‘ਸਪਾਈਡਰਮੈਨ-ਨੋ ਵੇ ਹੋਮ’ ਨੇ ਬਾਕਸ ਆਫ਼ਿਸ ’ਚ ਰਚਿਆ ਇਤਿਹਾਸ! ਭਾਰਤ ’ਚ 200 ਕਰੋੜ ਦੇ ਨਾਲ ਬਣੀ ਤੀਸਰੀ ਸਭ ਤੋਂ ਵੱਡੀ ਹਾਲੀਵੁੱਡ ਫ਼ਿਲਮ
ਪੈਨਡੈਮਿਕ ਦੌਰਾਨ ਰਿਲੀਜ਼ ਹੋਈਆਂ ਫ਼ਿਲਮਾਂ ’ਚੋਂ ਸਪਾਈਡਰਮੈਨ- ਨੋ ਵੇ ਹੋਮ ਨੇ ਦੁਨੀਆਂ ਭਰ ’ਚ ਕਾਮਯਾਬੀ ਦਾ ਇਤਿਹਾਸ ਰਚ ਦਿੱਤਾ ਹੈ। ਭਾਰਤ ’ਚ ਹੀ ਇਸ ਫ਼ਿਲਮ ਨੇ ਤੀਸਰੇ ਵੀਕੈਂਡ ’ਚ 200 ਕਰੋੜ ਦਾ ਪੜਾਅ ਪਾਰ ਕਰ ਲਿਆ ਹੈ। ਸਪਾਈਡਰਮੈਨ-ਨੋ ਵੇ ਹੋਮ 2021 ’ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ’ਚੋਂ ਸਭ ਤੋਂ ਸਫ਼ਲ ਬਣ ਗਈ ਹੈ।
Entertainment 7 months ago