smartphone
-
ਪਾਵਰਫੁੱਲ ਸਮਾਰਟਫੋਨ Samsung Galaxy F62 ਨੂੰ ਘੱਟ ਕੀਮਤ 'ਚ ਖਰੀਦਣ ਦਾ ਮੌਕਾ, ਮਿਲ ਰਿਹਾ ਹੈ 2,500 ਰੁਪਏ ਦਾ ਕੈਸ਼ਬੈਕSamsung ਨੇ ਪਿਛਲੇ ਦਿਨਾਂ ਤੋਂ ਹੀ ਭਾਰਤੀ ਬਾਜ਼ਾਰ 'ਚ ਆਪਣਾ ਪਾਵਰਫੁੱਲ ਸਮਾਰਟਫੋਨ Galaxy F62 ਲਾਂਚ ਕੀਤਾ ਸੀ। ਜਿਸ 'ਚ 7000mAh ਦੀ ਦਮਦਾਰ ਬੈਟਰੀ ਨਾਲ ਕਈ ਸ਼ਾਨਦਾਰ ਫੀਚਰਜ਼ ਦੀ ਸਹੂਲਤ ਦਿੱਤੀ ਹੈ। ਦੂਜੇ ਪਾਸੇ ਹੁਣ ਕੰਪਨੀ ਨੇ ਇਸ ਸਮਾਰਟਫੋਨ ਨਾਲ ਆਕਰਸ਼ਕ ਆਫਰਜ਼ ਦਾ ਐਲਾਨ ਕੀਤਾ ਹੈTechnology3 days ago
-
ਨਿੱਜਤਾ ਦੀ ਚਿੰਤਾ : ਲੋਕੇਸ਼ਨ ਟ੍ਰੈਕਿੰਗ ਜ਼ਰੀਏ ਸਮਾਰਟਫੋਨ ਤੁਹਾਡਾ ਨਿੱਜੀ ਡਾਟਾ ਕਿਵੇਂ ਸਾਂਝਾ ਕਰਦੇ ਹਨ, ਜਾਣੋ ਇੱਥੇਸਮਾਰਟਫੋਨ ਯੂਜ਼ਰਜ਼ ਅਕਸਰ ਵੱਖ-ਵੱਖ ਐਪਸ ਤੇ ਸੇਵਾਵਾਂ ਲਈ ਦਿੱਤੀ ਜਾਣ ਵਾਲੀ ਇਜਾਜ਼ਤ ਦੇ ਪ੍ਰਾਈਵੇਸੀ ਨਿਯਮਾਂ ਤੋਂ ਅਣਜਾਣ ਹੁੰਦੇ ਹਨ। ਪਰ ਇਕ ਨਵੇਂ ਅਧਿਐਨ ਨੇ ਖੋਜੀਆਂ ਨੂੰ ਇਹ ਪਤਾ ਲਗਾਉਣ 'ਚ ਮਦਦ ਕੀਤੀ ਹੈ ਕਿ ਐਪ ਕਿਸ ਤਰ੍ਹਾਂ ਦੀ ਨਿੱਜੀ ਜਾਣਕਾਰੀ ਨੂੰ ਲੋਕੇਸ਼ਨ 'ਤੇ ਨਜ਼ਰ ਰੱਖਣ ਲਈ ਸਾਂਝੀ ਕਰਦੇ ਹਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ ਜਿਸ ਵਿਚ ਨਿੱਜੀ ਡਾਟਾ ਸਾਂਝੀ ਕਰਦੇ ਲੋਕੇਸ਼ਨ ਟ੍ਰੈਕਿੰਗ ਡਾਟਾ ਦੀ ਰੇਂਜ ਦਾ ਜ਼ਿਕਰ ਕੀਤਾ ਹੈ।Technology9 days ago
-
ਭਾਰਤ ’ਚ ਉਪਲਬਧ ਹੈ ਕਈ ਸਸਤੇ 5G ਸਮਾਰਟਫੋਨ, ਇੱਥੇ ਦੇਖੋ ਕੀਮਤ ਤੇ ਫੀਚਰਜ਼ ਦੇ ਨਾਲ ਪੂਰੀ ਲਿਸਟ2G, 3G ਤੇ 4G ਤੋਂ ਬਾਅਦ ਹੁਣ 5ਜੀ ਨੇ ਬਾਜ਼ਾਰ ’ਚ ਦਸਤਕ ਦੇ ਦਿੱਤੀ ਹੈ। ਇਸ ਤਰ੍ਹਾਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਆਪਣੇ ਯੂਜ਼ਰਜ਼ ਨੂੰ ਸ਼ਾਨਦਾਰ ਇੰਟਰਨੈੱਟ ਸਪੀਡ ਮੁਹੱਇਆ ਕਰਵਾਉਣ ਲਈTechnology10 days ago
-
ਸਸਤਾ ਹੋ ਗਿਆ ਪਾਪੁਲਰ Samsung Galaxy M21 ਸਮਾਰਟਫੋਨ, ਜਾਣੋ ਨਵੀਂ ਕੀਮਤ ਤੇ ਸਪੈਸੀਫਿਕੇਸ਼ਨTechnology news Samsung ਨੇ ਆਪਣੇ ਪਾਪੁਲਰ ਸਮਾਰਟਫੋਨ Galaxy M21 ਦੀਆਂ ਕੀਮਤਾਂ ’ਚ ਕਟੌਤੀ ਦਾ ਐਲਾਨ ਕੀਤਾ ਹੈ। Samsung Galaxy M21 ਨੂੰ ਪਿਛਲੇ ਸਾਲ ਮਾਰਚ ’ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਫੋਨ ਦੀ ਕੀਮਤ ’ਚ 1000 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ।Technology13 days ago
-
Smartphone Can Detect Covid-19 : ਹੁਣ ਨਵਾਂ ਸਮਾਰਟਫੋਨ ਬਲੱਡ ਸੈਂਪਲ ਰਾਹੀਂ ਕਰੇਗਾ ਕੋਰੋਨਾ ਇਨਫੈਕਸ਼ਨ ਦੀ ਜਾਂਚ, ਜਾਣੋ ਕਿਵੇਂCoronavirus ਇਨਫੈਕਸ਼ਨ ਏਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਸ ਤੋਂ ਬਚਾਅ ਲਈ ਜਿੰਨੇ ਵੀ ਉਪਾਅ ਕੀਤੇ ਜਾਣ ਉਹ ਨਾਕਾਫੀ ਲਗਦੇ ਹਨ। ਕਿਸੇ ਵੀ ਇਨਫੈਕਟਿਡ ਰੋਗ ਨੂੰ ਫੈਲਣ ਤੋਂ ਰੋਕਣਾ ਹੈ ਤਾਂ ਤੁਰੰਤ ਰੋਗ ਦੀ ਪਛਾਣ ਕਰ ਕੇ ਰੋਗੀ ਦੀ ਸਿਹਤਮੰਦ ਲੋਕਾਂ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ।Lifestyle14 days ago
-
Vivo ਦੇ ਇਸ ਸਮਾਰਟਫੋਨ ਦਾ ਪੋਸਟਰ ਹੋਇਆ ਲੀਕ, 44MP Dual selfie ਕੈਮਰੇ ਨਾਲ ਹੋ ਸਕਦਾ ਹੈ ਲਾਂਚਟੈਕ ਕੰਪਨੀ Vivo ਆਪਣੇ ਨਵੇਂ ਸਮਾਰਟਫੋਨ Vivo S9 5G ’ਤੇ ਕੰਮ ਕਰ ਰਹੀ ਹੈ। ਇਸ ਅਪਕਮਿੰਗ ਸਮਾਰਟਫੋਨ ਨਾਲ ਸਬੰਧਿਤ ਕਈ ਰਿਪੋਰਟਾਂ ਲੀਕ ਹੋ ਚੁੱਕੀਆਂ ਹਨ।Technology15 days ago
-
Samsung Galaxy F62 ਸਮਾਰਟਫੋਨ ਭਾਰਤ 'ਚ ਲਾਂਚ, 64MP ਕੈਮਰਾ ਨਾਲ ਮਿਲੇਗਾ 7000 mAh ਦੀ ਜੰਬੋ ਬੈਟਰੀਕੋਰੀਅਨ ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ ਲੰਬੇ ਸਮੇਂ ਤੋਂ ਚਰਚਾ 'ਚ ਬਣੇ Galaxy F62 ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ ਆਕਰਸ਼ਿਤ ਹੈ ਤੇ ਇਸ 'ਚ 7,000mAh ਦੀ ਜੰਬੋ ਬੈਟਰੀ ਦਿੱਤੀ ਗਈ ਹੈ।Technology15 days ago
-
Vivo X60 ਸੀਰੀਜ਼ ਨਾਲ ਭਾਰਤ ’ਚ ਦਸਤਕ ਦੇਵੇਗਾ Vivo X50 Pro+, ਜਾਣੋ Specificationsਪਿਛਲੇ ਕਾਫੀ ਸਮੇਂ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ Vivo ਭਾਰਤ ’ਚ ਆਪਣੀ X60 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਰਹੀ ਹੈ। ਲੀਕਸ ਮੁਤਾਬਕ ਇਹ ਸੀਰੀਜ਼ ਮਾਰਚ ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। ...Technology19 days ago
-
ਬਜਟ ਸਮਾਰਟਫੋਟ Nokia 3.4 ਭਾਰਤ ’ਚ ਲਾਂਚ, ਪ੍ਰੀ-ਬੁਕਿੰਗ ਸ਼ੁਰੂ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼HMD Global ਕੰਪਨੀ ਨੇ ਭਾਰਤ ’ਚ ਆਪਣੇ ਬਜਟ ਸਮਾਰਟਫੋਨ Nokia 3.4 ਨੂੰ ਲਾਂਚ ਕਰ ਦਿੱਤਾ ਹੈ। ਫੋਨ ਸਿੰਗਲ ਸਟੋਰੇਜ ਵੈਰੀਏਂਟ 4GB ਰੈਮ ਤੇ 64GB ਸਟੋਰੇਜ ਆਪਸ਼ਨ ’ਚ ਆਵੇਗਾ। ਇਸ ਦੀ ਕੀਮਤ 11,999 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ ਅੱਜ ਭਾਵ 10 ਫਰਵਰੀ 2021 ਤੋਂ ਸ਼ੁਰੂ ਹੋ ਗਈ ਹੈ।Technology19 days ago
-
ਪੁਰਾਣਾ ਮੋਬਾਈਲ ਵੇਚਣ ਤੋਂ ਪਹਿਲਾ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਲੀਕ ਹੋ ਜਾਵੇਗਾ ਤੁਹਾਡਾ ਨਿੱਜੀ ਡਾਟਾਅਕਸਰ ਲੋਕ ਪੁਰਾਨਾ ਸਮਾਰਟ ਫੋਨ ਵੇਚਣ ਸਮੇਂ ਸਿਰਫ਼ ਸਿਮ ਤੇ ਮੈਮੋਰੀ ਕਾਰਡ ਕੱਢ ਲਿਆ ਜਾਂਦਾ ਹੈ ਪਰ ਜ਼ਰੂਰੀ ਆਈਡੀ Logout ਕਰਨਾ ਭੁੱਲ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਨਿੱਜੀ ਡਾਟਾ ’ਤੇ ਖ਼ਤਰੇ ’ਚ ਪੈ ....Technology1 month ago
-
ਦੋ ਸਾਲਾਂ ’ਚ 36 ਤੋਂ ਵੱਧ ਕੇ 62 ਫ਼ੀਸਦ ਹੋਈ ਸਮਾਰਟਫੋਨ ਰੱਖਣ ਵਾਲੇ ਪੇਂਡੂ ਵਿਦਿਆਰਥੀਆਂ ਦੀ ਗਿਣਤੀ : ਇਕੋਨਾਮਿਕ ਸਰਵੇਸਾਰਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਦੀ ਛਿੜੀ ਮੁਹਿੰਮ ਹੁਣ ਹੋਰ ਤੇਜ਼ ਹੋਵੇਗੀ। ਆਰਥਿਕ ਸਰਵੇਖਣ ਜ਼ਰੀਏ ਸਰਕਾਰ ਨੇ ਇਸ ਦਾ ਪੂਰਾ ਖਾਕਾ ਖਿੱਚਿਆ ਹੈ।Education1 month ago
-
Motorola ਦਾ ਕਿਫਾਇਤੀ 5G ਸਮਾਰਟਫੋਨ Edge S ਹੋਇਆ ਲਾਂਚ, Snapdragon 870 ਪ੍ਰੋਸੈਸਰ ਨਾਲ ਮਿਲੇਗੀ 5000mAh ਦੀ ਬੈਟਰੀਸਮਾਰਟਫੋਨ ਮੇਕਰ ਕੰਪਨੀ Motorola ਨੇ ਆਪਣਾ ਕਿਫਾਅਤੀ 5G ਡਿਵਾਈਜ਼ Motorola Edge S ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ ਕਾਫੀ ਆਕਰਸ਼ਕ ਹੈ ਤੇ ਇਹ ਦੁਨੀਆ ਦਾ ਪਹਿਲਾਂ ਹੈਡਸੇੱਟ ਹੈ ਜਿਸ 'ਚ Snapdragon 870 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਕਲ੍ਹ ਛੇ ਕੈਮਰੇ ਦਾ ਸਾਥ 5000mAh ਦੀ ਬੈਟਰੀ ਮਿਲੇਗੀ।Technology1 month ago
-
FAU-G ਗੇਮ ਦੀ ਲਾਂਚ, ਜਾਣੋ ਕਿਹੜੇ ਸਮਾਰਟਫੋਨ ’ਚ ਨਹੀਂ ਚੱਲੇਗੀ ਅਪਕਮਿੰਗ ਗੇਮFAU-G: (Fearless and United Guards) ਗੇਮ ਦੀ ਲਾਂਚਿੰਗ ਕੱਲ੍ਹ ਭਾਵ ਗਣਤੰਤਰ ਦਿਵਸ ਦੇ ਮੌਕੇ ’ਤੇ 26 ਜਨਵਰੀ 2021 ਨੂੰ ਭਾਰਤ ’ਚ ਲਾਂਚ ਹੋਵੇਗੀ। FAU-G ਗੇਮ ਨੂੰ PUBG ਦਾ ਭਾਰਤੀ ਰੂਪ ਮੰਨਿਆ ਜਾ ਰਿਹਾ ਹੈ। FAU-G ਗੇਮ ਨੂੰ ਬੈਂਗਲੌਰ nCore ਕੰਪਨੀ ਨੇ ਬਣਾਇਆ ਹੈ।Technology1 month ago
-
Flipkart Big Saving Days ਸੇਲ ’ਚ ਮਿਲਣ ਵਾਲੇ ਡਿਸਕਾਊਂਟਸ ਦਾ ਖੁਲਾਸਾ, ਜਾਣੋ ਕੀ ਹੋਣਗੇ ਆਫਰਜ਼Technology news ਈ-ਕਾਮਰਸ ਵੈੱਬਸਾਈਟ Flipkart ਨੇ ਹਾਲ ਹੀ ’ਚ Big Saving Days ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ 20 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ 24 ਜਨਵਰੀ ਤਕ ਚੱਲੇਗੀ। ਇਸ ਸੇਲ ਦੇ ਤਹਿਤ ਯੂਜ਼ਰਜ਼ ਨੂੰ ਕਈ ਹਰਮਨਪਿਆਰਾ ਸਮਾਰਟਫੋਨ ਬੇਹੱਦ ਹੀ ਘੱਟ ਕੀਮਤ ਤੇ ਆਫ਼ਰਜ਼ ਦੇ ਨਾਲ ਖ਼ਰੀਦਣ ਦਾ ਮੌਕਾ ਮਿਲੇਗਾ।Technology1 month ago
-
Flipkart ਦੀ Big Saving Days ਸੇਲ ਦਾ ਆਖ਼ਰੀ ਦਿਨ ਅੱਜ, ਇਨ੍ਹਾਂ ਪ੍ਰੀਮੀਅਮ ਸਮਾਰਟਫੋਨ ’ਤੇ ਮਿਲ ਰਹੇ ਹਨ ਜ਼ਬਰਦਸਤ ਆਫਰਫਲਿੱਪਕਾਰਟ ’ਤੇ ਦਿੱਤੀ ਜਾਣਕਾਰੀ ਅਨੁਸਾਰ Flipkart Plus ਯੂਜ਼ਰਜ਼ ਲਈ ਇਹ ਸੇਲ ਇਕ ਦਿਨ ਪਹਿਲਾਂ ਭਾਵ 19 ਜਨਵਰੀ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ। ਜੇਕਰ ਤੁਸੀਂ ਵੀ ਫਲਿੱਪਕਾਰਟ ਪਲੱਸ ਯੂਜ਼ਰਜ਼ ਹੋ ਤਾਂ ਇਕ ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਇਸ ਸੇਲ ’ਚ ਹਿੱਸਾ ਲੈ ਸਕਦੇ ਹੋ।Technology1 month ago
-
ਲੜਕੀਆਂ ਲਈ ਵਰਦਾਨ ਸਾਬਤ ਹੋ ਰਹੇ ਸਮਾਰਟ ਫੋਨ : ਮਨਪ੍ਰਰੀਤ ਸਿੰਘ ਬਾਦਲਪੂਰੇ ਦੇਸ਼ 'ਚ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਾਰ ਜ਼ਿਲੇ੍ਹ ਦੀਆਂ ਬਾਲੜੀਆਂ ਨੂੰ ਸਮਾਰਟ ਫੋਨ ਦਾ ਤੋਹਫਾ ਦਿੱਤਾ ਹੈ, ਜੋ ਡਿਜੀਟਲ ਸਿੱਖਿਆ ਦੇ ਖੇਤਰ 'ਚPunjab1 month ago
-
Samsung Galaxy M12 ਤੇ Galaxy F12 'ਚ ਮਿਲੇਗੀ 6000mAh ਦੀ ਬੈਟਰੀ, ਗੂਗਲ ਪਲੇਅ ਕੰਸੋਲ 'ਤੇ ਹੋਏ ਸਪਾਟSamsung ਨੇ ਹਾਲ ਹੀ 'ਚ ਆਪਣੀ ਮੋਸਟ ਅਵੇਟਿਡ Galaxy S12 ਸੀਰੀਜ਼ ਨੂੰ ਬਾਜ਼ਾਰ 'ਚ ਉਤਾਰਿਆ ਹੈ। ਉਧਰ ਹੁਣ ਕੰਪਨੀ M ਤੇ F ਸੀਰੀਜ਼ ਤਹਿਤ ਦੋ ਨਵੇਂ ਸਮਾਰਟਫੋਨ Galaxy M12 ਤੇ Galaxy F12 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਸਮਾਰਟਫੋਨ ਕੁਝ ਸਮੇਂ ਪਹਿਲਾਂ BIS ਗੀਕਵੈਂਚ ਤੇ FCC ਵਰਗੀਆਂ ਸਰਟੀਫਿਕੇਟ ਸਾਈਟ 'ਤੇ ਕੀਤਾ ਜਾ ਚੁੱਕਾ ਹੈ।Technology1 month ago
-
ਯੂਜ਼ਰਜ਼ ਲਈ ਖੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ’ਚ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਹੋਈ ਘੱਟTechnology news ਨਵੇਂ ਸਾਲ ਦੀ ਸ਼ੁਰੂਆਤ ਸਮਾਰਟਫੋਨ ਯੂਜ਼ਰਜ਼ ਲਈ ਬੇਹੱਦ ਖ਼ਾਸ ਰਹੀ ਹੈ, ਕਿਉਂਕਿ ਜ਼ਿਆਦਾਤਰ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਆਪਣੇ ਕੁਝ ਚੋਣਵੇਂ ਹੈਂਡਸੈਟ ਦੀ ਕੀਮਤ ’ਚ ਭਾਰੀ ਕਟੌਤੀ ਕੀਤੀ ਹੈ। ਜੇ ਤੁਸੀਂ ਵਲੇਂ ਮੋਬਾਈਲ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਕੁਝ ਚੋਣਵੇਂ ਡਿਵਾਈਸ ਲੈ ਕੇ ਆਏ ਹਾਂ, ਜਿਨ੍ਹਾਂ ਦੀਆਂ ਕੀਮਤਾਂ ਨੂੰ ਹਾਲ ਹੀ ’ਚ ਘੱਟ ਕੀਤਾ ਗਿਆ ਹੈ।Technology1 month ago
-
Realme C12 ਦਾ ਨਵਾਂ ਵੈਰੀਏਂਟ ਭਾਰਤ ’ਚ ਸੇਲ ਲਈ ਮੁਹੱਈਆ, ਜਾਣੋ ਕੀਮਤਰਿਅਲਮੀ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਆਪਣੇ ਘੱਟ ਬਜਟ ਵਾਲੇ ਸਮਾਰਟਫੋਨ Realme C12 ਨੂੰ ਲਾਂਚ ਕਰ ਦਿੱਤਾ ਹੈ। ਨਵੇਂ ਮਾਡਲ ’ਚ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਮੈਮਰੀ ਹੈ। ਉਥੇ ਹੀ ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਈ-ਕਾਮਰਸ ਸਾਈਟ ਫਲਿਪਕਾਰਟ ਤੇ ਅਮੇਜ਼ਨ ਇੰਡੀਆ ’ਤੇ ਸੇਲ ਲਈ ਮੁਹੱਈਆ ਹੋ ਗਿਆ ਹੈ।Technology1 month ago
-
Oppo A93 5G ਟ੍ਰਿਪਲ ਰਿਅਰ ਕੈਮਰਾ ਸੈੱਟਅਪ ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨOppo A93 5G ਸਮਾਰਟਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਇਕ ਵੇਰੀਐਂਟ ’ਚ 8ਜੀਬੀ ਰੈਮ ਤੇ 256ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਸਰੇ ਵੇਰੀਐਂਟ ’ਚ 8ਜੀਬੀ ਰੈਮ ਦੇ ਨਾਲ 128ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।Technology1 month ago