੋਜ਼ ਕਰਨ ਪਹੁੰਚੇ ਸਨ ਹਨੁਮਾ ਵਿਹਾਰੀ, ਖੁਦ ਕੀਤਾ ਖੁਲਾਸਾਜਦੋਂ ਗੱਲ ਰੋਮਾਂਸ ਦੀ ਹੋਵੇ ਤਾਂ ਭਾਰਤੀ ਕ੍ਰਿਕਟਰ ਬਾਲੀਵੁੱਡ ਸਟਾਰਜ਼ ਨੂੰ ਵੀ ਪਿੱਛੇ ਛੱਡ ਸਕਦੇ ਹਨ। ਸਾਡੀ ਭਾਰਤੀ ਕ੍ਰਿਕਟ ਟੀਮ ਦੇ ਅਜਿਹੇ ਹੀ ਇਕ ਕ੍ਰਿਕਟਰ ਹਨ ਹਨੁਮਾ ਵਿਹਾਰੀ, ਜੋ ਕਾਫੀ ਸ਼ਰਮੀਲੇ ਤੇ ਸਮਝਦਾਰ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨCricket2 years ago
-
IPL ਰੱਦ ਹੋਇਆ ਤਾਂ ਇਨ੍ਹਾਂ 5 ਦਿੱਗਜਾਂ ਨੂੰ ਹੋਵੇਗਾ ਸਭ ਤੋਂ ਵੱਧ ਨੁਕਸਾਨ, ਨੰਬਰ ਇਕ 'ਤੇ ਹਨ ਵਿਰਾਟਇੰਡੀਅਨ ਪ੍ਰੀਮੀਅਮ ਲੀਗ ਯਾਨੀ ਆਈਪੀਐੱਲ ਦਾ 13ਵਾਂ ਸੀਜ਼ਨ ਖੇਡਿਆ ਜਾਵੇਗਾ ਜਾਂ ਨਹੀਂ, ਇਹ ਆਪਣੇ ਆਪ 'ਚ ਇਕ ਵਿਸ਼ਾ ਹੈ, ਕਿਉਂਕਿ ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਟੂਰਨਾਮੈਂਟ ਮੁਲਤਵੀ ਜਾਂ ਰੱਦ ਕਰਨੇ ਪਏ ਹਨ।Cricket2 years ago
-
ਰੋਹਿਤ ਸ਼ਰਮਾ ਨੇ ਵੀ ਦਿਖਾਇਆ ਵੱਡਾ ਦਿਲ, ਸਰਕਾਰ ਸਮੇਤ 4 ਸੰਸਥਾਵਾਂ ਨੂੰ ਡੋਨੇਟ ਕੀਤੀ ਵੱਡੀ ਰਕਮਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਦੇਸ਼ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।Cricket2 years ago
-
ਹਾਰਦਿਕ ਪਾਂਡਿਆ ਨੇ ਅਕਸ਼ੈ ਕੁਮਾਰ ਨੂੰ ਕੀਤਾ ਸਲਾਮ, ਕਿਹਾ-ਇਸ ਤੋਂ ਬਾਅਦ ਤੁਸੀਂ ਮੇਰੇ ਰੀਅਲ ਹੀਰੋਕੋਰੋਨਾ ਵਾਇਰਸ ਮਹਾਮਾਰੀ ਕਾਰਨ ਅੱਜ ਦੁਨੀਆ ਸਮੇਤ ਭਾਰਤ ਸੰਕਟ 'ਚ ਹੈ। ਅਜਿਹੇ 'ਚ ਤਮਾਮ ਲੋਕ ਕੇਂਦਰ ਤੇ ਸੂਬਾ ਸਰਕਾਰ ਦੀ ਮਦਦ ਕਰ ਰਹੇ ਹਨ। ਜਿਸ 'ਚ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਵੀ ਸਰਕਾਰ ਦੀ ਵੱਡੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਕੋਰੋਨਾ ਵਾਇਰਸ ਸੰਕਟ ਨਾਲ ਲੜਿਆ ਜਾ ਸਕੇ। ਅਕਸ਼ੈ ਕੁਮਾਰ ਨੇ ਪੀਐੱਮ ਰਿਲੀਫ਼ ਫੰਡ 'ਚ 25 ਕਰੋੜ ਰੁਪਏ ਡੋਨੇਟ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਲਈ ਭਾਰਤ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਉਨ੍ਹਾਂ ਨੂੰ ਸਲਾਮ ਕੀਤਾ ਹੈ।Cricket2 years ago
-
ਸਟੀਵ ਸਮਿਥ ਨੂੰ ਮੁੜ ਮਿਲੇਗੀ ਆਸਟ੍ਰੇਲਿਆਈ ਟੀਮ ਦੀ ਕਪਤਾਨੀ, ਹਟ ਗਿਆ ਦੋ ਸਾਲ ਦਾ ਬੈਨਆਸਟ੍ਰੇਲਿਆਈ ਟੀਮ ਦੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੂੰ ਇਕ ਵਾਰ ਮੁੜ ਕੰਗਾਰੂ ਟੀਮ ਦੀ ਕਪਤਾਨੀ ਮਿਲ ਸਕਦੀ ਹੈ।Cricket2 years ago
-
ਗੌਤਮ ਗੰਭੀਰ ਨੇ ਦੂਸਰੀ ਵਾਰ Coronavirus ਨਾਲ ਲੜਨ ਲਈ ਦਾਨ ਕੀਤੀ ਵੱਡੀ ਰਕਮ, ਸੈਲਰੀ ਵੀ ਕੀਤੀ ਡੋਨੇਟਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਦੂਸਰੀ ਵਾਰ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਨੂੰ ਵੱਡੀ ਰਕਮ ਦਾਨ ਕਰਨ ਦਾ ਐਲਾਨ ਕੀਤਾ ਹੈ।Cricket2 years ago
-
ਸਚਿਨ ਤੇਂਦੂਲਕਰ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਨੂੰ ਡੋਨੇਟ ਕੀਤੀ ਵੱਡੀ ਰਕਮਮਹਾਨ ਬੱਲੇਬਾਜ਼ ਸਚਿਨ ਤੇਂਦੂਲਕਰ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜਨ ਲਈ 50 ਲੱਖ ਰੁਪਏ ਦਾਨ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ, ਜਿਸ ਨੇ ਹੁਣ ਤਕ 17 ਲੋਕਾਂ ਦੀ ਜਾਨ ਨਿਗਲ ਲਈ ਹੈ।Cricket2 years ago
-
Coronavirus : ਵਾਇਰਸ ਨੇ ਨਿਗਲੀ ਇਕ ਹੋਰ ਜਾਨ, ਅਫਰੀਕਾ ਦੇ ਦਿੱਗਜ ਖਿਡਾਰੀ ਦੀ ਮੌਤਕੋਰੋਨਾ ਵਾਇਰਸ ਕਾਰਨ ਇਕ ਹੋਰ ਸਾਬਕਾ ਖਿਡਾਰੀ ਦੀ ਮੌਤ ਹੋ ਗਈ। ਅਫਰੀਕਾ ਦੇ ਸਾਬਕਾ ਦਿੱਗਜ ਫੁੱਟਬਾਲ ਖਿਡਾਰੀ ਮੁਹੰਮਦ ਫਰਹ ਦੀ ਮੌਤ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੋ ਗਈ।Sports2 years ago
-
Coronavirus ਕਾਰਨ ਸਪੇਨ ਦੀ ਫੁੱਟਬਾਲ ਟੀਮ ਦੇ ਕੋਚ ਫਰਾਂਸਿਸਕੋ ਗ੍ਰੇਸੀਆ ਦੀ ਮੌਤ, ਉਮਰ ਸੀ ਮਹਿਜ਼ 21 ਸਾਲCoronavirus (COVID-19) ਦੀ ਲਪੇਟ 'ਚ ਹੁਣ ਖੇਡ ਜਗਤ ਵੀ ਆ ਗਿਆ ਹੈ। ਕੋਰੋਨਾ ਵਾਇਰਸ ਕਾਰਨ ਸਪੇਨ ਦੀ ਫੁੱਟਬਾਲ ਟੀਮ ਦੇ ਕੋਚ ਫਰਾਂਸਿਸਕੋ ਗ੍ਰੇਸੀਆ (Francisco Gracia) ਦਾ ਦੇਹਾਂਤ ਹੋ ਗਿਆ ਹੈ।Cricket2 years ago
-
India vs South Africa ਇਕ ਰੋਜ਼ਾ ਲੜੀ ਕੋਰੋਨਾ ਵਾਇਰਸ ਕਾਰਨ ਰੱਦ, BCCI ਨੇ ਕੀਤਾ ਐਲਾਨਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੁਕਾਬਲਾ ਬੇਸ਼ੱਕ ਧਰਮਸ਼ਾਲਾ 'ਚ ਨਹੀਂ ਖੇਡਿਆ ਜਾ ਸਕਿਆ, ਪਰ ਹੁਣ ਭਾਰਤੀ ਕ੍ਰਿਕਟ ਫੈਨਜ਼ ਲਈ ਉਸ ਤੋਂ ਵੀ ਬੁਰੀ ਖ਼ਬਰ ਸਾਹਮਣੇ ਆਈ ਹੈ।Cricket2 years ago
-
IPL ਦੀ ਇਨਾਮ ਰਾਸ਼ੀ 'ਤੇ BCCI ਨੇ ਚਲਾਈ ਕੈਂਚੀ, ਭਾਰਤੀ ਕ੍ਰਿਕਟ 'ਚ ਵੱਡੇ ਬਦਲਾਅ ਹੋਣ ਦੇ ਆਸਾਰਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਆਪਣੇ ਟੀ-20 ਲੀਗ ਆਈਪੀਐੱਲ ਦੇ 13ਵੇਂ ਸੀਜ਼ਨ ਤੋਂ ਪਹਿਲਾਂ ਵੱਡੇ ਬਦਲਾਅ ਕਰਨ ਦਾ ਮਨ ਬਣਾਇਆ ਹੈ।Cricket2 years ago
-
ICC Women's T20 World Cup 2020 India vs Sri Lanka Match : ਭਾਰਤ ਨੇ ਜਿੱਤਿਆ ਲਗਾਤਾਰ ਚੌਥਾ ਮੈਚ, ਸ਼ਫਾਲੀ ਵਰਮਾ ਨੇ ਖੇਡੀ ਤੂਫਾਨੀ ਪਾਰੀਭਾਰਤ ਅਤੇ ਸ੍ਰੀਲੰਕਾ ਵਿਚ ਵੂਮੈਨ ਟੀ20 ਵਰਲਡ ਕੱਪ ਦਾ 14ਵਾਂ ਲੀਗ ਮੈਚ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਸ੍ਰੀਲੰਕਾ ਨੇ ਭਾਰਤ ਸਾਹਮਣੇ 114 ਦੌੜਾਂ ਦਾ ਟੀਚਾ ਰੱਖਿਆ ਹੈ।Cricket2 years ago