specialstory
-
March 2021 Festival : ਮਾਰਚ ਮਹੀਨੇ ’ਚ ਹਨ ਕਈ ਖ਼ਾਸ ਤਿਉਹਾਰ, ਦੇਖੋ ਪੂਰੀ ਲਿਸਟਇਸ ’ਚ ਕਈ ਮਿਥਿਹਾਸਿਕ ਤਿਉਹਾਰ ਹਨ ਤਾਂ ਕੁਝ ਅਜਿਹੇ ਤਿਉਹਾਰ ਵੀ ਹਨ, ਜੋ ਸਥਾਨਕ ਪੱਧਰ ’ਤੇ ਮਨਾਏ ਜਾਂਦੇ ਹਨ। ਮਾਰਚ ਮਹੀਨੇ ’ਚ ਸੰਕਸ਼ਟੀ ਸ਼੍ਰੀ ਗਣੇਸ਼ ਚਤੁਰਥੀ, ਵਿਜੈ ਏਕਾਦਸ਼ੀ, ਪ੍ਰਦੋਸ਼ ਵਰਤ, ਹੋਲੀ, ਮਹਾਸ਼ਿਵਰਾਤਰੀ, ਫੱਗਣ ਮੱਸਿਆ, ਫੁਲੇਰਾ ਦੂਜ ਜਿਹੇ ਕਈ ਖ਼ਾਸ ਤਿਉਹਾਰ ਮਨਾਏ ਜਾਣਗੇ।Religion4 hours ago
-
ਸੀਐੱਮ ਦੇ ਹੁਕਮ ਇਕੱਠ ਨਾ ਕਰੋ, ਪਰ ਪ੍ਰਰਾਇਮਰੀ ਸਕੂਲਾਂ ਲਈ ਸਭ ਮਾਫ਼* ਕੋਵਿਡ ਦੀ ਦਹਿਸ਼ਤ ਹੇਠ 2 ਮਾਰਚ ਨੂੰ ਹੋਵੇਗੀ ਅਧਿਆਪਕ ਮਾਪੇ ਮਿਲਣੀ ਸਤਵਿੰਦਰ ਸਿੰਘ ਧੜਾਕ, ਮੋਹਾਲੀ ਕੋਵਿਡ-19 ਦਾ * ਕੋਵਿਡ ਦੀ ਦਹਿਸ਼ਤ ਹੇਠ 2 ਮਾਰਚ ਨੂੰ ਹੋਵੇਗੀ ਅਧਿਆਪਕ ਮਾਪੇ ਮਿਲਣੀ ਸਤਵਿੰਦਰ ਸਿੰਘ ਧੜਾਕ, ਮੋਹਾਲੀ ਕੋਵਿਡ-19 ਦਾPunjab5 days ago
-
21 ਮਾਰਚ ਨੂੰ ਧਰਤੀ ਕੋਲੋਂ ਲੰਘੇਗਾ ਬੇਹੱਦ ਵਿਸ਼ਾਲ Asteroid, ਜਾਣੋ ਇਸ ਨੂੰ ਕਦੋਂ ਤੇ ਕਿਵੇਂ ਦੇਖ ਸਕੋਗੇਜੇਕਰ ਤੁਸੀਂ ਇਸ Asteroid ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ 8” ਜਾਂ ਉਸਤੋਂ ਜ਼ਿਆਦਾ ਵੱਡੇ ਡਾਇਆਮੀਟਰ ਵਾਲਾ ਟੈਲੀਸਕੋਪ ਇਸਤੇਮਾਲ ਕਰਕੇ ਸਵੇਰੇ 8 ਵਜੇ ਤੋਂ 8.30 ਵਿਚਕਾਰ ਦੇਖ ਸਕਦੇ ਹੋ। 2001 ਐੱਫਓ 32 ਨਾਮਕ ਇਸ Asteroid ਦੀ ਖੋਜ 23 ਮਾਰਚ, 2001 ’ਚ ਕੀਤੀ ਗਈ ਸੀ।National14 days ago
-
Pension News : ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਖੁਸ਼ਖਬਰੀ, ਪਰਿਵਾਰਕ ਪੈਨਸ਼ਨ ਨਾਲ ਜੁੜੇ ਨਿਯਮਾਂ ’ਚ ਹੋਏ ਇਹ ਅਹਿਮ ਬਦਲਾਅਕੇਂਦਰੀ ਮੰਤਰੀ ਜਤੇਂਦਰ ਸਿੰਘ ਨੇ ਸਰਕਾਰੀ ਕਰਮਚਾਰੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲੀ ਪੈਨਸ਼ਨ ਨਾਲ ਜੁੜੇ ਨਿਯਮਾਂ ’ਚ ਬਦਲਾਅ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਬਦਲਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਕਰਮਚਾਰੀ ਦੇ ਘਰ ’ਚ ਜੇ ਕੋਈ ਅਪਾਹਜ ਮੈਂਬਰ ਹੈNational18 days ago
-
Income Tax Returns ਭਰਨ ਦਾ ਅੱਜ ਆਖ਼ਰੀ ਦਿਨ, ਰਿਟਰਨ 'ਚ ਜ਼ਰੂਰ ਦਿਖਾਓ Bitcoin ਦੀ ਕਮਾਈਅਸੈੱਸਮੈਂਟ ਈਅਰ 2019-20 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖ਼ਰੀ ਤਰੀਕ 10 ਜਨਵਰੀ 2021 ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਆਪਣੀ ਆਈਟੀਆਰ ਜਮ੍ਹਾਂ ਕਰਨ ਵਾਲੇ ਹੋ ਤਾਂ ਇਕ ਗੱਲ ਦੀ ਜ਼ਰੂਰ ਸਾਵਧਾਨੀ ਰੱਖੋ।Business1 month ago
-
Happy New Year 2021 : ਨਵੇਂ ਸਾਲ 'ਚ ਕਿੰਨੇ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ, ਦੇਖੋ ਛੁੱਟੀਆਂ ਦੀ ਲਿਸਟਦੇਸ਼ ਦੀ Share Market 'ਚ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਰਹਿੰਦੀ ਹੈ, ਇਹ ਤਾਂ ਸਾਰੇ ਜਾਣਦੇ ਹਨ ਪਰ ਹਫ਼ਤਾਵਾਰੀ ਛੁੱਟੀਆਂ ਤੋਂ ਇਲਾਵਾ ਵੀ ਨਵੇਂ ਸਾਲ 2021 'ਚ ਕਈ ਦਿਨ ਛੁੱਟੀਆਂ ਰਹਿਣਗੀਆਂ। ਕਾਬਿਲੇਗ਼ੌਰ ਹੈ ਕਿ ਭਾਰਤ 'ਚ ਸਟਾਕ ਐਕਸਚੇਂਜ ਕੌਮੀ ਤੇ ਸੂਬਾਈ ਛੁੱਟੀਆਂ 'ਤੇ ਬੰਦ ਰਹਿੰਦੇ ਹਨ।Business1 month ago
-
ਪ੍ਰਧਾਨ ਮੰਤਰੀ ਆਵਾਸ ਯੋਜਨਾ PMAY ਦੇ ਬਿਨੈਕਾਰਾਂ ਲਈ ਖੁਸ਼ਖ਼ਬਰੀ, ਹੋਮ ਲੋਨ Subsidy ਦੀ ਤਰੀਕ ਵਧੀ, ਦੇਖੋ ਸਟੈੱਪਸਯੋਜਨਾ ਦਾ ਮੁੱਖ ਆਕਰਸ਼ਣ ਇਸ 'ਤੇ ਮਿਲਣ ਵਾਲੀ ਢਾਈ ਲੱਖ ਰੁਪਏ ਦੀ ਸਬਸਿਡੀ ਹੈ। ਇਸਨੂੰ ਲੈ ਕੇ ਤਾਜ਼ਾ ਖ਼ਬਰ ਇਹ ਹੈ ਕਿ ਹੁਣ ਸਰਕਾਰ ਨੇ ਕ੍ਰੇਡਿਟ ਲਿੰਕਡ ਸਬਸਿਡੀ ਯੋਜਨਾ ਤਹਿਤ ਹੋਮ ਲੋਨ 'ਤੇ ਦਿੱਤੀ ਜਾਣ ਵਾਲੀ ਇੰਟਰੈਸਟ ਸਬਸਿਡੀ ਦੀ ਤਰੀਕ ਵਧਾ ਕੇ 31 ਮਾਰਚ, 2021 ਕਰ ਦਿੱਤੀ ਹੈ।National3 months ago
-
'ਯਮਰਾਜ' ਬਣ ਕੇ ਸੜਕਾਂ 'ਤੇ ਘੁੰਮ ਰਹੇ ਨੇ ਜੁਗਾੜੂ ਵਾਹਨ ; ਪ੍ਰਸ਼ਾਸਨ ਚੁੱਪਸੁਖਪਾਲ ਸਿੰਘ ਹੁੰਦਲ/ਅਰਸ਼ਦੀਪ ਸਿੰਘ, ਕਪੂਰਥਲਾ/ਸੁਲਤਾਨਪੁਰ ਲੋਧੀ ਜ਼ਿਲ੍ਹੇ 'ਚ ਕਈ ਲੋਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਬਣਾ ਸੁਖਪਾਲ ਸਿੰਘ ਹੁੰਦਲ/ਅਰਸ਼ਦੀਪ ਸਿੰਘ, ਕਪੂਰਥਲਾ/ਸੁਲਤਾਨਪੁਰ ਲੋਧੀ ਜ਼ਿਲ੍ਹੇ 'ਚ ਕਈ ਲੋਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਬਣਾPunjab4 months ago
-
ਆਯੁਸ਼ਮਾਨ ਭਾਰਤ ਯੋਜਨਾ ਨਾਲ ਹੋਇਆ 2.24 ਲੱਖ ਦਾ ਕੋਰੋਨਾ ਟੈਸਟ, 29000 ਨੂੰ ਮਿਲਿਆ ਮੁਫਤ ਇਲਾਜਕੋਰੋਨਾ ਮਹਾਮਾਰੀ ਦੀ ਸਭ ਤੋਂ ਜ਼ਿਆਦਾ ਕੀਮਤ ਕੀਮਤ ਗ਼ਰੀਬ ਵਰਗ ਨੂੰ ਚੁਕਾਉਣੀ ਪੈ ਰਹੀ ਹੈ। ਕੰਮ ਠੱਪ ਹੋਣ ਤੋਂ ਬਾਅਦ ਕਿਸੇ 'ਤੇ ਬਿਮਾਰੀ ਦਾ ਹਮਲਾ ਹੋ ਗਿਆ ਤਾਂ ਕਿਸੇ 'ਤੇ ਮੁਸ਼ਕਿਲਾਂ ਦਾ ਪਹਾੜ ਹੀ ਟੁੱਟ ਪਿਆ।National5 months ago
-
Shardiya Navratri 2020 : ਅਧਿਕਮਾਸ ਕਾਰਨ ਸਰਾਧਾਂ ਤੋਂ ਇਕ ਮਹੀਨੇ ਬਾਅਦ ਸ਼ੁਰੂ ਹੋਣਗੇ ਨਰਾਤੇਇਸ ਵਾਰ ਅਧਿਕਮਾਸ ਕਾਰਨ ਇਕ ਮਹੀਨੇ ਦੀ ਦੇਰੀ ਨਾਲ ਨਰਾਤਿਆਂ ਦਾ ਪੁਰਬ ਸ਼ੁਰੂ ਹੋਵੇਗਾ। ਪਿਛਲੇ ਸਾਲ 17 ਸਤੰਬਰ ਨੂੰ ਸਰਵ-ਪਿੱਤਰ ਮੱਸਿਆ ਤੋਂ ਅਗਲੇ ਦਿਨ ਸਰਦ ਰੁੱਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਸੀ।Religion5 months ago
-
Rashi Parivartan : ਅੱਜ ਤੋਂ ਮਾਰਗੀ ਹੋਇਆ ਗੁਰੂ ਗ੍ਰਹਿ, ਬਦਲ ਸਕਦੀ ਹੈ ਇਨ੍ਹਾਂ ਰਾਸ਼ੀ ਵਾਲਿਆਂ ਦੀ ਕਿਸਮਤ13 ਸਤੰਬਰ, ਐਤਵਾਰ ਤੋਂ ਗੁਰੂ ਯਾਨੀ ਬ੍ਰਹਿਸਪਤੀ ਦੀ ਸਥਿਤੀ 'ਚ ਬਦਲਾਅ ਹੋਇਆ ਹੈ। ਹੁਣ ਗੁਰੂ ਮਾਰਗੀ ਹੋ ਗਿਆ ਹੈ।Religion5 months ago
-
ਕੋਰੋਨਾ ਟੈਸਟਿੰਗ 'ਚ ਟਾਪ-5 ਸੂਬਿਆਂ 'ਚ ਸ਼ਾਮਲ ਹੋਇਆ ਚੰਡੀਗੜ੍ਹਵਿਸ਼ਾਲ ਪਾਠਕ, ਚੰਡੀਗੜ੍ਹ ਕੋਰੋਨਾ ਟੈਸਟਿੰਗ ਮਾਮਲੇ 'ਚ ਹੁਣ ਤਕ ਸਿਟੀ ਬਿਊਟੀਫੁੱਲ ਚੰਡੀਗੜ੍ਹ ਫਿਸੱਡੀ ਸੂਬਿਆਂ ਦੀ ਸੂਚੀ 'ਚ ਵਿਸ਼ਾਲ ਪਾਠਕ, ਚੰਡੀਗੜ੍ਹ ਕੋਰੋਨਾ ਟੈਸਟਿੰਗ ਮਾਮਲੇ 'ਚ ਹੁਣ ਤਕ ਸਿਟੀ ਬਿਊਟੀਫੁੱਲ ਚੰਡੀਗੜ੍ਹ ਫਿਸੱਡੀ ਸੂਬਿਆਂ ਦੀ ਸੂਚੀ 'ਚPunjab5 months ago
-
ਲੱਛਣ ਨਾ ਆਉਣ ਕਾਰਨ 40 ਫ਼ੀਸਦੀ ਲੋਕ ਕੋਰੋਨਾ ਲਾਗ ਤੋਂ ਅਣਜਾਣਵਿਸ਼ਾਲ ਪਾਠਕ, ਚੰਡੀਗੜ੍ਹ ਲੱਛਣ ਸਾਹਮਣੇ ਨਾ ਆਉਣ ਕਾਰਨ 40 ਫ਼ੀਸਦੀ ਲੋਕਾਂ ਨੂੰ ਇਹ ਨਹੀਂ ਪਤਾ ਚੱਲ ਪਾ ਰਿਹਾ ਹੈ ਕਿ ਉਹ ਕੋਰੋ ਵਿਸ਼ਾਲ ਪਾਠਕ, ਚੰਡੀਗੜ੍ਹ ਲੱਛਣ ਸਾਹਮਣੇ ਨਾ ਆਉਣ ਕਾਰਨ 40 ਫ਼ੀਸਦੀ ਲੋਕਾਂ ਨੂੰ ਇਹ ਨਹੀਂ ਪਤਾ ਚੱਲ ਪਾ ਰਿਹਾ ਹੈ ਕਿ ਉਹ ਕੋਰੋPunjab6 months ago
-
Kirshna Janamashtami : ਮਥੁਰਾ, ਵਰਿੰਦਾਵਨ, ਨੰਦਗਾਓਂ ਤੇ ਬਾਂਕੇ ਬਿਹਾਰੀ ਮੰਦਰ 'ਚ ਇਨ੍ਹਾਂ ਤਾਰੀਕਾਂ ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ, TV 'ਤੇ ਕਰ ਸਕੋਗੇ LIVE ਦਰਸ਼ਨਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਕੋਰੋਨਾ ਇਨਫੈਕਸ਼ਨ ਕਾਰਨ ਹਰ ਸਾਲ ਵਰਗੀ ਧੂਮਧਾਮ ਦੇਖਣ ਨੂੰ ਨਹੀਂ ਮਿਲੇਗੀ ਪਰ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਦਰਸ਼ਨ ਟੀਵੀ 'ਤੇ LIVE ਦੇਖਣ ਦੀ ਵਿਵਸਥਾ ਰਹੇਗੀ।Religion6 months ago
-
Comet NEOWISE News : 22-23 ਜੁਲਾਈ ਨੂੰ ਧਰਤੀ ਦੇ ਬੇਹੱਦ ਨੇੜੇ ਹੋਵੇਗਾ ਦੁਰਲੱਭ ਧੂਮਕੇਤੂ, ਅਗਲੀ ਵਾਰ 6400 ਸਾਲ ਬਾਅਦ ਦਿਸੇਗਾਅਸਮਾਨ 'ਚ ਅੱਜਕਲ੍ਹ ਇਕ ਦੁਰਲੱਭ ਧੂਮਕੇਤੂ ਨਜ਼ਰ ਆ ਰਿਹਾ ਹੈ ਜਿਹੜਾ ਦੁਨੀਆ ਭਰ 'ਚ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 22 ਤੇ 23 ਜੁਲਾਈ ਨੂੰ ਇਹ ਧਰਤੀ ਦੇ ਬੇਹੱਦ ਨੇੜੇ ਹੋਵੇਗਾ।National7 months ago
-
ਮੁਹੰਮਦ ਰਫ਼ੀ ਨੇ ਤੇਜ਼ ਬੁਖ਼ਾਰ 'ਚ ਕੀਤੀ ਸੀ ਇਸ ਕਲਾਸਿਕਲ ਗੀਤ ਦੀ ਰਿਕਾਰਡਿੰਗ, ਆਖਰ ਕੀ ਸੀ ਵਜ੍ਹਾ, ਜਾਣੋ ਕਿੱਸਾਮਹਾਨ ਗਾਇਕ ਮਹੁੰਮਦ ਰਫ਼ੀ ਦੇ ਲਾਜਵਾਬ ਗੀਤਾਂ ਦੇ ਨਾਯਾਬ ਖ਼ਜ਼ਾਨੇ ਵਿਚ ਇਕ ਗੀਤ ਅਜਿਹਾ ਹੈ ਜੋ ਉਨ੍ਹਾਂ ਨੇ 102 ਡਿਗਰੀ ਬੁਖ਼ਾਰ ਵਿਚ ਗਾਇਆ ਸੀ। ਗੀਤ ਵੀ ਆਪਣੇ ਆਪ ਵਿਚ ਬੇਜੋੜ ਹੈ। ਬਹੁਤ ਸਾਰੇ ਸਰੋਤਿਆਂ ਅਤੇ ਰਫ਼ੀ ਸਾਹਿਬ ਦੇ ਦੀਵਾਨਿਆਂ ਨੂੰ ਸ਼ਾਇਦ ਇਹ ਗੱਲ ਪਤਾ ਨਾ ਹੋਵੇ ਕਿ ਉਨ੍ਹਾਂ ਨੇ ਤਪਦੇ ਬੁਖ਼ਾਰ ਵਿਚ ਇਹ ਗੀਤ ਗਾਇਆ। ਇਹ ਸਵਾਲ ਚੁੱਕਣਾ ਸੁਭਾਵਿਕ ਹੈ ਕਿ ਆਖਰ ਇਸ ਦਾ ਕੀ ਕਾਰਨ ਸੀ।Entertainment 7 months ago
-
ਚੰਦਰ ਗ੍ਰਹਿਣ ਤੋਂ ਬਾਅਦ ਅੱਜ ਹੋਵੇਗਾ ਗੁਰੂ-ਸ਼ਨੀ ਦਾ ਮਿਲਨ, ਬਲਬ ਦੀ ਤਰ੍ਹਾਂ ਨਜ਼ਰ ਆਵੇਗਾ ਸ਼ੁੱਕਰ ਗ੍ਰਹਿਜੁਲਾਈ ਮਹੀਨੇ ਬਰਸਾਤ ਦੇ ਨਾਲ ਹੀ ਅਕਾਸ਼ 'ਚ ਕਈ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ। 5 ਜੁਲਾਈ ਨੂੰ ਚੰਦਰ ਗ੍ਰਹਿਣ ਲੱਗ ਚੁੱਕਾ ਹੈ ਤੇ ਅੱਜ ਯਾਨੀ 6 ਜੁਲਾਈ ਨੂੰ ਚੰਦਰਮਾ ਦੇ ਨਾਲ ਗੁਰੂ ਤੇ ਸ਼ਨੀ ਦਾ ਮਿਲਨ ਹੋਣ ਜਾ ਰਿਹਾ ਹੈ।National7 months ago
-
ਹੁਣ ਹਰ ਗ਼ਰੀਬ ਨੂੰ ਮਿਲੇਗਾ ਮੁਫ਼ਤ ਰਸੋਈ ਗੈਸ ਕੁਨੈਕਸ਼ਨ, ਉੱਜਵਲਾ ਯੋਜਨਾ ਦਾ ਇੰਝ ਲਓ ਫਾਇਦਾਕੇਂਦਰ ਦੀ ਮੋਦੀ ਸਰਕਾਰ ਨੇ ਉੱਜਵਲਾ ਯੋਜਨਾ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਹਰੇਕ ਗ਼ਰੀਬ ਪਰਿਵਾਰ ਨੂੰ ਇਸ ਯੋਜਨਾ ਤਹਿਤ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਦਿੱਤਾ ਜਾਵੇਗਾ।Business8 months ago
-
Surya Grahan 2020 : ਇਨ੍ਹਾਂ ਚਾਰ ਰਾਸ਼ੀਆਂ 'ਤੇ ਪਵੇਗਾ ਸੂਰਜ ਗ੍ਰਹਿਣ ਦਾ ਚੰਗਾ ਪ੍ਰਭਾਵ, ਜੀਵਨ ਵਿਚ ਹੋਣਗੇ ਇਹ ਬਦਲਾਅSurya Grahan 2020 : ਜੋਤਿਸ਼ ਪੱਖ ਅਨੁਸਾਰ ਚਾਰ ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਲਈ ਸੂਰਜ ਗ੍ਰਹਿਣ ਖ਼ੁਸ਼ਖ਼ਬਰੀ ਲਿਆ ਰਿਹਾ ਹੈ। ਇਨ੍ਹਾਂ ਦੇ ਜੀਵਨ ਵਿਚ ਵੱਡੇ ਬਦਲਾਅ ਹੋ ਸਕਦੇ ਹਨ। ਆਉਣ ਵਾਲੀ 21 ਜੂਨ ਐਤਵਾਰ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਹੈ।Religion8 months ago
-
Surya Grahan 2020 : ਸਾਲ 1995 ਚੇਤੇ ਕਰਵਾਏਗਾ 21 ਜੂਨ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ, ਦੇਖੋ ਵੀਡੀਓ...Surya Grahan 2020 : 21 ਜੂਨ, ਐਤਵਾਰ ਨੂੰ ਸੂਰਜ ਗ੍ਰਹਿਣ ਲੱਗੇਗਾ। ਇਹ ਕੁੰਡਲੀਦਾਰ ਗ੍ਰਹਿਣ ਹੋਵੇਗਾ ਜਿਸ ਵਿਚ ਸੂਰਜ ਰਿੰਗ ਦੇ ਅਕਾਰ ਦਾ ਦਿਖਾਈ ਦੇਵੇਗਾ। ਅਜਿਹੀ ਸਥਿਤੀ 'ਚ ਜਦੋਂ ਗ੍ਰਹਿਣ ਸਿਖਰ 'ਤੇ ਹੁੰਦਾ ਹੈ ਤਾਂ ਸੂਰਜ ਕਿਸੇ ਚਮਕਦੇ ਹੋਏ ਕੰਗਨ ਜਾਂ ਰਿੰਗ ਵਾਂਗ ਨਜ਼ਰ ਆਉਂਦਾ ਹੈ।Religion8 months ago