spiritual
-
Holashtak 2021 : ਕਦੋਂ ਸ਼ੁਰੂ ਹੋ ਰਿਹੈ ਹੋਲਾਸ਼ਟਕ, ਪੜ੍ਹੋ ਇਸ ਤਿਥੀ ਦੀ ਪੌਰਾਣਿਕ ਕਥਾHolashtak Meaning : ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤੋਂ ਲੈ ਕੇ ਪੂਰਣਿਮਾ ਤਿਥੀ ਤਕ ਹੋਲਾਸ਼ਟਕ ਮੰਨਿਆ ਜਾਂਦਾ ਹੈ। ਇਹ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਹੋਲਕਾ ਦਹਿਨ ਦੇ ਪਹਿਲੇ 8 ਦਿਨਾਂ ਨੂੰ ਕਿਹਾ ਜਾਂਦਾ ਹੈ।Lifestyle1 day ago
-
Mahashivratri 2021 : ਇਸ ਵਾਰ ਮਹਾਸ਼ਿਵਰਾਤਰੀ 'ਤੇ ਬਣ ਰਿਹੈ ਕਲਿਆਣਕਾਰੀ ਸ਼ਿਵਯੋਗ, ਜਾਣੋ ਇਸ ਵਿਸ਼ੇਸ਼ ਯੋਗ ਬਾਰੇਇਸ ਸਾਲ Mahashivratri 11 ਮਾਰਚ ਨੂੰ ਮਨਾਈ ਜਾਵੇਗੀ। ਇਸ ਦੌਰਾਨ ਸ਼ਿਵ ਭਗਤ ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਿਨ ਇਕ ਵਿਸ਼ੇਸ਼ ਯੋਗ ਬਣ ਰਿਹਾ ਹੈ। ਇਸ ਦਿਨ ਸਵੇਰੇ 9 ਵੱਜ ਕੇ 22 ਮਿੰਟ 'ਤੇ ਮਹਾਨ ਕਲਿਆਣਕਾਰੀ ਸ਼ਿਵਯੋਗ ਹੈ। ਇਸ ਤੋਂ ਬਾਅਦ ਸਿੱਧ ਯੋਗ ਸ਼ੁਰੂ ਹੋਵੇਗਾ ਜਿਹੜਾ ਸਾਰੇ ਕੰਮਾਂ 'ਚ ਸਿੱਧੀ ਦਿਵਾਉਣ ਵਾਲਾ ਹੋਵੇਗਾ।Religion1 day ago
-
Kumbh Mela 2021 : ਕੀ ਹੈ ਕੁੰਭ ਮੇਲੇ 'ਚ ਸ਼ਾਹੀ ਇਸ਼ਨਾਨ ਦਾ ਮਹੱਤਵ, ਵਿਸ਼ੇਸ਼ ਫਲ਼ ਦੀ ਹੁੰਦੀ ਹੈ ਪ੍ਰਾਪਤੀKumbh Mela ਦੀ ਸ਼ੁਰੂਆਤ ਹੋ ਚੁੱਕੀ ਹੈ। ਕੁੰਭ ਮੇਲੇ 'ਚ ਕਈ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਵਿਚ ਲਲਾਟ 'ਤੇ ਤ੍ਰਿਪੁੰਡ, ਸਰੀਰ 'ਚ ਭਸਮ ਲਗਾਈ ਨਾਗਾ ਸਾਧੂਆਂ ਦਾ ਹਠ ਹੋਵੇਗ, ਸਾਧਨਾ, ਵਿਦਵਾਵਾਂ ਦੇ ਪ੍ਰਵਚਨ, ਅਖਾੜਿਆਂ ਦੇ ਲੰਗਰ, ਅਧਿਆਤਮਕ ਤੇ ਧਰਮ 'ਤੇ ਚਰਚਾ ਸ਼ਾਮਲ ਹੁੰਦੀਆਂ ਹਨ।Religion1 day ago
-
ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਲਗਵਾਈ ਕੋਰੋਨਾ ਵੈਕਸੀਨਹਿਮਾਚਲ ਪ੍ਰਦੇਸ਼ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਧਰਮਗੁਰੂ ਦਲਾਈਲਾਮਾ ਨੂੰ ਸ਼ਨਿਚਰਵਾਰ ਸਵੇਰੇ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ। ਬਜ਼ੁਰਗ ਲੋਕਾਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਸਿਹਤ ਵਿਭਾਗ ਨੇ ਖੇਤਰੀ ਹਸਪਤਾਲ ਧਰਮਸ਼ਾਲਾ 'ਚ ਦਲਾਈਲਾਮਾ ਨੂੰ ਟੀਕਾ ਲਾਇਆ। ਗੱਦੀਓਂ ਲਾਹੀ ਸਰਕਾਰ ਨੇ ਦੋ ਮਹੀਨੇ ਪਹਿਲਾਂ ਕੋਰੋਨਾ ਵੈਕਸੀਨ ਲਗਵਾਉਣ ਲਈ ਪ੍ਰਰਾਰਥਨਾ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸਰਕਾਰ ਨੂੰ ਤਜਵੀਜ਼ ਭੇਜੀ ਸੀ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਟੀਕਾ ਲਾਇਆ ਹੈ।National1 day ago
-
ਰੂਹਾਨੀ ਸ਼ਕਤੀਇਕ ਸੰਤ ਨੂੰ ਬੁਰੇ ਵਿਅਕਤੀ ਦੀ ਸੰਗਤ ਦਾ ਤਿਆਗ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਲਈ ਉਹ ਬੁਰਾ ਨਹੀਂ ਹੈ ਪਰ ਤੁਹਾਡੇ ਲਈ ਉਹ ਆਦਮੀ ਬੁਰਾ ਹੈ। ਇਸ ਲਈ ਤੁਹਾਨੂੰ ਅਜਿਹੇ ਮਨੁੱਖਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਡੇ ਲਈ ਦੁਰਜਨ ਹਨ।Religion3 days ago
-
Surya Grahan 2021 : ਇਸ ਸਾਲ ਕਦੋਂ-ਕਦੋਂ ਲੱਗਣ ਵਾਲਾ ਹੈ ਸੂਰਜ ਗ੍ਰਹਿਣ, ਇੱਥੇ ਦੇਖੋ ਪੂਰੀ ਲਿਸਟਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਹ ਧਰਤੀ ਤੇ ਚੰਦਰਮਾ ਦੀ ਗਤੀ 'ਤੇ ਨਿਰਭਰ ਕਰਦਾ ਹੈ। ਜਾਗਰਣ ਅਧਿਆਤਮ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸਾਲ 2021 'ਚ ਕਿੰਨੇ ਸੂਰਜ ਗ੍ਰਹਿਣ ਲੱਗਣਗੇ ਤੇ ਕਿੰਨੇ ਚੰਦਰ ਗ੍ਰਹਿਣ ਲੱਗਣਗੇ।Lifestyle5 days ago
-
Falgun Maas 2021 : ਅੱਜ ਤੋਂ ਫੱਗਣ ਮਹੀਨਾ ਸ਼ੁਰੂ, ਜਾਣੋ ਕਿਸ ਦੇਵਤਾ ਦੀ ਹੁੰਦੀ ਹੈ ਅਰਾਧਨਾਇਸ ਮਹੀਨੇ ਨੂੰ ਆਨੰਦ ਅਤੇ ਉੱਲਾਸ ਦਾ ਮਹੀਨਾ ਕਿਹਾ ਜਾਂਦਾ ਹੈ। ਇਸੀ ਸਮੇਂ ਤੋਂ ਹਲਕੀ-ਹਲਕੀ ਗਰਮੀ ਸ਼ੁਰੂ ਹੋ ਜਾਂਦੀ ਹੈ। ਨਾਲ ਹੀ ਸਰਦੀ ਘੱਟ ਹੋਣ ਲੱਗਦੀ ਹੈ। ਇਸ ਬਸੰਤ ਰੁੱਤ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ’ਚ ਕਈ ਅਹਿਮ ਤਿਉਹਾਰ ਆਉਂਦੇ ਹਨ, ਜਿਸ ’ਚ ਹੋਲੀ ਪ੍ਰਮੁੱਖ ਹੈ।Religion8 days ago
-
Magh Purnima 2021 : ਮਾਘ ਪੂਰਨਿਮਾ ਅੱਜ, ਜਾਣੋ ਸ਼ੁੱਭ ਮਹੂਰਤ ਤੇ ਇਸ ਦਾ ਧਾਰਮਿਕ ਮਹੱਤਵਇਹ ਮਾਘ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਇਹ ਤਰੀਕ 27 ਫਰਵਰੀ 2021 ਦਿਨ ਸ਼ਨੀਵਾਰ ਨੂੰ ਪੈ ਰਹੀ ਹੈ। ਪੁਰਣਿਮਾ ਤਰੀਕ ਨੂੰ ਚੰਦਰਮਾ ਆਪਣੀਆਂ ਪੂਰਨ ਕਲਾਵਾਂ ’ਚ ਹੁੰਦਾ ਹੈ। ਇਸ ਦਿਨ ਦਾਨ ਅਤੇ ਇਸ਼ਨਾਨ ਸਮੇਤ ਵਰਤ ਦਾ ਮਹੱਤਵ ਵੀ ਵੱਧ ਹੁੰਦਾ ਹੈ।Religion9 days ago
-
ਵਿਗਿਆਨ ਤੇ ਅਧਿਆਤਮਸੂਰਜ ਸਥਿਰ ਹੈ। ਘੁੰਮਦਾ-ਫਿਰਦਾ ਨਹੀਂ, ਇਕ ਜਗ੍ਹਾ ਟਿਕਿਆ ਰਹਿੰਦਾ ਹੈ। ਇਸ ਦੇ ਆਲੇ-ਦੁਆਲੇ ਜੋ ਗ੍ਰਹਿ ਚੱਕਰ ਲਗਾਉਂਦੇ ਹਨ, ਉਹ ਸਾਰੇ ਸੂਰਜ ਨਾਲ ਬੰਨੇ੍ਹ ਹੋਏ ਹਨ। ਇਹ ਗ੍ਰਹਿ ਸੂਰਜ ਨਾਲ ਇਸ ਲਈ ਬੰਨੇ੍ਹ ਹੋਏ ਹਨ ਕਿਉਂਕਿ ਉਸ ਕੋਲ ਤਾਕਤ ਹੈ।Religion10 days ago
-
Haridwar Kumbh 2021 : ਕਿਵੇਂ ਤੈਅ ਹੁੰਦੀ ਹੈ ਕੁੰਭ ਮੇਲੇ ਦੀ ਤਰੀਕ? ਜਾਣੋ ਇਸ ਦੀ ਗਣਨਾ ਦੀ ਵਿਧੀKumbh 2021 : ਆਸਥਾ ਦਾ ਸਭ ਤੋਂ ਵੱਡਾ ਮੇਲਾ ਕੁੰਭ ਇਸ ਸਾਲ ਹਰਿਦੁਆਰ 'ਚ 27 ਫਰਵਰੀ ਨੂੰ ਲੱਗਣ ਵਾਲਾ ਹੈ। ਇਸ ਦਿਨ ਮਾਘ ਪੂਰਨਿਮਾ ਤੋਂ ਹਰਿਦੁਆਰਕੁੰਭ ਦਾ ਆਗਾਜ਼ ਹੋਣਾ ਹੈ। ਇਸ ਸਾਲ ਕੋਰੋਨਾ ਮਹਾਮਾਰੀ ਕਾਰਨ ਇਹ ਮੇਲਾ ਇਕ ਮਹੀਨਾ ਹੀ ਚੱਲੇਗਾ। ਉਂਝ ਕੁੰਭ ਮੇਲੇ ਦੇ 48 ਦਿਨਾਂ ਤਕ ਚੱਲਣ ਦੀ ਪਰੰਪਰਾ ਹੈ।Religion15 days ago
-
Saraswati Puja 2021 Date : ਅੱਜ ਕੀਤੀ ਜਾਵੇਗੀ ਮਾਂ ਸਰਸਵਤੀ ਦੀ ਪੂਜਾ? ਜਾਣੋ ਮਹੂਰਤ ਤੇ ਮਹੱਤਵSaraswati Puja 2021 Muhurat : ਹਿੰਦੂ ਧਰਮ 'ਚ ਸਰਸਵਤੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਗਿਆਨ, ਵਾਣੀ, ਬੁੱਧੀ, ਸੂਝ-ਬੂਝ, ਵਿੱਦਿਆ ਤੇ ਸਾਰੀਆਂ ਕਲਾਵਾਂ ਨਾਲ ਸੰਪੂਰਨ ਮਾਂ ਸਰਸਵਤੀ ਦੀ ਇਸ ਦਿਨ ਪੂਜਾ ਹੁੰਦੀ ਹੈ। ਹਿੰਦੂ ਕੈਲੰਡਰ ਅਨੁਸਾਰ, ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਵਾਲੇ ਦਿਨ ਸਰਸਵਤੀ ਪੂਜਾ ਹੁੰਦੀ ਹੈ।Religion20 days ago
-
Love Rashifal 2021 : ਜਾਣੋ ਕਿਹੋ ਜਿਹਾ ਰਹੇਗਾ ਸਾਲ 2021 ਦਾ ਤੁਹਾਡਾ ਲਵ ਰਾਸ਼ੀਫਲ, ਪੜ੍ਹੋ ਸਾਲਾਨਾ ਰਾਸ਼ੀਫਲਕਿਸੇ ਦੇ ਜੀਵਨ ’ਚ ਉਸਦੇ ਪਾਰਟਨਰ ਦਾ ਆਗਮਨ ਹੋਵੇਗਾ ਤਾਂ ਕੋਈ ਵਿਆਹ ਦਾ ਫ਼ੈਸਲਾ ਲਵੇਗਾ। ਜੋਤਸ਼ੀ ਗਣਨਾ ਦੇ ਆਧਾਰ ’ਤੇ ਕੁਝ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਪ੍ਰੇਮ ਜੀਵਨ ’ਚ ਸਫ਼ਲਤਾ ਪ੍ਰਾਪਤ ਹੋਵੇਗੀ।Religion22 days ago
-
Mauni Amavasya 2021:ਮੌਨੀ ਮੱਸਿਆ 'ਤੇ ਕਰੋ ਇਹ 5 ਆਸਾਨ ਉਪਾਅ, ਚਮਕ ਜਾਵੇਗੀ ਤੁਹਾਡੀ ਕਿਸਮਤਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਮੌਨੀ ਮੱਸਿਆ ਜਾਂ ਤਾ ਮਾਘ ਮੱਸਿਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 11 ਫਰਵਰੀ ਦਿਨ ਵੀਰਵਾਰ ਅੱਜ ਮੌਨੀ ਮੱਸਿਆ ਵਾਲੇ ਦਿਨ ਤੁਸੀਂ ਕੁਝ ਆਸਾਨ ਉਪਾਅ ਕਰਕੇ ਆਪਣੀ ਕਿਸਮਤ ਬਦਲ ਸਕਦੇ ਹੋ। ਇਹ ਉਪਾਅ ਕਰਨ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਅਤੇ ਜੀਵਨ ਵਿਚ ਸੁਧਾਰ ਹੋ ਜਾਵੇਗਾ।Religion25 days ago
-
ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਮਾਨਤਾਅਮਰੀਕਾ ਦੀ ਇਕ ਉੱਘੀ ਯੂਨੀਵਰਸਿਟੀ ਨੇ ਭਾਰਤੀ ਅਧਿਆਤਮਿਕ ਗੁਰੂ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਡਸਰ’ ਵਜੋਂ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਨੇ ਸ਼ਾਂਤੀ ਅਤੇ ਮਨੁੱਖੀ ਕੰਮਾਂ ਦੇ ਨਾਲ-ਨਾਲ ਅੰਤਰ-ਧਾਰਮਿਕ ਨੇਤਾ ਵਜੋਂ ਕੰਮ ਕਰਨ ਲਈ ਇਹ ਸਨਮਾਨ ਦਿੱਤਾ ਹੈ।World27 days ago
-
Ganga Snan : ਕੁੰਭ ’ਚ ਗੰਗਾ ਇਸ਼ਨਾਨ ਕਰਨ ਨਾਲ ਹੁੰਦੇ ਹਨ ਇਹ ਫਾਇਦੇ, ਜਾਣੋ ਇਥੇਇਹ ਮਹਾਸ਼ਿਵਰਾਤਰੀ ਦਾ ਦਿਨ ਹੈ। ਕੁੰਭ ਮੇਲੇ ਦੌਰਾਨ ਗੰਗਾ ਦੇ ਕਿਨਾਰੇ ਇਸ਼ਨਾਨ ਕਰਨਾ ਬੇਹੱਦ ਹੀ ਸ਼ੁੱਭ ਮੰਨਿਆ ਜਾਂਦਾ ਹੈ। ਸ਼ਾਹੀ ਇਸ਼ਨਾਨ ਤੋਂ ਇਲਾਵਾ ਵੀ ਕਈ ਹੋਰ ਖ਼ਾਸ ਤਰੀਕਾਂ ਹੁੰਦੀਆਂ ਹਨ, ਜਿਸ ’ਚ ਇਸ਼ਨਾਨ ਕੀਤਾ ਜਾਂਦਾ ਹੈ। ਇਸਨੂੰ ਬੇਹੱਦ ਹੀ ਸ਼ੁੱਭ ਮੰਨਿਆ ਜਾਂਦਾ ਹੈ।Religion27 days ago
-
Shubh Vivah Muhurat 2021 : ਜਾਣੋ ਸਾਲ ਭਰ ਦੇ ਸ਼ੁੱਭ ਮਹੂਰਤ, ਇਨ੍ਹਾਂ ਮਹੀਨਿਆਂ 'ਚ ਹੋਣਗੇ ਸਭ ਤੋਂ ਜ਼ਿਆਦਾ ਵਿਆਹਜੋਤਿਸ਼ ਗਣਨਾ ਅਨੁਸਾਰ, ਸਭ ਤੋਂ ਘੱਟ ਵਿਆਹ ਮਹੂਰਤ ਸਾਲ ਦੇ ਪਹਿਲੇ ਮਹੀਨੇ ਜਨਵਰੀ ’ਚ ਹੈ। ਇਸ ’ਚ ਸਿਰਫ਼ 18 ਜਨਵਰੀ ਨੂੰ ਹੀ ਵਿਆਹ ਦਾ ਮਹੂਰਤ ਹੈ। ਮਈ 2021 ’ਚ ਇਸ ਸਾਲ ਵਿਆਹ, ਸਗਾਈ ਤੇ ਲਗਨ ਦੇ ਸਭ ਤੋਂ ਵੱਧ 16 ਮਹੂਰਤ ਦੇਖਣ ਨੂੰ ਮਿਲ ਰਹੇ ਹਨ।Religion1 month ago
-
Surya Grah Rashi Parivartan : ਸੂਰਜ 14 ਜਨਵਰੀ ਨੂੰ ਮਕਰ ਰਾਸ਼ੀ ’ਚ ਕਰੇਗਾ ਪ੍ਰਵੇਸ਼, ਜਾਣੋ ਕਿਹੜੀ ਰਾਸ਼ੀ ’ਤੇ ਪਵੇਗਾ ਕੀ ਪ੍ਰਭਾਵਸਾਲ ਦੀ ਸ਼ੁਰੂਆਤ ’ਚ ਹੀ ਸੰ¬ਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਲ 2021 ’ਚ ਸੂਰਜ ਦੇਵ 14 ਜਨਵਰੀ ਨੂੰ ਸਵੇਰੇ 8.14 ਵਜੇ ਮਕਰ ਰਾਸ਼ੀ ’ਚ ਆ ਜਾਣਗੇ। ਜੋਤਿਸ਼ ਸਾਕਸ਼ੀ ਸ਼ਰਮਾ ਤੋਂ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮਕਰ ਸੰ¬ਕ੍ਰਾਂਤੀ ਦਾ ਇਹ ਤਿਉਹਾਰ ਤੁਹਾਡੀ ਚੰਦਰਮਾ ਰਾਸ਼ੀ ਲਈ।Religion1 month ago
-
Makar Sankranti 2021 : ਮਕਰ ਸੰਕ੍ਰਾਂਤੀ 'ਤੇ ਰਾਸ਼ੀ ਅਨੁਸਾਰ ਕਰੋ ਦਾਨ, ਹੋਵੇਗਾ ਕਈ ਗੁਣਾ ਲਾਭਇਸ ਸਾਲ ਮਕਰ ਸੰਕ੍ਰਾਂਤੀ 14 ਜਨਵਰੀ ਦਿਨ ਵੀਰਵਾਰ ਨੂੰ ਹੈ। ਇਸ ਦਿਨ ਇਸ਼ਨਾਨ ਦੇ ਨਾਲ ਦਾਨ ਤੇ ਸੂਰਜ ਦੇਵ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੂਰਜ ਦੇਵ ਦੇ ਮਕਰ ਰਾਸ਼ੀ 'ਚ ਆਉਣ ਨਾਲ ਉਹ ਦੱਖਨਾਇਣ ਤੋਂ ਉੱਤਰਾਇਣ ਹੁੰਦੇ ਹਨ, ਇਸ ਦਾ ਰਾਸ਼ੀਆਂ 'ਤੇ ਵੀ ਸ਼ੁੱਭ ਤੇ ਅਸ਼ੁੱਭ ਅਸਰ ਪੈਂਦਾ ਹੈ। ਹਾਲਾਂਕਿ ਆਪਣੀ ਰਾਸ਼ੀ ਅਨੁਸਾਰ, ਦਾਨ ਕਰਨ ਨਾਲ ਕਈ ਗੁਣਾ ਜ਼ਿਆਦਾ ਲਾਭ ਹੁੰਦਾ ਹੈ ਤੇ ਪੁੰਨ ਪ੍ਰਾਪਤ ਹੁੰਦਾ ਹੈ।Religion1 month ago
-
Makar Sankranti 2021 : ਅੱਜ ਮਨਾਈ ਜਾ ਰਹੀ ਐ ਮਕਰ ਸੰਕ੍ਰਾਂਤੀ, ਜਾਣੋ ਇਸ ਦਿਨ ਦਾਨ-ਪੁੰਨ ਕਰਨ ਦਾ ਸਮਾਂ ਤੇ ਗ੍ਰਹਿ ਯੋਗਮਕਰ ਸੰਕ੍ਰਾਂਤੀ, ਹਿੰਦੂ ਧਰਮ ਦਾ ਇਕ ਵਿਸ਼ੇਸ਼ ਤੇ ਅਹਿਮ ਤਿਉਹਾਰ ਹੈ। ਇਸ ਪੁਰਬ ਨੂੰ ਸੰਕ੍ਰਾਂਤੀ, ਖਿਚੜੀ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਇਸ ਦਿਨ ਸੂਰਜ ਉੱਤਰਾਇਣ ਹੁੰਦੇ ਹਨ। ਇਸ ਤਿਉਹਾਰ ਦੀ ਸ਼ਾਸਤਰਾਂ 'ਚ ਵਿਸ਼ੇਸ਼ ਮਹਿਮਾ ਦੱਸੀ ਗਈ ਹੈ।Lifestyle1 month ago
-
Makar Sankranti 2021 : ਮਕਰ ਸੰਕ੍ਰਾਂਤੀ ਵਾਲੇ ਦਿਨ ਦਾਨ ਕਰੋ ਇਹ ਚੀਜ਼ਾਂ, ਬਣੀ ਰਹੇਗੀ ਪ੍ਰਭੂ ਦੀ ਕਿਰਪਾMakar Sankranti ਦਾ ਪੁਰਬ ਹਰ ਸਾਲ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਇਸ ਦਿਨ ਤੋਂ ਹੀ ਨਵੀਂ ਰੁੱਤ ਦਾ ਆਗਮਨ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਉਦੋਂ ਮਨਾਈ ਜਾਂਦੀ ਹੈ ਜਦੋਂ ਸੂਰਜ ਦੇਵ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ।Lifestyle1 month ago