snatchers
-
ਤਿੰਨ ਹਥਿਆਰਬੰਦਾਂ ਨੇ ਅਧਿਆਪਕਾਵਾਂ ਕੋਲੋਂ ਖੋਹਿਆ ਪਰਸ, ਮਾਮਲਾ ਦਰਜਪਿੰਡ ਕੋਟ ਧਰਮਚੰਦ ਕਲਾਂ ਵਿਚ ਨਿੱਜੀ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਿਨਾਂ੍ਹ ਦੀ ਪਛਾਣ ਲਈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸੁਖਦੀਪ ਕPunjab22 days ago
-
ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋਂ ਦੁਕਾਨਦਾਰ ਤੇ ਲੋਕ ਪਰੇਸ਼ਾਨਭਾਵੇਂ ਪੁਲਿਸ ਵਿਭਾਗ ਵੱਲੋਂ ਪਿੰਡਾਂ 'ਚ ਭਾਰੀ ਪੁਲਿਸ ਫੋਰਸ ਨਾਲ ਭਲਵਾਨੀ ਗੇੜੇ ਦਿੱਤੇ ਜਾ ਰਹੇ ਹਨ ਤੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਵੀ ਕੀਤੀ ਗਈ ਹੈ, ਪਰ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਅਜੇ ਵੀ ਪਸਤ ਹੋਣ ਦਾ ਨਾਂ ਨਹੀਂ ਲੈ ਰਹੇ ਅਤੇ ਆਏ ਦਿਨ ਕਿਤੇ ਨਾ ਕਿਤੇ ਕਿਸੇ ਲੁੱਟ ਖੋਹ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ। ਇਸੇ ਤਰਾਂ੍ਹ ਪਿੰਡ ਕੋਟ ਧਰਮ ਚੰਦ ਕਲਾਂ ਦੇ ਇਕ ਪ੍ਰਰਾਈਵੇਟ ਸਕੂਲ ਦੀਆਂ ਤਿੰਨ ਅਧਿਆਪਕਾਵਾਂ ਕੋਲੋਂ ਮੋਬਾਈਲ ਫੋਨ ਤੇ ਨਕਦੀ ਖੋਹਣ ਤੋਂ ਇਲਾਵਾ ਇਕ ਦੁਕਾਨ ਦੇ ਬਾਹਰ ਲੱਗੇ ਮੋਟਰਸਾਈਕਲ, ਇਕ ਅੌਰਤ ਦੀਆਂ ਵਾਲੀਆਂ ਲਾਹੁਣ ਅਤੇ ਇਕ ਨੌਜਵਾਨ ਕੋਲੋਂ ਨਕਦੀ ਤੇ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਟ ਧਰਮ ਚੰਦPunjab23 days ago
-
ਪਿਸਤੌਲ ਵਿਖਾ ਕੇ ਤਿੰਨ ਨੌਜਵਾਨਾਂ ਨੇ ਕੁੜੀ ਕੋਲੋਂ ਖੋਹੀ ਸਕੂਟਰੀਸਰਹੱਦੀ ਕਸਬਾ ਭਿੱਖੀਵਿੰਡ ਵਿਖੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਤਿੰਨ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਪਿਸਤੌਲ ਵਿਖਾ ਕੇ ਇਕ ਕੁੜੀ ਕੋਲੋਂ ਐਕਟਿਵਾ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਜਾਣਕਾਰੀ ਦੇਣ ਸਮੇਂ ਕੁੜੀ ਨਵਜੋਤPunjab1 month ago
-
ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਬਾਈਕ ਸਵਾਰਾਂ ਨੇ ਲੁੱਟੇ 1.9 ਲੱਖਸਥਾਨਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋਂ ਕਰਜ਼ੇ ਦੀਆਂ ਕਿਸ਼ਤਾਂ ਉਗਰਾਹ ਕੇ ਜਾ ਰਹੇ ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਬਾਈਕ ਸਵਾਰ ਦੋ ਅਣਪਛਾਤੇ ਲੋਕਾਂ ਨੇ 1 ਲੱਖ 9 ਹਜ਼ਾਰ ਦੇ ਕਰੀਬ ਦੀ ਨਕਦੀ ਖੋਹ ਲਈ ਤੇ ਫ਼ਰਾਰ ਹੋ ਗਏ। ਘਟਨਾ ਵਾਲੇ ਇਲਾਕੇ ਨਾਲ ਸਬੰਧਤ ਥਾਣਾ ਸਦਰ ਪPunjab1 month ago
-
ਪੰਜਾਬ ਪੁਲਿਸ ਦੇ ਹੱਥੇ ਚੜ੍ਹੇ ਦੋ ਖ਼ਤਰਨਾਕ ਸਨੈਚਰ, ਕਪੂਰਥਲਾ ਤੋਂ ਜਲੰਧਰ ਆ ਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਸੁਨਿਆਰਾ ਵੀ ਗ੍ਰਿਫ਼ਤਾਰਮੁਖ਼ਬਰ ਖ਼ਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪਰਗਟ ਸਿੰਘ ਵਾਸੀ ਅਜੀਤ ਨਗਰ ਕਪੂਰਥਲਾ ਅਤੇ ਇੰਦਰਜੀਤ ਸਿੰਘ ਉਰਫ ਇੰਦਰ ਵਾਸੀ ਗਰੋਵਰ ਕਾਲੋਨੀ ਕਪੂਰਥਲਾ ਜੋ ਕਿ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਸ ਵੇਲੇ ਮੋਟਰਸਾਈਕਲ ਨੰਬਰ ਪੀ ਬੀ 08 ਸੀ ਜ਼ੈੱਡ 7632 ਉੱਪਰ ਕਪੂਰਥਲਾ ਚੌਂਕ ਤੋਂ ਮਿੱਠਾ ਬਾਜ਼ਾਰ ਵੱਲ ਸੋਨੇ ਦਾ ਸਾਮਾਨ ਵੇਚਣ ਲਈ ਆ ਰਹੇ ਹਨ।Punjab1 month ago
-
ਮੋਬਾਇਲ ਖੋਹਣ ਵਾਲੇ 4 ਲੋਕਾਂ 'ਤੇ ਪਰਚਾਪੱਤਰ ਪ੍ਰਰੇਰਕ, ਜਲਾਲਾਬਾਦ : ਥਾਣਾ ਸਿਟੀ ਪੁਲਿਸ ਨੇ ਮੋਬਾਇਲ ਖੋਹਣ ਵਾਲੇ ਚਾਰ ਮੁਲਜਮਾਂ ਤੇ ਪਰਚਾ ਦਰਜ ਕੀਤਾ ਹੈ । ਜਾਂਚ ਅਧਿਕPunjab2 months ago
-
ਇਕ ਦਿਨ 'ਚ ਲੁਟੇਰਾ ਕਾਬੂਅਮਰਜੀਤ ਸਿੰਘ ਵੇਹਗਲ, ਜਲੰਧਰ : ਬੀਤੀ ਦੇਰ ਸ਼ਾਮ ਥਾਣਾ ਮਕਸੂਦਾਂ ਦੇ ਘੇਰੇ 'ਚ ਆਉਂਦੇ ਰਾਓਵਾਲੀ ਇਲਾਕੇ 'ਚੋਂ ਪਰਵਾਸੀ ਮਜ਼ਦੂਰ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰੇ ਨੂੰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਕ ਦਿਨ 'ਚ ਹੀ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁੱਟ ਖੋਹ ਦਾ ਸ਼ਿਕਾਰ ਹੋਏ ਮਜ਼ਦੂਰ ਮੁਨੀਸ਼ ਨਾਇਕ ਪੁੱਤਰ ਰਘੂਨਾਥ ਪ੍ਰਸਾਦ ਨਾਇਕ ਵਾਸੀ ਨੰਗਲ ਨੂੰ ਡਿਊਟੀ ਤੋਂ ਛੁੱਟੀ ਕਰ ਕੇ ਘਰ ਜਾਂਦੇ ਸਮੇਂ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਪਿੰਡ ਰਾਓਵਾਲੀ ਨੇੜੇ ਕੁੱਟਮਾਰ ਕਰ ਕੇ ਮੋਬਾਈਲ ਖੋਹ ਲਿਆ ਸੀ।Punjab2 months ago
-
ਨਸ਼ਾ ਤਸਕਰਾਂ, ਸਨੈਚਰਾਂ ਤੇ ਚੋਰਾਂ ਦੇ ਖਿਲਾਫ ਥਾਣਾ ਰਾਮਾਮੰਡੀ ਪੁਲਿਸ ਨੇ ਚਲਾਇਆ ਡੰਡਾਥਾਣਾ ਰਾਮਾਮੰਡੀ ਦੀ ਪੁਲਿਸ ਨੇ ਨਸ਼ਾ ਤਸਕਰਾਂ, ਲੁੱਟਾਂ ਖੋਹਾਂ ਅਤੇ ਚੋਰਾਂ ਦੇ ਖ਼ਿਲਾਫ਼ ਧਾਵਾ ਬੋਲਦੇ ਹੋਏ ਅਲੱਗ ਅਲੱਗ ਥਾਵਾਂ ਤੋਂ 6 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ਾ, ਚੋਰੀ ਦੇ ਵਾਹਨ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।Punjab2 months ago
-
ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂਰਾਕੇਸ਼ ਗਾਂਧੀ, ਜਲੰਧਰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਖੋਹੇ ਗਏ ਕਈ ਮੋਬਾਇਲ ਬਰਾਮਦ ਕੀਤੇ ਹਨ ਜਦਕਿ ਗਿਰੋਹ ਦਾ ਇਕ ਮੈਂਬਰ ਹਾਲੇ ਪੁਲਿਸ ਦੇ ਹੱਥੇ ਨਹੀਂ ਚੜਿ੍ਹਆ।Punjab3 months ago
-
ਖੋਹੇ ਮੋਬਾਈਲ ਸਮੇਤ ਇਕ ਲੁਟੇਰਾ ਕਾਬੂ, ਦੋ ਫਰਾਰਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ-1 ਦੀ ਪੁਲਿਸ ਨੇ ਖੋਹੇ ਮੋਬਾਈਲ ਸਮੇਤ ਇਕ ਲੁਟੇਰੇ ਨੂੰ ਕਾਬੂ ਕੀਤਾ ਹੈ। ਜਦਕਿ ਦੂਜੇ ਦੋ ਲੁਟੇਰੇ ਅਜੇ ਫਰਾਰ ਹਨ। ਜਿਨ੍ਹਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਜੈ ਸਾਹਨੀ ਪੁੱਤਰ ਸਰਮਨ ਸਾਹਨੀ ਵਾਸੀ ਮਕਾਨ ਨੰਬਰ 35/3 ਮੁੱਹਲਾ ਰਾਜ ਨਗਰ ਨੇੜੇ ਖਾਲਸਾ ਆਟਾ ਚੱਕੀ ਬਸਤੀ ਬਾਵਾ ਖੇਲ ਜਲੰਧਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ ਬਲਟਨ ਪਾਰਕ 'ਚੋਂ ਲੰਘ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਉਸ ਕੋਲੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ।Punjab3 months ago
-
ਪਤੀ-ਪਤਨੀ ਦੀ ਕੁੱਟਮਾਰ ਕਰ ਕੇ ਲੁਟੇਰਿਆਂ ਨੇ ਲੁੱਟੇ 52 ਹਜ਼ਾਰ ਰੁਪਏਨਿੱਜੀ ਫਾਈਨੈਂਸ ਕੰਪਨੀ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਜਮ੍ਹਾਂ ਕਰਵਾਉਣ ਚੱਲੇ ਪਤੀ-ਪਤਨੀ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰ ਕੇ ਲੁਟੇਰਿਆਂ ਨੇ ਉਨ੍ਹਾਂ ਕੋਲੋਂ 52 ਹਜ਼ਾਰ ਰੁਪਏ ਲੁੱਟ ਲਏ। ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਈ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਗੁਰਪ੍ਰਰੀਤ ਸਿੰਘ ਵਾਸੀ ਪਿੰਡ ਮਰਗਿੰਦਪੁਰਾ ਘਰ ਵਿੱਚ ਬਣੇ ਭਾਰਤ ਫਾਈਨਾਂਸ ਕੰਪਨੀ ਦੇ ਗਰੁੱਪ ਏ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਭਿੱਖੀਵਿੰਡ ਵਿਖੇ ਆਪਣੇ ਮੋਟਰਸਾਈਕਲ 'ਤੇ ਜਮ੍ਹਾਂ ਕਰਵਾਉਣ ਜਾ ਰਹੇ ਸੀ। ਜਦੋਂ ਉਹ ਦਿਆਲਪੁਰਾ ਦੇ ਨੇੜੇ ਪੁੱਜੇ ਤਾਂ ਤਿੰਨ ਮੂੰਹ ਬੰਨ੍ਹੀ ਮੋਟਰਸਾਈਕਲPunjab3 months ago
-
ਬੁਲਟ ਸਵਾਰ ਕੋਲੋਂ ਲੁੱਟਿਆ ਲੈਪਟਾਪ ਤੇ ਮੋਬਾਈਲ ਫੋਨ, ਕੇਸ ਦਰਜਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਾਤਰ ਦਾ ਡਰਾਵਾ ਦੇ ਕੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਲੁੱਟ ਦਾ ਸ਼ਿਕਾਰ ਬਣਾਉਦਿਆਂ ਲੈਪਟਾਪ ਤੇ ਦੋ ਮੋਬਾਈਲ ਫੋਨ ਖੋਹ ਲਏ ਅਤੇ ਫ਼ਰਾਰ ਹੋ ਗਏ। ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੁੱਟ ਖੋਹ ਦੀਆਂPunjab3 months ago
-
24 ਘੰਟਿਆਂ 'ਚ ਲੁਟੇਰਾ ਕੀਤਾ ਕਾਬੂਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ 1 ਦੀ ਪੁਲਿਸ ਨੇ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆਂ 24 ਘੰਟਿਆਂ 'ਚ ਲੁਟੇਰੇ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਵਿਕਾਸ ਸ਼ਰਮਾ ਪੁੱਤਰ ਰਾਮ ਲੁਭਾਇਆ ਸ਼ਰਮਾ ਵਾਸੀ ਅਸ਼ੋਕ ਵਿਹਾਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਪੈਦਲ ਆਇਆ ਲੁਟੇਰਾ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ।Punjab3 months ago
-
ਲੁੱਟੇ ਗਏ ਮੋਬਾਈਲ ਸਮੇਤ ਦੋ ਝਪਟਮਾਰ ਗਿ੍ਫ਼ਤਾਰਥਾਣਾ ਰਾਮਾਂ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗਿ੍ਫ਼ਤਾਰ ਕਰ ਕੇ ਖੋਹਿਆ ਹੋਇਆ ਮੋਬਾਇਲ ਫੋਨ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਨੌਜਵਾਨਾਂ ਦੀ ਪਛਾਣ ਬਲਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਰਾਮਸਰਾਂ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਬਲਜਿੰਦਰ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਖੋਹ ਦੇ ਦੋ ਮਾਮਲੇ ਦਰਜ ਹਨ। ਇਸ ਸਬੰਧੀ ਰਿਫਾਈਨਰੀ ਪੁਲਿਸ ਚੌਕੀ ਦੇ ਇੰਚਾਰਜ ਐੱਸਆਈ ਜਗਰੂਪ ਸਿੰਘ ਨੇPunjab3 months ago
-
ਲੁੱਟਾਂ-ਖੋਹਾਂ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਕਾਬੂਰਾਕੇਸ਼ ਗਾਂਧੀ, ਜਲੰਧਰ : ਥਾਣਾ ਕਰਤਾਰਪੁਰ ਦੀ ਪੁਲਿਸ ਨੇ ਪਿਛਲੇ ਮਹੀਨੇ ਖ਼ਲੀਫ਼ਾ ਗੇਟ ਲਾਗੇ ਹੋਈ ਸਨੈਚਿੰਗ ਦੀ ਵਾਰਦਾਤ ਹੱਲ ਕਰਦੇ ਹੋਏ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਸੋਨੇ ਦੀਆਂ ਵਾਲੀਆਂ ਤੇ ਵਾਰਦਾਤ 'ਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।Punjab3 months ago
-
ਮੋਬਾਈਲ ਝਪਟ ਰਿਹਾ ਮੁਲਜ਼ਮ ਲੋਕਾਂ ਨੇ ਕੀਤਾ ਕਾਬੂਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਵਰਿਆਮ ਨਗਰ ਜੱਸੀਆਂ ਰੋਡ ਦੇ ਰਹਿਣ ਵਾਲੇ ਹਨੀ ਕੁਮਾਰ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ।Punjab3 months ago
-
ਗੱਡੀ ਲੁੱਟਣ ਦੀ ਕੋਸ਼ਿਸ਼ ਕਰ ਰਹੇ ਲੁਟੇਰੇ ਨਾਲ ਭਿੜੇ ਪਤੀ-ਪਤਨੀਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਚਾਰ ਦੀ ਹੱਦ ਵਿਚ ਪੈਂਦੇ ਨਕੋਦਰ ਚੌਕ ਲਾਗੇ ਗੱਡੀ ਵਿੱਚ ਬੈਠੇ ਪਤੀ-ਪਤਨੀ ਕੋਲੋਂ ਪਿਸਤੌਲ ਦੇ ਜ਼ੋਰ 'ਤੇ ਗੱਡੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰੇ ਨਾਲ ਪਤੀ-ਪਤਨੀ ਭਿੜ ਗਏ। ਘਬਰਾ ਕੇ ਲੁਟੇਰਾ ਆਪਣੀ ਪਿਸਤੌਲ ਗੱਡੀ ਵਿੱਚ ਹੀ ਸੁੱਟ ਕੇ ਭੱਜ ਪਿਆ। ਲੁਟੇਰੇ ਨੂੰ ਥੋੜ੍ਹੀ ਦੂਰ ਤੋਂ ਹੀ ਕਾਬੂ ਕਰ ਕੇ ਥਾਣਾ ਨੰਬਰ ਚਾਰ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਜਦਕਿ ਲੁਟੇਰੇ ਵੱਲੋਂ ਵਰਤੀ ਗਈ ਪਿਸਤੌਲ ਵੀ ਖਿਡੌਣਾ ਪਿਸਤੌਲ ਹੀ ਨਿਕਲੀ।Punjab3 months ago
-
ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲਾ ਕਾਬੂਰਾਕੇਸ਼ ਗਾਂਧੀ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੁਖਬਰੀ 'ਤੇ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਵੱਖ-ਵੱਖ ਕੰਪਨੀਆਂ ਦੇ ਸੱਤ ਮੋਬਾਈਲ ਬਰਾਮਦ ਕੀਤੇ ਹਨ।Punjab3 months ago
-
ਭਗੌੜਾ ਤੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂਕੰਵਰਪਾਲ ਸਿੰਘ ਕਾਹਲੋਂ, ਭੋਗਪੁਰ ਥਾਣਾ ਭੋਗਪੁਰ ਪੁਲਿਸ ਨੇ ਇਕ ਭਗੌੜੇ ਸਮੇਤ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜੇ ਗਾਂਧੀ ਸਹਾਇਕ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਥਾਣਾ ਕਰਤਾਰਪੁਰ ਵਿਖੇ 2 ਫਰਵਰੀ 2018 ਨੂੰ ਦਰਜ ਹੋਏ ਮੁਕੱਦਮੇ ਵਿਚ ਨਾਮਜ਼ਦ ਪ੍ਰਦੀਪ ਸਿੰਘ ਉਰਫ ਬੱਲੂ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਨੂੰ ਜਲੰਧਰ ਅਦਾਲਤ ਵੱਲੋਂ 2019 'ਚ ਪੀਓ ਕਰਾਰ ਦਿਤਾ ਗਿਆ ਸੀ, ਨੂੰ ਗਿ੍ਫਤਾਰ ਕਰ ਲਿਆ ਗਿਆ ਹੈ।Punjab3 months ago
-
ਸੋਨੇ ਦੀ ਇੱਕ ਵਾਲੀ ਝਪਟਣ ਵਾਲਾ ਵਿਅਕਤੀ ਪੁਲਿਸ ਅੜਿੱਕੇਥਾਣਾ ਸਿਟੀ ਪਿੁਲਸ ਕੋਟਕਪੂਰਾ ਨੇ ਇਕ ਵਿਅਕਤੀ ਨੂੰ ਸੋਨੇ ਦੀ ਇੱਕ ਵਾਲੀ ਸਮੇਤ ਕਾਬੂ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ ਭਲਵਾਨ ਏਐਸਆਈ ਸਮੇਤ ਪ੍ਰਦੀਪ ਸਿੰਘ ਐੱਚਸੀ, ਗੁਰਜੀਤ ਸਿੰਘ ਐੱਚਸੀ ਤੇ ਰਮੇਸ਼Punjab3 months ago