sood
-
ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਸਬਸਿਡੀ ਜਾਰੀ : ਮੋਹਨ ਲਾਲ ਸੂਦਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਸਥਾਪਤ ਕਰਨ ਦੇ ਉਦੇਸ਼ ਨਾਲ 1 ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਵੱਖ-ਵੱਖ ਬੈਂਕਾਂ ਦੁਆਰਾ ਇਨ੍ਹਾਂ ਲਾਭਪਾਤਰੀਆਂ ਨੂੰ ਕਰੀਬ 8.25 ਕਰੋੜ ਰੁਪਏ ਦੇ ਕਰਜ਼ੇ ਉਪਲਬੱਧ ਹੋ ਜਾਣਗੇ।Punjab3 days ago
-
ਅਦਾਕਾਰ ਸੋਨੂੰ ਸੂਦ ਦਾ ਨੇਕ ਉਪਰਾਲਾ, ਉੱਤਰਾਖੰਡ ਦੇ ਪੀੜਤ ਵਿਅਕਤੀਆਂ ਦੀ ਫੜੀ ਬਾਂਹਮੋਗਾ ਦੇ ਜੰਮਪਲ ਬਾਲੀਵੁੱਡ ਤੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਭਾਵੇਂ ਬਾਲੀਵੁੱਡ ਵਿਚ ਖਲਨਾਇਕ ਦੇ ਤੌਰ 'ਤੇ ਕੰਮ ਕਰ ਰਹੇ ਹਨ ਪਰ ਉਹ ਆਪਣੀ ਜ਼ਿੰਦਗੀ ਵਿਚ ਲੋਕਾਂ ਲਈ ਅਸਲ ਹੀਰੋ ਬਣ ਕੇ ਉੱਭਰ ਰਹੇ ਹਨ।Punjab6 days ago
-
ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ’ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ’ਤੇ ਤਨਜ਼, ਤੁਹਾਡੀ ਜੇਬ ਖ਼ਾਲੀ ਕਰਕੇ ਮੁਫ਼ਤ...ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਕੁਝ ਸੂਬਿਆਂ ’ਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਵੀ ਜਾ ਚੁੱਕੀ ਹੈ। ਰਾਜਸਥਾਨ ਤੋਂ ਬਾਅਦ ਵੀਰਵਾਰ ਨੂੰ ਮੱਧ ਪ੍ਰਦੇਸ਼ ’ਚ ਵੀ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 100 ਰੁਪਏ ਤੋਂ ਪਾਰ ਪਹੁੰਚ ਗਈ।Technology6 days ago
-
‘ਥ੍ਰੀ ਇਡੀਅਟਸ’ ਵਾਲੇ ਰੈਂਚੋ ਦਾ ਕਮਾਲ, ਫ਼ੌਜੀਆਂ ਲਈ ਬਣਾਇਆ ਅਜਿਹਾ ਟੈਂਟ ਕਿ ਆਨੰਦ ਮਹਿੰਦਰਾ ਨੇ ਕੀਤਾ ਸਲੂਟਭਵਿੱਖ ’ਚ ਅਜਿਹੀ ਕੋਈ ਸਥਿਤੀ ਆਵੇ ਤਾਂ ਸੈਨਾ ਦੇ ਸਾਡੇ ਜਵਾਨਾਂ ਨੂੰ ਠੰਢ ਕਾਰਨ ਕੋਈ ਦਿੱਕਤ ਨਾ ਹੋਵੇ ਇਸਦੇ ਲਈ ਸੋਨਮ ਵਾਂਗਚੁੱਕ ਨੇ ਇਕ ਖ਼ਾਸ ਤਰ੍ਹਾਂ ਦਾ ਮਿਲਟਰੀ ਟੈਂਟ ਤਿਆਰ ਕੀਤਾ ਹੈ। ਜੀ ਹਾਂ ਇਹ ਉਹੀ ਸੋਨਮ ਵਾਂਗਚੁੱਕ ਹੈ, ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਥ੍ਰੀ ਇਡੀਅਟਸ ਫਿਲਮ ਬਣੀ ਹੈ।Technology7 days ago
-
ਭਾਵਾਧਸ ਨੇ ਸੋਨੂੰ ਸੂਦ ਨੂੰ ਕੀਤਾ ਸਨਮਾਨਿਤਸਵਰਨ ਗੁਲਾਟੀ, ਮੋਗਾ : ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਸੰਗਠਨ ਮੋਗਾ ਦੇ ਪ੍ਰਧਾਨ ਨਰੇਸ਼ ਬੋਹਤ ਦੀ ਪ੍ਰਧਾਨਗੀ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਭਾਵਾਧਸ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ ਬਾਲੀਵੁੱਡ ਸਟਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨਾਲ ਇੱਕ ਮੁਲਾਕਾਤ ਕੀਤੀ ਅਤੇ ਨਰੇਸ਼ ਬੋਹਤ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਜਿੱਥੇ ਮੀਡੀਆ ਕਰਮੀ, ਡਾਕਟਰ ਸਾਹਿਬਾਨ, ਸਫ਼ਾਈ ਕਰਮਚਾਰੀ ਅਤੇ ਪੁਲਿਸ ਮੁਲਾਜ਼ਮਾਂ ਨੇ ਮੋਹਰੀ ਹੋ ਕੇ ਆਪਣੀ ਡਿਊਟੀ ਨਿਭਾਅ ਰਹੇ ਸਨ, ਇਸੇ ਦੌਰਾਨ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੰੁਚਾਉਣ ਲਈ ਜਦੋਂ ਕੋਈ ਰਸਤਾ ਨਹੀਂ ਸੀ ਤਾਂ ਬਾਲੀਵੁੱਡ ਸਟਾਰ ਸੋਨੂੰ ਸੂਦ ਮਸੀਹਾ ਬਣ ਕੇ ਲੋਕਾਂ ਦੀ ਮਦਦ ਕਰਨ ਲਈ ਅਤੇ ਉਨ੍ਹਾਂ ਲੋਕਾਂ ਨੂੰ ਘਰਾਂ ਤਕ ਪਹੁੰਚਾਉਣ ਲਈ ਸਾਹਮਣੇ ਆਏ।Punjab10 days ago
-
ਪੰਜਾਬ ਦੀ ਇਸ ਸੜਕ ਦਾ ਨਾਂ ਹੈ Sonu Sood ਦੀ ਮਾਂ ਦੇ ਨਾਂ 'ਤੇ, ਰਾਤ ਢਾਈ ਵਜੇ ਪਹੁੰਚ ਕੇ ਅਦਾਕਾਰ ਨੇ ਦੱਸੀ ਇਹ ਖ਼ਾਸ ਗੱਲActor Sonu Sood ਬਾਲੀਵੁੱਡ ਦੇ ਐਸੇ ਕਲਾਕਾਰਾਂ 'ਚੋਂ ਇਕ ਹਨ ਜਿਹੜੇ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਪਰੇਸ਼ਾਨ, ਜ਼ਰੂਰਤਮੰਦ ਤੇ ਗ਼ਰੀਬ ਲੋਕਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਗ਼ਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ।Punjab11 days ago
-
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਮੋਗਾ ਦੇ ਦਿਵਿਆਂਗ ਵਿਅਕਤੀਆਂ ਨੂੰ ਈ-ਰਿਕਸ਼ਾ ਵੰਡ ਕੇ ਕੀਤਾ ਪੈਰਾਂ 'ਤੇ ਖੜ੍ਹਾ: ਮੋਗਾ ਦੇ ਜੰਮਪਲ ਅਦਾਕਾਰ ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਮੋਗਾ ਵਿਚ ਦਿਵਿਆਂਗ ਵਿਅਕਤੀਆਂ ਨੂੰ 8 ਈ-ਰਿਕਸ਼ੇ ਦੇ ਕੇ ਉਹਨਾਂ ਦੀ ਰੋਜ਼ੀ ਰੋਟੀ ਚਲਾਉਣ ਦਾ ਜੁਗਾੜ ਕੀਤਾ ਹੈ। ਦੇਸ਼ ਭਰ ਵਿਚ ਅਜਿਹੇ ਲੋੜਵੰਦ ਲੋਕਾਂ ਨੂੰ ਉਨ੍ਹਾਂ ਨੇ 200 ਈ-ਰਿਕਸ਼ੇ ਦਿੱਤੇ ਜਾਣ ਦਾ ਟੀਚਾ ਮਿੱਥਿਆ ਹੈ।Punjab16 days ago
-
Sonu Sood ਨੇ ਨਾਜਾਇਜ਼ ਨਿਰਮਾਣ ਮਾਮਲੇ 'ਚ SC ਤੋਂ ਵਾਪਸ ਲਈ ਪਟੀਸ਼ਨ, ਟਵਿੱਟਰ 'ਤੇ ਲਿਖੀ ਇਹ ਪੋਸਟਰਿਹਾਇਸ਼ੀ ਇਮਾਰਤ 'ਚ ਨਾਜਾਇਜ਼ ਨਿਰਮਾਣ ਸਬੰਧੀ BMC ਦੇ ਨੋਟਿਸ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।Entertainment 23 days ago
-
ਜਤਿਨ ਸੂਦ ਨੇ ਨਾਮਜ਼ਦਗੀ ਫਾਰਮ ਭਰੇਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੇ ਦੂਜੇ ਦਿਨ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ-6 ਤੋਂ ਜਤਿਨ ਸੂਦ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਫਾਰਮ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਏ ਗਏ। ਇਸ ਮੌਕੇ ਜਤਿਨ ਸੂਦ ਨੇ ਕਿਹਾ ਕਿ ਚੋਣਾਂ ਵਿੱਚ ਲੋਕਾਂ ਵੱਲੋਂ ਮੈਨੂੰ ਸਹਿਯੋਗ ਜ਼ਰੂਰ ਦਿੱਤਾ ਜਾਵੇਗਾ ਅਤੇ ਵਾਰਡ ਵਾਸੀਆਂ 'ਤੇ ਪੂਰਨ ਭਰੋਸਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪੂਰੀ ਮਿਹਨਤPunjab27 days ago
-
ਨਾਜਾਇਜ਼ ਉਸਾਰੀ ਮਾਮਲੇ 'ਚ ਸੁਪਰੀਮ ਕੋਰਟ ਪੁੱਜੇ ਫਿਲਮ ਅਭਿਨੇਤਾ ਸੋਨੂ ਸੂਦਅਭਿਨੇਤਾ ਸੋਨੂ ਸੂਦ ਨੇ ਗ਼ੈਰ ਕਾਨੂੰਨੀ ਨਿਰਮਾਣ 'ਤੇ ਨੋਟਿਸ ਮਾਮਲੇ 'ਚ ਬਾਂਬੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਬਾਂਬੇ ਹਾਈ ਕੋਰਟ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਉਨ੍ਹਾਂ ਦਾ ਰਿਹਾਇਸ਼ੀ ਇਮਾਰਤ 'ਚ ਕਥਿਤ ਨਾਜਾਇਜ਼ ਉਸਾਰੀ ਬਾਰੇ ਬ੍ਹਿਨਮੁੰਬਈ ਮਹਾਨਗਰਪਾਲਿਕਾ (ਬੀਐੱਮਸੀ) ਦੇ ਨੋਟਿਸ ਖ਼ਿਲਾਫ਼ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ।Entertainment 28 days ago
-
ਬਜ਼ੁਰਗਾਂ ਨਾਲ ਅਣਮਨੁੱਖੀ ਸਲੂਕ 'ਤੇ ਸੋਨੂੰ ਸੂਦ ਵੱਲੋਂ ਮਦਦ ਦੀ ਅਪੀਲਮੱਧ ਪ੍ਰਦੇਸ਼ ਦੇ ਇੰਦੌਰ 'ਚ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਬੇਸਹਾਰਾ ਬਜ਼ੁਰਗਾਂ ਨੂੰ ਛੱਡਣ ਲਈ ਅਣਮਨੁੱਖੀ ਤਰੀਕੇ ਨਾਲ ਸ਼ਹਿਰ ਦੇ ਬਾਹਰ ਲੈ ਕੇ ਜਾਣ ਦੇ ਮਾਮਲੇ 'ਚ ਸ਼ਨਿਚਰਵਾਰ ਨੂੰ ਸਿਆਸਤ ਸ਼ੁਰੂ ਹੋ ਗਈ। ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੇ ਇਸ ਦੀ ਨਿੰਦਾ ਕਰਦਿਆਂ ਟਵੀਟ ਕੀਤੇ...National29 days ago
-
ਨਾਜਾਇਜ਼ ਨਿਰਮਾਣ ਨੋਟਿਸ 'ਤੇ ਸੋਨੂੰ ਸੂਦ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਚੁਣੌਤੀਅਭਿਨੇਤਾ ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਬਾਂਬੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ ਰਿਹਾਇਸ਼ੀ ਇਮਾਰਤ 'ਚ ਕਥਿਤ ਨਾਜਾਇਜ਼ ਨਿਰਮਾਣ 'ਤੇ ਬਿ੍ਹਨਮੁੰਬਈ ਮਹਾਨਗਰ ਪਾਲਿਕਾ (ਬੀਐੱਮਸੀ) ਨੋਟਿਸ ਖ਼ਿਲਾਫ਼ ਸੋਨੂੰ ਸੂਦ ਦੀ ਅਪੀਲ ਨੂੰ ਬਾਂਬੇ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਸੀ।Entertainment 1 month ago
-
ਟੇ੍ਨਿੰਗ ਦੇਣ ਵਾਲੇ ਕੋਚ ਗੌਰਵ ਸੂਦ ਨੂੰ ਕੀਤਾ ਸਨਮਾਨਿਤਮਾਤਾ ਗੁਜਰੀ ਕਾਲਜ ਵਿਖੇ ਨੌਜਵਾਨਾਂ ਨੂੰ ਵੱਖ ਵੱਖ ਫੋਰਸ ਵਿਚ ਭਰਤੀ ਲਈ ਟੇ੍ਨਿੰਗ ਦੇਣ ਵਾਲੇ ਕੋਚ ਗੌਰਵ ਸੂਦ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਕਾਲਜ ਦੇ ਆਨਰੇਰੀ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਪਿ੍ਰੰਸੀਪਲ ਡਾ.ਕਸ਼ਮੀਰ ਸਿੰਘ ਅਤੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਗੌਰਵ ਸੂਦ ਇਕ ਨਾਮੀ ਪਹਿਲਵਾਨ ਰਹੇ ਹਨ, ਪਰ ਸੱਟ ਲੱਗਣ ਕਾਰਨ ਉਹ ਪਹਿਲਵਾਨੀ ਛੱਡ ਕੇ ਨੌਜਵਾਨਾਂ ਨੂੰ ਆਰਮੀ, ਪੁਲਿਸ ਅਤੇ ਪੈਰਾਮਿਲਟਰੀ ਫੋਰਸ 'ਚ ਭਰਤੀ ਦੀ ਟੇ੍ਨਿੰਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2012 ਤੋਂ ਉਹ ਨੌਜਵਾਨਾਂ ਨੂੰ ਲਗਾਤਾਰ ਟੇ੍ਨਿੰਗ ੈਦੇ ਰਹੇ ਹਨ ਅਤੇ ਕਈ ਨੌਜਵਾਨ ਆਪਣੀ ਟੇ੍ਨਿੰਗ ਹਾਸਲ ਕਰਕੇPunjab1 month ago
-
Tikshan Sood Security Case : ਕੇਂਦਰ ਸਰਕਾਰ, ਗ੍ਰਹਿ ਸਕੱਤਰ ਪੰਜਾਬ ਤੇ ਡੀਜੀਪੀ ਨੂੰ ਹਾਈ ਕੋਰਟ ਨੇ ਕੀਤਾ ਤਲ਼ਬਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਸੁਰੱਖਿਆ ਬਾਰੇ ਮੰਗ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹੋਇਆਂ ਕੇਂਦਰ ਸਰਕਾਰ, ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲ਼ਬ ਕਰ ਲਿਆ ਹੈ।Punjab1 month ago
-
ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨ ਨਹੀਂ, ਦਲ ਖ਼ਾਲਸਾ ਦੇ ਮੈਂਬਰ ਸਨ : ਕੈਪਟਨਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਵਾਲੇ ਦਿਨ ਹੁਸ਼ਿਆਰਪੁਰ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨ ਨਹੀਂ ਸਨ, ਸਗੋਂ ਦਲ ਖਾਲਸਾ ਦੇ ਮੈਂਬਰ ਸਨ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾPunjab1 month ago
-
ਬੀਐੱਮਸੀ ਵੱਲੋਂ ਪੁਲਿਸ ਨੂੰ ਸੋਨੂੰ ਸੂਦ 'ਤੇ ਕਾਰਵਾਈ ਦੀ ਅਪੀਲਹੁਣ ਅਭਿਨੇਤਾ ਸੋਨੂੰ ਸੂਦ 'ਤੇ ਵੀ ਬ੍ਹਨਮੁੰਬਈ ਮਹਾਨਗਰਪਾਲਿਕਾ (ਬੀਐੱਮਸੀ) ਦੀਆਂ ਨਜ਼ਰਾਂ ਟੇਢੀਆਂ ਹੋ ਗਈਆਂ ਹਨ।National1 month ago
-
ਅਦਾਕਾਰ ਸੋਨੂੰ ਸੂਦ ਨੇ ਵਿਧਾਇਕ ਹਰਜੋਤ ਕਮਲ ਦਾ ਕੀਤਾ ਧੰਨਵਾਦ, ਕਿਹਾ- ਮਾਂ ਦੇ ਨਾਂ 'ਤੇ ਬਣੀ ਸੜਕ 'ਤੇ Selfie ਲੈਣ ਜਲਦ ਆਵਾਂਗਾਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਪਹਿਲਕਦਮੀ 'ਤੇ ਸ਼ਹਿਰ ਦੀ ਪ੍ਰਸਿੱਧ ਸੜਕ ਦਾ ਨਾਮ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਰੋਜ ਸੂਦ ਦੇ ਨਾਂ 'ਤੇ ਰੱਖਿਆ ਗਿਆ ਹੈ, ਇਸ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਸਨਮਾਨ ਕਰਾਰ ਦਿੰਦਿਆਂ ਸੋਨੂੰ ਸੂਦ ਨੇ ਵਿਧਾਇਕ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ।Punjab1 month ago
-
ਗੋਹਾ ਸੁੱਟਣ ਦਾ ਮਾਮਲਾ : ਪੰਜਾਬ 'ਚ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਦੀ ਸੁਰੱਖਿਆ ਵਧਾਈ, ਕਿਸਾਨਾਂ ਦਾ ਮਿੰਨੀ ਸਕੱਤਰੇਤ 'ਚ ਪ੍ਰਦਰਸ਼ਨਹੁਸ਼ਿਆਰਪੁਰ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹਾ ਸੁੱਟਣ ਦੇ ਮਾਮਲੇ 'ਚ ਐਤਵਾਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਸਰਗਰਮ ਹੋ ਗਈ ਹੈ। ਸੂਦ ਦੇ ਘਰ ਦੇ ਬਾਹਰ ਕੋਲ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।Punjab1 month ago
-
ਗੋਹਾ ਕਾਂਡ ’ਚ ਝੂਠਾ ਮਾਮਲਾ ਦਰਜ ਕਰਨਾ ਪੁਲਿਸ ਲਈ ਬਣਿਆ ਟੇਢੀ ਖੀਰ, ਮਾਮਲੇ ’ਚੋਂ ਧਾਰਾ 307 ਹਟਾਈਭੜਕੇ ਹੋਏ ਭਾਜਪਾ ਵਰਕਰਾਂ ਨੂੰ ਸ਼ਾਂਤ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਬਿਨਾਂ ਜਾਂਚ ਤੋਂ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਗਏ ਨੌਜਵਾਨਾਂ ’ਤੇ ਕੇਸਾਂ ਖ਼ਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ।Punjab1 month ago
-
ਦੰਦਾਂ ਦੇ ਮਾਹਰ ਡਾ. ਹਿਮਾਂਸ਼ੂ ਸੂਦ ਦਾ ਕੀਤਾ ਸਨਮਾਨਸ਼ਿਵ ਮੰਦਰ ਰਾਮ ਬਾਗ਼ ਅਮਲੋਹ ਵਿਖੇ ਕਰਵਾਏ ਸਮਾਗਮ ਮੌਕੇ ਇਲਾਕੇ ਅੰਦਰ ਨਿਭਾਈਆਂ ਚੰਗੀਆਂ ਸੇਵਾਵਾਂ ਬਦਲੇ ਦੰਦਾਂ ਦੇ ਮਾਹਰ ਡਾ. ਹਿਮਾਂਸ਼ੂ ਸੂਦ ਐੱਮਡੀਅੱੈਸ ਅਤੇ ਉਸ ਦੀ ਪਤਨੀ ਰੂਪਲ ਸੂਦ ਗੋਲਡ ਮੈਡਲਿਸਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਬਲਦੇਵ ਸੇਢਾ ਨੇ ਖ਼ੁਸ਼ੀ ਜਾਹਿਰ ਕੀਤੀ ਕਿ ਡਾ. ਸੂਦ ਵੱਲੋਂ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਖੋਲ੍ਹ ਕੇ ਲੋਕਾਂ ਨੂੰ ਦੰਦਾਂ ਦੀਆਂ ਸਸਤੀਆਂ ਅਤੇ ਵਧੀਆPunjab1 month ago