son
-
ਪਤੰਗਬਾਜ਼ੀ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹਿਆ, ਪਰਿਵਾਰ ’ਚ ਸੋਗ ਦੀ ਲਹਿਰਭਤੀਜਾ ਰਾਘਵ ਪੁੱਤਰ ਰਘਬੀਰ ਸਿੰਘ ਵਾਸੀ ਕੱਚਾ ਕੋਟ ਘੁਮਿਆਰਾਂ ਮੁਹੱਲਾ ਬਟਾਲਾ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦਿਆਂ ਉਡਾਉਂਦਿਆਂ ਗੁਆਂਢੀਆਂ ਦੇ ਤਿੰਨ ਮੰਜ਼ਿਲਾ ਕੋਠੇ ਦੀ ਛੱਤ 'ਤੇ ਚੜ੍ਹ ਗਿਆ ਤੇ ਉੱਥੇ ਪਤੰਗ ਉਡਾਉਂਦਿਆਂ ਤਿੰਨ ਮੰਜ਼ਿਲਾਂ ਤੋਂ ਹੇਠਾਂ ਡਿੱਗ ਪਿਆ।Punjab4 days ago
-
ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ, ਫੋਟੋ ਪੋਸਟ ਕਰ ਕੇ ਲਿਖਿਆ—ਸਾਡੇ SONshine ਨੂੰ ਮਿਲੋਸਟਾਰ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ 11 ਜਨਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ...Sports11 days ago
-
ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦਾ ਪੋਤਾ ਬੋਲਿਆ-ਖੇਤੀ ਕਾਨੂੰਨ ਰੱਦ ਹੋਣ ਤਾਂ ਰਾਜੋਆਣਾ ਦੀ ਰਿਹਾਈ ’ਤੇ ਕੋਈ ਇਤਰਾਜ਼ ਨਹੀਂਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਚਚੇਰੇ ਭਰਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਇਕ ਵੱਡਾ ਬਿਆਨ ਦਿੱਤਾ ਹੈ।Punjab12 days ago
-
ਵੱਡੀ ਵਾਰਦਾਤ : ਦਿਵਿਆਂਗ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਮਾਂ ਦੀ ਲਾਸ਼ ਘਰੋਂ ਤੇ ਪੁੱਤ ਦੀ ਖੇਤਾਂ 'ਚੋਂ ਮਿਲੀਥਾਣਾ ਲੋਹੀਆਂ ਦੇ ਅਧੀਨ ਪੈਂਦੇ ਪਿੰਡ ਆਲੀਵਾਲ 'ਚ ਦਿਵਿਆਂਗ ਮਾਂ ਤੇ ਉਸ ਦੇ ਪੁੱਤ ਦਾ ਲੁੱਟ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਮਾਂ ਦੀ ਲਾਸ਼ ਘਰ 'ਚ ਤੇ ਪੁੱਤ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰ ਖੇਤਾਂ 'ਚ ਲਹੂ-ਲੁਹਾਨ ਹਾਲਤ 'ਚ ਮਿਲੀ।Punjab16 days ago
-
ਸੜਕ ਹਾਦਸੇ 'ਚ ਅੌਰਤ ਦੀ ਮੌਤ, ਪੁੱਤਰ ਜ਼ਖ਼ਮੀਨੇੜਲੇ ਪਿੰਡ ਗੋਂਦਵਾਲ ਦੇ ਕੋਲ ਦੀ ਲੰਘਦੇ ਰਾਏਕੋਟ-ਲੁਧਿਆਣਾ ਮਾਰਗ 'ਤੇ ਵਾਪਰੇ ਸੜਕ ਹਾਦਸੇ ਵਿੱਚ ਇਕ ਅੌਰਤ ਦੀ ਮੌਤ ਅਤੇ ਉਸ ਦੇ 16 ਸਾਲਾ ਪੁੱਤ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਬੇਬੀ (40) ਪਤਨੀ ਸੋਨੂੰ ਵਾਸੀ ਪਿੰਡ ਗੋਂਦਵਾਲ ਜੋ ਕਿ ਪਿੰਡ ਬੱਸੀਆਂ ਨੇੜੇ ਸਥਿਤ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿਖੇ ਸਫ਼ਾਈ ਸੇਵਕ ਵਜ਼ੋਂ ਕੰਮ ਕਰਦੀ ਸੀ। ਮੰਗਲਵਾਰ ਸਵੇਰੇ 6 ਵਜੇ ਆਪਣੇ ਪੁੱਤਰ ਆਦਿੱਤਿਆ ਨਾਲ ਉਸ ਦੇ ਸਾਈਕਲ 'ਤੇ ਸਵਾਰ ਹੋ ਕੇ ਗੋਂਦਵਾਲ ਤੋਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਨੂੰ ਜਾ ਰਹੀ ਸੀ ਤਾਂ ਪਿੰਡ ਦੇ ਬਾਹਰਵਾਰ ਲੰਘਦੇ ਰਾਏਕੋਟ-ਲੁਧਿਆਣਾ ਮਾਰਗ 'ਤੇ ਪਿੱਛੋਂ ਆਏ ਇਕ ਤੇਜ ਰਫ਼ਤਾਰ ਅਣਪਛਾਤੇ ਵਾਹਨ ਨੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਟੱਕਰ ਲੱਗਣ ਨਾਲ ਸਾਈਕਲ ਸਵਾਰ ਦੋਨੋਂ ਮਾਂ ਪੁੱਤਰ ਸੜਕ 'ਤੇ ਜਾ ਡਿੱਗੇ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਰਾਏਕੋਟ ਦੇ ਇੱਕ ਨਿਜੀ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਅੌਰਤ ਬੇਬੀ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ।Punjab17 days ago
-
Sohail Khan, ਉਨ੍ਹਾਂ ਦੋ ਬੇਟੇ ਨਿਰਵਾਣ ਤੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ BMC ਨੇ ਦਰਜ ਕੀਤੀ ਐੱਫਆਈਆਰBollywood news ਫਿਲਮ ਅਭਿਨੇਤਾ ਸੋਹੇਲ ਖ਼ਾਨ, ਉਨ੍ਹਾਂ ਦੇ ਬੇਟੇ ਨਿਰਵਾਣ ਤੇ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ ਬੀਐੱਮਸੀ ਨੇ ਐੱਫਆਈਆਰ ਦਰਜ ਕੀਤੀ ਹੈ। ਤਿੰਨਾਂ ’ਤੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ ਹੈ। ਮਾਮਲਾ ਪਿਛਲੇ ਸਾਲ ਦਸੰਬਰ ਹੈ।Entertainment 17 days ago
-
ਸੂਚੀਬੱਧ ਕੰਪਨੀਆਂ ਦੇ ਪ੍ਰਮੋਟਰ ਦੇ ਰੂਪ 'ਚ Tata Sons ਨੇ ਸਰਕਾਰ ਨੂੰ ਵੀ ਪਛਾੜਿਆ, ਬਣੀ ਦੇਸ਼ ਦੀ ਸਭ ਤੋਂ ਵੱਡੀ ਪ੍ਰਮੋਟਰ ਕੰਪਨੀਘਰੇਲੂ ਸ਼ੇਅਰ ਬਾਜ਼ਾਰਾਂ ਦੇ ਨਿੱਤ ਨਵੀਂ ਉਚਾਈ 'ਤੇ ਪਹੁੰਚਣ ਦੌਰਾਨ ਟਾਟਾ ਸਨਜ਼ ਦੇਸ਼ ਦੀ ਸਭ ਤੋਂ ਵੱਡੀ ਪ੍ਰਮੋਟਰ ਕੰਪਨੀ ਬਣ ਕੇ ਉੱਭਰੀ ਹੈ। ਖ਼ਬਰਾਂ ਮੁਤਾਬਕ ਬੀਤੇ ਵਰ੍ਹੇ ਦੇ ਅਖੀਰ ਤਕ ਸੂਚੀਬੱਧ ਕੰਪਨੀਆਂ ਦੇ ਪ੍ਰਮੋਟਰ ਦੇ ਰੂਪ 'ਚ ਟਾਟਾ ਸਨਜ਼ ਨੇ ਸਰਕਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।Business20 days ago
-
Farmer's Protest : ਬਠਿੰਡਾ ਦੇ ਇੱਕ ਹੋਰ ਨੌਜਵਾਨ ਕਿਸਾਨ ਦੀ ਟਿਕਰੀ ਬਾਰਡਰ 'ਤੇ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕਕਿਸਾਨ ਸੰਘਰਸ਼ ਦੌਰਾਨ ਟਿੱਕਰੀ ਬਾਰਡਰ ਤੇ ਐਤਵਾਰ ਇਕ ਹੋਰ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ।Punjab20 days ago
-
ਪੰਜਾਬ ਦੇ ਸਾਬਕਾ ਸੀਐਮ ਪ੍ਰਤਾਪ ਸਿੰਘ ਕੈਰੋਂ ਦੇ ਬੇਟੇ ਗੁਰਿੰਦਰ ਸਿੰਘ ਕੈਰੋਂ ਦਾ ਚੰਡੀਗੜ੍ਹ ’ਚ ਦੇਹਾਂਤਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਗੁਰਿੰਦਰ ਸਿੰਘ ਕੈਰੋਂ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਚੰਡੀਗੜ੍ਹ ਵਿਚ ਰਹਿ ਰਹੇ ਸਨ।Punjab20 days ago
-
ਟਿੱਪਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤਇੱਥੇ ਰੇਤ ਨਾਲ ਲੱਦੇ ਟਿੱਪਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ।...Punjab1 month ago
-
ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਤਿੰਨ ਦੀ ਮੌਤਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋਣ ਕਾਰਨ ਵਾਲੀਬਾਲ ਮੈਚ ਲਈ ਪੁੱਤਰ ਤੇ ਉਸ ਦੇ ਦੋਸਤ ਨੂੰ ਮੋਟਰਸਾਈਕਲ 'ਤੇ ਲੁਧਿਆਣਾ ਛੱਡਣ ਜਾ ਰਹੇ ਪਿਤਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ...Punjab1 month ago
-
Akshay Kumar ਨੂੰ ਲੈ ਕੇ ਅਭਿਸ਼ੇਕ ਬੱਚਨ 'ਤੇ ਟੁੱਟ ਪਏ ਟ੍ਰੋਲਰਜ਼, ਐਕਟਰ ਨੇ ਇਕ-ਇਕ ਨੂੰ ਦਿੱਤਾ ਕਰਾਰਾ ਜਵਾਬਸ਼ੁਰੂਆਤ ਐਗਜ਼ੀਬਿਟਰ ਅਕਸ਼ੈ ਰਾਠੀ ਦੇ ਟਵੀਟ ਤੋਂ ਹੋਈ, ਜਿਸ ’ਚ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਤਾਰੀਫ ਕਰਦੇ ਹੋਏ ਲਿਖਿਆ, ਇਹ ਦੇਖਣਾ ਦਿਲਚਸਪ ਹੈ ਕਿ ਅਕਸ਼ੈ ਕੁਮਾਰ ਕਿਵੇਂ ਇਕ ਪੂਰੀ ਫਿਲਮ ਸਮੇਂ ਓਨੇ ਸਮੇਂ ’ਚ ਪੂਰੀ ਕਰ ਲੈਂਦੇ ਹਨ, ਜਿੰਨੇ ’ਚ ਦੂਸਰੇ ਸਟਾਰਸ ਨੂੰ ਕਿਸੇ ਛੋਟੇ ਸੀਨ ’ਚ ਵੀ ਐਕਟਿੰਗ ਸਿੱਖਣ ’ਚ ਲੱਗ ਜਾਂਦਾ ਹੈ।Entertainment 1 month ago
-
ਅਮਰਿੰਦਰ ਨੇ ਪੁੱਤਰ ਖ਼ਾਤਰ ਕੇਂਦਰ ਨਾਲ ਕੀਤੀ ਸੈਟਿੰਗ : ਕੇਜਰੀਵਾਲਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਦੀ ਸੱਤਾ 'ਚ ਬੈਠੀ ਆਮ ਆਦਮੀ ਪਾਰਟੀ (ਆਪ) ਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਚਾਲੇ ਤਿੱਖੀ ਬਿਆਨਬਾਜ਼ੀ ਚੱਲ ਰਹੀ ਹੈ...National1 month ago
-
ਦੋ ਲੱਖ ਦੀ ਫਿਰੌਤੀ ਨਾ ਮਿਲਣ 'ਤੇ ਅਗਵਾ ਕੀਤੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲਨਜ਼ਦੀਕੀ ਪਿੰਡ ਦੁਫੇੜਾ ਵਿਖੇ ਇਕਲੌਤੇ ਪੁੱਤਰ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Punjab1 month ago
-
ਬਾਇਡਨ ਦੇ ਪੁੱਤਰ ਹੰਟਰ 'ਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਦੀ ਜਾਂਚਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਦੇ ਖ਼ਿਲਾਫ਼ ਟੈਕਸ ਚੋਰੀ ਦੇ ਮਾਮਲੇ ਵਿਚ ਸੰਘੀ ਏਜੰਸੀ ਨੇ ਜਾਂਚ ਤੇਜ਼ ਕਰਦੇ ਹੋਏ ਸੰਮਨ ਜਾਰੀ ਕੀਤਾ ਹੈ...World1 month ago
-
ਨਾਨਕੇ ਜਾ ਰਹੇ ਮਾਂ-ਪੁੱਤ ਦੀ ਕਾਰ ਦਰਖ਼ਤ ਨਾਲ ਟਕਰਾਈ, ਮੌਤਲਹਿਰਾ ਸੜਕ 'ਤੇ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਇਸ ਵਿਚ ਸਵਾਰ ਮਾਂ ਤੇ ਪੁੱਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ (18) ਆਪਣੀ ਮਾਤਾ ਭਰਪੂਰ ਕੌਰ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਰਾਏਧਰਾਣੇ ਜਾ ਰਹੇ ਸਨ।Punjab1 month ago
-
Double Murder in Punjab : ਜ਼ਮੀਨ ਆਪਣੇ ਨਾਂ ਕਰਵਾਉਣ ਲਈ ਮੁਅੱਤਲ ਸਿਪਾਹੀ ਨੇ ਆਪਣੀ ਪਤਨੀ ਤੇ ਪੁੱਤਰ ਦੀ ਕੀਤੀ ਹੱਤਿਆਲਕਾ ਮਲੋਟ ਦੇ ਪਿੰਡ ਸਰਾਂਵਾ 'ਚ ਇਕ ਪਿਤਾ ਨੇ ਆਪਣੇ ਬੇਟੇ ਤੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਰਾਵਾ ਦੇ ਪੁਲਿਸ ਤੋਂ ਮੁਅੱਤਲ ਸਿਪਾਹੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਲਾਇੰਸੈਂਸੀ ਰਿਵਾਲਵਰ ਨਾਲ ਐਤਵਾਰ ਸਵੇਰੇ 8.30 ਵਜੇ ਘਰ 'ਚ ਚਾਹ ਪੀ ਰਹੇ ਆਪਣੇ ਮੁੰਡੇ ਤੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਦਿੱਤੀ।Punjab1 month ago
-
ਪੁੱਤਰਾਂ ਦੇ ਨਹੀਂ ਪੀਐੱਮ ਦੇ ਨਾਂ ਕਰਾਂਗੀ ਜ਼ਮੀਨ, ਬਜ਼ੁਰਗ ਬਿਟਨ ਦੇਵੀ ਨੂੰ ਆਪਣੇ ਪੁੱਤਰਾਂ 'ਤੇ ਨਹੀਂ ਭਰੋਸਾਬਜ਼ੁਰਗ ਬਿਟਨ ਦੇਵੀ ਨੂੰ ਆਪਣੇ ਪੁੱਤਰਾਂ 'ਤੇ ਭਰੋਸਾ ਨਹੀਂ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਦਦ ਤੋਂ ਪ੍ਰਭਾਵਿਤ ਹੈ...National1 month ago
-
ਸੰਗਲਾਂ ਨਾਲ ਜਵਾਨ ਪੁੱਤਰ ਨੂੰ ਬੰਨ੍ਹਣ ਲਈ ਇਸ ਕਾਰਨ ਬੇਵੱਸ ਹੈ ਵਿਧਵਾ ਮਾਂਪਿੰਡ ਹਜ਼ਾਰਾ ਸਿੰਘ ਵਾਲੇ ਦੀ ਬਦਨਸੀਬ ਵਿਧਵਾ ਔਰਤ ਜਵਾਨ ਪੁੱਤਰ ਨੂੰ ਘੋੜੀ 'ਤੇ ਬਿਠਾਉਣ ਦੀ ਬਜਾਏ ਸੰਗਲ ਨਾਲ ਬੰਨ੍ਹ ਕੇ ਮੰਜੇ ਉਪਰ ਬਿਠਾਉਣ ਲਈ ਮਜਬੂਰ ਹੈ। ਘਰ ਵਿਚ ਗ਼ਰੀਬੀ ਹੋਣ ਕਰ ਕੇ ਨੌਜਵਾਨ ਪੁੱਤਰ ਦੀ ਦਿਮਾਗੀ ਪਰੇਸ਼ਾਨੀ ਦਾ ਇਲਾਜ ਨਹੀਂ ਕਰਵਾਇਆ ਜਾ ਸਕਿਆ।Punjab1 month ago
-
ਪੁਰਾਣੀ ਰੰਜਿਸ਼ ਤਹਿਤ ਫ਼ੌਜੀ ਦੀ ਘਰਵਾਲੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਨਾਬਾਲਗ ਪੁੱਤਰ ਗੰਭੀਰ ਜ਼ਖ਼ਮੀPunjab news ਇੱਥੋਂ ਦੇ ਪ੍ਰਤਾਪ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਅਣਪਛਾਤੇ ਵਿਅਕਤੀਆਂ ਨੇ ਔਰਤ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ। ਜਦ ਕਿ ਹਮਲੇ ਦੌਰਾਨ ਔਰਤ ਦਾ ਨਾਬਾਲਗ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ।Punjab1 month ago