snatching
-
ਝਪਟਮਾਰਾਂ ਨੇ ਅੌਰਤ ਤੋਂ ਸੋਨੇ ਦੀ ਚੇਨ ਖੋਹੀ ਤੇ ਕੀਤਾ ਜ਼ਖ਼ਮੀਸ਼ਹਿਰ 'ਚ ਚੋਰ ਅਤੇ ਝਪਟਮਾਰ ਲਗਾਤਾਰ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਝਪਟਮਾਰੀ ਦੀਆਂ ਵਾਰਦਾਤਾਂ ਇਕ ਸੈੱਟ ਪੈਟਰਨ ਨਾਲ ਹੋ ਰਹੀਆਂ ਹਨ।Punjab4 days ago
-
ਜਲੰਧਰ 'ਚ ਘਰ ਦੇ ਬਾਹਰ ਬੈਠੇ ਜਿਊਲਰ ਨਾਲ ਦਿਨ-ਦਿਹਾੜੇ ਲੁੱਟ, ਚੁਣੌਤੀ ਦੇਣ 'ਤੇ ਅੱਧੀ ਗੋਲਡ ਚੇਨ ਲੈ ਕੇ ਭੱਜੇ ਖੋਹਬਾਜ਼ਬਾਈਕ 'ਤੇ ਆਏ ਨੌਜਵਾਨ ਇਲਾਕੇ ਦੇ ਵੱਡੇ ਜੌਹਰੀ ਕਮਲ ਉਰਫ ਬਿੱਟੂ ਮਲਹੋਤਰਾ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬਿੱਟੂ ਮਲਹੋਤਰਾ ਤੋਂ ਇਲਾਵਾ ਆਸਪਾਸ ਦੇ ਲੋਕਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।Punjab4 days ago
-
ਕਾਦੀਆਂ ਦੀ ਮਹਿਲਾ ਕੌਂਸਲਰ ਕੋਲੋਂ ਮੋਟਰਸਾਈਕਲ ਲੁਟੇਰਿਆਂ ਨੇ ਖੋਹਿਆ ਪਰਸਪੁਲਿਸ ਥਾਣਾ ਕਾਦੀਆਂ ਅਧੀਨ ਰੋਜ਼ਾਨਾ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਖ਼ੌਫ਼ ਤੇ ਦਹਿਸ਼ਤ ਪਾਈ ਜਾ ਰਹੀ ਹੈ, ਉੱਥੇ ਹੀ ਤਾਜ਼ੀ ਘਟਨਾ ਉਸ ਵੇਲੇ ਵਾਪਰੀ, ਜਦੋਂ ਬੀਤੀ ਦੇਰ ਸ਼ਾਮ ਕਰੀਬ 7.45 ਮੁਹੱਲਾ ਧਰਮਪੁਰਾ ਕਾਦੀਆਂ ਰਜ਼ਾਦਾ ਰੋਡ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੇPunjab4 days ago
-
ਦਿਨ ਦਿਹਾੜੇ ਝਪਟਮਾਰਾਂ ਨੇ ਸੋਨੇ ਦੀ ਚੇਨ ਖੋਹ ਕੀਤਾ ਔਰਤ ਨੂੰ ਜ਼ਖਮੀਸ਼ਹਿਰ ਵਿੱਚ ਚੋਰ ਅਤੇ ਝਪਟਮਾਰ ਲਗਾਤਾਰ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਝਪਟਮਾਰੀ ਦੀਆਂ ਵਾਰਦਾਤਾਂ ਇੱਕ ਸੈੱਟ ਪੈਟਰਨ ਨਾਲ ਹੋ ਰਹੀਆਂ ਹੈ। ਇਲਾਕੇ ਅੰਦਰ ਦੋ ਬੰਦੇ ਪਲਸਰ ਮੋਟਰਸਾਈਕਲ ਉੱਪਰ ਖੋਹਾਂ ਅਤੇ ਝਪਟਮਾਰਾਂ ਕਰ ਰਹੇ ਹਨ ਜਿਨ੍ਹਾਂ ਦਾ ਨਿਸ਼ਾਨਾ ਇਕੱਲੀਆਂ ਜਾਂਦੀਆਂ ਔਰਤਾਂ ਹੀ ਹੁੰਦੀਆਂ ਹਨPunjab4 days ago
-
ਮੋਟਰਸਾਈਕਲ ਸਵਾਰਾਂ ਨੇ ਸੋਨੇ ਚੇਨ ਝਪਟੀਮੋਟਰ ਸਾਈਕਲ ਸਵਾਰ ਦੋ ਨੌਜਵਾਨ ਸੋਨੇ ਚੇਨ ਝਪਟ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਗੁਰਬਖਸ਼ ਸਿੰਘ ਵਾਸੀ ਨੇੜੇ ਰਤਨਹੇੜੀ ਫਾਟਕ, ਨਰੋਤਮ ਨਗਰ ਖੰਨਾ ਨੇ ਦੱਸਿਆ ਕਿ ਉਹ ਆਪਣੀ ਧੀ ਮਨਜੋਤ ਕੌਰ ਨਾਲ ਐਕਟਿਵਾ 'ਤੇ ਬਾਜ਼ਾਰ ਜਾਣ ਲੱਗੇ ਤਾਂ ਘਰ ਤੋਂ 50 ਗਜ ਦੂਰ ਦੋ ਅਣਪਛਾਤੇ ਨੌਜਵਾਨ ਮੋਟਰ ਸਾਈਕਲ 'ਤੇ ਖੜ੍ਹੇ ਸਨ, ਜਿੰਨ੍ਹਾਂ 'ਚੋਂ ਇਕ ਨੇ ਉਸ ਦੀ ਸੋਨੇ ਦੀ ਚੇਨ ਝਪਟ ਕੇ ਮੋਟਰਸਾਈਕਲ 'ਤੇ ਫ਼ਰਾਰ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab10 days ago
-
ਤਿੰਨ ਹਥਿਆਰਬੰਦਾਂ ਨੇ ਅਧਿਆਪਕਾਵਾਂ ਕੋਲੋਂ ਖੋਹਿਆ ਪਰਸ, ਮਾਮਲਾ ਦਰਜਪਿੰਡ ਕੋਟ ਧਰਮਚੰਦ ਕਲਾਂ ਵਿਚ ਨਿੱਜੀ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਿਨਾਂ੍ਹ ਦੀ ਪਛਾਣ ਲਈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸੁਖਦੀਪ ਕPunjab15 days ago
-
ਪਿਓ-ਪੁੱਤ ਕੋਲੋਂ ਮੋਟਰਸਾਈਕਲ ਖੋਹਣ ਵਾਲੇ ਤਿੰਨ ਮੁਲਜ਼ਮਾਂ 'ਚੋਂ ਦੋ ਕਾਬੂਸਥਾਨਕ ਜ਼ਿਲ੍ਹੇ ਦੇ ਪਿੰਡ ਝੁਗੀਆਂ ਪੀਰ ਬਖਸ਼ ਦੇ ਕੋਲ ਧੁੱਸੀ ਬੰਨ ਤੋਂ ਪਿਓ ਪੁੱਤਰ ਕੋਲੋਂ ਮੋਟਰਸਾਈਕਲ ਅਤੇ ਨਕਦੀ ਖੋਹਣ ਵਾਲੇ ਤਿੰਨ ਮੁਲਜ਼ਮਾਂ ਵਿਚੋਂ ਇਲਾਕੇ ਨਾਲ ਸਬੰਧਤ ਚੌਂਕੀ ਤੂੂਤ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ। ਜਦੋਂਕਿ ਇਕ ਮੁਲਜ਼ਮ ਅਜੇ ਵੀ ਪੁਲਿਸ ਦੀ ਗਿ੍ਫਤ 'ਚੋਂ ਬਾਹਰPunjab16 days ago
-
ਹਥਿਆਰਾਂ ਦੇ ਜ਼ੋਰ 'ਤੇ ਪੈਟਰੋਲ ਪੰਪ ਮੁਲਾਜ਼ਮਾਂ ਤੋਂ 30 ਹਜ਼ਾਰ ਕੈਸ਼ ਤੇ ਦੋ ਮੋਬਾਈਲ ਫੋਨ ਖੋਹੇਸਟਾਫ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਸੁਰ ਸਿੰਘ ਵਾਲਾ ਕੋਲ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਹਥਿਆPunjab18 days ago
-
ਨਸ਼ੇੜੀਆਂ ਨੇ ਮੰਦਰ 'ਚ ਮੱਥਾ ਟੇਕਣ ਆਈ ਅੌਰਤ ਦਾ ਖੋਹਿਆ ਪਰਸ, ਪੁਲਿਸ ਨੇ ਕੀਤੇ ਕਾਬੂਪੁਲਿਸ ਨੇ ਝਪਟਮਾਰੀ ਕਰਨ ਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 18 ਜੁਲਾਈ ਨੂੰ ਮਾਡਲ ਟਾਊਨ ਵਿਖੇ ਮੰਦਿਰ ਵਿਚ ਮੱਥਾ ਟੇਕਣ ਆਈ ਅੌਰਤ ਕੋਲੋਂ ਦੋ ਨੌਜਵਾਨਾਂ ਨੇ ਕਿਰਚ ਦੀ ਨੋਕ 'ਤੇ ਪਰਸ ਖੋਹ ਲਿਆ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਸਿਵਲ ਲPunjab23 days ago
-
ਯੂਪੀ ਦੇ ਬਰੇਲੀ 'ਚ ਬਾਂਦਰਾਂ ਦਾ ਹਮਲਾ, ਛੱਤ 'ਤੇ ਟਹਿਲ ਰਹੇ ਪਿਤਾ ਤੋਂ ਚਾਰ ਮਹੀਨੇ ਦੀ ਮਾਸੂਮ ਨੂੰ ਖੋਹ ਕੇ ਹੇਠਾਂ ਸੁੱਟਿਆ, ਮੌਤਬਰੇਲੀ ਵਿੱਚ ਬਾਂਦਰਾਂ ਦੇ ਦਹਿਸ਼ਤ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਰ ਮਹੀਨੇ ਦੀ ਮਾਸੂਮ ਨੂੰ ਗੋਦੀ ਵਿੱਚ ਲੈ ਕੇ ਛੱਤ ’ਤੇ ਸੈਰ ਕਰ ਰਹੇ ਵਿਅਕਤੀ ’ਤੇ ਬਾਂਦਰਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇੱਕNational25 days ago
-
ਅਣਪਛਾਤੇ ਨੌਜਵਾਨ ਮੋਟਰਸਾਈਕਲ ਖੋਹ ਕੇ ਫ਼ਰਾਰਇਲਾਕੇ 'ਚ ਰਾਹਗੀਰ ਤੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ 'ਚ ਪੁਲਿਸ ਵੱਲੋਂ ਦਰਜ ਕੀਤੇ ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਅਵਤਾਰ ਸਿੰਘ ਅਨੁਸਾਰ ਰਵੀ ਕੁਮਾਰ ਵਾਸੀ ਮੁਹੱਲਾ ਹਰਚਰਨ ਨਗਰ ਲੁਧਿਆਣਾ ਨੇ ਦਰਜ ਕਰਵਾਏ ਬਿਆਨ 'ਚ ਦੱਸਿਆ 13 ਜੁਲਾਈ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਨਾਮ ਚਰਚਾ ਘਰ ਗਹੋਰ ਆਇਆ ਸੀ, ਜਦੋਂ ਉਹ ਵਾਪਸ ਲੁਧਿਆਣਾ ਜਾ ਰਿਹਾ ਸੀ ਤਾਂ ਬੱਦੋਵਾਲ ਨੇੜੇ ਉਸਨੂੰ ਸਪਲੈਂਡਰ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਘੇਰ ਲਿਆ ਤੇ ਉਸ ਦਾ ਮੋਟਰ ਸਾਈਕਲ ਖੋਹ ਕੇ ਫਰਾਰ ਹੋ ਗਏ।Punjab25 days ago
-
ਕੁੱਟਮਾਰ ਕਰਕੇ ਮੋਬਾਈਲ ਤੇ ਪਰਸ ਖੋਹਣ ਵਾਲੇ 9 ਮੁਲਜ਼ਮਾਂ ਦਖ਼ਲਾਫ਼ ਪਰਚਾ ਦਰਜ: ਥਾਣਾ ਸਦਰ ਦੀ ਪੁਲਿਸ ਨੇ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਮੋਬਾਇਲ ਅਤੇ ਪਰਸ ਖੋਹਣ ਵਾਲੇ 9 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਿਲਕ ਰਾਜ ਨੇ ਦੱਸਿਆ ਕਿ ਉਨਾਂ੍ਹPunjab28 days ago
-
6 ਹਜ਼ਾਰ ਦੀ ਨਕਦੀ ਖੋਹ ਕੇ ਖੋਹਬਾਜ਼ ਫ਼ਰਾਰਕਸਬੇ 'ਚ ਘੁੰਮ ਰਹੇ ਬੇਖੌਫ ਚੋਰ-ਲੁਟੇਰਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ-ਦਿਹਾੜੇ ਹੀ ਭੀੜ-ਭਾੜ ਵਾਲੇ ਇਲਾਕੇ 'ਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਘਬਰਾ ਰਹੇ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕਸਬੇ ਦੀ ਮੇਨ ਰੋਡ ਤੇ ਬੈਂਕ ਨੇੜੇ ਬੇਖੌਫ ਮੋਟਰਸਾਈਕਲ ਸਵਾਰ ਦੋ ਖੋਹਬਾਜ਼ ਇਕ ਅੌਰਤ ਕੋਲੋਂ 6 ਹਜ਼ਾਰ ਨਕਦੀ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ। ਪ੍ਰਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਨਛੱਤਰ ਸਿੰਘ ਕਿਸੇ ਵਿਅਕਤੀ ਤੋਂ ਲਏ ਮਿਹਨਤ ਮਜ਼ਦੂਰੀ ਦੇ ਪੈਸੇ ਬੈਂਕ 'ਚ ਜਮ੍ਹਾਂ ਕਰਵਾਉਣ ਲਈ ਗਈ। ਪਰ ਬੈਂਕ ਬੰਦ ਹੋਣ ਉਪਰੰਤ ਉਹ ਸਥਾਨਕ ਬਾਜ਼ਾਰ 'ਚੋਂ ਕੁਝ ਸਾਮਾਨ ਖ਼ਰੀਦ ਕੇ ਵਾਪਸ ਘਰ ਜਾ ਰਹੀ ਸੀ ਤਾਂ ਸਥਾਨਕ ਬਾਜ਼ਾਰ ਤੋਂ ਕੁਝ ਹੀ ਦੂਰ ਮੋਟਰਸਾਈਕਲ ਸਵਾਰ ਦੋ ਖੋਹਬਾਜ਼ ਉਸ ਕੋਲੋਂ 6 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ। ਇਹ ਵਾਰਦਾਤ ਨੇੜੇ ਲੱਗੇ ਇਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਸਬੰਧੀ ਪੀੜਤ ਦੇ ਪਰਿਵਾਰ ਨੇ ਦੱਸਿਆ ਲੁੱਟ ਸਬੰਧੀ ਥਾਣਾ ਸਿੱਧਵਾਂ ਬੇਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਅਜੇ ਤਕ ਮੁਲਜ਼ਮਾਂ ਦਾ ਕੁਝ ਪਤਾ ਨਹੀਂ ਲੱਗਾ।Punjab1 month ago
-
35 ਲੱਖ ਦੀ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ਵਿਵੇਕ ਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਨੇ ਪ੍ਰਰੈੱਸ ਮਿਲਣੀ ਦੌਰਾਨ ਦੱਸਿਆ ਕਿ ਮਿਤੀ 1 ਜੁਲਾਈ ਨੂੰ ਸੰਜੀਵ ਕੁਮਾਰ ਵਾਸੀ ਖੰਨਾ ਵੱਲੋਂ ਥਾਣਾ ਸਿਟੀ ਕੁਰਾਲੀ ਵਿਖੇ ਦਰਖ਼ਾਸਤ ਦਿੱਤੀPunjab1 month ago
-
ਅੱਖਾਂ 'ਚ ਮਿਰਚਾਂ ਪਾ ਕੇ ਮੋਬਾਈਲ ਖੋਹਣ ਵਾਲੇ 2 ਮੁਲਜ਼ਮ ਨਾਮਜ਼ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਮੋਬਾਈਲ ਖੋਹਣ ਵਾਲੇ ਦੋ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੂੰ ਵਿੱਕੀ ਸਿੰਘ ਵਾਸੀ ਆਨੰਦਪੁਰਾ ਮੁਹੱਲਾ ਫਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੈਰ ਕਰਨ ਲਈPunjab1 month ago
-
ਸਕੂਟਰ ਸਵਾਰ ਨੌਜਵਾਨ ਨੇ ਝਪਟਿਆ ਮੋਬਾਈਲਸਕੂਟਰ ਸਵਾਰ ਇਕ ਨੌਜਵਾਨ ਰਾਹਗੀਰ ਤੋਂ ਮੋਬਾਈਲ ਝਪਟ ਕੇ ਫ਼ਰਾਰ ਹੋ ਗਿਆ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਰੋਹਿਤ ਕੁਮਾਰ ਵਾਸੀ ਨਿਊ ਨਰੋਤਮ ਨਗਰ ਵਾਸੀ ਖੰਨਾ ਨੇ ਦੱਸਿਆ ਉਹ ਐਕਟਿਵਾ ਮੱਛੀ ਮਾਰਕੀਟ ਮਾਰਕਫੈੱਡ ਖੰਨਾ 'ਤੇ ਖੜ੍ਹੀ ਕਰਕੇ ਫੋਨ ਸੁਣਨ ਲੱਗਾ ਤਾਂ ਇਕ ਸਕੂਟਰ ਸਵਾਰ ਨੌਜਵਾਨ, ਜਿਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਉਸ ਦਾ ਮੋਬਾਈਲ ਝਪਟ ਕੇ ਫ਼ਰਾਰ ਹੋ ਗਿਆ। ਬਾਅਦ 'ਚ ਪਤਾ ਲੱਗਿਆ ਕਿ ਇਹ ਮੁਲਜ਼ਮ ਦੀਪਕ ਵਾਸੀ ਦਲੀਪ ਨਗਰ ਖੰਨਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।Punjab1 month ago
-
ਲੁੱਟ ਕਰਨ ਵਾਲਿਆਂ 'ਤੇ ਪਰਚਾ ਦਰਜਮਹਾਨਗਰ ਵਿਚ ਸੋਮਵਾਰ ਦੇਰ ਰਾਤ ਚੰਡੀਗੜ੍ਹ ਰੋਡ ਤੋਂ ਕਾਰ ਲੁੱਟ ਦੇ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਲੁੱਟ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਚੌਕੀ ਰਾਮਗੜ੍ਹ ਦੇ ਸਹਾਇਕ ਥਾਣੇਦਾਰ ਰਵਿੰਦਰ ਕੁਮਾਰ ਮੁਤਾਬਕ ਉਕਤ ਮਾਮਲੇ ਵਿਚ ਗੋਲੀ ਚੱਲਣ ਦੀ ਪੁਸ਼ਟੀ ਲਈ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ।Punjab1 month ago
-
ਮੋਬਾਇਲ ਫੋਨ ਖ਼ੋਹ ਕੇ ਫ਼ਰਾਰ ਹੋਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜਥਾਣਾ ਤਪਾ ਦੀ ਪੁਲਿਸ ਵਲੋਂ ਮੋਬਾਈਲ ਫੋਨ ਖੋਹ ਦੇ ਫ਼ਰਾਰ ਹੋਣ 'ਤੇ 3 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਰੁਪੇਸ਼ ਕੁਮਾਰ ਪੁੱਤਰ ਰੰਗੀ ਲਾਲ ਵਾਸੀ ਭਗਵਾਨਪੁਰਾ ਵਾਸੀ ਤਪਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕੰਮ ਤੋਂ ਆਪਣੇPunjab1 month ago
-
ਕਪੂਰਥਲਾ ਤੋਂ ਆ ਕੇ ਕਰਦੇ ਸੀ ਲੁੱਟਾਂ-ਖੋਹਾਂ, ਦੋ ਕਾਬੂਕਪੂਰਥਲਾ ਤੋਂ ਜਲੰਧਰ ਆ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਸਪੈਸ਼ਲ ਆਪੇ੍ਸ਼ਨ ਯੂਨਿਟ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ। ਪੁੱਛਗਿੱਛ ਤੋਂ ਬਾਅਦ ਝਪਟੇ ਗਏ ਸੋਨੇ ਦੇ ਗਹਿਣੇ ਖ਼ਰੀਦਣ ਵਾਲੇ ਸੁਨਿਆਰੇ ਨੂੰ ਵੀ ਕਾਬੂ ਕਰ ਕੇ ਸੋਨੇ ਦੀਆਂ ਅੱਠ ਚੇਨਾਂ ਅਤੇ ਸੱਤ ਵਾਲੀਆਂ ਦੇ ਸੈੱਟ ਬਰਾਮਦ ਕਰ ਲਏ ਗਏ ਹਨ।Punjab1 month ago
-
ਲੁਧਿਆਣਾ ’ਚ ਝਪਟਮਾਰ ਨੇ ਮੋਬਾਈਲ ਖੋਹਣ ਲਈ ਚਾਕੂ ਨਾਲ ਕੀਤਾ ਹਮਲਾ, 11 ਸਾਲਾ ਬੱਚੇ ਦੀ ਮੌਤਲੁਧਿਆਣਾ ਦੇ ਢੰਡਾਰੀ ਖੁਰਦ ਦੀ ਦੁਰਗਾ ਕਾਲੋਨੀ ’ਚ ਬੀਤੀ ਰਾਤ ਕਰੀਬ ਅੱਠ ਵਜੇ ਮੋਟਰਸਾਈਕਲ ਸਵਾਰ ਨੇ ਆਂਡਿਆਂ ਵਾਲੀ ਰੇਹੜੀ ’ਤੇ ਬੈਠੇ 11 ਸਾਲਾ ਬੱਚੇ ਗੁੰਜਨ ਤੋਂ ਮੋਬਾਈਲ ਖੋਹਣ ਲਈ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਗਲ਼ੇ ਦੇ ਹੇਠਾਂ ਡੂੰਘਾ ਜ਼ਖ਼ਮ ਹੋਣ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।Punjab1 month ago